ਪੜਚੋਲ ਕਰੋ
ਨੋਕੀਆ ਦੇ ਫਿੰਗਰ ਸੈਂਸਰ ਨੂੰ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ ਮੂਰਖ
ਨੋਕੀਆ 9 ਪਯੂਰਵਿਯੂ ਇਸ ਸਾਲ ਸਭ ਤੋਂ ਜ਼ਿਆਦਾ ਉੜੀਕਿਆ ਜਾ ਰਿਹਾ ਸਮਾਰਟਪੋਨ ਹੈ। ਇੱਕ ਯੂਜ਼ਰ ਨੇ ਟਵਿਟਰ ‘ਤੇ ਹਾਈਲਾਈਟ ਕਰ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਫੋਨ ਦੇ ਫਿੰਗਰਪ੍ਰਿੰਟ ਨੂੰ ਆਸਾਨੀ ਨਾਲ ਬੇਵਕੁਫ ਬਣਾਇਆ ਜਾ ਸਕਦਾ ਹੈ।

ਨਵੀਂ ਦਿੱਲੀ: ਨੋਕੀਆ 9 ਪਯੂਰਵਿਯੂ ਇਸ ਸਾਲ ਸਭ ਤੋਂ ਜ਼ਿਆਦਾ ਉੜੀਕਿਆ ਜਾ ਰਿਹਾ ਸਮਾਰਟਪੋਨ ਹੈ ਅਤੇ ਸਭ ਦੀਆਂ ਨਜ਼ਰਾਂ ਇਸ ਦੇ 5 ਲੈਂਸ ਵਾਲੇ ਕੈਮਰੇ ‘ਤੇ ਹਨ। ਪਰ ਇੱਕ ਯੂਜ਼ਰ ਨੇ ਟਵਿਟਰ ‘ਤੇ ਹਾਈਲਾਈਟ ਕਰ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਫੋਨ ਦੇ ਫਿੰਗਰਪ੍ਰਿੰਟ ਨੂੰ ਆਸਾਨੀ ਨਾਲ ਬੇਵਕੁਫ ਬਣਾਇਆ ਜਾ ਸਕਦਾ ਹੈ। ਨੋਕੀਆ 9 ਪਯੂਰਵਿਯੂ ਇੰਨ ਡਿਸਪਲੇ ਫਿੰਗਰਪ੍ਰਿੰਟ ਦੇ ਨਾਲ ਆਉਂਦਾ ਹੈ, ਪਰ ਹੁਣ ਫੋਨ ਕਿਸੇ ਵੀ ਫਿੰਗਰਪ੍ਰਿੰਟ ਨਾਲ ਖੁਲ੍ਹ ਰਿਹਾ ਹੈ। ਸਿਰਫ ਫਿੰਗਰਪ੍ਰਿੰਟ ਹੀ ਨਹੀ ਫੋਨ ਇੱਕ ਚੂਇੰਗਮ ਪੈਕੇਟ ਦੀ ਮਦਦ ਨਾਲ ਵੀ ਖੁੱਲ੍ਹ ਰਿਹਾ ਹੈ। ਜਿਸ ਦੀ ਵੀਡੀਓ ਇੱਕ ਟਵਿਟਰ ਯੂਜ਼ਰ ਨੇ ਸ਼ੇਅਰ ਕੀਤੀ ਹੈ ਅਤੇ ਨਲਾ ਹੀ ਪੋਸਟ ਵੀ ਲਿਖੀ ਹੈ।
ਕੈਮਰੇ ਦੇ ਮਾਮਲੇ ‘ਚ ਫੋਨ ਦੇ ਪਿੱਛੇ 12 ਮੈਗਾਪਿਕਸਲ ਦੇ 5 ਸੈਂਸਰਸ ਦਿੱਤੇ ਜਾ ਸਕਦੇ ਹਨ। ਇਨ੍ਹਾਂ ‘ਚ ਕਾਰਲ ਜੇਸ ਲੈਂਸ ਅਤੇ ਲਕਸ ਕੈਪੇਸਿਟਰ ਕੈਮਰਾ ਕੰਟ੍ਰੋਲ ਚਿਪ ਦਾ ਇਸਤੇਮਾਲ ਕੀਤਾ ਗਿਆਂ ਹੈ ਜਿਸ ਦੀ ਮਦਦ ਨਾਲ ਪੰਜੋਂ ਕੈਮਰੇ ਇੱਕਠੇ ਕੰਮ ਕਰਨਗੇ।
HMD ਗਲੋਬਲ ਨੇ ਇਸ ਮਾਮਲੇ ‘ਚ ਅਜੇ ਤਕ ਬਿਆਨ ਨਹੀ ਦਿਤਾ। ਨੋਕੀਆ 9 ਪਯੂਰਵਿਯੂ ਵੀ ਅਜੇ ਤਕ ਭਾਰਤ ‘ਚ ਲੌਂਚ ਨਹੀ ਹੋਇਆ ਹੈ। ਪਰ ਜੇਕਰ ਫੋਨ ਭਾਰਤ ‘ਚ ਆਉਂਦਾ ਹੈ ਤਾਂ ਇਸ ਦੀ ਕੀਮਤ ਕਰੀਬ 50,700 ਰੁਪਏ ਤਕ ਹੋ ਸਕਦੀ ਹੈ।Here is my Nokia 9 Fingerprint sensor issue, phone can be unlocked using a chewing gum packet or someone else's finger. Even unlocked with a coin or leather gloves. Please do help me get my Nokia 9 sorted. pic.twitter.com/Thce3nB2fr
— Decoded Pixel (@decodedpixel) April 21, 2019
ਕੈਮਰੇ ਦੇ ਮਾਮਲੇ ‘ਚ ਫੋਨ ਦੇ ਪਿੱਛੇ 12 ਮੈਗਾਪਿਕਸਲ ਦੇ 5 ਸੈਂਸਰਸ ਦਿੱਤੇ ਜਾ ਸਕਦੇ ਹਨ। ਇਨ੍ਹਾਂ ‘ਚ ਕਾਰਲ ਜੇਸ ਲੈਂਸ ਅਤੇ ਲਕਸ ਕੈਪੇਸਿਟਰ ਕੈਮਰਾ ਕੰਟ੍ਰੋਲ ਚਿਪ ਦਾ ਇਸਤੇਮਾਲ ਕੀਤਾ ਗਿਆਂ ਹੈ ਜਿਸ ਦੀ ਮਦਦ ਨਾਲ ਪੰਜੋਂ ਕੈਮਰੇ ਇੱਕਠੇ ਕੰਮ ਕਰਨਗੇ। Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















