ਪੜਚੋਲ ਕਰੋ

ਨੋਕੀਆ 106 ਹੋਇਆ ਲੌਂਚ, ਜਾਣੋ ਕੀਮਤ ਤੇ ਫੀਚਰਸ

ਨਵੀਂ ਦਿੱਲੀ: ਨੋਕੀਆ ਨੇ ਆਪਣਾ ਨਵਾਂ ਫੀਚਰ ਫੋਨ ਨੋਕੀਆ 106 (2018) ਲੌਂਚ ਕੀਤਾ ਹੈ। ਇਸ ਫੋਨ ਨੋਕੀਆ ਦੀ ਵੈੱਬਸਾਈਟ ਤੇ ਆਫਲਾਈਨ ਰਿਟੇਲਰਸ ਤੋਂ ਮਿਲ ਰਿਹਾ ਹੈ। ਨੋਕੀਆ ਦਾ ਇਹ ਫੋਨ 21 ਦਿਨਾਂ ਦੇ ਸਟੈਂਟਬਾਏ ਜਾਂ 15 ਘੰਟੇ ਦੇ ਟੌਕਟਾਈਮ ਨਾਲ ਆਇਆ ਹੈ। ਐਚਐਮਡੀ ਗਲੋਬਲ ਨੇ ਨੋਕੀਆ 106 (2018) ਫੋਨ ਨੂੰ 1,299 ਰੁਪਏ ‘ਚ ਲੌਂਚ ਕੀਤਾ ਹੈ। ਨੋਕੀਆ 106 ਹੋਇਆ ਲੌਂਚ, ਜਾਣੋ ਕੀਮਤ ਤੇ ਫੀਚਰਸ ਨੋਕੀਆ ਦਾ ਇਹ ਫੋਨ ਬ੍ਰਾਊਨ ਕਲਰ ‘ਚ ਆਫਲਾਈਨ ਤੇ ਆਨਲਾਈਨ ਦੋਨੋਂ ਪਲੇਟਫਾਰਮਾਂ ‘ਤੇ ਮੌਜੂਦ ਰਹੇਗਾ। ਐਚਐਮਡੀ ਗਲੋਬਲ ਦੇ ਕੰਟਰੀ ਹੈੱਡ ਅਜੈ ਮਹਿਤਾ ਨੇ ਇੱਕ ਬਿਆਨ ‘ਚ ਕਿਹਾ, ‘ਭਾਰਤ ਇੱਕ ਮੁੱਖ ਫੀਚਰ ਫੋਨ ਬਾਜ਼ਾਰ ਹੈ। ਇੱਥੇ ਗਾਹਕ ਵਧੀਆ ਬੈਟਰੀ ਲਾਈਫ, ਇਜ਼ੀ ਯੂਜ਼ ਤੇ ਟਿਕਾਊ ਫੋਨ ਚਾਹੁੰਦੇ ਹਨ। ਇਹ ਫੋਨ ਲੱਖਾਂ ਗਾਹਕਾਂ ਨੂੰ ਕਨੈਕਟੀਵਿਟੀ ਮੁਹੱਈਆ ਕਰਾਵੇਗਾ”। ਕੰਪਨੀ ਦਾ ਕਹਿਣਾ ਹੈ ਕਿ ਗਾਹਕ ਨੋਕਿਆ 106 ਨੂੰ ਮਾਈਕਰੋ ਯੂਐਸਬੀ ਚਾਰਜਰ ਨਾਲ ਵੀ ਚਾਰਜ ਕਰ ਸਕਦੇ ਹਨ। ਇਸ ‘ਚ ਐਲਈਡੀ ਟਾਰਚ, ਰੇਡੀਓ ਤੇ 500 ਟੇਕਸਟ ਮੈਸੇਜ ਸਟੋਰੇਜ ਦੀ ਸਪੇਸ ਹੈ। ਇਸ ਫੋਨ ਦੀ ਡਿਪਲੇਅ 1.8 ਇੰਚ ਦੀ QQVGA ਟੀਐਫਟੀ ਨਾਲ ਮਿਲਦਾ ਹੈ। ਨੋਕੀਆ 106 ਹੋਇਆ ਲੌਂਚ, ਜਾਣੋ ਕੀਮਤ ਤੇ ਫੀਚਰਸ ਫੋਨ ‘ਚ ਮੀਡੀਆਟੇਕ MT6261D ਪ੍ਰੋਸੈਸਰ ਦਿੱਤਾ ਗਿਆ ਹੈ ਜੋ 4 ਐਮਬੀ ਦੀ ਰੈਮ ਦੇ ਨਾਲ ਆਉਂਦਾ ਹੈ। ਇਸ ਫੋਨ ‘ਚ 4 ਐਮਬੀ ਦਾ ਸਟੋਰੇਜ ਵੀ ਮਿਲਦਾ ਹੈ। ਫੋਨ ‘ਚ ਮਾਈਕਰੋ ਯੂਐਸਬੀ ਪੋਰਟ ਤੇ 3.5 ਐਮਐਮ ਦਾ ਜੈਕ ਮਿਲਦਾ ਹੈ। 800ਐਮਐਚ ਦੀ ਬੈਟਰੀ ਅਤੇ ਐਫਐਮ ਰੇਡੀਓ ਦੇ ਨਾਲ ਫੋਨ ‘ਚ ਫਲੈਸ਼ਕਾਈਟ ਵੀ ਦਿੱਤੀ ਗਈ ਹੈ। ਨਾਲ ਹੀ ਫੋਨ ‘ਚ 2000 ਕਾਨਟੈਕਟ ਤੇ 500 ਮੈਸੇਜ ਸਟੋਰ ਕੀਤੇ ਜਾ ਸਕਦੇ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ

Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ

Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ

Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼

ABP Premium

ਵੀਡੀਓਜ਼

Sukhjinder Randhawa ਦੀ ਅਫ਼ਸਰਾਂ ਨੂੰ ਚੇਤਾਵਨੀ, ਅਹੁਦੇ ਦਾ ਗਲਤ ਇਸਤੇਮਾਲ ਨਾ ਕਰੋPanchayat Eleciton 2024| ਲੋਕਾਂ ਦੀਆਂ ਕੱਟੀਆਂ ਗਈਆਂ ਵੋਟਾਂ, ਕੋਣ ਕਰੂਗਾ ਹੱਲBDPO ਦਫਤਰ 'ਚ ਹੰਗਾਮਾ, MP Sher Singh Ghubhaya ਨੂੰ ਅੰਦਰ ਜਾਣ ਤੋਂ ਰੋਕਿਆBarnala | ਗਾਂਧੀ ਜਯੰਤੀ ਨੂੰ ਲੈ ਕੇ ਸਕੂਲੀ ਬੱਚਿਆਂ ਨੇ ਕੱਢੀ ਰੈਲੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼
Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼
ਪੁਣੇ 'ਚ ਹੈਲੀਕਾਪਟਰ ਹੋਇਆ ਕ੍ਰੈਸ਼, 3 ਲੋਕਾਂ ਦੀ ਮੌਤ, ਪੁਲਿਸ ਅਤੇ ਮੈਡੀਕਲ ਟੀਮ ਹੋਈ ਰਵਾਨਾ

Punjab Holiday: ਕੱਲ੍ਹ ਨੂੰ ਵੀ ਪੰਜਾਬ ਵਿਚ ਸਰਕਾਰੀ ਛੁੱਟੀ ਹੈ ਜਾਂ ਨਹੀਂ? ਚੈੱਕ ਕਰੋ List

Diwali 2024: ਦੀਵਾਲੀ 31 ਅਕਤੂਬਰ ਜਾਂ 1 ਨਵੰਬਰ ਨੂੰ! ਜਾਣੋ ਪੂਰੇ ਦੇਸ਼ ਵਿੱਚ ਕਿਸ ਦਿਨ ਮਨਾਈ ਜਾਵੇਗੀ?

ਈ-ਬਾਈਕ ਜਾਂ ਸਕੂਟਰ ਖਰੀਦਣ 'ਤੇ ₹20000 ਦਾ ਡਿਸਕਾਉਂਟ, ਤਿਉਹਾਰੀ ਆਫਰ ਨਹੀਂ... ਇਹ ਹੈ ਸਰਕਾਰ ਦੀ ਗਾਰੰਟੀ

Embed widget