ਪੜਚੋਲ ਕਰੋ
Advertisement
ਸੈਮਸੰਗ ਦੀ ਤਿਆਰੀ ਤੋਂ ਪਹਿਲਾਂ ਹੀ ਚੀਨੀ ਕੰਪਨੀ ਦਾ ਧਮਾਕਾ!
ਮੁੰਬਈ: ਚੀਨੀ ਕੰਪਨੀ ਰਾਇਲ ਕਾਰਪੋਰੇਸ਼ਨ ਨੇ ਦੁਨੀਆ ਦਾ ਪਹਿਲਾ ਫੋਲਡੇਬਲ ਸਮਾਰਟਫੋਨ ਲੌਂਚ ਕਰ ਦਿੱਤਾ ਹੈ। ਜੀ ਹਾਂ, ਸੈਮਸੰਗ ਤੋਂ ਪਹਿਲਾ Rouyu ਨੇ ਇਹ ਕਾਰਨਾਮਾ ਕਰ ਦਿੱਤਾ ਹੈ। ਜਦੋਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸੈਮਸੰਗ ਦੁਨੀਆ ਦਾ ਪਹਿਲਾ ਫੋਲਡੇਬਲ ਫੋਨ ਲੈ ਕੇ ਆ ਰਹੀ ਹੈ ਜਿਸ ਦੀਆਂ ਖ਼ਬਰਾਂ ਲੰਬੇ ਸਮੇਂ ਤੋਂ ਸੁਰਖੀਆਂ ‘ਚ ਸੀ।
डिवाइस में नेक्स्ट Rouyu ਐਲਜੀ, ਹੁਵਾਵੇ ਤੇ ਹੋਰ ਦੂਜੀਆਂ ਕੰਪਨੀਆਂ ਨੂੰ ਪਿੱਛੇ ਛੱਡ ਪਹਿਲਾ ਫੋਲਡੇਬਲ ਫੋਨ ਲੈ ਆਈ ਹੈ ਜਿਸ ਦਾ ਨਾਂ ਹੈ ‘Flexpai’। ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫੋਨ ਕਰੀਬ 2 ਲੱਖ ਵਾਰ ਖੋਲ੍ਹਿਆ ਤੇ ਬੰਦ ਕੀਤਾ ਹੈ ਤੇ ਫੋਨ ਬਿਲਕੁਲ ਸਹੀ ਚਲ ਰਿਹਾ ਹੈ। ਫੋਨ ਦੀਆਂ ਖਾਸੀਅਤਾਂThis is the "world's first foldable screen phone" released by Rouyu Technology, which will use the Snapdragon 8150 processor, but its design is very rough, just to seize the "first", this is a futures product. pic.twitter.com/M0v9o2z0Bw
— Ice universe (@UniverseIce) October 31, 2018
- ਜਨਰੇਸ਼ਨ ਸਨੈਪਡ੍ਰੈਗਨ 8150
- 6 ਜੀਬੀ ਰੈਮ ਤੇ 128 ਜੀਬੀ ਸਟੋਰੇਜ਼ ਜਿਸ ਨੂੰ ਕਾਰਡ ਦੇ ਨਾਲ 256 ਜੀਬੀ ਤਕ ਵਧਾਇਆ ਜਾ ਸਕਦਾ ਹੈ।
- 16 ਮੈਗਾਪਿਕਸਲ ਦਾ ਮੈਨ ਸੈਂਸਰ ਤੇ 20 ਮੈਗਾਪਿਕਸਲ ਦਾ ਸੈਕੰਡਰੀ ਸੈਂਸਰ ਜੋ ਟੈਲੀਫੋਟੋ ਲੈਂਸ ਦੇ ਨਾਲ ਆ ਹੈ।
- ਯੂਐਸਬੀ ਟਾਈਪ ਸੀ ਪੋਰਟ ਦੀ ਸੁਵਿਧਾ ਹੈ ਪਰ ਇਸ ਦੇ ਨਾਲ 3.5mm ਦਾ ਹੈਡਫੋਨ ਨਹੀਂ।
- 3800mAh ਦੀ ਬੈਟਰੀ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement