ਪੜਚੋਲ ਕਰੋ

OnePlus 6T ਇਸ ਦਿਨ ਹੋ ਰਿਹਾ ਲੌਂਚ, ਜਾਣੋ ਫੀਚਰ ਤੇ  ਕੀਮਤ

ਮੁੰਬਈ: OnePlus 6T ਦਾ ਗ੍ਰੈਂਡ ਲਾਂਚਿੰਗ ਇਵੈਂਟ ਅੱਜ ਨਿਊਯਾਰਕ ‘ਚ ਹੋਣਾ ਹੇ। ਪਹਿਲਾਂ ਇਹ ਫੋਨ 30 ਅਕਤੂਬਰ ਨੂੰ ਲੌਂਚ ਹੋਣਾ ਸੀ ਪਰ ਇਸ ਦਿਨ ਐਪਲ ਦਾ ਹਾਰਡਵੇਅਰ ਇਵੈਂਟ ਹੋਣਾ ਹੈ ਜਿਸ ਕਾਰਨ ਕੰਪਨੀ ਨੇ ਫੋਨ ਨੂੰ 29 ਅਕਤੂਬਰ ਨੂੰ ਲੌਂਚ ਕਰਨ ਦਾ ਪਲਾਨ ਕੀਤਾ। ਭਾਰਤ ‘ਚ ਇਸ ਫੋਨ ਨੂੰ 30 ਅਕਤੂਬਰ ਰਾਤ ਨੂੰ ਅੱਠ ਵਜੇ ਲੌਂਚ ਹੋਣਾ ਹੈ। OnePlus 6T ਇਸ ਦਿਨ ਹੋ ਰਿਹਾ ਲੌਂਚ, ਜਾਣੋ ਫੀਚਰ ਤੇ  ਕੀਮਤ ਇਸ ਫੋਨ ਦੇ ਲੌਂਚ ਦੀ ਲਾਈਵ ਸਟ੍ਰੀਮਿੰਗ ਵੀ ਫੈਨਸ ਦੇਖ ਸਕਦੇ ਹਨ ਜਿਸ ‘ਚ ਫੋਨ ਦੀ ਕੀਮਤ ਤੇ ਫੀਚਰਜ਼ ਤੋਂ ਪਰਦਾ ਚੁੱਕ ਦਿੱਤਾ ਜਾਵੇਗਾ। ਕੰਪਨੀ ਦੋ ਫੋਨ ਦੀ ਕੀਮਤ ਨੂੰ ਉਸ ਦੇ ਵੈਰੀਅੰਟ ਮੁਤਾਬਕ ਰੱਖਗੀ ਜਿਸ ‘ਚ 10 ਯੂਰੋ ਦਾ ਫਰਕ ਹੋਵੇਗਾ। ਖ਼ਬਰਾਂ ਨੇ ਕੀ 8ਜੀਬੀ ਰੈਮ ਤੇ 128 ਜੀਬੀ ਸਟੋਰੇਜ ਵਾਲੇ ਫੋਨ ਦੀ ਕੀਮਤ ਕਰੀਬ 48 ਹਜ਼ਾਰ ਹੋਵੇਗੀ। OnePlus 6T ਇਸ ਦਿਨ ਹੋ ਰਿਹਾ ਲੌਂਚ, ਜਾਣੋ ਫੀਚਰ ਤੇ  ਕੀਮਤ ਆਓ ਹੁਣ ਤੁਹਾਨੂੰ ਦੱਸਦੇ ਹਾਂ ਫੋਨ ਦੇ ਫੀਚਰਜ਼:
  • 6.40 ਇੰਚ ਸਕਰੀਨ ਨਾਲ ਐਂਡ੍ਰੌਇਡ 9.0 ਓਰੀਓ, ਫੁੱਲ ਐਚਡੀ ਏਮੋਲੇਡ ਡਿਸਪਲੇ
  • ਰੈਮ 8 ਜੀਬੀ ਰੈਮ ਤੋਂ ਲੈ ਕੇ 256 ਜੀਬੀ ਤਕ ਦੀ ਸਟੋਰੇਜ
  • ਕਵਾਲਕਾਮ ਸਨੈਪਗ੍ਰੈਗਨ 845 ਪ੍ਰੋਸੈਸਰ
  • ਫਿੰਗਰਪ੍ਰਿੰਟ ਸੈਂਸਰ, ਵਾਟਰਪਰੂਫ ਡਿਸਪਲੇ ਨੌਚ
  • 4ਜੀ ਐਲਟੀਈ, ਵਾਈਫਾਈ, ਬਲੂ-ਟੂਥ
  • 3700ਐਮਏਐਚ ਦੀ ਬੈਟਰੀ
  • ਫ੍ਰੰਟ ਕੈਮਰਾ 16 ਮੈਗਾਪਿਕਸਲ ਤੇ ਬੈਕ ਕੈਮਰਾ 20 ਮੈਗਾਪਿਕਸਲ

ਟਾਪ ਹੈਡਲਾਈਨ

Drinking Water Benefits : ਸਵੇਰੇ ਉੱਠਦੇ ਹੀ ਪਾਣੀ ਪੀਣਾ ਸਿਹਤ ਲਈ ਕਿੰਨਾ ਫਾਇਦੇਮੰਦ? ਜਾਣੋ ਅਹਿਮ ਗੱਲਾਂ

Bank Holidays 2026 : 7 ਤੋਂ 13 ਸਤੰਬਰ ਤੱਕ ਕਦੋਂ ਅਤੇ ਕਿੱਥੇ ਬੰਦ ਰਹਿਣਗੇ ਬੈਂਕ? ਇਹ ਰਹੀ ਛੁੱਟੀਆਂ ਦੀ ਪੂਰੀ ਲਿਸਟ

Barnala ਦੇ ਪਿੰਡ ਕਾਲੇਕੇ 'ਚ ਵਾਪਰਿਆ ਦਰਦਨਾਕ ਹਾਦਸਾ , 30 ਸਾਲਾ ਨੌਜਵਾਨ ਦੀ ਟੋਬੇ 'ਚ ਡੁੱਬਣ ਨਾਲ ਮੌਤ

Health News : ਪੌੜੀਆਂ ਚੜ੍ਹਦੇ ਹੀ ਫੁੱਲਣ ਲੱਗਦੀ ਹੈ ਸਾਹ, ਫਿਟਨੈੱਸ ਦੀ ਕਮੀ ਜਾਂ ਕੋਈ ਹੋਰ ਕਾਰਨ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Drinking Water Benefits : ਸਵੇਰੇ ਉੱਠਦੇ ਹੀ ਪਾਣੀ ਪੀਣਾ ਸਿਹਤ ਲਈ ਕਿੰਨਾ ਫਾਇਦੇਮੰਦ? ਜਾਣੋ ਅਹਿਮ ਗੱਲਾਂ
Drinking Water Benefits : ਸਵੇਰੇ ਉੱਠਦੇ ਹੀ ਪਾਣੀ ਪੀਣਾ ਸਿਹਤ ਲਈ ਕਿੰਨਾ ਫਾਇਦੇਮੰਦ? ਜਾਣੋ ਅਹਿਮ ਗੱਲਾਂ
Bank Holidays 2026 : 7 ਤੋਂ 13 ਸਤੰਬਰ ਤੱਕ ਕਦੋਂ ਅਤੇ ਕਿੱਥੇ ਬੰਦ ਰਹਿਣਗੇ ਬੈਂਕ? ਇਹ ਰਹੀ ਛੁੱਟੀਆਂ ਦੀ ਪੂਰੀ ਲਿਸਟ
Bank Holidays 2026 : 7 ਤੋਂ 13 ਸਤੰਬਰ ਤੱਕ ਕਦੋਂ ਅਤੇ ਕਿੱਥੇ ਬੰਦ ਰਹਿਣਗੇ ਬੈਂਕ? ਇਹ ਰਹੀ ਛੁੱਟੀਆਂ ਦੀ ਪੂਰੀ ਲਿਸਟ
Barnala ਦੇ ਪਿੰਡ ਕਾਲੇਕੇ 'ਚ ਵਾਪਰਿਆ ਦਰਦਨਾਕ ਹਾਦਸਾ , 30 ਸਾਲਾ ਨੌਜਵਾਨ ਦੀ ਟੋਬੇ 'ਚ ਡੁੱਬਣ ਨਾਲ ਮੌਤ
Barnala ਦੇ ਪਿੰਡ ਕਾਲੇਕੇ 'ਚ ਵਾਪਰਿਆ ਦਰਦਨਾਕ ਹਾਦਸਾ , 30 ਸਾਲਾ ਨੌਜਵਾਨ ਦੀ ਟੋਬੇ 'ਚ ਡੁੱਬਣ ਨਾਲ ਮੌਤ
Health News : ਪੌੜੀਆਂ ਚੜ੍ਹਦੇ ਹੀ ਫੁੱਲਣ ਲੱਗਦੀ ਹੈ ਸਾਹ, ਫਿਟਨੈੱਸ ਦੀ ਕਮੀ ਜਾਂ ਕੋਈ ਹੋਰ ਕਾਰਨ?
Health News : ਪੌੜੀਆਂ ਚੜ੍ਹਦੇ ਹੀ ਫੁੱਲਣ ਲੱਗਦੀ ਹੈ ਸਾਹ, ਫਿਟਨੈੱਸ ਦੀ ਕਮੀ ਜਾਂ ਕੋਈ ਹੋਰ ਕਾਰਨ?
Smartphone ਦੀ ਵਾਰੰਟੀ ਖਤਮ ਹੋ ਗਈ ਜਾਂ ਅਜੇ ਬਾਕੀ ਹੈ? IMEI ਨੰਬਰ ਨਾਲ ਮਿੰਟਾਂ 'ਚ ਚੈੱਕ ਕਰੋ ਸਟੇਟਸ

Judges Retirement: ਜੱਜਾਂ ਲਈ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਸੇਵਾਮੁਕਤੀ ਦੀ ਉਮਰ 'ਚ ਕੀਤਾ ਵਾਧਾ; 60 ਤੋਂ ਵਧਾ ਕੇ...
ਜੱਜਾਂ ਲਈ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਸੇਵਾਮੁਕਤੀ ਦੀ ਉਮਰ 'ਚ ਕੀਤਾ ਵਾਧਾ; 60 ਤੋਂ ਵਧਾ ਕੇ...
Delhi Building Collapse : ਦਿੱਲੀ 'ਚ ਡਿੱਗੀ 5 ਮੰਜ਼ਿਲਾ ਬਿਲਡਿੰਗ , 2 ਦੀ ਮੌਤ , ਬੇਸਮੈਂਟ ਵਿੱਚ ਖੁਦਾਈ ਚੱਲਣ ਦਾ ਦਾਅਵਾ 

Punjab Power Crisis : ਕੋਲੇ ਦੀ ਕਮੀ ਕਾਰਨ ਬਿਜਲੀ ਸੰਕਟ , '4 ਦਿਨਾਂ 'ਚ ਕੋਲਾ ਨਾ ਮਿਲਿਆ ਤਾਂ ਲੱਗਣਗੇ ਬਿਜਲੀ ਦੇ ਕੱਟ'

Embed widget