News
News
ਟੀਵੀabp shortsABP ਸ਼ੌਰਟਸਵੀਡੀਓ ਖੇਡਾਂ
X

Nissan ਕੰਪੈਕਟ 'SUV Terrano' ਦਾ ਆਟੋਮੈਟਿਕ ਵੇਰਿਅੰਟ ਲਾਂਚ

Share:
ਚੰਡੀਗੜ੍ਹ: ਨਿਸਾਨ ਕੰਪੈਕਟ ਐੱਸਯੂਵੀ ਟੇਰਾਨੋ ਦਾ ਆਟੋਮੈਟਿਕ ਵੇਰਿਅੰਟ ਲਾਂਚ ਕਰ ਦਿੱਤਾ ਹੈ। ਇਸ 'ਚ 6-ਸਪੀਡ ਈਜੀ ਆਰਐਮਟੀ ਗਿਅਰਬਾਕਸ ਦਿੱਤਾ ਗਿਆ ਹੈ। ਨਿਸਾਨ ਦੀ ਇਸ ਗੱਡੀ ਦੀ ਕੀਮਤ 13.75 ਲੱਖ ਰੁਪਏ ਹੈ। ਇਸ ਦੀ ਵਿਕਰੀ ਅਕਤੂਬਰ ਦੇ ਅੰਤ ਤੱਕ ਸ਼ੁਰੂ ਹੋ ਜਾਵੇਗੀ। ਫਿਲਹਾਲ ਇਸ ਕਾਰ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਬੁਕਿੰਗ ਲਈ ਤੁਹਾਨੂੰ 25,000 ਰੂਪਏ ਦੇਣੇ ਹੋਣਗੇ। nissan0 (1) nissan0 ਟੇਰਾਨੋ ਫਿਲਹਾਲ ਇੱਕ ਪੈਟਰੋਲ ਅਤੇ ਡੀਜ਼ਲ ਇੰਜਣ 'ਚ ਉਪਲੱਬਧ ਹੈ। ਪੈਟਰੋਲ ਵੇਰਐਂਟ 'ਚ 1.6 ਲੀਟਰ ਦਾ ਇੰਜਣ ਦਿੱਤਾ ਗਿਆ ਹੈ। ਜਿਹੜਾ 102 ਪੀਐਸ ਦੀ ਪਾਵਰ ਦਿੰਦਾ ਹੈ। ਇਸ ਦੇ ਡੀਜ਼ਲ ਵੇਰਐਂਟ 'ਚ 1.5 ਲੀਟਰ ਦਾ ਇੰਜਣ ਲੱਗਾ ਹੈ ਜੋ ਵੱਖ-ਵੱਖ ਪਾਵਰ ਦਿੰਦਾ ਹੈ। ਇਸ ਦੀ ਪਾਵਰ 85 ਪੀਐਸ ਤੇ 110 ਪੀਐਸ ਹੈ। 110 ਪੀਐਸ ਵਾਲੇ ਵੇਰੀਐਂਟ 'ਚ 6-ਸਪੀਡ ਮੈਨੂਅਲ ਗਿਅਰਬਾਕਸ ਦਿੱਤਾ ਗਿਆ ਹੈ।
Published at : 12 Oct 2016 01:50 PM (IST)
Follow Technology News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Real or Fake iphone: ਤੁਹਾਡੇ ਹੱਥ ਵਿਚਲਾ ਆਈਫੋਨ ਅਸਲੀ ਜਾਂ ਨਕਲੀ? ਤੁਰੰਤ ਇੰਝ ਕਰੋ ਚੈੱਕ

iPhone discount: iPhone 15 ਉਤੇ ਭਾਰੀ ਡਿਸਕਾਊਂਟ, 31355 ਰੁਪਏ ਮਿਲ ਰਿਹੈ ਫੋਨ...

iPhone 16 ਦੇ ਲਾਂਚ ਤੋਂ ਪਹਿਲਾਂ ਹੀ ਸਸਤੇ ਹੋਏ iPhone 15 ਅਤੇ iPhone 14! ਜਾਣੋ ਕਿੰਨੀ ਛੋਟ?

Samsung ਨੇ 9000 ਤੋਂ ਵੀ ਘੱਟ ਕੀਮਤ ਨਾਲ ਲਾਂਚ ਕੀਤਾ ਨਵਾਂ 5G Phone, ਫੀਚਰਸ ਜਾਣ ਕੇ ਉੱਡ ਜਾਣਗੇ ਹੋਸ਼

CMF ਦੇ Phone 1 'ਚ ਅਜਿਹਾ ਕੀ ਹੈ ਖ਼ਾਸ ਜੋ 3 ਘੰਟਿਆਂ 'ਚ ਵਿਕ ਗਏ 1 ਲੱਖ ਫੋਨ, ਜਾਣੋ ਖੂਬੀਆਂ ਤੇ ਰੇਟ

ਪ੍ਰਮੁੱਖ ਖ਼ਬਰਾਂ

US Presidential Election: ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਆਈ ਸਭ ਤੋਂ ਵੱਡੀ ਭਵਿੱਖਬਾਣੀ, ਕੌਣ ਜਿੱਤੇਗਾ ਕਮਲਾ ਜਾਂ ਟਰੰਪ?

ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

ਕਿਡਨੀ ਫੇਲ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਜਾ ਸਕਦੀ ਜਾਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-10-2024)