ਪੜਚੋਲ ਕਰੋ

'Apple iPhone XI'  ਦਾ ਡਿਜ਼ਾਇਨ ਹੋਇਆ ਲੀਕ, ਜਾਣੋ ਕੀ ਹੋਏਗਾ ਵੱਖਰਾ

ਨਵੀਂ ਦਿੱਲੀ: ਐਪਲ ਦਾ ਅਗਲਾ iPhone ਸਤੰਬਰ 2019 ‘ਚ ਲੌਂਚ ਹੋਣਾ ਹੈ ਪਰ ਇਸ ਫੋਨ ਦਾ ਡਿਜ਼ਾਈਨ ਤੇ ਲੁਕ ਹੁਣ ਤੋਂ ਹੀ ਲੀਕ ਹੋਣੇ ਸ਼ੁਰੂ ਹੋ ਗਏ ਹਨ। iPhone XS ਤੇ ਆਈਫੋਨ XS max ਦੇ ਅਗਲੇ ਵਰਜਨ ਆਈਫੌਨ ਐਕਸਆਈ ਸੀਰੀਜ਼ ਦੇ ਨਾਂ ਨਾਲ ਆਵੇਗਾ। ਖ਼ਬਰਾਂ ਨੇ ਕਿ ਆਈਫੋਨ ‘ਚ ਟ੍ਰਿਪਲ ਕੈਮਰਾ ਦੇ ਕੇ ਇਸ ਦਾ ਡਿਜ਼ਾਇਨ ਹੁਵਾਵੇ ਦੀ ਤਰ੍ਹਾਂ ਦਿੱਤਾ ਜਾ ਸਕਦਾ ਹੈ। ਰੇਂਡਰ ‘ਚ ਇਹ ਵੀ ਖ਼ੁਲਾਸਾ ਕੀਤਾ ਗਿਆ ਹੈ ਕਿ ਫੋਨ ਦਾ ਫਰੰਟ ਲੁੱਕ iPhone ਲਾਈਨਅੱਪ ਦੀ ਤਰ੍ਹਾਂ ਹੀ ਹੋਵੇਗਾ, ਪਰ ਫੋਨ ਦੇ ਪਿਛਲੇ ਹਿੱਸੇ ‘ਚ ਕਾਫੀ ਬਦਲਾਅ ਕੀਤੇ ਜਾ ਸਕਦੇ ਹਨ। ਇਸ ਫੋਨ ਦੇ ਡਿਜ਼ਾਇਨ ਅਜਿਹੇ ਸਮੇਂ ਲੀਕ ਹੋਏ ਹਨ ਜਦੋਂ ਇਸ ਦੀ ਸੇਲ ਭਾਰਤ ਤੇ ਚੀਨ ‘ਚ ਘਟਦੀ ਜਾ ਰਹੀ ਹੈ। Apple iPhone XI'  ਦਾ ਡਿਜ਼ਾਇਨ ਹੋਇਆ ਲੀਕ, ਜਾਣੋ ਕੀ ਹੋਏਗਾ ਵੱਖਰਾ iPhone XI ਦੇ ਡਿਜ਼ਾਇਨ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਜੇਕਰ ਇਹ ਡਿਜ਼ਾਇਨ ਆਉਂਦਾ ਹੈ ਤਾਂ ਫੋਨ ਦਾ ਵਜ਼ਨ ਵਧ ਸਕਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਡਿਜ਼ਾਇਨ ਤੋਂ ਬਾਅਦ ਫੋਨ ਦਾ ਤੇ ਐਪਲ ਦਾ ਪੂਰਾ ਲੁੱਕ ਖ਼ਰਾਬ ਹੋ ਸਕਦਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Amritsar ਪੁਲਿਸ ਦਾ ਵੱਡਾ ਖੁਲਾਸਾ, ਪੁਲਿਸ ਨੇ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ; 10 ਮੁਲਜ਼ਮ ਕਾਬੂ

ਬਰਨਾਲਾ 'ਚ ਕਾਂਗਰਸ ਦੀ ਵੱਡੀ ਰੈਲੀ, ਖੜਗੇ ਤੇ ਰਾਹੁਲ ਗਾਂਧੀ ਹੋਣਗੇ ਸ਼ਾਮਲ

ਹੋਲੀ ਤੋਂ ਪਹਿਲਾਂ ਜਾਂ ਬਾਅਦ? ਕਦੋਂ ਆਵੇਗੀ ਪੀਐਮ ਕਿਸਾਨ ਯੋਜਨਾ ਦੀ ਕਿਸ਼ਤ

ਲੁਧਿਆਣਾ ‘ਚ 18 ਕਰੋੜ ਦਾ ਬੈਂਕ ਲੋਨ ਘਪਲਾ, 6 ਮੁਲਜ਼ਮਾਂ ਦੇ ਵਿਰੁੱਧ ਕੇਸ ਦਰਜ

ਵੀਡੀਓਜ਼

ਪੰਜਾਬ ਸੁਰੱਖਿਆ 'ਤੇ ਸਿਆਸੀ ਤੂਫ਼ਾਨ — ਜਾਖੜ ਨੇ ਘੇਰੀ ਮਾਨ ਸਰਕਾਰ
ਸਰਕਾਰ ਨੂੰ ਜ਼ਿੰਮੇਵਾਰੀਆਂ ਦਾ ਅਹਿਸਾਸ ਨਹੀਂ! ਜਾਖੜ ਦਾ ਵੱਡਾ ਦਾਅਵਾ
CM ਮਾਨ ਦੇ ਪੈਰਾਂ 'ਚ ਰੁਲ ਰਹੀ ਪੰਜਾਬ ਪੁਲਿਸ? ਜਾਖੜ ਦਾ ਤਿੱਖਾ ਵਾਰ
ਪੰਜਾਬ 'ਚ Law & Order ਖਤਮ! ਸੁਨੀਲ ਜਾਖੜ ਦਾ CM ਮਾਨ 'ਤੇ ਸਿੱਧਾ ਹਮਲਾ
ਪੰਜਾਬ 'ਚ ਕਿਉਂ ਵਧ ਰਿਹਾ ਕ੍ਰਾਈਮ? BJP ਪ੍ਰਧਾਨ ਸੁਨੀਲ ਜਾਖੜ ਭੜਕੇ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar ਪੁਲਿਸ ਦਾ ਵੱਡਾ ਖੁਲਾਸਾ, ਪੁਲਿਸ ਨੇ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ; 10 ਮੁਲਜ਼ਮ ਕਾਬੂ
Amritsar ਪੁਲਿਸ ਦਾ ਵੱਡਾ ਖੁਲਾਸਾ, ਪੁਲਿਸ ਨੇ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ; 10 ਮੁਲਜ਼ਮ ਕਾਬੂ
ਬਰਨਾਲਾ 'ਚ ਕਾਂਗਰਸ ਦੀ ਵੱਡੀ ਰੈਲੀ, ਖੜਗੇ ਤੇ ਰਾਹੁਲ ਗਾਂਧੀ ਹੋਣਗੇ ਸ਼ਾਮਲ
ਬਰਨਾਲਾ 'ਚ ਕਾਂਗਰਸ ਦੀ ਵੱਡੀ ਰੈਲੀ, ਖੜਗੇ ਤੇ ਰਾਹੁਲ ਗਾਂਧੀ ਹੋਣਗੇ ਸ਼ਾਮਲ
ਹੋਲੀ ਤੋਂ ਪਹਿਲਾਂ ਜਾਂ ਬਾਅਦ? ਕਦੋਂ ਆਵੇਗੀ ਪੀਐਮ ਕਿਸਾਨ ਯੋਜਨਾ ਦੀ ਕਿਸ਼ਤ
ਹੋਲੀ ਤੋਂ ਪਹਿਲਾਂ ਜਾਂ ਬਾਅਦ? ਕਦੋਂ ਆਵੇਗੀ ਪੀਐਮ ਕਿਸਾਨ ਯੋਜਨਾ ਦੀ ਕਿਸ਼ਤ
ਲੁਧਿਆਣਾ ‘ਚ 18 ਕਰੋੜ ਦਾ ਬੈਂਕ ਲੋਨ ਘਪਲਾ, 6 ਮੁਲਜ਼ਮਾਂ ਦੇ ਵਿਰੁੱਧ ਕੇਸ ਦਰਜ
ਲੁਧਿਆਣਾ ‘ਚ 18 ਕਰੋੜ ਦਾ ਬੈਂਕ ਲੋਨ ਘਪਲਾ, 6 ਮੁਲਜ਼ਮਾਂ ਦੇ ਵਿਰੁੱਧ ਕੇਸ ਦਰਜ
ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਡਰਾਈਵਰ ਦੀ ਟੁੱਟੀ ਲੱਤ; ਮੱਚਿਆ ਚੀਕ ਚੀਹਾੜਾ

ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ, ਡਾਕਟਰ ਦੇ ਘਰ 'ਤੇ ਚਲਾਈਆਂ ਤਾਬੜਤੋੜ ਗੋਲੀਆਂ; ਬਦਮਾਸ਼ ਫਰਾਰ

ਪੰਜਾਬ-ਚੰਡੀਗੜ੍ਹ 'ਚ ਵਧੀ ਗਰਮੀ, ਤਿੰਨ ਦਿਨ ਚੱਲਣਗੀਆਂ ਤੇਜ਼ ਹਵਾਵਾਂ, ਸਵੇਰੇ ਸ਼ਾਮ ਰਹੇਗੀ ਹਲਕੀ ਠੰਡ

ਫਿਰ ਬਦਲ ਗਿਆ ਪੰਜਾਬ ਦੇ ਸਕੂਲਾਂ ਦਾ ਸਮਾਂ, ਜਾਣੋ ਨਵੀਂ Timing

Embed widget