ਪੜਚੋਲ ਕਰੋ

4 G ਮੋਬਾਈਲ ਤੋਂ ਬਗੈਰ ਚਲਾਓ ਜੀਓ 4 G

ਨਵੀਂ ਦਿੱਲੀ: ਜੀਓ ਸਿੰਮ ਤੋਂ ਬਾਅਦ ਹੁਣ ਕੰਪਨੀ ਨੇ ਇੱਕ ਹੋਰ ਡਿਵਾਈਸ ਲਾਂਚ ਕਰ ਦਿੱਤੀ ਹੈ। jioFi ਤੋਂ ਬਾਅਦ ਹੁਣ jio ਡੌਂਗਲ ਵੀ ਬਾਜ਼ਾਰ 'ਚ ਉਤਾਰ ਦਿੱਤਾ ਗਿਆ ਹੈ। ਟਵਿੱਟਰ ਯੂਜਰ ਯਤਿਨ ਚਾਵਲਾ ਨੇ ਟਵੀਟ ਕਰਕੇ ਇਸ ਡਿਵਾਈਸ ਦੀ ਜਾਣਕਾਰੀ ਦਿੱਤੀ ਹੈ। ਚਾਵਲਾ ਨੇ ਇਸ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਉਨ੍ਹਾਂ ਮੁਤਾਬਕ ਇਹ ਡਿਵਾਈਸ ਵੀ ਰਿਲਾਇੰਸ ਡਿਜੀਟਲ ਸਟੋਰ 'ਤੇ ਉਪਲੱਬਧ ਹੈ। ਇਸ ਡਿਵਾਈਸ ਨਾਲ ਤੁਸੀਂ ਬਿਨਾ 4ਜੀ ਡਿਵਾਈਸ ਦੇ ਵੀ ਹਾਈਸਪੀਡ ਇੰਟਰਨੈੱਟ ਚਲਾ ਸਕਦੇ ਹੋ। ਇਸ ਦੀ ਕੀਮਤ 19,99 ਰੁਪਏ ਦੱਸੀ ਗਈ ਹੈ। ਇਸ ਤੋਂ ਪਹਿਲਾਂ jioFi 2 ਲਾਂਚ ਕੀਤਾ ਗਿਆ ਸੀ। ਇਸ ਡਿਵਾਈਸ 'ਚ Oled ਡਿਸਪਲੇਅ ਤੇ 2600mAh ਦੀ ਬੈਂਟਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵਾਲੇ ਜੀਓਫਾਈ 4G 'ਚ 2300mAh ਦੀ ਬੈਟਰੀ ਦਿੱਤੀ ਗਈ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Cooler Hacks: ਭੱਖਦੀ ਗਰਮੀ ਤੋਂ ਮਿਲੇਗੀ ਰਾਹਤ, ਕੂਲਰ ਦੇ ਪਾਣੀ 'ਚ ਮਿਲਾਓ ਇਹ ਚੀਜ਼! ਕੂਲਿੰਗ ਦੇ ਨਾਲ ਹੋਣਗੇ ਬੇਮਿਸਾਲ ਫਾਇਦੇ...
ਭੱਖਦੀ ਗਰਮੀ ਤੋਂ ਮਿਲੇਗੀ ਰਾਹਤ, ਕੂਲਰ ਦੇ ਪਾਣੀ 'ਚ ਮਿਲਾਓ ਇਹ ਚੀਜ਼! ਕੂਲਿੰਗ ਦੇ ਨਾਲ ਹੋਣਗੇ ਬੇਮਿਸਾਲ ਫਾਇਦੇ...
Cheapest Recharge Plan: Jio, Airtel, Vi ਅਤੇ BSNL ਵਿੱਚੋਂ ਕਿਸਦਾ ਪਲਾਨ ਸਭ ਤੋਂ ਸਸਤਾ ? ਜਾਣੋ ਕੌਣ ਦਿੰਦਾ ਵੱਧ ਲਾਭ
Jio, Airtel, Vi ਅਤੇ BSNL ਵਿੱਚੋਂ ਕਿਸਦਾ ਪਲਾਨ ਸਭ ਤੋਂ ਸਸਤਾ ? ਜਾਣੋ ਕੌਣ ਦਿੰਦਾ ਵੱਧ ਲਾਭ
AI ਕਾਰਨ ਲੋਕਾਂ 'ਚ ਵਧਿਆ ਨੌਕਰੀਆਂ ਗੁਆਉਣ ਦਾ ਡਰ, ਪਰ ਇਨ੍ਹਾਂ 3 ਪੇਸ਼ਿਆਂ 'ਚ ਇਨਸਾਨ ਹੋਣਗੇ ਜ਼ਰੂਰੀ
AI ਕਾਰਨ ਲੋਕਾਂ 'ਚ ਵਧਿਆ ਨੌਕਰੀਆਂ ਗੁਆਉਣ ਦਾ ਡਰ, ਪਰ ਇਨ੍ਹਾਂ 3 ਪੇਸ਼ਿਆਂ 'ਚ ਇਨਸਾਨ ਹੋਣਗੇ ਜ਼ਰੂਰੀ; ਜਾਣੋ
iPhone Discount: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, iPhone 16 Pro ਅਤੇ iPhone 16 Pro Max ਆਮ ਗਾਹਕਾਂ ਲਈ ਹੋਇਆ ਸਸਤਾ; ਜਾਣੋ ਕਿੰਨੇ ਦਾ ਮਿਲ ਰਿਹਾ ਫੋਨ
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, iPhone 16 Pro ਅਤੇ iPhone 16 Pro Max ਆਮ ਗਾਹਕਾਂ ਲਈ ਹੋਇਆ ਸਸਤਾ; ਜਾਣੋ ਕਿੰਨੇ ਦਾ ਮਿਲ ਰਿਹਾ ਫੋਨ

ਵੀਡੀਓਜ਼

ਪੰਜਾਬ ਦੀ ਸਿਆਸਤ ‘ਚ ਹਲਚਲ, AAP ‘ਤੇ ਵਿਰੋਧੀਆਂ ਦੇ ਤਿੱਖੇ ਹਮਲੇ
ਪੁਲਿਸ ‘ਤੇ ਪੱਥਰਬਾਜ਼ੀ, ਮੁਲਾਜ਼ਮ ਜ਼ਖ਼ਮੀ ਭਵਾਨੀਗੜ੍ਹ ‘ਚ ਭਿੜੀਆਂ ਦੋ ਧਿਰਾਂ!
ਟਰੰਪ ਦੇ ਪ੍ਰੋਗਰਾਮ ‘ਚ ਚੱਲੀਆਂ ਠਾ ਠਾ ਗੋਲੀਆਂ
55,000 ਲੋਕਾਂ ਅੱਗੇ ਦਿਲਜੀਤ! ਸ਼ੁਰੂ ਹੋਇਆ Aura World Tour ਧਮਾਕੇ ਨਾਲ
ਦਿਲਜੀਤ ਦਾ ਟੂਰ ਹੋਇਆ ਸ਼ੁਰੂ, ਦੋਸਾਂਝਾਵਲੇ ਦਾ ਇਹ ਵੀਡੀਓ ਕਰ ਰਿਹਾ ਸਭ ਨੂੰ ਭਾਵੁਕ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
'Lawrence of Punjab' ਡਾਕੂਮੈਂਟਰੀ ਨੂੰ ਲੈਕੇ ਨਵਾਂ ਮੋੜ, ਗੈਂਗ ਦੀ ਨਵੀਂ ਪੋਸਟ ਨਾਲ ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
'Lawrence of Punjab' ਡਾਕੂਮੈਂਟਰੀ ਨੂੰ ਲੈਕੇ ਨਵਾਂ ਮੋੜ, ਗੈਂਗ ਦੀ ਨਵੀਂ ਪੋਸਟ ਨਾਲ ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
ਪੰਜਾਬ 'ਚ 4 ਦਿਨ ਹੀਟਵੇਵ ਅਤੇ ਮੀਂਹ ਦਾ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ 4 ਦਿਨ ਹੀਟਵੇਵ ਅਤੇ ਮੀਂਹ ਦਾ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਲੁਧਿਆਣਾ 'ਚ ਟਿਊਸ਼ਨ ਪੜ੍ਹਨ ਗਏ ਸਟੂਡੈਂਟ 'ਤੇ ਹਮਲਾ, ਖੋਹੀ ਸੋਨੇ ਦੀ ਚੈਨ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਟਿਊਸ਼ਨ ਪੜ੍ਹਨ ਗਏ ਸਟੂਡੈਂਟ 'ਤੇ ਹਮਲਾ, ਖੋਹੀ ਸੋਨੇ ਦੀ ਚੈਨ; ਜਾਣੋ ਪੂਰਾ ਮਾਮਲਾ
AAP ਛੱਡਣ ਵਾਲੇ ਤੀਜੇ ਸਾਂਸਦ ਨੂੰ ਕੇਂਦਰ ਨੇ ਦਿੱਤੀ ਸਿਕਿਊਰਿਟੀ, ਭੱਜੀ ਅਤੇ ਰਾਘਵ ਚੱਢਾ ਨੂੰ ਪਹਿਲਾਂ ਮਿਲ ਚੁੱਕੀ
AAP ਛੱਡਣ ਵਾਲੇ ਤੀਜੇ ਸਾਂਸਦ ਨੂੰ ਕੇਂਦਰ ਨੇ ਦਿੱਤੀ ਸਿਕਿਊਰਿਟੀ, ਭੱਜੀ ਅਤੇ ਰਾਘਵ ਚੱਢਾ ਨੂੰ ਪਹਿਲਾਂ ਮਿਲ ਚੁੱਕੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਅਪ੍ਰੈਲ 2026
PF Retirement Corpus : 50 ਹਜ਼ਾਰ ਦੀ ਸੈਲਰੀ 'ਤੇ ਕਿੰਨਾ ਕੱਟਿਆ ਜਾਂਦਾ PF? ਰਿਟਾਇਰਮੈਂਟ 'ਤੇ ਕਰੋੜਪਤੀ ਬਣਨ ਲਈ ਕਿੰਨਾ ਜ਼ਰੂਰੀ ?
PF Retirement Corpus : 50 ਹਜ਼ਾਰ ਦੀ ਸੈਲਰੀ 'ਤੇ ਕਿੰਨਾ ਕੱਟਿਆ ਜਾਂਦਾ PF? ਰਿਟਾਇਰਮੈਂਟ 'ਤੇ ਕਰੋੜਪਤੀ ਬਣਨ ਲਈ ਕਿੰਨਾ ਜ਼ਰੂਰੀ ?
Gmail Account : ਸਿਰਫ਼ ਇੱਕ ਕਲਿੱਕ ਨਾਲ ਬੰਦ ਹੋ ਸਕਦਾ ਤੁਹਾਡਾ Gmail ਅਕਾਊਂਟ ! ਜੀਓ ਅਤੇ ਏਅਰਟੈੱਲ ਯੂਜਰ 'ਤੇ ਮੰਡਰਾ ਰਿਹਾ ਖ਼ਤਰਾ , ਜਾਣੋ ਵਜ੍ਹਾ 
Gmail Account : ਸਿਰਫ਼ ਇੱਕ ਕਲਿੱਕ ਨਾਲ ਬੰਦ ਹੋ ਸਕਦਾ ਤੁਹਾਡਾ Gmail ਅਕਾਊਂਟ ! ਜੀਓ ਅਤੇ ਏਅਰਟੈੱਲ ਯੂਜਰ 'ਤੇ ਮੰਡਰਾ ਰਿਹਾ ਖ਼ਤਰਾ , ਜਾਣੋ ਵਜ੍ਹਾ 
IPL 2026 : ਪੰਜਾਬ ਕਿੰਗਜ਼ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਦਿੱਲੀ ਦੇ ਹਨੂੰਮਾਨ ਮੰਦਰ ਪਹੁੰਚੀ ਪ੍ਰੀਤੀ ਜ਼ਿੰਟਾ ,ਟੇਕਿਆ ਮੱਥਾ 
IPL 2026 : ਪੰਜਾਬ ਕਿੰਗਜ਼ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਦਿੱਲੀ ਦੇ ਹਨੂੰਮਾਨ ਮੰਦਰ ਪਹੁੰਚੀ ਪ੍ਰੀਤੀ ਜ਼ਿੰਟਾ ,ਟੇਕਿਆ ਮੱਥਾ 
Embed widget