ਪੜਚੋਲ ਕਰੋ

ਜਾਗੀ ਕਿਸਮਤ! ਖਰਾਬੀ ਕਰਕੇ ਮੋੜਿਆ ਫੋਨ ਤਾਂ ਕੰਪਨੀ ਨੇ ਭੇਜੇ 6 ਲੱਖ 80 ਹਜ਼ਾਰ ਦੇ 10 ਨਵੇਂ ਫੋਨ

ਆਪਣੀ ਪੋਸਟ ਵਿੱਚ Cheetos ਨੇ ਲਿਖਿਆ ਕਿ ਗੂਗਲ ਨੇ ਉਸ ਨੂੰ 10 ਫੋਨ ਤਾਂ ਦਿੱਤੇ ਪਰ ਰਿਫੰਡ ਵਿੱਚ ਸਿਰਫ 5500 ਰੁਪਏ ਹੀ ਦਿੱਤੇ। ਗੂਗਲ ਨੇ ਹਾਲੇ ਵੀ ਉਸ ਨੂੰ 62,000 ਰੁਪਏ ਦੇਣੇ ਹਨ। ਉਹ ਗੂਗਲ ਪਿਕਸਲ 3 ਦੇ ਬਦਲੇ ਪਿੰਕ ਮਾਡਲ ਖਰੀਦਣਾ ਚਾਹੁੰਦਾ ਸੀ।

ਨਵੀਂ ਦਿੱਲੀ: ਆਨਲਾਈਨ ਸ਼ਾਪਿੰਗ ਬਾਰੇ ਅਕਸਰ ਹੈਰਾਨ ਕਰਨ ਵਾਲੇ ਕਿੱਸੇ ਸਾਹਮਣੇ ਆਉਂਦੇ ਹਨ। ਹੁਣ ਤਕ ਸਾਹਮਣੇ ਆਉਂਦਾ ਸੀ ਕਿ ਆਨਲਾਈਨ ਸਾਮਾਨ ਖਰੀਦਣ ਵਾਲਿਆਂ ਨੂੰ ਕਈ ਵਾਰ ਸਾਮਾਨ ਦੀ ਥਾਂ ਇੱਟ ਜਾਂ ਪੱਥਰ ਮਿਲਿਆ ਪਰ ਇੱਕ ਰੈਡਿਟ ਯੂਜ਼ਰ ਨੇ ਪੋਸਟ ਸ਼ੇਅਰ ਕਰਕੇ ਦੱਸਿਆ ਕਿ ਉਸ ਨੂੰ ਗੂਗਲ ਪਿਕਸਲ 3 ਦਾ ਰਿਫੰਡ ਚਾਹੀਦਾ ਸੀ ਪਰ ਉਸ ਦੇ ਬਦਲੇ ਉਸ ਨੂੰ 10 ਹੋਰ ਸਮਾਰਟਫੋਨ ਮਿਲ ਗਏ। ਰੈਡਿਟ ਯੂਜ਼ਰ Cheetos ਨੇ ਦੱਸਿਆ ਕਿ ਉਸ ਨੇ ਪਿਕਸਲ 3 ਲਿਆ ਸੀ ਜਿਸ ਵਿੱਚ ਉਸ ਨੂੰ ਕੁਝ ਖਰਾਬੀ ਨਜ਼ਰ ਆਈ। ਇਸ ਪਿੱਛੋਂ ਉਸ ਨੇ ਫੋਨ ਵਾਪਸ ਕਰਕੇ ਉਸ ਦਾ ਰਿਫੰਡ ਮੰਗਿਆ ਪਰ ਉਸ ਦੇ ਬਦਲੇ ਉਸ ਨੂੰ 10 ਨਵੇਂ ਪਿਕਸਲ 3 ਸਮਾਰਟਫੋਨ ਮਿਲ ਗਏ। ਧਿਆਨ ਰਹੇ ਇਸ ਫੋਨ ਦੀ ਬੇਸਿਕ ਮਾਡਲ ਕੀਮਤ 68,000 ਰੁਪਏ ਹੈ ਪਰ ਇਸ ਦੇ ਬਦਲੇ ਉਸ ਨੂੰ 10 ਨਵੇਂ ਫੋਨ ਮਿਲੇ, ਯਾਨੀ ਕੁੱਲ 6 ਲੱਖ 80 ਰੁਪਏ ਦੇ ਨਵੇਂ ਫੋਨ ਮਿਲ ਗਏ। ਜਾਗੀ ਕਿਸਮਤ! ਖਰਾਬੀ ਕਰਕੇ ਮੋੜਿਆ ਫੋਨ ਤਾਂ ਕੰਪਨੀ ਨੇ ਭੇਜੇ 6 ਲੱਖ 80 ਹਜ਼ਾਰ ਦੇ 10 ਨਵੇਂ ਫੋਨ ਆਪਣੀ ਪੋਸਟ ਵਿੱਚ Cheetos ਨੇ ਲਿਖਿਆ ਕਿ ਗੂਗਲ ਨੇ ਉਸ ਨੂੰ 10 ਫੋਨ ਤਾਂ ਦਿੱਤੇ ਪਰ ਰਿਫੰਡ ਵਿੱਚ ਸਿਰਫ 5500 ਰੁਪਏ ਹੀ ਦਿੱਤੇ। ਗੂਗਲ ਨੇ ਹਾਲੇ ਵੀ ਉਸ ਨੂੰ 62,000 ਰੁਪਏ ਦੇਣੇ ਹਨ। ਉਹ ਗੂਗਲ ਪਿਕਸਲ 3 ਦੇ ਬਦਲੇ ਪਿੰਕ ਮਾਡਲ ਖਰੀਦਣਾ ਚਾਹੁੰਦਾ ਸੀ। Cheetos ਮੁਤਾਬਕ ਮਾਡਲ ਸ਼ਿਪ ਤਾਂ ਕਰ ਦਿੱਤੇ ਪਰ ਉਨ੍ਹਾਂ ਵਿੱਚ ਵੀ ਪਿੰਕ ਮਾਡਲ ਨਹੀਂ। ਉਸ ਨੇ ਕਿਹਾ ਕਿ ਇਸ ਵਿੱਚ ਸਾਰੀ ਗਲਤੀ ਗੂਗਲ ਦੀ ਹੀ ਹੈ ਜਿਸ ਨੇ ਉਸ ਨੂੰ 10 ਹੋਰ ਮਾਡਲ ਭੇਜ ਦਿੱਤੇ। ਉਸ ਨੇ ਕਿਹਾ ਕਿ ਉਸ ਕੋਲ ਗੂਗਲ 10 ਮਾਡਲ ਤਾਂ ਆ ਚੁੱਕੇ ਹਨ, ਪਰ ਉਹ ਉਦੋਂ ਤਕ ਵਾਪਸ ਨਹੀਂ ਕਰੇਗਾ ਜਦੋਂ ਤਕ ਉਸ ਨੂੰ ਸਾਰੇ ਪੈਸੇ ਵਾਪਸ ਨਹੀਂ ਮਿਲ ਜਾਂਦੇ। ਉਸ ਨੇ ਕਿਹਾ ਕਿ ਜੇ ਗੂਗਲ ਅਜਿਹਾ ਕਰੇਗਾ ਤਾਂ ਉਹ ਕੈਸ਼ ਆਨ ਡਿਲੀਵਰ ਨਾਲ ਬਾਕੀ ਦੇ 9 ਫੋਨ ਵੀ ਵਾਪਸ ਕਰ ਦਏਗਾ, ਨਹੀਂ ਤਾਂ ਸਾਰੇ ਫੋਨ ਵੇਚ ਕੇ ਉਨ੍ਹਾਂ ਤੋਂ ਪੈਸੇ ਕਮਾਏਗਾ।

ਟਾਪ ਹੈਡਲਾਈਨ

LPU 'ਚ ਹੰਗਾਮੇ ਨੂੰ ਲੈ ਕੇ ਵਿਦਿਆਰਥਣ ਦਾ ਵੱਡਾ ਦਾਅਵਾ, ਇੰਨਫਲੂਐਂਸਰ ਨੇ ਯੂਨੀਵਰਸਿਟੀ 'ਚ ਹਿੰਸਾ ਫੈਲਾਈ, ਵੀਡੀਓ ਸ਼ੇਅਰ ਕਰ ਬੋਲੀ- ਇਸ਼ਾਰਾ ਕਰਕੇ ਨੌਜਵਾਨ ਬੁਲਾਏ; ਫਿਰ...

Resign: ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ

LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
LPU 'ਚ ਹੰਗਾਮੇ ਨੂੰ ਲੈ ਕੇ ਵਿਦਿਆਰਥਣ ਦਾ ਵੱਡਾ ਦਾਅਵਾ, ਇੰਨਫਲੂਐਂਸਰ ਨੇ ਯੂਨੀਵਰਸਿਟੀ 'ਚ ਹਿੰਸਾ ਫੈਲਾਈ, ਵੀਡੀਓ ਸ਼ੇਅਰ ਕਰ ਬੋਲੀ- ਇਸ਼ਾਰਾ ਕਰਕੇ ਨੌਜਵਾਨ ਬੁਲਾਏ; ਫਿਰ...
LPU 'ਚ ਹੰਗਾਮੇ ਨੂੰ ਲੈ ਕੇ ਵਿਦਿਆਰਥਣ ਦਾ ਵੱਡਾ ਦਾਅਵਾ, ਇੰਨਫਲੂਐਂਸਰ ਨੇ ਯੂਨੀਵਰਸਿਟੀ 'ਚ ਹਿੰਸਾ ਫੈਲਾਈ, ਵੀਡੀਓ ਸ਼ੇਅਰ ਕਰ ਬੋਲੀ- ਇਸ਼ਾਰਾ ਕਰਕੇ ਨੌਜਵਾਨ ਬੁਲਾਏ; ਫਿਰ...
Resign: ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...
LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...
1 ਨਵੰਬਰ ਤੋਂ ਇਨ੍ਹਾਂ ਗੱਡੀਆਂ ਦੀ ਐਂਟਰੀ ਬੰਦ, ਦਫਤਰਾਂ ਦੀ ਵੀ ਬਦਲਿਆ ਸਮਾਂ

ਡੀਜ਼ਲ ਦੀ ਬਿਕਰੀ 'ਤੇ ਲੱਗੀ ਪਾਬੰਦੀ, ਪੈਟਰੋਲ ਪੰਪ 'ਤੇ ਸਟਾਕ ਖਤਮ ਹੋਣ ਦਾ ਆਈ ਨੌਬਤ

ਪੰਜਾਬ-ਚੰਡੀਗੜ੍ਹ 'ਚ ਡਿੱਗਿਆ ਤਾਪਮਾਨ, ਠੰਡ ਦਾ ਅਹਿਸਾਸ; 6 ਜ਼ਿਲ੍ਹਿਆਂ 'ਚ ਅਲਰਟ ਜਾਰੀ

FBI ਦੀ 'ਮੋਸਟ ਵਾਂਟੇਡ' ਲਿਸਟ 'ਚ ਆਇਆ ਗੋਲਡੀ ਬਰਾੜ, ਸਿਰ 'ਤੇ 10 ਲੱਖ ਡਾਲਰ ਦਾ ਇਨਾਮ

Embed widget