ਪੜਚੋਲ ਕਰੋ

ਕੁਝ ਇਵੇਂ ਦਾ ਹੋਵੇਗਾ ਅਗਲਾ iPhone

ਨਵੀਂ ਦਿੱਲੀ: ਆਖਰਕਾਰ ਉਹ ਸਮਾਂ ਆ ਗਿਆ ਹੈ, ਜਦੋਂ ਅਗਲੇ ਆਈਫ਼ੋਨ ਸਬੰਧੀ ਅਫਵਾਹਾਂ ਆ ਰਹੀਆਂ ਹਨ। ਉੱਥੇ ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਕੀ ਅਗਲੇ ਆਈਫ਼ੋਨ ਵਿੱਚ ਤਿੰਨ ਕੈਮਰੇ ਹੋਣਗੇ? ਫ਼ੋਨ ਦਾ ਡਿਸਪਲੇਅ ਕਿਵੇਂ ਦਾ ਹੋਵੇਗਾ? ਫ਼ੋਨ ਦੀ ਕੀਮਤ ਕਿੰਨੀ ਹੋਵੇਗੀ? ਤੁਹਾਨੂੰ ਦੱਸ ਦੇਈਏ ਕਿ ਜਿਸ ਦਿਨ ਤੋਂ ਆਈਫ਼ੋਨ X ਲਾਂਚ ਹੋਇਆ ਹੈ, ਉਸ ਤੋਂ ਬਾਅਦ ਹੀ ਲੋਕ ਅਗਲੇ ਆਈਫ਼ੋਨ ਬਾਰੇ ਕਾਫੀ ਉਤਸ਼ਾਹਤ ਹਨ ਤੇ ਵੱਖ-ਵੱਖ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ। ਚਲੋ ਤਿੰਨ ਮਹੀਨੇ ਬਾਅਦ ਆਉਣ ਵਾਲੇ ਆਈਫ਼ੋਨ ਦੇ ਕੁਝ ਫੀਚਰਜ਼ ਦੇ ਲੀਕਸ ਬਾਰੇ ਤੁਹਾਨੂੰ ਵੀ ਦੱਸਦੇ ਹਾਂ।   ਇੱਕ ਨਹੀਂ, ਦੋ ਨਹੀਂ ਬਲਕਿ ਤਿੰਨ ਆਈਫ਼ੋਨ ਹੋ ਸਕਦੇ ਲਾਂਚ ਪਿਛਲੇ ਸਾਲ ਵਾਂਗ ਇਸ ਸਾਲ ਐਪਲ ਅਜਿਹੀ ਯੋਜਨਾ ਬਣਾ ਰਿਹਾ ਹੈ ਕਿ ਉਹ ਇਕੱਠਿਆਂ ਤਿੰਨ ਨਵੇਂ ਆਈਫ਼ੋਨ ਲਾਂਚ ਕਰੇਗਾ। ਇਸ ਵਿੱਚੋਂ ਇੱਕ ਹੋਵੇਗਾ ਆਈਫ਼ੋਨ ਐਕਸ ਦਾ ਅਗਲੀ ਪੀੜ੍ਹੀ ਦਾ ਮਾਡਲ, ਜਿਸ ਵਿੱਚ 5.8 ਇੰਚ ਦਾ ਓਐਲਈਡੀ ਡਿਸਪਲੇਅ ਹੋਵੇਗਾ। ਦੂਜਾ ਹੋਵੇਗਾ ਆਈਫ਼ੋਨ ਐਕਸ ਪਲੱਸ ਜੋ 6.5 ਇੰਚ ਦਾ ਓਐਲਈਡੀ ਡਿਸਪਲੇਅ ਨਾਲ ਆਵੇਗਾ। ਉੱਥੇ ਹੀ ਤੀਜੇ ਡਿਵਾਇਸ ਬਾਰੇ ਕਿਹਾ ਜਾ ਰਿਹਾ ਹੈ ਕਿ ਐੱਪਲ ਇਸ ਵਿੱਚ 6.1 ਇੰਚ ਦਾ ਡਿਸਪਲੇਅ ਦੇ ਸਕਦਾ ਹੈ। ਆਈਫ਼ੋਨ ਪੂਰੀ ਤਰ੍ਹਾਂ ਨਾਲ LCD ਡਿਸਪਲੇਅ ਨਾਲ ਆਵੇਗਾ ਤੇ ਤਿੰਨੋ ਮਾਡਲ ਐਜ ਟੂ ਐਜ ਡਿਸਪਲੇਅ ਦਿੱਤਾ ਜਾਵੇਗਾ। ਤਿੰਨ ਰੀਅਰ ਕੈਮਰੇ ਅਫ਼ਵਾਹਾਂ ਜੇਕਰ ਸੱਚੀਆਂ ਹੁੰਦੀਆਂ ਹਨ ਤਾਂ ਫ਼ੋਨ ਵਿੱਚ ਤਿੰਨ ਰੀਅਰ ਕੈਮਰੇ ਦਿੱਤੇ ਜਾਣਗੇ। 2018 ਦਾ ਸਭ ਤੋਂ ਮਹਿੰਗਾ ਫ਼ੋਨ ਆਈਫ਼ੋਨ ਹੀ ਹੋਵੇਗਾ ਜੋ ਤਿੰਨ ਕੈਮਰਿਆਂ ਨਾਲ ਆਵੇਗਾ। ਆਈਫ਼ੋਨ 2018 ਦੀ ਕੀਮਤ ਕੋਈ ਵੀ ਕੰਪਨੀ ਫ਼ੋਨ ਦੀ ਕੀਮਤ ਨੂੰ ਇੰਨਾ ਸੰਭਲ ਕੇ ਨਹੀਂ ਰੱਖਦੀ ਜਿੰਨਾ ਐੱਪਲ ਰੱਖਦਾ ਹੈ, ਪਰ ਫਿਰ ਵੀ ਫ਼ੋਨ ਦੀ ਕੀਮਤ ਬਾਰੇ ਕੁਝ ਲੀਕਸ ਸਾਹਮਣੇ ਆਏ ਹਨ। ਮਸ਼ਹੂਰ ਐਪਲ ਵਿਸ਼ਲੇਸ਼ਕ ਮਿੰਗ ਚੀ ਕੋ ਨੇ ਆਈਫ਼ੋਨ 2018 ਦੀ ਕੀਮਤ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਮੁਤਾਬਕ ਆਈਫ਼ੋਨ ਦੀ ਕੀਮਤ 60,777 ਰੁਪਏ ਤੋਂ ਲੈ ਕੇ 67,530 ਰੁਪਏ ਤਕ ਹੋ ਸਕਦੀ ਹੈ। ਉੱਥੇ ਹੀ ਸਭ ਤੋਂ ਸਸਤੇ ਆਈਫ਼ੋਨ ਦੀ ਕੀਮਤ 40,518 ਰੁਪਏ ਤੋਂ ਲੈ ਕੇ 47,271 ਰੁਪਏ ਤਕ ਹੋ ਸਕਦੀ ਹੈ। ਉੱਥੇ ਹੀ ਤੀਜੇ ਆਈਫ਼ੋਨ ਦੀ ਕੀਮਤ 54,024 ਰੁਪਏ ਤੋਂ ਲੈ ਕੇ 60,777 ਰੁਪਏ ਤਕ ਹੋ ਸਕਦੀ ਹੈ। ਕਦੋਂ ਹੋਵੇਗਾ ਲਾਂਚ ਐੱਪਲ ਪਹਿਲਾਂ ਵਾਂਗ ਆਪਣੇ ਅਗਲੇ ਆਈਫ਼ੋਨ ਨੂੰ ਸਤੰਬਰ 2018 ਵਿੱਚ ਹੀ ਉਤਾਰੇਗਾ। ਹਾਲਾਂਕਿ, ਪਿਛਲੇ ਸਾਲ ਆਈਫ਼ੋਨ ਨੂੰ ਲਾਂਚ ਤਾਂ ਸਤੰਬਰ ਵਿੱਚ ਕਰ ਦਿੱਤਾ ਗਿਆ ਸੀ, ਪਰ ਵਿਕਰੀ ਲਈ ਨਵੰਬਰ ਵਿੱਚ ਉਪਲਬਧ ਹੋਇਆ ਸੀ। ਪਰ ਇਸ ਵਾਰ ਸਾਰੇ ਆਈਫ਼ੋਨ ਸਤੰਬਰ ਵਿੱਚ ਹੀ ਉਤਾਰੇ ਜਾਣਗੇ।

ਟਾਪ ਹੈਡਲਾਈਨ

ਸੋਨਾ ਫਿਰ ਹੋਇਆ ਮਹਿੰਗਾ, ਚਾਂਦੀ 5000 ਰੁਪਏ ਹੋਈ ਸਸਤੀ; ਜਾਣੋ ਅੱਜ ਸੋਨਾ-ਚਾਂਦੀ ਦਾ ਤਾਜ਼ਾ ਰੇਟ

ਰਾਜਾ ਵੜਿੰਗ ਦੀ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ, ਅਸਤੀਫੇ ਦੇਣ ਤੋਂ ਬਾਅਦ ਦਿੱਲੀ ਪਹੁੰਚੇ; ਅੱਜ ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ

ਵੱਡੀ ਖ਼ਬਰ! ਪੰਜਾਬ 'ਚ DSP ਦਫਤਰ 'ਤੇ ਫਾਈਰਿੰਗ, 5 ਰਾਉਂਡ ਫਾਇਰ ਕੀਤੇ; ਬਾਈਕ 'ਤੇ ਆਏ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ

75 ਸਾਲਾਂ ਵਿੱਚ ਪਹਿਲੀ ਵਾਰ, ਭਾਰਤ ਨੇ ਫਾਈਨਲ 'ਚ ਚੈਂਪੀਅਨ ਟੀਮ ਨੂੰ ਮਾਤ ਦੇ ਕੇ ਜਿੱਤਿਆ ਗੋਲਡ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੋਨਾ ਫਿਰ ਹੋਇਆ ਮਹਿੰਗਾ, ਚਾਂਦੀ 5000 ਰੁਪਏ ਹੋਈ ਸਸਤੀ; ਜਾਣੋ ਅੱਜ ਸੋਨਾ-ਚਾਂਦੀ ਦਾ ਤਾਜ਼ਾ ਰੇਟ
ਸੋਨਾ ਫਿਰ ਹੋਇਆ ਮਹਿੰਗਾ, ਚਾਂਦੀ 5000 ਰੁਪਏ ਹੋਈ ਸਸਤੀ; ਜਾਣੋ ਅੱਜ ਸੋਨਾ-ਚਾਂਦੀ ਦਾ ਤਾਜ਼ਾ ਰੇਟ
ਰਾਜਾ ਵੜਿੰਗ ਦੀ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ, ਅਸਤੀਫੇ ਦੇਣ ਤੋਂ ਬਾਅਦ ਦਿੱਲੀ ਪਹੁੰਚੇ; ਅੱਜ ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ
ਰਾਜਾ ਵੜਿੰਗ ਦੀ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ, ਅਸਤੀਫੇ ਦੇਣ ਤੋਂ ਬਾਅਦ ਦਿੱਲੀ ਪਹੁੰਚੇ; ਅੱਜ ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ
ਵੱਡੀ ਖ਼ਬਰ! ਪੰਜਾਬ 'ਚ DSP ਦਫਤਰ 'ਤੇ ਫਾਈਰਿੰਗ, 5 ਰਾਉਂਡ ਫਾਇਰ ਕੀਤੇ; ਬਾਈਕ 'ਤੇ ਆਏ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ
ਵੱਡੀ ਖ਼ਬਰ! ਪੰਜਾਬ 'ਚ DSP ਦਫਤਰ 'ਤੇ ਫਾਈਰਿੰਗ, 5 ਰਾਉਂਡ ਫਾਇਰ ਕੀਤੇ; ਬਾਈਕ 'ਤੇ ਆਏ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ
75 ਸਾਲਾਂ ਵਿੱਚ ਪਹਿਲੀ ਵਾਰ, ਭਾਰਤ ਨੇ ਫਾਈਨਲ 'ਚ ਚੈਂਪੀਅਨ ਟੀਮ ਨੂੰ ਮਾਤ ਦੇ ਕੇ ਜਿੱਤਿਆ ਗੋਲਡ
75 ਸਾਲਾਂ ਵਿੱਚ ਪਹਿਲੀ ਵਾਰ, ਭਾਰਤ ਨੇ ਫਾਈਨਲ 'ਚ ਚੈਂਪੀਅਨ ਟੀਮ ਨੂੰ ਮਾਤ ਦੇ ਕੇ ਜਿੱਤਿਆ ਗੋਲਡ
ਪੰਜਾਬ-ਚੰਡੀਗੜ੍ਹ 'ਚ ਦਿਨ ਗਰਮ ਅਤੇ ਰਾਤਾਂ ਰਹਿਣਗੀਆਂ ਠੰਡੀਆਂ, ਬਾਰਿਸ਼ ਨਹੀਂ ਕੋਈ ਸੰਭਾਵਨਾ; ਜਾਣੋ ਅਗਲੇ ਦਿਨਾਂ ਦਾ ਹਾਲ

ਲੁਧਿਆਣਾ ਆਰਮੀ ਕੈਂਪ 'ਚ ਫੌਜੀ ਨੇ ਸਾਥੀ ਦੀ ਪਤਨੀ ਨਾਲ ਕੀਤੀ ਦਰਿੰਦਗੀ, ਗੈਸਟ ਹਾਊਸ ਬੁਲਾ ਕੇ ਰੋਲੀ ਪੱਤ

2027 ODI ਵਿਸ਼ਵ ਕੱਪ 'ਚ ਟੀਮ ਇੰਡੀਆ ਦਾ ਸ਼ਡਿਊਲ, ਨੋਟ ਕਰ ਲਓ ਸਾਰੇ ਮੈਚਾਂ ਦੀ ਤਰੀਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 2 ਅਕਤੂਬਰ 2026

Embed widget