ਪੜਚੋਲ ਕਰੋ
Advertisement
ਜੀਓ ਨੇ ਖੋਲਿਆ ਇਸ ਐਪ ਦਾ ਰਾਜ, ਕਿਤੇ ਤੁਹਾਡੇ ਫੋਨ ਵਿੱਚ ਤਾਂ ਨਹੀਂ..
ਨਵੀਂ ਦਿੱਲੀ :ਰਿਲਾਇੰਸ ਜੀਓ ਨੇ ਐਲਾਨ ਕੀਤਾ ਹੈ ਕਿ ਜੀਓਕੁਆਇਨ ਐਪ, ਜੀਓ ਦੀ ਨਹੀਂ ਹੈ। ਇਸ ਦੁਆਰਾ ਇੰਟਰਨੈੱਟ ’ਤੇ ਲੋਕਾਂ ਨੂੰ ਕ੍ਰਿਪਟੋ ਕਰੰਸੀ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਕੰਪਨੀ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਜਾਂ ਉਨ੍ਹਾਂ ਦੇ ਹੋਰ ਸਹਿਯੋਗੀਆਂ ਵੱਲੋਂ ਇਸ ਤਰ੍ਹਾਂ ਦੀ ਕੋਈ ਐਪ ਲਾਂਚ ਨਹੀਂ ਕੀਤੀ ਗਈ। ਜੀਓ ਦੇ ਨਾਂ ’ਤੇ ਅਜਿਹੇ ਸਾਰੇ ਐਪ ਫਰਜ਼ੀ ਹਨ। ਕੰਪਨੀ ਨੇ ਲੋਕਾਂ ਨੂੰ ਅਜਿਹੇ ਐਪਸ ਤੋਂ ਬਚਣ ਦੀ ਸਲਾਹ ਦਿੱਤੀ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਰਾਸ਼ੀਫਲ
ਪੰਜਾਬ
Advertisement