ਪੜਚੋਲ ਕਰੋ

ਮਾਰੂਤੀ ਨੇ ਇਸ ਕਾਰ ਦਾ ਸੀਐਨਜੀ ਵਰਜ਼ਨ ਕੀਤਾ ਲੌਂਚ, ਕੀਮਤ 8.88 ਲੱਖ ਰੁਪਏ

ਮਾਰੂਤੀ ਸੁਜ਼ੂਕੀ ਨੇ ਅਰਟਿਗਾ ਐਮਪੀਵੀ ਦੇ ਸੀਐਨਜੀ ਵਰਜ਼ਨ ਨੂੰ ਬਾਜ਼ਾਰ ‘ਚ ਉਤਾਰ ਦਿੱਤਾ ਹੈ। ਇਸ ਦੀ ਕੀਮਤ 8.88 ਲੱਖ ਰੁਪਏ ਐਕਸ ਸ਼ੋਅਰੂਮ ਰੱਖੀ ਗਈ ਹੈ। ਕੰਪਨੀ ਨੇ ਇਸ ਦੇ ਸੀਐਨਜੀ ਵਰਜ਼ਨ ਦੀ ਕੀਮਤ ਨੂੰ ਪੈਟਰੋਲ ਤੇ ਡੀਜ਼ਲ ਵੈਰੀਅੰਟ ਦੇ ਮੁਕਾਬਲੇ 70,000 ਰੁਪਏ ਜ਼ਿਆਦਾ ਰੱਖਿਆ ਹੈ।

ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ ਨੇ ਅਰਟਿਗਾ ਐਮਪੀਵੀ ਦੇ ਸੀਐਨਜੀ ਵਰਜ਼ਨ ਨੂੰ ਬਾਜ਼ਾਰ ‘ਚ ਉਤਾਰ ਦਿੱਤਾ ਹੈ। ਇਸ ਦੀ ਕੀਮਤ 8.88 ਲੱਖ ਰੁਪਏ ਐਕਸ ਸ਼ੋਅਰੂਮ ਰੱਖੀ ਗਈ ਹੈ। ਕੰਪਨੀ ਨੇ ਇਸ ਦੇ ਸੀਐਨਜੀ ਵਰਜ਼ਨ ਦੀ ਕੀਮਤ ਨੂੰ ਪੈਟਰੋਲ ਤੇ ਡੀਜ਼ਲ ਵੈਰੀਅੰਟ ਦੇ ਮੁਕਾਬਲੇ 70,000 ਰੁਪਏ ਜ਼ਿਆਦਾ ਰੱਖਿਆ ਹੈ। ਸੀਐਨਜੀ ਦਾ ਆਪਸ਼ਨ ਸਿਰਫ ਵੀਐਕਸਆਈ ਵੈਰੀਅੰਟ ‘ਚ ਹੀ ਉਪਲੱਬਧ ਹੈ। ਰੈਗੂਲਰ ਪੈਟਰੋਲ ਮਾਡਲ ਦੀ ਤਰ੍ਹਾਂ ਅਰਟਿਗਾ ਦੇ ਸੀਐਨਜੀ ‘ਚ ਮਾਈਲਡ-ਹਾਈਬ੍ਰਿਡ ਤਕਨੀਕ ਦਾ ਫੀਚਰ ਨਹੀਂ ਦਿੱਤਾ ਗਿਆ। ਸੀਐਨਜੀ ‘ਤੇ ਚਲਾਉਣ ਨਾਲ ਕਾਰ ਨੂੰ 92ਪੀਐਸ ਦੀ ਪਾਵਰ ਤੇ 122 ਐਨਐਮ ਦਾ ਟਾਰਕ ਮਿਲੇਗਾ। ਏਆਰਏਆਈ ਮੁਤਾਬਕ ਅਰਟਿਗਾ ਸੀਐਨਜੀ 26.20 ਕਿਮੀ/ਕਿਗ੍ਰਾ ਦਾ ਮਾਈਲੇਜ਼ ਦੇਣ ‘ਚ ਸਮਰੱਥ ਹੈ। ਮਾਰੂਤੀ ਨੇ ਇਸ ਕਾਰ ਦਾ ਸੀਐਨਜੀ ਵਰਜ਼ਨ ਕੀਤਾ ਲੌਂਚ, ਕੀਮਤ 8.88 ਲੱਖ ਰੁਪਏ ਪੈਸੇਂਜਰ ਸੇਫਟੀ ਲਈ ਇਸ ‘ਚ ਡਿਊਲ ਏਅਰਬੈਗ, ਹਾਈ ਸਪੀਡ ਵਾਰਨਿੰਗ ਅਲਰਟ, ਪ੍ਰੀਟੈਂਸ਼ਨਰ ਦੇ ਨਾਲ ਫਰੰਟ ਸੀਟ ਬੈਲਟ ਐਂਡ ਫੋਰਸ ਲਿਮੀਟਰ, ਆਈਐਸਓ ਫਿਕਸ ਚਾਈਲਡ ਸੀਟ ਐਂਕਰ, ਏਬੀਐਸ ਨਾਲ ਈਬੀਡੀ, ਬ੍ਰੈਕ ਅਸਿਸਟ ਤੇ ਰਿਵਰਸ ਪਾਰਕਿੰਗ ਸੈਂਸਰ ਜਿਹੇ ਫੀਚਰ ਦਿੱਤੇ ਗਏ ਹਨ। ਇਹ ਸਾਰੇ ਫੀਚਰ ਰੈਗੂਲਰ ਮਾਡਲ ਦੇ ਸਾਰੇ ਵੈਰੀਅੰਟ ‘ਚ ਵੀ ਦਿੱਤੇ ਗਏ ਹਨ। ਮਾਰੂਤੀ ਨੇ ਇਸ ਕਾਰ ਦਾ ਸੀਐਨਜੀ ਵਰਜ਼ਨ ਕੀਤਾ ਲੌਂਚ, ਕੀਮਤ 8.88 ਲੱਖ ਰੁਪਏ ਪੈਸੇਂਜਰ ਕੰਫਰਟ ਲਈ ਇਸ ‘ਚ ਮਲਟੀ ਇੰਫਾਰਮੇਸ਼ਨ ਡਿਸਪਲੇ, ਏਸੀ ਅਡਜਸਟ, ਫੋਲਡਆਉਟ ਆਰਮਰੇਸਟ ਤੇ ਸਮਾਰਟਫੋਨ ਸਟੋਰੇਜ਼ ਸਪੇਸ ਨਾਲ ਅਸੈਸਰੀਜ਼ ਸਾਕੇਟ ਦਾ ਫੀਚਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ‘ਚ ਕੀ-ਲੈਸ ਐਂਟਰੀ, ਸਟੀਅਰਿੰਗ ਮਾਉਂਟੇਡ ਕੰਟਰੋਲ ਨਾਲ ਆਡੀਓ ਸਿਸਟਮ, ਡੇ ਨਾਈਟ ਆਈਆਰਵੀਐਮ, ਪਾਵਰ ਫੋਲੋਡੰਗ ਤੇ ਐਡਜਸਟੁਬਲ ਆਉਟਸਾਈਡ ਰਿਅਰਵਿਊ ਮਿਰਰ ਦੇ ਨਾਲ ਇੰਟੀਗ੍ਰੇਡ ਟਰਨ ਇੰਡੀਕੇਟਰ ਜਿਹੇ ਫੀਚਰ ਵੀ ਦਿੱਤੇ ਗਏ ਹਨ।

ਟਾਪ ਹੈਡਲਾਈਨ

PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?

CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, 25 ਅਫਸਰਾਂ ਨੂੰ ਕਰਨਗੇ ਸਨਮਾਨਿਤ

ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ

ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, 25 ਅਫਸਰਾਂ ਨੂੰ ਕਰਨਗੇ ਸਨਮਾਨਿਤ
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, 25 ਅਫਸਰਾਂ ਨੂੰ ਕਰਨਗੇ ਸਨਮਾਨਿਤ
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ

ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ

CM ਮਾਨ ਅੱਜ ਫਿਰੋਜ਼ਪੁਰ 'ਚ ਲਹਿਰਾਉਣਗੇ ਤਿਰੰਗਾ, 25 ਅਫਸਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ; ਜਾਣੋ

ਹੁਣ Pension ਫੰਡ ਨਾਲ ਵੀ ਹੋਵੇਗਾ ਇਲਾਜ, NPS Swasthya 'ਚ ਮੈਡੀਕਲ ਖਰਚੇ ਲਈ ਮਿਲੇਗਾ ਪੈਸਾ

Embed widget