ਪੜਚੋਲ ਕਰੋ

ਡਿਜ਼ਾਇਰ ਨੇ ਆਲਟੋ ਨੂੰ ਪਛਾੜਿਆ, ਬਣੀ ਪਹਿਲੀ ਪਸੰਦ

ਨਵੀਂ ਦਿੱਲੀ: ਨਵੇਂ ਰੂਪ ਵਿੱਚ ਤਿਆਰ ਕੀਤੀ ਗਈ ਮਾਰੂਤੀ ਸੁਜ਼ੂਕੀ ਦੀ ਨਵੀਂ ਕੰਪੈਕਟ ਸਿਡਾਨ ਡਿਜ਼ਾਇਰ ਅਗਸਤ ਵਿੱਚ ਪਹਿਲੀ ਵਾਰ ਦੇਸ਼ ਵਿੱਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰਨ ਬਣ ਗਈ ਹੈ। ਉਸ ਨੇ ਮਾਰੂਤੀ ਦੀ ਹੀ ਅਲਟੋ ਨੂੰ ਪਛਾੜ ਦਿੱਤਾ ਹੈ। ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਆਮ ਦੇ ਤਾਜ਼ਾ ਅੰਕੜਿਆਂ ਮੁਤਾਬਕ ਅਗਸਤ ਵਿੱਚ 10 ਸਭ ਤੋਂ ਵੱਧ ਵਿਕਣ ਵਾਲੇ ਮੁਸਾਫਰ ਵਾਹਨਾਂ ਵਿੱਚੋਂ 7 ਮਾਰੂਤੀ ਸੁਜ਼ੂਕੀ ਇੰਡੀਆ ਦੇ ਹੀ ਹਨ। ਬਾਕੀ ਤਿੰਨ ਮਾਡਲ ਹੁੰਡਈ ਮੋਟਰ ਇੰਡੀਆ ਦੇ ਹਨ। ਦੱਸ ਦਈਏ ਕਿ ਮਾਰੂਤੀ ਸੁਜ਼ੂਕੀ ਦੀ ਨਵੀਂ ਡਿਜ਼ਾਇਰ ਇਸ ਸਾਲ ਮਈ ਵਿੱਚ ਉਤਾਰੀ ਗਈ ਸੀ। ਅਗਸਤ ਵਿੱਚ ਇਸ ਦੀ 26,140 ਗੱਡੀਆਂ ਵਿਕੀਆਂ, ਜਦਕਿ ਇਸੇ ਦੌਰਾਨ ਆਲਟੋ ਦੀਆਂ 21,521 ਇਕਾਈਆਂ ਵਿਕੀਆਂ ਸਨ। ਭਾਰਤੀ ਬਾਜ਼ਾਰ ਵਿੱਚ ਪਿਛਲੇ ਇੱਕ ਦਹਾਕੇ ਤੋਂ ਆਲਟੋ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਰਹੀ ਹੈ। ਪਿਛਲੇ ਸਾਲ ਅਗਸਤ ਵਿੱਚ ਡਿਜ਼ਾਇਰ ਦੇ ਪੁਰਾਣੇ ਮਾਡਲ ਦੀ ਵਿਕਰੀ 15,766 ਯੁਨਿਟ ਰਹੀ ਸੀ ਤੇ ਆਲਟੋ ਦੀ 20,919 ਯੁਨਿਟ ਵਿਕੀਆਂ ਸਨ। ਇਸ ਸਾਲ ਅਗਸਤ ਵਿੱਚ 10 ਸਭ ਤੋਂ ਜ਼ਿਆਦਾ ਵਿਕਣ ਵਾਲੇ ਮਾਡਲਾਂ ਵਿੱਚ ਮਾਰੂਤੀ ਦੀ ਪ੍ਰੀਮੀਅਮ ਹੈਚਬੈਕ ਬੋਲੈਨੋ 17,190 ਕਾਰਾਂ ਨਾਲ ਤੀਜੇ ਸਥਾਨ 'ਤੇ ਰਹੀ। ਪਿਛਲੇ ਸਾਲ ਇਸੇ ਮਹੀਨੇ ਇਸ ਕਾਰ ਦੀਆਂ 8,671 ਯੁਨਿਟ ਵੇਚੀਆਂ ਸਨ। ਚੌਥਾ ਸਥਾਨ ਕੌਂਪੈਕਟ ਐਸ.ਯੂ.ਵੀ. ਵਿਟਾਰਾ ਬ੍ਰੇਜ਼ਾ ਦਾ ਰਿਹਾ ਹੈ। ਇਸ ਦੀ ਵਿਕਰੀ 14,396 ਯੁਨਿਟ ਦੀ ਰਹੀ। ਪਿਛਲੇ ਸਾਲ ਅਗਸਤ ਵਿੱਚ ਇਹ ਅੱਠਵੇਂ ਸਥਾਨ 'ਤੇ ਸੀ। ਇਸ ਦੀ ਵਿਕਰੀ 9,554 ਯੁਨਿਟ ਰਹੀ ਸੀ। ਕੰਪਨੀ ਦੀ ਕੌਂਪੈਕਟ ਕਾਰ ਵੈਗਨ ਆਰ ਦੀਆਂ 13,907 ਯੁਨਿਟ ਦੀ ਵਿਕਰੀ ਦੇ ਨਾਲ ਪੰਜਵੇਂ ਸਥਾਨ 'ਤੇ ਰਹੀ। ਮਾਰੂਤੀ ਦੀ ਹੀ ਸਵਿਫਟ ਵਿਕਰੀ ਦੇ ਲਿਹਾਜ਼ ਨਾਲ ਛੇਵੇਂ ਸਥਾਨ 'ਤੇ ਰਹੀ। ਕੰਪਨੀ ਨੇ ਅਗਸਤ ਵਿੱਚ ਸਵਿਫਟ ਦੀ 12,631 ਗੱਡੀਆਂ ਵੇਚੀਆਂ ਸਨ। ਮਾਰੂਤੀ ਦੇ ਮੁਕਾਬਲੇ ਵਿੱਚ ਹੈਟਬੈਕ ਗ੍ਰੈਂਡ ਆਈ10 ਸੱਤਵੇਂ ਸਥਾਨ 'ਤੇ ਰਹੀ। ਇਸ ਦੀ 12,306 ਯੁਨਿਟਾਂ ਦੀ ਵਿਕਰੀ ਹੋਈ। ਹੁੰਡਈ ਦੀ ਹੀ ਗ੍ਰੈਂਡ ਆਈ 20 ਇਸ ਸੂਚੀ ਵਿੱਚ 8ਵੇਂ ਪਾਏਦਾਨ 'ਤੇ ਰਹੀ ਹੈ। ਬੀਤੇ ਮਹੀਨੇ 11,832 ਆਈ 20 ਕਾਰਾਂ ਵਿਕੀਆਂ। ਅਗਲੀ ਥਾਂ ਵੀ ਕੰਪਨੀ ਦੀ ਲਘੂ ਐਸ.ਯੂ.ਵੀ. ਕ੍ਰੇਟਾ ਨੇ ਮੱਲੀ ਹੈ। ਅਗਸਤ ਵਿੱਚ 10,158 ਕ੍ਰੇਟਾ ਕਾਰਾਂ ਵਿਕੀਆਂ ਦਰਜ ਕੀਤੀਆਂ ਗਈਆਂ। ਸਭ ਤੋਂ ਜ਼ਿਆਦਾ ਵਿਕਣ ਦੇ ਲਿਹਾਜ਼ ਨਾਲ ਮਾਰੂਤੀ ਸੁਜ਼ੂਕੀ ਦੀ ਸੇਲੇਰਿਓ 10 ਸਥਾਨ 'ਤੇ ਰਹੀ। ਮਾਰੂਤੀ ਨੇ ਅਗਸਤ ਵਿੱਚ 9,210 ਸੇਲੇਰਿਓ ਕਾਰਾਂ ਵੇਚੀਆਂ। ਦੱਸ ਦਈਏ ਕਿ ਬੀਤੇ ਸਾਲ ਅਗਸਤ ਵਿੱਚ ਵੀ ਇਹ ਕਾਰ ਸਭ ਤੋਂ ਵੱਧ ਵਿਕਣ ਵਾਲੀਆਂ 10 ਕਾਰਾਂ ਵਿੱਚ ਸ਼ਾਮਲ ਸੀ।

ਟਾਪ ਹੈਡਲਾਈਨ

Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...

PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?

CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ

ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ

PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ

ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ

Embed widget