ਪੜਚੋਲ ਕਰੋ
ਸ਼ਿਓਮੀ ਦੇ ਫੋਨ ਰੱਖਣ ਵਾਲਿਆਂ ਲਈ ਖੁਸ਼ਖ਼ਬਰੀ....

ਚੰਡੀਗੜ੍ਹ : ਸ਼ਿਓਮੀ ਦੁਆਰਾ ਭਾਰਤ 'ਚ 2 ਨਵੰਬਰ ਨੂੰ ਇਕ ਇਵੈਂਟ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਕੰਪਨੀ ਦੁਆਰਾ ਭੇਜੇ ਗਏ ਇਨਵਾਈਟ 'ਚ ਕਿਸੇ ਵੀ ਸਮਾਰਟਫੋਨ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ। ਪਰ ਇਨਵਾਈਟ 'ਚ ਲਿਖਿਆ ਹੋਇਆ ਹੈ 'A New Series As Coming'। ਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਸ਼ਿਓਮੀ ਭਾਰਤ 'ਚ ਸਮਾਰਟਫੋਨ ਦੀ ਨਵੀਂ ਸੀਰੀਜ ਲਾਂਚ ਕਰੇਗੀ। ਹਹੁਣ ਖਬਰ ਹੈ ਕਿ ਇਸ ਈਵੈਂਟ 'ਚ Global MIUI 9 Android skin ਨੂੰ ਵੀ ਲਾਂਚ ਕਰ ਸਕਦੀ ਹੈ। ਸ਼ਿਓਮੀ ਵੱਲੋਂ ਆਫੀਸ਼ਿਅਲ ਤੌਰ 'ਤੇ ਐਂਡ੍ਰਾਇਡ ਸਕ੍ਰੀਨ Global MIUI 9 ਨੂੰ ਇਸ ਸਾਲ ਜੁਲਾਈ 'ਚ Mi 5X ਦੇ ਨਾਲ ਪੇਸ਼ ਕੀਤਾ ਗਿਆ ਸੀ। ਸ਼ਿਓਮੀ MIUI 9 ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਸਪਲਿਟ ਸਕਰੀਨ, ਕਵਿੱਕ ਸਵਿਚ, ਬਿਹਤਰ ਸਿਸਟਮ ਆਪਟੀਮਾਇਜੇਸ਼ਨ, ਸੁੰਦਰ ਐਨੀਮੇਸ਼ਨ, ਰਿਗਰੈਡ ਗੈਲਰੀ ਅਤੇ ਸਕਿਓਰਿਟੀ ਐਪ ਜਿਹੇ ਫੀਚਰਸ ਉਪਲੱਬਧ ਹਨ।
ਹੁਣ Global MIUI 9 Android skin ਵੀ ਭਾਰਤ 'ਚ 2 ਨਵੰਬਰ ਨੂੰ ਲਾਂਚ ਹੋਵੇਗਾ ਅਤੇ ਉਮੀਦ ਹੈ ਕਿ ਕੰਪਨੀ ਇਸ ਨੂੰ ਨਵੰਬਰ ਤੱਕ ਸਾਰੇ ਸ਼ਿਓਮੀ ਡਿਵਾਇਸ ਲਈ ਰੋਲ ਆਊਟ ਕਰੇਗੀ। ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ MIUI 9 Global Stable ROM ਸ਼ਿਓਮੀ ਦੇ Mi Mix 2, Mi 5, Mi 4, Mi 4i, Mi 3, Mi Max 2, Mi Max/Prime, Redmi Note 4, Redmi Note 3, Redmi Note Prime, Redmi 4, Redmi 4A, Redmi 3S/Prime/Plus और Redmi 2/Prime 'ਚ ਪ੍ਰਾਪਤ ਹੋ ਸਕਦਾ ਹੈ।
ਹੁਣ Global MIUI 9 Android skin ਵੀ ਭਾਰਤ 'ਚ 2 ਨਵੰਬਰ ਨੂੰ ਲਾਂਚ ਹੋਵੇਗਾ ਅਤੇ ਉਮੀਦ ਹੈ ਕਿ ਕੰਪਨੀ ਇਸ ਨੂੰ ਨਵੰਬਰ ਤੱਕ ਸਾਰੇ ਸ਼ਿਓਮੀ ਡਿਵਾਇਸ ਲਈ ਰੋਲ ਆਊਟ ਕਰੇਗੀ। ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ MIUI 9 Global Stable ROM ਸ਼ਿਓਮੀ ਦੇ Mi Mix 2, Mi 5, Mi 4, Mi 4i, Mi 3, Mi Max 2, Mi Max/Prime, Redmi Note 4, Redmi Note 3, Redmi Note Prime, Redmi 4, Redmi 4A, Redmi 3S/Prime/Plus और Redmi 2/Prime 'ਚ ਪ੍ਰਾਪਤ ਹੋ ਸਕਦਾ ਹੈ। Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















