ਪੜਚੋਲ ਕਰੋ

WhatsApp ’ਤੇ ਆਨਲਾਈਨ ਹੋ ਕੇ ਵੀ ਇੰਝ ਦਿੱਸੋ ਆਫਲਾਈਨ

ਨਵੀਂ ਦਿੱਲੀ: WhatsApp ਲਗਾਤਾਰ ਆਪਣੇ ਫੀਚਰਸ ਅਪਡੇਟ ਕਰ ਰਿਹਾ ਹੈ। WhatsApp ਦੇ ਅਜਿਹੇ ਹੀ ਨਵੇਂ ਫੀਚਰ ਜ਼ਰੀਏ ਤੁਸੀਂ ਆਨਲਾਈਨ ਹੁੰਦਿਆਂ ਹੋਇਆਂ ਵੀ ਆਫਲਾਈਨ ਦਿਖੋਗੇ ਤੇ ਬਲੂ ਟਿਕ ਲੱਗਣ ਵਾਲਾ ਝੰਜਟ ਵੀ ਨਹੀਂ ਹੋਏਗਾ। ਕਹਿਣ ਦਾ ਭਾਵ ਕਿ ਤੁਸੀਂ ਸਾਹਮਣੇ ਵਾਲੇ ਦੇ ਮੈਸੇਜ ਵੀ ਪੜ੍ਹ ਲਓਗੇ ਤੇ ਉਨ੍ਹਾਂ ’ਤੇ ਬਲੂ ਟਿਕ ਵੀ ਨਹੀਂ ਦਿਖੇਗਾ।
  ਲਾਸਟ ਸੀਨ ਇੰਜ ਹੋਏਗਾ ਬੰਦ
ਸਭ ਤੋਂ ਪਹਿਲਾਂ WhatsApp ਸੈਟਿੰਗ ਵਿੱਚ ਜਾ ਕੇ ਅਕਾਊਂਟ ਚੁਣੋ। ਇਸ ਤੋਂ ਬਾਅਦ ਪ੍ਰਾਈਵੇਸੀ ’ਤੇ ਕਲਿੱਕ ਕਰੋ ਤੇ ਲਾਸਟ ਸੀਨ ਦਾ ਵਿਕਲਪ  ਚੁਣੋ। ਹੁਣ ਇਸ ਤੋਂ ਅੱਗੇ ਤਿੰਨ ਹੋਰ; ਐਵਰੀਵਨ, ਮਾਈ ਕਾਨਟੈਕਟ ਤੇ ਨੋਬਡੀ ਵਿਕਲਪ ਦਿੱਤੇ ਜਾਣਗੇ। ਤੁਸੀਂ ਇਨ੍ਹਾਂ ਵਿੱਚੋਂ ਆਖ਼ਰੀ ਵਿਕਲਪ ਚੁਣ ਕੇ ਆਪਣਾ ਲਾਸਟ ਸੀਨ ਬੰਦ ਕਰ ਸਕਦੇ ਹੋ।
  ਬਲੂ ਟਿਕ ਬੰਦ ਕਰਨ ਦਾ ਤਰੀਕਾ
ਬਲੂ ਟਿਕ ਨੂੰ ਬੰਦ ਕਰਨ ਲਈ WhatsApp ਦੀਆਂ ਸੈਟਿੰਗਸ ਵਿੱਚ ਜਾਓ ਤੇ ਫਿਰ ਅਕਾਊਂਟ ’ਤੇ ਕਲਿੱਕ ਕਰ ਕੇ ਪ੍ਰਾਏਵੇਸੀ ’ਚ ਜਾਓ। ਹੁਣ ਸਭ ਤੋਂ ਹੇਠਾਂ read receipts ਦੇ ਵਿਕਲਪ ’ਤੇ ਟਿਕ ਦਾ ਵਿਕਲਪ ਦਿਖੇਗਾ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਮੈਸੇਜ ਨਾਲ ਬਲੂ ਟਿਕ ਨਾ ਦਿਖੇ ਤਾਂ ਤੁਸੀਂ ਇਸ ਵਿਕਲਪ ’ਤੇ ਲੱਗਾ ਟਿਕ ਹਟਾ ਦਿਓ ਤੇ ਆਨ ਕਰਨ ਲਈ ਟਿਕ ਕਰੋ। ਇਸ ਫੀਚਰ ਨੂੰ ਆਫ ਕਰਨ ਬਾਅਦ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ ਕਿ ਤੁਹਾਡਾ ਮੈਸੇਜ ਪੜ੍ਹਿਆ ਗਿਆ ਹੈ ਜਾਂ ਨਹੀਂ। ਇਸ ਫੀਚਰ ਨੂੰ ਆਨ ਕਰਨ ਨਾਲ ਮੈਸੇਜ ਪੜ੍ਹੇ ਜਾਣ ਬਾਅਦ ਦੋ ਬਲੂ ਟਿਕ ਆ ਜਾਂਦੇ ਹਨ।

ਟਾਪ ਹੈਡਲਾਈਨ

 Business Idea : ਬਿਨਾਂ 1 ਰੁਪਇਆ ਖਰਚ ਕੀਤੇ ਹਰ ਮਹੀਨੇ ਕਮਾਓ 70 ਹਜ਼ਾਰ ਰੁਪਏ ! ਬਿਜ਼ਨਸ ਟਾਈਕੂਨ ਨੇ ਦਿੱਤਾ ਆਈਡੀਆ, ਵੀਡੀਓ ਹੋ ਰਹੀ ਵਾਇਰਲ

LPG Cylinder Safety Tips : ਘਰ 'ਚ ਗੈਸ ਦੀ ਹਲਕੀ ਜਿਹੀ ਬੂ ਨੂੰ ਵੀ ਨਾ ਕਰੋ ਨਜ਼ਰਅੰਦਾਜ਼, ਸਮੇਂ ਸਿਰ ਚੁੱਕੋ ਇਹ ਕਦਮ, ਬਚ ਸਕਦੀ ਹੈ ਜਾਨ

Cash : 100 ਤੇ 200 ਰੁਪਏ ਦੇ ਨੋਟਾਂ ਨੂੰ ਲੈ ਕੇ ਵੱਡੀ ਚਰਚਾ, ਲੋਕ ਘਰਾਂ 'ਚ ਰੱਖ ਰਹੇ ਵੱਧ ਨਕਦੀ , ਜਾਣੋ ਕੀ ਹੈ ਕਾਰਨ?

Punjabi Actress: ਪੰਜਾਬੀ ਅਦਾਕਾਰਾ 'ਭਾਜਪਾ' ਕਰੇਗੀ ਜੁਆਇੰਨ? ਸੋਸ਼ਲ ਮੀਡੀਆ 'ਤੇ ਛਿੜੀ ਚਰਚਾ; ਤਸਵੀਰਾਂ ਹੋਈਆਂ ਵਾਇਰਲ...

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Business Idea : ਬਿਨਾਂ 1 ਰੁਪਇਆ ਖਰਚ ਕੀਤੇ ਹਰ ਮਹੀਨੇ ਕਮਾਓ 70 ਹਜ਼ਾਰ ਰੁਪਏ ! ਬਿਜ਼ਨਸ ਟਾਈਕੂਨ ਨੇ ਦਿੱਤਾ ਆਈਡੀਆ, ਵੀਡੀਓ ਹੋ ਰਹੀ ਵਾਇਰਲ
 Business Idea : ਬਿਨਾਂ 1 ਰੁਪਇਆ ਖਰਚ ਕੀਤੇ ਹਰ ਮਹੀਨੇ ਕਮਾਓ 70 ਹਜ਼ਾਰ ਰੁਪਏ ! ਬਿਜ਼ਨਸ ਟਾਈਕੂਨ ਨੇ ਦਿੱਤਾ ਆਈਡੀਆ, ਵੀਡੀਓ ਹੋ ਰਹੀ ਵਾਇਰਲ
LPG Cylinder Safety Tips : ਘਰ 'ਚ ਗੈਸ ਦੀ ਹਲਕੀ ਜਿਹੀ ਬੂ ਨੂੰ ਵੀ ਨਾ ਕਰੋ ਨਜ਼ਰਅੰਦਾਜ਼, ਸਮੇਂ ਸਿਰ ਚੁੱਕੋ ਇਹ ਕਦਮ, ਬਚ ਸਕਦੀ ਹੈ ਜਾਨ
LPG Cylinder Safety Tips : ਘਰ 'ਚ ਗੈਸ ਦੀ ਹਲਕੀ ਜਿਹੀ ਬੂ ਨੂੰ ਵੀ ਨਾ ਕਰੋ ਨਜ਼ਰਅੰਦਾਜ਼, ਸਮੇਂ ਸਿਰ ਚੁੱਕੋ ਇਹ ਕਦਮ, ਬਚ ਸਕਦੀ ਹੈ ਜਾਨ
Cash : 100 ਤੇ 200 ਰੁਪਏ ਦੇ ਨੋਟਾਂ ਨੂੰ ਲੈ ਕੇ ਵੱਡੀ ਚਰਚਾ, ਲੋਕ ਘਰਾਂ 'ਚ ਰੱਖ ਰਹੇ ਵੱਧ ਨਕਦੀ , ਜਾਣੋ ਕੀ ਹੈ ਕਾਰਨ?
Cash : 100 ਤੇ 200 ਰੁਪਏ ਦੇ ਨੋਟਾਂ ਨੂੰ ਲੈ ਕੇ ਵੱਡੀ ਚਰਚਾ, ਲੋਕ ਘਰਾਂ 'ਚ ਰੱਖ ਰਹੇ ਵੱਧ ਨਕਦੀ , ਜਾਣੋ ਕੀ ਹੈ ਕਾਰਨ?
Punjabi Actress: ਪੰਜਾਬੀ ਅਦਾਕਾਰਾ 'ਭਾਜਪਾ' ਕਰੇਗੀ ਜੁਆਇੰਨ? ਸੋਸ਼ਲ ਮੀਡੀਆ 'ਤੇ ਛਿੜੀ ਚਰਚਾ; ਤਸਵੀਰਾਂ ਹੋਈਆਂ ਵਾਇਰਲ...
Punjabi Actress: ਪੰਜਾਬੀ ਅਦਾਕਾਰਾ 'ਭਾਜਪਾ' ਕਰੇਗੀ ਜੁਆਇੰਨ? ਸੋਸ਼ਲ ਮੀਡੀਆ 'ਤੇ ਛਿੜੀ ਚਰਚਾ; ਤਸਵੀਰਾਂ ਹੋਈਆਂ ਵਾਇਰਲ...
ਕੀ ਮਰਦਾਂ ਨਾਲੋਂ ਔਰਤਾਂ ਨੂੰ ਹੀਟਵੇਵ ਦਾ ਵੱਧ ਖ਼ਤਰਾ? ਜਾਣੋ ਇਸ ਦੇ ਪਿੱਛੇ ਦੀ ਅਸਲ ਵਜ੍ਹਾ

ਲੁਧਿਆਣਾ 'ਚ ਦਿਨ-ਦਿਹਾੜੇ ਗੋਲੀਬਾਰੀ, 23 ਸਾਲਾ ਨੌਜਵਾਨ ਅਗਵਾ; ਸੈਕਟਰ-32 'ਚ ਫੈਲੀ ਦਹਿਸ਼ਤ

LPG New Rules: ਹੁਣ 25 ਦਿਨ ਬਾਅਦ ਦੇਣਾ ਸਿਲੰਡਰ, ਬਦਲ ਗਏ ਸਾਰੇ ਨਿਯਮ, ਇੱਕ ਗਲਤੀ ਸੇ ਕਟੇਗਾ ਗੈਸ ਕਨੈਕਸ਼ਨ

Train News: ਕੀ ਤੁਸੀਂ ਆਪਣੀ ਰੇਲਗੱਡੀ ਟਿਕਟ ਵਿੱਚ ਬਦਲਾਅ ਕਰਨਾ ਚਾਹੁੰਦੇ ਹੋ? ਪਤਾ ਕਰੋ ਕਿ ਕੀ ਬਦਲਿਆ ਜਾ ਸਕਦਾ ਹੈ ਅਤੇ ਕੀ ਨਹੀਂ।

Embed widget