ਪੜਚੋਲ ਕਰੋ

7 ਨਵੰਬਰ ਨੂੰ ਲਾਂਚ ਹੋਵੇਗੀ ਟੋਯੋਟਾ ਦੀ ਨਵੀਂ ਫਾਰਚੂਨਰ

ਨਵੀਂ ਦਿੱਲੀ : ਟੋਯੋਟਾ ਦੀ ਨਵੀਂ ਫਾਰਚੂਨਰ ਲਾਚਿੰਗ ਦੇ ਲਈ ਤਿਆਰ ਹੈ। ਇਸ ਨੂੰ 7 ਨਵੰਬਰ 2016 ਨੂੰ ਲਾਂਚ ਕੀਤਾ ਜਾਏਗਾ। ਲਾਚਿੰਗ ਤੋਂ ਬਾਅਦ ਇਸ ਦਾ ਮੁਕਾਬਲਾ ਫੋਰਡ ਦੀ ਨਵੀਂ ਐਂਡੇਵਰ ਅਤੇ ਸ਼ੇਵ ਰਲੇ ਟ੍ਰੇਲਬਲੇਜ਼ਰ ਨਾਲ ਹੋਵੇਗਾ। ਲਾਚਿੰਗ ਤੋਂ ਬਾਅਦ ਗਾਹਕਾਂ ਤੱਕ ਨਵੀਂ ਫਾਰਚੂਨਰ ਜਲਦੀ ਹੀ ਪਹੁੰਚ ਜਾਏਗੀ। ਕਿਉਂਕਿ ਕੇ ਕੰਪਨੀ ਨੇ ਹੁਣ ਤੋਂ ਹੀ ਡੀਲਰਾਂ ਕੋਲ ਸਟੋਕ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ। ਇੱਥੇ ਵਿਖਾਈ ਗਈ ਫਾਰਚੂਨਰ ਨੂੰ ਅਹਿਮਦਾਬਾਦ ਦੀ ਇੱਕ ਡੀਲਰਸ਼ਿਪ 'ਤੇ ਵੇਖਿਆ ਗਿਆ ਹੈ। ਕੈਮਰੇ ਵਿੱਚ ਕੈਦ ਹੋਈ ਇਹ ਐਸ.ਯੂ.ਵੀ. ਬਲੈਕ ਕੱਲਰ ਵਿੱਚ ਹੈ। ਇਸ ਵਿੱਚ ਅੱਗੇ ਲੱਗੇ ਹੈਡਲੈਂਪਸ ਦੇ ਨਾਲ ਐਲ.ਈ.ਡੀ. ਡੇ ਟਾਈਮ ਰਨਿੰਗ ਲਾਈਟਾਂ ਵੀ ਹਨ। ਫਰੰਟ ਗ੍ਰਿੱਲ ਵਿੱਚ ਕਰੋਮ ਦਾ ਬਹੁਤ ਇਸਤੇਮਾਲ ਹੋਈ ਹੈ। ਫਾਗ ਲੈਂਪ ਦੇ ਚਾਰੋ ਪਾਸੇ ਕਰੋਮ ਦੀ ਵਰਤੋ ਕੀਤੀ ਗਈ ਹੈ। ਸਾਈਡ ਵਿੱਚ ਵੀ ਕਰੋਮ ਸ਼ੋਲਡਰ ਲਾਈਨ ਦਿੱਤੀ ਗਈ ਹੈ। ਜੋ ਅੱਗੇ ਲੱਗੇ ਵਿੰਗ ਮਿਰਰ ਤੋਂ ਸ਼ੁਰੂ ਤੋ ਹੇ ਪਿੱਛੇ ਤੱਕ ਜਾਂਦੀ ਹੈ। ਨਵੀਂ ਫਾਰਚੂਨਰ ਵਿੱਚ 18 ਇੰਚ ਦੇ ਐਲਾਏ ਵੀਲ ਦਿੱਤੇ ਗਏ ਹਨ। ਜੋ ਇਸ ਨੂੰ ਹੋਰ ਦਮਦਾਰ ਅਤੇ ਖਿਚਵਾਂ ਬਣਾਉਂਦੇ ਹਨ। ਪਿੱਛੇ ਵੱਲ ਨਵੇਂ ਡਿਜ਼ਾਈਨ ਵਾਲੇ ਟੇਲ ਲਾਈਟਾਂ ਦਿੱਤੀ ਗਈਆਂ ਹਨ। ਪਿੱਛੇ ਸੈਂਟਰ ਵਿੱਚ ਕਰੋਮ ਫਿਨਿਸ਼ ਦੇ ਨਾਲ ਟੋਯੋਟਾ ਦੀ ਬੀਜਿੰਗ ਦਿੱਤੀ ਗਈ ਹੈ। ਪਾਵਰ ਸਪੀਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਨਵੀਂ ਫਾਰਚੂਨਰ ਵਿੱਚ ਇਨੋਵਾ ਕ੍ਰਿਸਟਾ ਵਾਲੇ ਇੰਜਨ ਲਗਾਏ ਗਏ ਹਨ। ਇਸ ਵਿੱਚ ਦੋ ਡੀਜ਼ਲ ਇੰਜਨ ਦਾ ਵਿਕਲਪ ਰੱਖਿਆ ਗਿਆ ਹੈ। ਪੈਟ੍ਰੋਲ ਇੰਜਨ ਦਾ ਵਿਕਲਪ ਆਉਣ ਦੀਆਂ ਸੰਭਾਵਨਾਵਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਡੀਜ਼ਲ ਵੈਰਿਏਂਟ ਵਿੱਚ ਪਹਿਲਾ ਵਿਕਲਪ 2.4 ਲੀਟਰ ਦਾ 2 ਜੀ.ਡੀ.-ਐਫ.ਟੀ.ਵੀ. ਇੰਜਨ ਹੋਵੇਗਾ। ਇਹ 150 ਪੀ.ਐਸ. ਪਾਵਰ ਅਤੇ 343 ਐਨ.ਐਮ. ਦਾ ਟਾਰਕ ਦੇਵੇਗਾ। ਦੂਸਰਾ ਵਿਕਲਪ ਹੋਵੇਗਾ 2.8 ਲੀਟਰ ਦਾ ਇੰਜਨ ਜੋ 174 ਪੀ.ਐਸ. ਦੀ ਪਾਵਰ ਅਤੇ 360 ਐਨ.ਐਮ. ਦਾ ਟਾਰਕ ਦੇਵੇਗਾ। ਪੈਟਰੋਲ ਵੈਰਿਏਂਟ ਵਿੱਚ 2.7 ਲੀਟਰ ਦਾ ਡਯੂਲ ਵੀ.ਵੀ.ਟੀ.-ਆਈ ਇੰਜਨ ਦਿੱਤਾ ਜਾ ਸਕਦਾ ਹੈ। ਇਹ 166 ਪੀ.ਐਸ. ਪਾਵਰ ਅਤੇ 245 ਐਨ.ਐਮ. ਦਾ ਟਾਰਕ ਦੇਵੇਗਾ। 2.8 ਲੀਟਰ ਡੀਜ਼ਲ ਅਤੇ 2.7 ਲੀਟਰ ਪੈਟਰੋਲ ਵੈਰਿਏਂਟ ਵਿੱਚ 6-ਸਪੀਡ ਮੈਨੂਅਲ ਅਤੇ ਆਟੋਮੈਟਿਕ ਗਿਅਰ ਬਾਕਸ ਦਾ ਵਿਕਲਪ ਮਿਲੇਗਾ।

ਟਾਪ ਹੈਡਲਾਈਨ

Samsung ਯੂਜ਼ਰਸ ਸਾਵਧਾਨ! ਇੱਕ ਛੋਟੀ ਜਿਹੀ ਗਲਤੀ ਤੁਹਾਡਾ ਸਾਰਾ Data ਮਿਟਾ ਸਕਦੀ ਹੈ; ਇਹ ਤੁਰੰਤ ਕਰੋ।
Samsung ਯੂਜ਼ਰਸ ਸਾਵਧਾਨ! ਇੱਕ ਛੋਟੀ ਜਿਹੀ ਗਲਤੀ ਤੁਹਾਡਾ ਸਾਰਾ Data ਮਿਟਾ ਸਕਦੀ ਹੈ; ਇਹ ਤੁਰੰਤ ਕਰੋ।
ਲਾਂਚ ਤੋਂ ਪਹਿਲਾਂ ਹੀ Samsung Galaxy Watch 9 ਅਤੇ Ultra 2 ਦੇ ਵੇਰਵੇ ਲੀਕ, ਜਾਣੋ ਤੁਹਾਨੂੰ ਕੀ ਮਿਲੇਗਾ
ਲਾਂਚ ਤੋਂ ਪਹਿਲਾਂ ਹੀ Samsung Galaxy Watch 9 ਅਤੇ Ultra 2 ਦੇ ਵੇਰਵੇ ਲੀਕ, ਜਾਣੋ ਤੁਹਾਨੂੰ ਕੀ ਮਿਲੇਗਾ
ਕੰਪਨੀਆਂ ਵਿਕਰੀ ਦੇ ਨਾਮ 'ਤੇ ਖਪਤਕਾਰਾਂ ਨੂੰ ਧੋਖਾ ਦੇ ਰਹੀਆਂ ਹਨ! ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਫ਼ੋਨ ਆਮ ਨਾਲੋਂ ਵੱਧ ਕੀਮਤਾਂ 'ਤੇ ਵੇਚੇ ਜਾ ਰਹੇ ਹਨ।
ਕੰਪਨੀਆਂ ਵਿਕਰੀ ਦੇ ਨਾਮ 'ਤੇ ਖਪਤਕਾਰਾਂ ਨੂੰ ਧੋਖਾ ਦੇ ਰਹੀਆਂ ਹਨ! ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਫ਼ੋਨ ਆਮ ਨਾਲੋਂ ਵੱਧ ਕੀਮਤਾਂ 'ਤੇ ਵੇਚੇ ਜਾ ਰਹੇ ਹਨ।
USB ਕੇਬਲ ਸੁਰੱਖਿਆ ਸੁਝਾਅ: USB ਕੇਬਲ ਤੁਹਾਡੀ ਡਿਵਾਈਸ ਲਈ ਵੀ ਖ਼ਤਰਨਾਕ ਹੋ ਸਕਦੇ ਹਨ, ਇਸ ਲਈ ਉਹਨਾਂ ਨੂੰ ਖਰੀਦਦੇ ਸਮੇਂ ਇਹਨਾਂ ਗੱਲਾਂ ਦੀ ਜਾਂਚ ਕਰੋ।
USB ਕੇਬਲ ਸੁਰੱਖਿਆ ਸੁਝਾਅ: USB ਕੇਬਲ ਤੁਹਾਡੀ ਡਿਵਾਈਸ ਲਈ ਵੀ ਖ਼ਤਰਨਾਕ ਹੋ ਸਕਦੇ ਹਨ, ਇਸ ਲਈ ਉਹਨਾਂ ਨੂੰ ਖਰੀਦਦੇ ਸਮੇਂ ਇਹਨਾਂ ਗੱਲਾਂ ਦੀ ਜਾਂਚ ਕਰੋ।

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Kapurthala 'ਚ ਕੱਪੜਿਆਂ 'ਤੇ ਪਾਣੀ ਦੇ ਛਿੱਟੇ ਪੈਣ ਦੇ ਵਿਵਾਦ 'ਚ ਨੌਜਵਾਨ ਦਾ ਕਤਲ, 4 ਖ਼ਿਲਾਫ਼ ਨਾਮਜ਼ਦ FIR
 Kapurthala 'ਚ ਕੱਪੜਿਆਂ 'ਤੇ ਪਾਣੀ ਦੇ ਛਿੱਟੇ ਪੈਣ ਦੇ ਵਿਵਾਦ 'ਚ ਨੌਜਵਾਨ ਦਾ ਕਤਲ, 4 ਖ਼ਿਲਾਫ਼ ਨਾਮਜ਼ਦ FIR
Old SBI Passbook : ਘਰ ਦੀ ਸਫਾਈ ਦੌਰਾਨ ਮਿਲੀ SBI ਦੀ 20 ਸਾਲ ਪੁਰਾਣੀ ਪਾਸਬੁੱਕ, ਖਾਤੇ ਦੀ ਰਕਮ ਵੇਖ ਕੇ ਪਰਿਵਾਰ ਰਹਿ ਗਿਆ ਹੈਰਾਨ
Old SBI Passbook : ਘਰ ਦੀ ਸਫਾਈ ਦੌਰਾਨ ਮਿਲੀ SBI ਦੀ 20 ਸਾਲ ਪੁਰਾਣੀ ਪਾਸਬੁੱਕ, ਖਾਤੇ ਦੀ ਰਕਮ ਵੇਖ ਕੇ ਪਰਿਵਾਰ ਰਹਿ ਗਿਆ ਹੈਰਾਨ
DRDO ਦਾ ਵੱਡਾ ਕਾਰਨਾਮਾ! ਕੁਆਂਟਮ ਨੈੱਟਵਰਕ ਨਾਲ ਹੋਵੇਗੀ ਭਾਰਤੀ ਫੌਜ ਦੀ ਅਭੇਦ ਸੁਰੱਖਿਆ
DRDO ਦਾ ਵੱਡਾ ਕਾਰਨਾਮਾ! ਕੁਆਂਟਮ ਨੈੱਟਵਰਕ ਨਾਲ ਹੋਵੇਗੀ ਭਾਰਤੀ ਫੌਜ ਦੀ ਅਭੇਦ ਸੁਰੱਖਿਆ
Punjab News: ਪੰਜਾਬ ਤੋਂ ਬੁਰੀ ਖਬਰ, 'ਆਮ ਆਦਮੀ ਪਾਰਟੀ' ਦੇ ਵਿਧਾਇਕ ਦਾ ਐਕਸੀਡੈਂਟ; ਜਾਣੋ ਹਾਦਸੇ ਦਾ ਕਿਵੇਂ ਸ਼ਿਕਾਰ ਹੋਏ?
ਪੰਜਾਬ ਤੋਂ ਬੁਰੀ ਖਬਰ, 'ਆਮ ਆਦਮੀ ਪਾਰਟੀ' ਦੇ ਵਿਧਾਇਕ ਦਾ ਐਕਸੀਡੈਂਟ; ਜਾਣੋ ਹਾਦਸੇ ਦਾ ਕਿਵੇਂ ਸ਼ਿਕਾਰ ਹੋਏ?
ਕੈਨੇਡਾ ਦੀ ਜੰਗਲੀ ਅੱਗ ਦਾ ਜ਼ਹਿਰੀਲਾ ਧੂੰਆਂ ਅਮਰੀਕਾ ਤੱਕ, ਜਾਣੋ ਕਿਵੇਂ ਪਹੁੰਚਿਆ?
ਕੈਨੇਡਾ ਦੀ ਜੰਗਲੀ ਅੱਗ ਦਾ ਜ਼ਹਿਰੀਲਾ ਧੂੰਆਂ ਅਮਰੀਕਾ ਤੱਕ, ਜਾਣੋ ਕਿਵੇਂ ਪਹੁੰਚਿਆ?
Instagram Copyright Strike : ਕੀ ਜਾਅਲੀ ਕਾਪੀਰਾਈਟ ਸ਼ਿਕਾਇਤ ਮਿਲਣ 'ਤੇ ਵੀ ਬੰਦ ਹੋ ਰਿਹਾ ਹੈ ਇੰਸਟਾਗ੍ਰਾਮ ਅਕਾਊਂਟ? ਜਾਣੋ ਪੂਰਾ ਸੱਚ
Instagram Copyright Strike : ਕੀ ਜਾਅਲੀ ਕਾਪੀਰਾਈਟ ਸ਼ਿਕਾਇਤ ਮਿਲਣ 'ਤੇ ਵੀ ਬੰਦ ਹੋ ਰਿਹਾ ਹੈ ਇੰਸਟਾਗ੍ਰਾਮ ਅਕਾਊਂਟ? ਜਾਣੋ ਪੂਰਾ ਸੱਚ
Punjabi Actress Death: ਪੰਜਾਬੀ ਅਦਾਕਾਰਾ ਦੇ ਮੌਤ ਦੀ ਫੈਲੀ ਖਬਰ, ਪ੍ਰਸ਼ੰਸਕਾਂ ਦੀ ਵਧੀ ਚਿੰਤਾ! ਜਾਣੋ ਕੀ ਹੈ ਸੱਚਾਈ?
ਪੰਜਾਬੀ ਅਦਾਕਾਰਾ ਦੇ ਮੌਤ ਦੀ ਫੈਲੀ ਖਬਰ, ਪ੍ਰਸ਼ੰਸਕਾਂ ਦੀ ਵਧੀ ਚਿੰਤਾ! ਜਾਣੋ ਕੀ ਹੈ ਸੱਚਾਈ?
Elon Musk ਹੈਰਾਨ ਰਹਿ ਜਾਣਗੇ ਜਦੋਂ ਇਹ ਚੀਨੀ ਸਮਾਰਟਫੋਨ ਨਿਰਮਾਤਾ AI ਰੋਬੋਟ ਲਾਂਚ ਕਰੇਗਾ।
Elon Musk ਹੈਰਾਨ ਰਹਿ ਜਾਣਗੇ ਜਦੋਂ ਇਹ ਚੀਨੀ ਸਮਾਰਟਫੋਨ ਨਿਰਮਾਤਾ AI ਰੋਬੋਟ ਲਾਂਚ ਕਰੇਗਾ।
Embed widget