ਪੜਚੋਲ ਕਰੋ

ਐਪਲ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ, ਕੰਪਨੀ ਲਿਆ ਸਕਦੀ ਆਈਫੋਨ 12 ਸੀਰੀਜ਼ ਦੇ ਦੋ ਸਸਤੇ ਮਾਡਲ

Apple iPhone 12 ਲਾਈਨਅੱਪ ਸਿਰਫ ਭਾਰਤ ਵਿੱਚ ਤਿਆਰ ਕੀਤਾ ਜਾਵੇਗਾ। ਕੰਪਨੀ ਆਪਣੇ ਬੈਂਗਲੁਰੂ ਪਲਾਂਟ 'ਚ ਆਈਫੋਨ ਦਾ ਮੇਡ ਇਨ ਇੰਡੀਆ ਮਾਡਲ ਬਣਾਏਗੀ।

ਨਵੀਂ ਦਿੱਲੀ: ਤਕਨੀਕੀ ਦਿੱਗਜ ਐਪਲ ਜਲਦੀ ਹੀ ਆਪਣੀ ਆਈਫੋਨ 12 ਸੀਰੀਜ਼ ਲਾਂਚ ਕਰ ਸਕਦੀ ਹੈ। ਆਈਫੋਨ 12 ਸੀਰੀਜ਼ ਸੰਬਧੀ ਲੀਕ ਹੋਈਆਂ ਰਿਪੋਰਟਾਂ ਤੇ ਜਾਣਕਾਰੀ ਕਈ ਵਾਰ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ ਇਸ ਨਾਲ ਜੁੜੀ ਇੱਕ ਹੋਰ ਜਾਣਕਾਰੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸੀਰੀਜ਼ ਤਹਿਤ ਕੰਪਨੀ ਚਾਰ ਮਾਡਲ ਲਾਂਚ ਕਰ ਸਕਦੀ ਹੈ ਜਿਸ ਵਿੱਚ 2 ਬੇਸਿਕ ਮਾਡਲ ਹੋਣਗੇ, ਕੰਪਨੀ ਦੋ ਹਾਈ ਐਂਡ ਆਈਫੋਨ ਲਾਂਚ ਕਰ ਸਕਦੀ ਹੈ। ਦੋ ਸਸਤੇ ਮਾਡਲ ਲਾਂਚ ਕੀਤੇ ਜਾਣਗੇ: ਇੱਕ ਰਿਪੋਰਟ ਮੁਤਾਬਕ, ਐਪਲ ਇਸ ਵਾਰ ਛੋਟੀ ਸਕਰੀਨ ਨਾਲ ਦੋ ਮਾਡਲ ਲਾਂਚ ਕਰ ਸਕਦੀ ਹੈ। ਇਨ੍ਹਾਂ ਵਿੱਚ 5.4 ਇੰਚ ਤੇ 6.1 ਇੰਚ ਡਿਸਪਲੇਅ ਵਾਲੇ ਮਾਡਲ ਹੋ ਸਕਦੇ ਹਨ। ਇਹ ਦੋਵੇਂ ਫੋਨ ਸੀਰੀਜ਼ ਦੇ ਦੂਜੇ ਮਾਡਲਾਂ ਦੇ ਮੁਕਾਬਲੇ ਸਸਤੇ ਹੋ ਸਕਦੇ ਹਨ ਪਰ ਉਨ੍ਹਾਂ ਦੀ ਕੀਮਤ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ। ਇਸ ਦੇ ਨਾਲ ਹੀ ਦੱਸ ਦਈਏ ਕਿ ਕੰਪਨੀ 12 ਸੀਰੀਜ਼ ਵਿੱਚ ਬੇਸਿਕ ਮਾਡਲਾਂ ਨਾਲ ਦੋ ਹਾਈ ਐਂਡ ਮਾਡਲ ਵੀ ਲੈ ਕੇ ਆ ਰਹੀ ਹੈ। ਇਨ੍ਹਾਂ ਦਾ ਸਾਈਜ਼ 6.1 ਇੰਚ ਤੇ 6.7 ਇੰਚ ਹੋ ਸਕਦਾ ਹੈ। ਇਨ੍ਹਾਂ ਵਿੱਚ ਬਿਹਤਰ ਓਐਲਈਡੀ ਡਿਸਪਲੇਅ ਦਿੱਤਾ ਜਾਵੇਗਾ। ਇਸ ਪੂਰੀ ਲਾਈਨਅੱਪ ਵਿੱਚ 6.7 ਇੰਚ ਦਾ ਮਾਡਲ ਸਭ ਤੋਂ ਵੱਡਾ ਮਾਡਲ ਹੋਵੇਗਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕੰਪਨੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਮਾਡਲ ਵੀ ਹੋਵੇਗਾ। ਦੱਸ ਦੇਈਏ ਕਿ ਹਾਲ ਹੀ ਵਿੱਚ ਆਈ ਰਿਪੋਰਟ ਮੁਤਾਬਕ ਐਪਲ ਸਿਰਫ ਆਈਫੋਨ 12 ਨੂੰ ਭਾਰਤ ਵਿੱਚ ਹੀ ਲਾਈਨ ਅੱਪ ਬਣਾਏਗਾ। ਕੰਪਨੀ ਅਗਲੇ ਸਾਲ ਆਪਣੀ ਵਿਕਰੀ ਸ਼ੁਰੂ ਕਰ ਸਕਦੀ ਹੈ। ਭਾਰਤ ਵਿਚ ਫੋਨ ਦੇ ਉਤਪਾਦਨ ਕਰਕੇ ਨਵੇਂ ਮਾਡਲਾਂ ਦੀ ਕੀਮਤ ਵੀ ਘੱਟ ਕੀਤੀ ਜਾ ਸਕਦੀ ਹੈ। ਭਾਰਤ ਵਿੱਚ ਆਈਫੋਨ 12 ਦਾ ਉਤਪਾਦਨ ਅਕਤੂਬਰ 2020 ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। ਅਮਿਤਾਭ ਬੱਚਨ ਦੀ ਚਮਕਦੀ ਨਵੀਂ ਕਾਰ ਦੇਖ ਪ੍ਰਸ਼ੰਸਕ ਗੁੱਸੇ 'ਚ ਆਏ, ਗੁੱਸੇ ਦਾ ਕਾਰਨ ਕੀ ਹੈ? ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

Mohali Firing Case : ਮੋਹਾਲੀ ਫਾਇਰਿੰਗ ਮਾਮਲੇ ’ਚ ਲਾਰੈਂਸ ਗੈਂਗ ਦੇ 3 ਬਦਮਾਸ਼ ਹਥਿਆਰਾਂ ਸਮੇਤ ਗ੍ਰਿਫ਼ਤਾਰ
Mohali Firing Case : ਮੋਹਾਲੀ ਫਾਇਰਿੰਗ ਮਾਮਲੇ ’ਚ ਲਾਰੈਂਸ ਗੈਂਗ ਦੇ 3 ਬਦਮਾਸ਼ ਹਥਿਆਰਾਂ ਸਮੇਤ ਗ੍ਰਿਫ਼ਤਾਰ
iPhone 18 Pro Sale :  iPhone 18 Pro ਦੀ ਸੇਲ ਕੱਲ੍ਹ ਤੋਂ ਸ਼ੁਰੂ, ਜਾਣੋ ਸਭ ਤੋਂ ਸਸਤੀ ਡੀਲ ਕਿੱਥੇ ਮਿਲੇਗੀ?
iPhone 18 Pro Sale :  iPhone 18 Pro ਦੀ ਸੇਲ ਕੱਲ੍ਹ ਤੋਂ ਸ਼ੁਰੂ, ਜਾਣੋ ਸਭ ਤੋਂ ਸਸਤੀ ਡੀਲ ਕਿੱਥੇ ਮਿਲੇਗੀ?
Punjab News :  ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਵਾਪਰਿਆ ਦਰਦਨਾਕ ਹਾਦਸਾ, ਧੀ ਨੂੰ ਬਚਾਉਂਦੇ ਪਿਤਾ ਦੀ ਮੌਤ
Punjab News :  ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਵਾਪਰਿਆ ਦਰਦਨਾਕ ਹਾਦਸਾ, ਧੀ ਨੂੰ ਬਚਾਉਂਦੇ ਪਿਤਾ ਦੀ ਮੌਤ
Punjab News : ਪੰਜਾਬ ਚੋਣਾਂ ਨੂੰ ਲੈ ਕੇ ਦਿੱਲੀ ’ਚ AAP ਦਾ ਮੰਥਨ, ਸਿਸੋਦੀਆ ਬੋਲੇ- ਮਾਨ ਮੁੜ ਸੀਐਮ ਨਾ ਬਣੇ ਤਾਂ...
Punjab News : ਪੰਜਾਬ ਚੋਣਾਂ ਨੂੰ ਲੈ ਕੇ ਦਿੱਲੀ ’ਚ AAP ਦਾ ਮੰਥਨ, ਸਿਸੋਦੀਆ ਬੋਲੇ- ਮਾਨ ਮੁੜ ਸੀਐਮ ਨਾ ਬਣੇ ਤਾਂ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Mohali Firing Case : ਮੋਹਾਲੀ ਫਾਇਰਿੰਗ ਮਾਮਲੇ ’ਚ ਲਾਰੈਂਸ ਗੈਂਗ ਦੇ 3 ਬਦਮਾਸ਼ ਹਥਿਆਰਾਂ ਸਮੇਤ ਗ੍ਰਿਫ਼ਤਾਰ
Mohali Firing Case : ਮੋਹਾਲੀ ਫਾਇਰਿੰਗ ਮਾਮਲੇ ’ਚ ਲਾਰੈਂਸ ਗੈਂਗ ਦੇ 3 ਬਦਮਾਸ਼ ਹਥਿਆਰਾਂ ਸਮੇਤ ਗ੍ਰਿਫ਼ਤਾਰ
iPhone 18 Pro Sale :  iPhone 18 Pro ਦੀ ਸੇਲ ਕੱਲ੍ਹ ਤੋਂ ਸ਼ੁਰੂ, ਜਾਣੋ ਸਭ ਤੋਂ ਸਸਤੀ ਡੀਲ ਕਿੱਥੇ ਮਿਲੇਗੀ?
iPhone 18 Pro Sale :  iPhone 18 Pro ਦੀ ਸੇਲ ਕੱਲ੍ਹ ਤੋਂ ਸ਼ੁਰੂ, ਜਾਣੋ ਸਭ ਤੋਂ ਸਸਤੀ ਡੀਲ ਕਿੱਥੇ ਮਿਲੇਗੀ?
Punjab News :  ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਵਾਪਰਿਆ ਦਰਦਨਾਕ ਹਾਦਸਾ, ਧੀ ਨੂੰ ਬਚਾਉਂਦੇ ਪਿਤਾ ਦੀ ਮੌਤ
Punjab News :  ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਵਾਪਰਿਆ ਦਰਦਨਾਕ ਹਾਦਸਾ, ਧੀ ਨੂੰ ਬਚਾਉਂਦੇ ਪਿਤਾ ਦੀ ਮੌਤ
Punjab News : ਪੰਜਾਬ ਚੋਣਾਂ ਨੂੰ ਲੈ ਕੇ ਦਿੱਲੀ ’ਚ AAP ਦਾ ਮੰਥਨ, ਸਿਸੋਦੀਆ ਬੋਲੇ- ਮਾਨ ਮੁੜ ਸੀਐਮ ਨਾ ਬਣੇ ਤਾਂ...
Punjab News : ਪੰਜਾਬ ਚੋਣਾਂ ਨੂੰ ਲੈ ਕੇ ਦਿੱਲੀ ’ਚ AAP ਦਾ ਮੰਥਨ, ਸਿਸੋਦੀਆ ਬੋਲੇ- ਮਾਨ ਮੁੜ ਸੀਐਮ ਨਾ ਬਣੇ ਤਾਂ...
Punjab News: ਪੰਜਾਬ ਤੋਂ ਵੱਡੀ ਖਬਰ, SGPC ਦੇ ਸੀਨੀਅਰ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ, ਜਾਣੋ ਹੈਰਾਨੀਜਨਕ ਵਜ੍ਹਾ...
ਪੰਜਾਬ ਤੋਂ ਵੱਡੀ ਖਬਰ, SGPC ਦੇ ਸੀਨੀਅਰ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ, ਜਾਣੋ ਹੈਰਾਨੀਜਨਕ ਵਜ੍ਹਾ...
Punjab News: ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ‘ਚ 18 ਸਤੰਬਰ ਨੂੰ ਛੁੱਟੀ ਦਾ ਐਲਾਨ, ਜਾਣੋ ਸ਼ੁੱਕਰਵਾਰ ਨੂੰ ਸਰਕਾਰੀ ਅਤੇ ਵਿਦਿਅਕ ਅਦਾਰੇ ਕਿਉਂ ਰਹਿਣਗੇ ਬੰਦ? DC ਵੱਲੋਂ ਨੋਟੀਫਿਕੇਸ਼ਨ ਜਾਰੀ...
ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ‘ਚ 18 ਸਤੰਬਰ ਨੂੰ ਛੁੱਟੀ ਦਾ ਐਲਾਨ, ਜਾਣੋ ਸ਼ੁੱਕਰਵਾਰ ਨੂੰ ਸਰਕਾਰੀ ਅਤੇ ਵਿਦਿਅਕ ਅਦਾਰੇ ਕਿਉਂ ਰਹਿਣਗੇ ਬੰਦ? DC ਵੱਲੋਂ ਨੋਟੀਫਿਕੇਸ਼ਨ ਜਾਰੀ...
Punjab News: ਪੰਜਾਬ 'ਚ 3 ਸੀਨੀਅਰ IAS ਅਫਸਰਾਂ ਦੇ ਅਚਾਨਕ ਤਬਾਦਲੇ, ਅਨੁਰਾਗ ਨੂੰ ਖੇਤੀਬਾੜੀ, ਜਸਪ੍ਰੀਤ ਨੂੰ ਮਾਲ ਚਾਰਜ; ਜਾਣੋ ਪੇਂਡੂ ਵਿਕਾਸ ਦਾ ਕਿਸਨੂੰ ਮਿਲਿਆ ਚਾਰਜ?
ਪੰਜਾਬ 'ਚ 3 ਸੀਨੀਅਰ IAS ਅਫਸਰਾਂ ਦੇ ਅਚਾਨਕ ਤਬਾਦਲੇ, ਅਨੁਰਾਗ ਨੂੰ ਖੇਤੀਬਾੜੀ, ਜਸਪ੍ਰੀਤ ਨੂੰ ਮਾਲ ਚਾਰਜ; ਜਾਣੋ ਪੇਂਡੂ ਵਿਕਾਸ ਦਾ ਕਿਸਨੂੰ ਮਿਲਿਆ ਚਾਰਜ?
Punjab News: ਪੰਜਾਬ ‘ਆਪ’ ਵੱਲੋਂ ਚੋਣਾਂ ਦੀ ਤਿਆਰੀ ਤੇਜ਼, ਸਮਾਣਾ ਅਤੇ ਸ਼ਾਹਕੋਟ ਹਲਕਿਆਂ ਲਈ ਇੰਚਾਰਜਾਂ ਦੀ ਕੀਤੀ ਨਿਯੁਕਤੀ, ਇਨ੍ਹਾਂ 2 ਸੀਨੀਅਰ ਆਗੂਆਂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ...
ਪੰਜਾਬ ‘ਆਪ’ ਵੱਲੋਂ ਚੋਣਾਂ ਦੀ ਤਿਆਰੀ ਤੇਜ਼, ਸਮਾਣਾ ਅਤੇ ਸ਼ਾਹਕੋਟ ਹਲਕਿਆਂ ਲਈ ਇੰਚਾਰਜਾਂ ਦੀ ਕੀਤੀ ਨਿਯੁਕਤੀ, ਇਨ੍ਹਾਂ 2 ਸੀਨੀਅਰ ਆਗੂਆਂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ...
Embed widget