ਪੜਚੋਲ ਕਰੋ

ਜੀਓ ਦੇ ਗਾਹਕਾਂ ਨੂੰ ਝਟਕੇ

ਨਵੀਂ ਦਿੱਲੀ: ਗਾਹਕਾਂ ਨੂੰ ਲੰਮੇ ਸਮੇਂ ਤੱਕ ਮੁਫਤ ਤੇ ਸਸਤੀਆਂ ਸੁਵਿਧਾਵਾਂ ਦੇਣ ਤੋਂ ਬਾਅਦ ਜੀਓ ਨੇ ਹੁਣ ਹੌਲੀ-ਹੌਲੀ ਝਟਕੇ ਦੇਣੇ ਸ਼ੁਰੂ ਕਰ ਦਿੱਤੇ ਹਨ। 399 ਰੁਪਏ ਦੇ ਪਲਾਨ ਦੀ ਕੀਮਤ 459 ਰੁਪਏ ਕਰਨ ਤੋਂ ਬਾਅਦ ਹੁਣ 309 ਵਾਲਾ ਪਲਾਨ ਪ੍ਰੀਪੇਡ ਲਈ ਬੰਦ ਕਰ ਦਿੱਤਾ ਗਿਆ ਹੈ। ਪੋਸਟਪੇਡ ਗਾਹਕਾਂ ਲਈ ਇਸ ਦੀ ਵੈਲੀਡਿਟੀ ਵੀ ਅੱਧੀ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਪ੍ਰੀਪੇਡ ਯੂਜ਼ਰ ਨੂੰ 56 ਦਿਨਾਂ ਤੱਕ ਰੋਜ਼ਾਨਾ ਇੱਕ ਜੀਬੀ ਡਾਟਾ ਮਿਲਦਾ ਰਵੇਗਾ। ਹੁਣ ਪ੍ਰੀਪੇਡ ਯੂਜ਼ਰ ਲਈ ਸਭ ਤੋਂ ਸਸਤਾ ਪਲਾਨ 309 ਰੁਪਏ ਦੀ ਥਾਂ 399 ਰੁਪਏ ਹੈ। ਇਸ 'ਚ ਰੋਜ਼ਾਨਾ ਇੱਕ ਜੀਬੀ ਡਾਟਾ ਹੀ ਮਿਲੇਗਾ। ਇਹ ਪੁਰਾਣੇ ਪਲਾਨ ਤੋਂ 30 ਫੀਸਦੀ ਮਹਿੰਗਾ ਹੋ ਗਿਆ ਹੈ। ਜੀਓ ਨੇ ਰੋਜ਼ਾਨਾ ਇਕ ਜੀਬੀ ਦੀ ਲਿਮਟ ਖਤਮ ਹੋਣ ਤੋਂ ਬਾਅਦ ਮਿਲਣ ਵਾਲੀ ਇੰਟਰਨੈਟ ਦੀ ਸਪੀਡ ਨੂੰ ਵੀ ਅੱਧਾ ਕਰ ਦਿੱਤਾ ਹੈ। ਪਹਿਲੇ 128 ਕੇਬੀ ਦੀ ਸਪੀਡ ਸੀ, ਹੁਣ ਉਹ 64 ਕੇਬੀ ਹੋਵੇਗੀ। ਪਿਛਲੇ ਹਫਤੇ ਕੰਪਨੀ ਨੇ ਦਿਵਾਲੀ ਕੈਸ਼ਬੈਕ ਆਫਰ ਦਾ ਐਲਾਨ ਕਰਦੇ ਹੋਏ ਟੈਰਿਫ 'ਚ ਰਿਵੀਜ਼ਨ ਦੀ ਗੱਲ ਆਖੀ ਸੀ। ਪੋਸਟਪੇਡ ਯੂਜ਼ਰ ਨੂੰ ਕੰਪਨੀ ਨੇ ਵੱਡਾ ਝਟਕਾ ਦਿੰਦੇ ਹੋਏ ਵੈਲਿਡਿਟੀ ਨੂੰ ਸਿਰਫ ਇਕ ਬਿਲਿੰਗ ਸਾਈਕਲ (30 ਦਿਨ) ਤੱਕ ਹੀ ਕਰਨ ਦਾ ਫੈਸਲਾ ਲਿਆ ਹੈ। ਪਹਿਲਾਂ ਇਸ ਪਲਾਨ 'ਚ ਯੂਜ਼ਰ ਨੂੰ 2 ਮਹੀਨੇ ਲਈ 20 ਜੀਬੀ ਹਾਈ ਸਪੀਡ ਡਾਟਾ ਮਿਲਦਾ ਸੀ। ਇਸ ਤੋਂ ਇਲਾਵਾ ਅਣਲਿਮਿਟਿਡ ਕਾਲਿੰਗ ਤੇ ਮੈਸੇਜ ਦੀ ਵੀ ਸੁਵਿਧਾ ਸੀ। ਇਸ ਤੋਂ ਇਲਾਵਾ ਰੋਜ਼ ਦੀ ਲਿਮਟ ਖਤਮ ਹੋਣ ਤੋਂ ਬਾਅਦ ਇੰਟਰਨੈਟ ਵੀ ਅੱਧੀ ਸਪੀਡ ਨਾਲ ਮਿਲੇਗਾ।

ਟਾਪ ਹੈਡਲਾਈਨ

Punjab Police Encounter: ਪੰਜਾਬ 'ਚ 35 ਪੁਲਿਸ ਮੁਕਾਬਲਿਆਂ ਦਾ ਕੀ ਰਾਜ਼? ਸੂਬੇ 'ਚ ਬੇਅੰਤ ਸਿੰਘ ਸਰਕਾਰ ਵਾਲਾ ਦੌਰ!

Big News: ਵੱਡੀ ਵਾਰਦਾਤ ਨਾਲ ਕੰਬਿਆ ਪੂਰਾ ਇਲਾਕਾ, ਪਿੰਡ 'ਚ ਬੰਦੂਕਾਂ ਲੈ ਵੜ੍ਹੇ ਹਮਲਾਵਰ! 20 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਵਾਰਦਾਤ ਨਾਲ ਕੰਬਿਆ ਪੂਰਾ ਇਲਾਕਾ, ਪਿੰਡ 'ਚ ਬੰਦੂਕਾਂ ਲੈ ਵੜ੍ਹੇ ਹਮਲਾਵਰ! 20 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਅੱਜ ਕਿਸਾਨਾਂ ਦਾ 21 ਜ਼ਿਲ੍ਹਿਆਂ 'ਚ ਵਿਰੋਧ ਪ੍ਰਦਰਸ਼ਨ, ਮੋਦੀ-ਟਰੰਪ ਦੇ ਸਾੜਨਗੇ ਪੁਤਲੇ, BJP ਆਗੂਆਂ ਦੀ ਰਿਹਾਇਸ਼ ਦਾ ਕਰਨਗੇ ਘਿਰਾਓ

ਪੰਜਾਬ ਤੋਂ ਵੱਡੀ ਖ਼ਬਰ! ਕਾਰੋਬਾਰੀ ਦੇ ਘਰ ਦੇ ਬਾਹਰ ਚੱਲੀਆਂ ਤਾੜਤਾੜ ਗੋਲੀਆਂ, ਕਾਰ ਅਤੇ ਜੀਪ ਦੀ ਕੀਤੀ ਭੰਨਤੋੜ; ਮੱਚਿਆ ਹੜਕੰਪ

ਵੀਡੀਓਜ਼

ਬਠਿੰਡਾ'ਚ BJP ਆਗੂ ਦੇ ਕਲੀਨਿਕ 'ਤੇ ਹਮਲਾ cctv ਨੇ ਖੋਲ੍ਹੇ ਰਾਜ
ਕੀ ਪੰਜਾਬ 'ਚ ਹੁਣ ਇੱਕ ਹੀ ਸ਼ਿਫਟ 'ਚ ਹੋਣਗੇ ਪੇਪਰ? CM ਮਾਨ ਨੇ ਦਿੱਤਾ ਵੱਡਾ ਸੰਕੇਤ
CM ਮਾਨ ਦਾ ਬੱਚੀਆਂ ਲਈ ਵੱਡਾ ਸੁਨੇਹਾ, ਸੁਣ ਕੇ ਲੋਕ ਵੀ ਰਹਿ ਗਏ ਹੈਰਾਨ
ਪੰਜਾਬ ਦੇ ਨੌਜਵਾਨਾਂ ਲਈ ਵੱਡਾ ਦਿਨ—CM ਮਾਨ ਦੇ ਹੱਥੋਂ ਮਿਲੇ ਨਿਯੁਕਤੀ ਪੱਤਰ
ਦੁਕਾਨਾਂ 'ਤੇ ਦਿਹਾੜੀ ਕਰਦਾ ਸੀ, ਅੱਜ ਬਣ ਗਿਆ ਫੌਜੀ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Police Encounter: ਪੰਜਾਬ 'ਚ 35 ਪੁਲਿਸ ਮੁਕਾਬਲਿਆਂ ਦਾ ਕੀ ਰਾਜ਼? ਸੂਬੇ 'ਚ ਬੇਅੰਤ ਸਿੰਘ ਸਰਕਾਰ ਵਾਲਾ ਦੌਰ!
Punjab Police Encounter: ਪੰਜਾਬ 'ਚ 35 ਪੁਲਿਸ ਮੁਕਾਬਲਿਆਂ ਦਾ ਕੀ ਰਾਜ਼? ਸੂਬੇ 'ਚ ਬੇਅੰਤ ਸਿੰਘ ਸਰਕਾਰ ਵਾਲਾ ਦੌਰ!
Big News: ਵੱਡੀ ਵਾਰਦਾਤ ਨਾਲ ਕੰਬਿਆ ਪੂਰਾ ਇਲਾਕਾ, ਪਿੰਡ 'ਚ ਬੰਦੂਕਾਂ ਲੈ ਵੜ੍ਹੇ ਹਮਲਾਵਰ! 20 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਵਾਰਦਾਤ ਨਾਲ ਕੰਬਿਆ ਪੂਰਾ ਇਲਾਕਾ, ਪਿੰਡ 'ਚ ਬੰਦੂਕਾਂ ਲੈ ਵੜ੍ਹੇ ਹਮਲਾਵਰ! 20 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਅੱਜ ਕਿਸਾਨਾਂ ਦਾ 21 ਜ਼ਿਲ੍ਹਿਆਂ 'ਚ ਵਿਰੋਧ ਪ੍ਰਦਰਸ਼ਨ, ਮੋਦੀ-ਟਰੰਪ ਦੇ ਸਾੜਨਗੇ ਪੁਤਲੇ, BJP ਆਗੂਆਂ ਦੀ ਰਿਹਾਇਸ਼ ਦਾ ਕਰਨਗੇ ਘਿਰਾਓ
ਅੱਜ ਕਿਸਾਨਾਂ ਦਾ 21 ਜ਼ਿਲ੍ਹਿਆਂ 'ਚ ਵਿਰੋਧ ਪ੍ਰਦਰਸ਼ਨ, ਮੋਦੀ-ਟਰੰਪ ਦੇ ਸਾੜਨਗੇ ਪੁਤਲੇ, BJP ਆਗੂਆਂ ਦੀ ਰਿਹਾਇਸ਼ ਦਾ ਕਰਨਗੇ ਘਿਰਾਓ
ਪੰਜਾਬ ਤੋਂ ਵੱਡੀ ਖ਼ਬਰ! ਕਾਰੋਬਾਰੀ ਦੇ ਘਰ ਦੇ ਬਾਹਰ ਚੱਲੀਆਂ ਤਾੜਤਾੜ ਗੋਲੀਆਂ, ਕਾਰ ਅਤੇ ਜੀਪ ਦੀ ਕੀਤੀ ਭੰਨਤੋੜ; ਮੱਚਿਆ ਹੜਕੰਪ
ਪੰਜਾਬ ਤੋਂ ਵੱਡੀ ਖ਼ਬਰ! ਕਾਰੋਬਾਰੀ ਦੇ ਘਰ ਦੇ ਬਾਹਰ ਚੱਲੀਆਂ ਤਾੜਤਾੜ ਗੋਲੀਆਂ, ਕਾਰ ਅਤੇ ਜੀਪ ਦੀ ਕੀਤੀ ਭੰਨਤੋੜ; ਮੱਚਿਆ ਹੜਕੰਪ
ਉੱਤਰਾਖੰਡ ਦੇ ਗੁਰਦੁਆਰਾ ਸਾਹਿਬ ਤੋਂ 4 ਦਿਨ ਬਾਅਦ ਪਰਤੇ ਨਿਹੰਗ, ਕਾਰਵਾਈ ਨਾ ਕਰਨ ਦੀ ਸ਼ਰਤ 'ਤੇ ਉੱਤਰੇ ਥੱਲ੍ਹੇ; ਜਾਣੋ ਪੂਰਾ ਮਾਮਲਾ

ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਹਨੇਰੀ ਅਤੇ ਮੀਂਹ ਦਾ ਅਲਰਟ, ਇਸ ਦਿਨ ਹੋਵੇਗੀ ਮਾਨਸੂਨ ਦੀ ਐਂਟਰੀ; ਜਾਣੋ ਅਗਲੇ ਦਿਨਾਂ ਦਾ ਹਾਲ

Modi Cabinet 'ਚ ਹੋਵੇਗਾ ਵੱਡਾ ਫੇਰਬਦਲ! ਜਾਣੋ BJP ਦਾ ਮੇਗਾ ਪਲਾਨ, ਜਿਸ ਨਾਲ UP 'ਚ ਸਾਈਕਲ ਅਤੇ ਪੰਜਾਬ 'ਚ ਝਾੜੂ ਨੂੰ ਹਟਾਉਣ ਦੀ ਕਰ ਰਹੀ ਤਿਆਰੀ

ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ ਤਾਂ ਖੂਨ ਹੋ ਗਿਆ ਗਾੜ੍ਹਾ, ਜਾਣੋ ਬਚਾਅ ਤੇ ਕਾਰਨ; ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

Embed widget