ਪੜਚੋਲ ਕਰੋ

ਭਾਰਤ ‘ਚ ਲੌਂਚ ਹੋਏ ਨੋਕੀਆ ਪ੍ਰੋ ਵਾਇਅਰਲੈੱਸ ਈਅਰਫੋਨ, ਜਾਣੋ ਕੀਮਤ

ਨਵੀਂ ਦਿੱਲੀ: ਨੋਕੀਆ ਪ੍ਰੋ ਵਾਇਅਰਲੈੱਸ ਈਅਰਫੋਨ ਜਿਨ੍ਹਾਂ ਦਾ ਮਾਡਲ ਨੰਬਰ BH-107 ਹੈ, ਹੁਣ ਭਾਰਤ ‘ਚ ਵੀ ਆ ਗਏ ਹਨ। ਵਾਇਅਰਲੈੱਸ ਈਅਰਫੋਨ ਨੂੰ ਕੰਪਨੀ ਦੀ ਵੈੱਬਸਾਈਟ ਤੋਂ ਸਿਰਫ 5,499 ਰੁਪਏ ‘ਚ ਖਰੀਦਿਆ ਜਾ ਸਕਦਾ ਹੈ। ਯੂਜ਼ਰਸ ਇਨ੍ਹਾਂ ਨੂੰ ਨੋਕੀਆ ਸਟੋਰ ਤੋਂ ਵੀ ਖਰੀਦ ਸਕਦੇ ਹਨ। ਕੰਪਨੀ ਆਪਣੇ ਸਮਾਰਟਫੋਨ ਨਾਲ ਇਨ੍ਹਾਂ ਈਅਰਫੋਨਸ ਨੂੰ ਦੇ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਈਅਰਫੋਨ ਕਾਲ ਤੇ ਗਾਣੇ ਸੁਣਨ ਲਈ ਵਧੀਆ ਹਨ ਤੇ ਇਹ ਸਿਰਫ ਬਲੈਕ ਕੱਲਰ ‘ਚ ਹੀ ਆਉਂਦੇ ਹਨ। ਜੇਕਰ ਇਨ੍ਹਾਂ ਦੇ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਹ ਇੱਕ ਵਾਰ ਚਾਰਜ ਹੋਣ ਤੋਂ ਬਾਅਦ 10 ਘੰਟੇ ਦਾ ਬੈਟਰੀ ਬੈਕਅੱਪ ਦਿੰਦੇ ਹਨ। ਜਦੋਂਕਿ ਇਨ੍ਹਾਂ ਦਾ ਵਜ਼ਨ ਮਹਿਜ਼ 45 ਗ੍ਰਾਮ ਹੈ। ਭਾਰਤ ‘ਚ ਲੌਂਚ ਹੋਏ ਨੋਕੀਆ ਪ੍ਰੋ ਵਾਇਅਰਲੈੱਸ ਈਅਰਫੋਨ, ਜਾਣੋ ਕੀਮਤ ਨੋਕੀਆ ਪ੍ਰੋ ਵਾਇਅਰਲੈੱਸ ਯੂਐਸਬੀ ਟਾਈਪ ਏ ਮਾਈਕਰੋ ਯੂਐਸਬੀ ਕੇਬਲ ਨਾਲ ਆਉਂਦੇ ਹਨ। ਜਿੱਥੇ ਤੁਹਾਨੂੰ ਬਾਕਸ ‘ਚ ਈਅਰਬਡਸ ਦੇ ਤਿੰਨ ਪੀਸ ਤੇ 3 ਏਰਗੋਨੋਮਿਲ ਈੳਰ ਟਿਪਸ ਮਿਲਦੇ ਹਨ। ਨੋਕੀਆ ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਚਾਰਜ ਕਰਨ ‘ਚ ਸਿਰਫ 2 ਤੋਂ 3 ਘੰਟੇ ਦਾ ਸਮਾਂ ਲੱਗਦਾ ਹੈ। ਇਸ ਈਅਰਫੋਨ ਦੇ ਈਅਰਬਡਸ ‘ਚ ਮੈਗਨੈਟਿਕ ਕਲੀਪਿੰਗ ਦੀ ਸੁਵਿਧਾ ਦਿੱਤੀ ਗਈ ਹੈ ਜੋ ਠੀਕ ਵਨਪਲੱਸ ਦੇ ਈਅਰਫੋਨ ਦੀ ਤਰ੍ਹਾਂ ਹੀ ਹੈ। ਇਸ ਦਾ ਮਤਲਬ ਤੁਸੀਂ ਆਪਣੇ ਫੋਨ ਨੂੰ ਈਅਰਫੋਨ ਰਾਹੀਂ ਹੀ ਕੰਟਰੋਲ ਕਰ ਸਕਦੇ ਹੋ। ਇਸ ‘ਚ ਬਲੂਟੂਥ 4.2 ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਨੂੰ ਦੋ ਡਿਵਾਈਸ ਨਾਲ ਕਨੈਕਟ ਕੀਤਾ ਜਾ ਸਕਦਾ ਹੈ। ਨਾਲ ਹੀ ਇਹ ਈਅਰਫੋਨ ਆਈਓਐਸ ਡਿਵਾਈਸ ਨੂੰ ਸਪੋਰਟ ਨਹੀਂ ਕਰਦਾ।

ਟਾਪ ਹੈਡਲਾਈਨ

SBI ਦੀ UPI ਸਰਵਿਸ ਅੱਜ ਰਹੇਗੀ ਬੰਦ, ਜਾਣੋ ਕਿੰਨੀ ਦੇਰ ਨਹੀਂ ਕਰ ਸਕੋਗੇ ਲੈਣ-ਦੇਣ

ਏਅਰਪੋਰਟ 'ਤੇ ਵਾਪਰਿਆ ਭਿਆਨਕ ਹਾਦਸਾ, ਜਹਾਜ਼ ਦਾ ਬ੍ਰੇਕ ਸਿਸਟਮ ਹੋਇਆ ਫੇਲ; ਲੋਕਾਂ ਦੇ ਸੁੱਕੇ ਸਾਹ

Bathinda ਦੇ ਪਿੰਡ ਕੋਟ ਸ਼ਮੀਰ 'ਚ ਇੱਕੋ ਦਿਨ 4 ਲੋਕਾਂ ਦੀ ਮੌਤ, ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ 

Lehragaga News : ਜ਼ਮੀਨ ਦੀ ਵੱਟ ਨੂੰ ਲੈ ਕੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ , ਪੁਰਾਣੀ ਰੰਜਿਸ਼ ਬਣੀ ਵਜ੍ਹਾ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
SBI ਦੀ UPI ਸਰਵਿਸ ਅੱਜ ਰਹੇਗੀ ਬੰਦ, ਜਾਣੋ ਕਿੰਨੀ ਦੇਰ ਨਹੀਂ ਕਰ ਸਕੋਗੇ ਲੈਣ-ਦੇਣ
SBI ਦੀ UPI ਸਰਵਿਸ ਅੱਜ ਰਹੇਗੀ ਬੰਦ, ਜਾਣੋ ਕਿੰਨੀ ਦੇਰ ਨਹੀਂ ਕਰ ਸਕੋਗੇ ਲੈਣ-ਦੇਣ
ਏਅਰਪੋਰਟ 'ਤੇ ਵਾਪਰਿਆ ਭਿਆਨਕ ਹਾਦਸਾ, ਜਹਾਜ਼ ਦਾ ਬ੍ਰੇਕ ਸਿਸਟਮ ਹੋਇਆ ਫੇਲ; ਲੋਕਾਂ ਦੇ ਸੁੱਕੇ ਸਾਹ
ਏਅਰਪੋਰਟ 'ਤੇ ਵਾਪਰਿਆ ਭਿਆਨਕ ਹਾਦਸਾ, ਜਹਾਜ਼ ਦਾ ਬ੍ਰੇਕ ਸਿਸਟਮ ਹੋਇਆ ਫੇਲ; ਲੋਕਾਂ ਦੇ ਸੁੱਕੇ ਸਾਹ
Bathinda ਦੇ ਪਿੰਡ ਕੋਟ ਸ਼ਮੀਰ 'ਚ ਇੱਕੋ ਦਿਨ 4 ਲੋਕਾਂ ਦੀ ਮੌਤ, ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ 
Bathinda ਦੇ ਪਿੰਡ ਕੋਟ ਸ਼ਮੀਰ 'ਚ ਇੱਕੋ ਦਿਨ 4 ਲੋਕਾਂ ਦੀ ਮੌਤ, ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ 
Lehragaga News : ਜ਼ਮੀਨ ਦੀ ਵੱਟ ਨੂੰ ਲੈ ਕੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ , ਪੁਰਾਣੀ ਰੰਜਿਸ਼ ਬਣੀ ਵਜ੍ਹਾ 
Lehragaga News : ਜ਼ਮੀਨ ਦੀ ਵੱਟ ਨੂੰ ਲੈ ਕੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ , ਪੁਰਾਣੀ ਰੰਜਿਸ਼ ਬਣੀ ਵਜ੍ਹਾ 
Petrol- Diesel Price Today: 4 ਸਤੰਬਰ ਨੂੰ ਜਾਰੀ ਹੋਏ ਪੈਟਰੋਲ-ਡੀਜ਼ਲ ਦੇ ਨਵੇਂ ਰੇਟ, ਜਾਣੋ ਤੁਹਾਡੇ ਸ਼ਹਿਰ 'ਚ ਕਿੰਨੇ ਦਾ ਵਿੱਕ ਰਿਹਾ ਤੇਲ?

3 ਮਹੀਨੇ ਤੱਕ ਹੈਡਮਾਸਟਰ ਨੇ ਬੱਚੀ ਨਾਲ ਕੀਤਾ ਰੇਪ, ਤਬੀਅਤ ਵਿਗੜੀ ਤਾਂ ਹੋਏ ਵੱਡੇ ਖੁਲਾਸੇ

ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਹੁੰਮਸ ਵਾਲੀ ਗਰਮੀ ਤੋਂ ਮਿਲੀ ਰਾਹਤ; ਮੀਂਹ ਨੂੰ ਲੈਕੇ ਅਲਰਟ ਜਾਰੀ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 4 ਸਤੰਬਰ 2026

Embed widget