ਪੜਚੋਲ ਕਰੋ
(Source: ECI/ABP News)
ਖੁਸ਼ਖਬਰੀ! ਆਈਫੋਨ ਐਕਸ ਮਿਲ ਰਿਹਾ 21,900 ਰੁਪਏ ਸਸਤਾ
ਐਮੇਜਨ ਸਮਰ ਸੇਲ ਸ਼ੁਰੂ ਕਰ ਰਿਹਾ ਹੈ ਜਿੱਥੇ ਕਈ ਗੈਜੇਟ ਤੇ ਹੋਰ ਚੀਜ਼ਾਂ ‘ਤੇ ਭਾਰੀ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਇਸ ਨੂੰ ਦੇਖਦੇ ਹੋਏ ਆਈਫੋਨ ਦੀਵਾਨਿਆਂ ਲਈ ਚੰਗੀ ਖ਼ਬਰ ਹੈ।
![ਖੁਸ਼ਖਬਰੀ! ਆਈਫੋਨ ਐਕਸ ਮਿਲ ਰਿਹਾ 21,900 ਰੁਪਏ ਸਸਤਾ iPhone X available with discounts up to Rs. 21,900 on Amazon Summer Sale ਖੁਸ਼ਖਬਰੀ! ਆਈਫੋਨ ਐਕਸ ਮਿਲ ਰਿਹਾ 21,900 ਰੁਪਏ ਸਸਤਾ](https://static.abplive.com/wp-content/uploads/sites/5/2019/05/07101630/iphone-x.jpeg?impolicy=abp_cdn&imwidth=1200&height=675)
ਨਵੀਂ ਦਿੱਲੀ: ਐਮੇਜਨ ਸਮਰ ਸੇਲ ਸ਼ੁਰੂ ਕਰ ਰਿਹਾ ਹੈ ਜਿੱਥੇ ਕਈ ਗੈਜੇਟ ਤੇ ਹੋਰ ਚੀਜ਼ਾਂ ‘ਤੇ ਭਾਰੀ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਇਸ ਨੂੰ ਦੇਖਦੇ ਹੋਏ ਆਈਫੋਨ ਦੀਵਾਨਿਆਂ ਲਈ ਚੰਗੀ ਖ਼ਬਰ ਹੈ। ਇਸ ਸੇਲ ਦੌਰਾਨ ਆਈਫੋਨ ਐਕਸ ਦੀ ਕੀਮਤ ‘ਚ ਭਾਰੀ ਛੂਟ ਦਿੱਤੀ ਗਈ ਹੈ।
ਕਿਊਪਰਟੀਨੋਂ ਜਾਇੰਟ ਨੇ ਆਪਣੀ 10ਵੀਂ ਵਰ੍ਹੇਗੰਢ ‘ਤੇ ਆਈਫੋਨ ਐਕਸ ਨੂੰ 91,990 ਦੀ ਕੀਮਤ ‘ਤੇ ਲੌਂਚ ਕੀਤਾ ਸੀ। ਹੁਣ ਇਹ ਫੋਨ ਸਿਰਫ 69,999 ਰੁਪਏ ਦੀ ਕੀਮਤ ‘ਚ ਮਿਲ ਰਿਹਾ ਹੈ। ਇਸ ਦੇ ਟੌਪ ਵੈਰੀਅੰਟ ਯਾਨੀ 256 ਜੀਬੀ ਸਟੋਰੇਜ਼ ਦੀ ਕੀਮਤ 1,01,99 ਰੁਪਏ ਹੈ ਜਦਕਿ ਇਸ ਦੀ ਅਸਲ ਕੀਮਤ 1 ਲੱਖ ਛੇ ਹਜ਼ਾਰ ਨੌਂ ਸੌ ਰੁਪਏ ਹੈ।
ਐਮੇਜਨ ਸਮਰ ਸੇਲ ਦੌਰਾਨ ਆਈਫੋਨ ਐਕਸ ਦੀ ਕੀਮਤ ‘ਚ 21,900 ਰੁਪਏ ਦਾ ਡਿਸਕਾਉਂਟ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੋਰ ਆਫਰ ਜਿਵੇਂ ਨੋ ਕੋਸਟ ਈਐਮਆਈ, 10% ਇੰਸਟੈਂਟ ਕੈਸ਼ਬੈਕ ਤੇ ਐਸਬੀਆਈ ਕ੍ਰੈਡਿਟ ਤੇ ਡੈਬਿਟ ਕਾਰਡ ਯੂਜ਼ਰਸ ਨੂੰ 1500 ਰੁਪਏ ਹੋਰ ਡਿਸਕਾਉਂਟ ਮਿਲੇਗਾ।
![ਖੁਸ਼ਖਬਰੀ! ਆਈਫੋਨ ਐਕਸ ਮਿਲ ਰਿਹਾ 21,900 ਰੁਪਏ ਸਸਤਾ](https://static.abplive.com/wp-content/uploads/sites/5/2019/05/07154610/Amazon-Summer-Sale.jpg)
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)