ਪੜਚੋਲ ਕਰੋ

ਇਨ੍ਹਾਂ ਕਾਰਨਾਂ ਕਾਰਨ ਐਪਲ ਤੋਂ ਬੈਸਟ ਵਨ-ਪੱਲਸ

ਮੁੰਬਈ: ਟੈਕਨਾਲੌਜੀ ਦੀ ਦੁਨੀਆ ਦੀ ਸਭ ਤੋਂ ਵੱਡੀ ਫਾਈਟ ਸ਼ੁਰੂ ਹੋਣ ਵਾਲੀ ਹੈ ਜਦੋਂ ਇੱਕ ਗੈਜੇਟ ਕੰਪਨੀ ਦੂਜੀ ਕੰਪਨੀ ਦੇ ਗੈਜੇਟ ਨੂੰ ਟੱਕਰ ਦਵੇਗੀ। ਜਿਵੇਂ ਇੱਕੋ ਦਿਨ ਦੋ ਫ਼ਿਲਮਾਂ ਰਿਲੀਜ਼ ਹੋਣ ‘ਤੇ ਫਰਕ ਪੈਂਦਾ ਹੈ ਹੁਣ ਕੁਝ ਅਜਿਹਾ ਹੀ ਟੈਕਨਾਲੌਜੀ ਦੇ ਖੇਤਰ ‘ਚ ਵੀ ਹੋਣ ਜਾ ਰਿਹਾ ਹੈ। ਜੀ ਹਾਂ, ਜਿੱਥੇ 29 ਅਕਤੂਬਰ ਨੂੰ ਵਨ-ਪੱਲਸ ਨੇ ਆਪਣਾ ਨਵਾਂ ਫੋਨ 6ਟੀ ਲੌਂਚ ਕੀਤਾ ਹੈ, ਹੁਣ 30 ਅਕਤੂਬਰ ਨੂੰ ਐਪਲ ਆਪਣਾ ਮੈਕਬੁੱਕ ਲੌਂਚ ਕਰਨ ਜਾ ਰਹੀ ਹੈ। ਇਨ੍ਹਾਂ ਕਾਰਨਾਂ ਕਾਰਨ ਐਪਲ ਤੋਂ ਬੈਸਟ ਵਨ-ਪੱਲਸ ਪਰ ਅਜਿਹੇ ‘ਚ ਦੇਖਣਾ ਖਾਸ ਹੈ ਕਿ ਅਜਿਹੇ ਕਿਹੜੇ ਕਾਰਨ ਹੋਣਗੇ ਜਿਨ੍ਹਾਂ ਨਾਲ ਵਨ-ਪਲੱਸ, ਐਪਲ ਨੂੰ ਟੱਕਰ ਦੇ ਪਾਵੇਗਾ।
  • ਵਨਪੱਲਸ ਦਾ ਪਹਿਲੀ ਵਾਰ ਅਮਰੀਕਾ ‘ਚ ਲੌਂਚ ਹੋਣਾ ਜੋ ਪਹਿਲਾਂ ਹੀ ਭਾਰਤ ‘ਚ ਆਪਣੀ ਥਾਂ ਬਣਾ ਚੁੱਕਿਆ ਹੈ।
 
  • ਐਪਲ ਹਰ ਸਾਲ ਆਪਣੇ ਇਵੈਂਟ ਕੈਲੀਫੋਰਨੀਆ ਦੇ ਕੂਪਰਟੀਨੋ ‘ਚ ਕਰਦਾ ਹੈ। ਇਸ ਦੇ ਹਾਲ ‘ਚ ਫੋਨ ਲੌਂਚ ਇਵੈਂਟ ਇੱਥੇ ਹੀ ਕੀਤੇ ਸੀ ਤੇ ਦੂਜੇ ਵੱਡੇ ਇਵੈਂਟ ਦੀ ਤਿਆਰੀ ਨਿਊਯਾਰਕ ‘ਚ ਕੀਤੀ ਜਾ ਰਹੀ ਹੈ ਜਿੱਥੇ ਬੀਤੇ ਦਿਨੀਂ ਵਨ-ਪਲੱਸ ਨੇ ਇਵੈਂਟ ਹੋਸਟ ਕੀਤਾ ਸੀ।
 
  • ਵਨ-ਪਲੱਸ ਵਰਸਜ਼ ਐਪਲ: ਭਾਰਤ ‘ਚ ਸਮਾਰਟਫੋਨ ਸੈਗਮੇਂਟ ‘ਚ ਵਨ-ਪਲੱਸ ਫਿਲਹਾਲ ਨੰਬਰ 1 ਕੰਪਨੀ ਹੈ, ਜਦੋਂਕਿ ਐਪਲ ਤੀਜੇ ਨੰਬਰ ‘ਤੇ ਹੈ। ਹੁਣ ਅਮਰੀਕਾ ‘ਚ ਵੀ ਇਨ੍ਹਾਂ ਦੋਵਾਂ ਕੰਪਨੀਆਂ ਦੀ ਟੱਕਰ ਦੇਖਣ ਨੂੰ ਮਿਲ ਸਕਦੀ ਹੈ।
ਇਨ੍ਹਾਂ ਕਾਰਨਾਂ ਕਾਰਨ ਐਪਲ ਤੋਂ ਬੈਸਟ ਵਨ-ਪੱਲਸ
  • ਸੈਮਸੰਗ ਨੂੰ ਵੀ ਖ਼ਤਰਾ: ਕਈ ਸਾਲਾਂ ਤੋਂ ਸੈਮਸੰਗ, ਐਪਲ ਨੂੰ ਟੱਕਰ ਦਿੰਦਾ ਆ ਰਿਹਾ ਹੈ ਜਿਸ ਨੇ ਅਮੇਰੀਕਾ ‘ਚ ਵੀ ਕਈ ਵਾਰ ਐਪਲ ਨੂੰ ਟੱਕਰ ਦਿੱਤੀ ਹੈ। ਹੁਣ ਜਿੱਥੇ ਵਨ-ਪਲੱਸ ਅਮੇਰੀਕਾ ‘ਚ ਆ ਰਿਹਾ ਹੈ ਤਾਂ ਇਸ ਦਾ ਖ਼ਤਰਾ ਐਪਲ ਦੇ ਨਾਲ-ਨਾਲ ਸੈਮਸੰਗ ‘ਤੇ ਵੀ ਹੈ।
  ਸਿਰਫ ਐਪਲ ਨੂੰ ਹੀ ਵਨ-ਪਲੱਸ ਤੋਂ ਖ਼ਤਰਾ ਨਹੀਂ, ਸਗੋਂ ਵਨ-ਪਲੱਸ ਨੂੰ ਵੀ ਐਪਲ ਤੋਂ ਓਨਾਂ ਹੀ ਖ਼ਤਰਾ ਹੈ। ਜਦੋਂ ਵਨ-ਪਲੱਸ ਨੇ ਆਪਣੀ ਲੌਂਚ ਡੇਟ ਨੂੰ ਬਦਲਿਆ ਤਾਂ ਲੋਕਾਂ ਦੇ ਜ਼ਹਿਨ ‘ਚ ਇਹ ਗੱਲ ਆ ਗਈ ਸੀ ਕਿ ਵਨ-ਪਲੱਸ, ਐਪਲ ਤੋਂ ਡਰ ਗਈ ਹੈ।

ਟਾਪ ਹੈਡਲਾਈਨ

Drinking Water Benefits : ਸਵੇਰੇ ਉੱਠਦੇ ਹੀ ਪਾਣੀ ਪੀਣਾ ਸਿਹਤ ਲਈ ਕਿੰਨਾ ਫਾਇਦੇਮੰਦ? ਜਾਣੋ ਅਹਿਮ ਗੱਲਾਂ

Bank Holidays 2026 : 7 ਤੋਂ 13 ਸਤੰਬਰ ਤੱਕ ਕਦੋਂ ਅਤੇ ਕਿੱਥੇ ਬੰਦ ਰਹਿਣਗੇ ਬੈਂਕ? ਇਹ ਰਹੀ ਛੁੱਟੀਆਂ ਦੀ ਪੂਰੀ ਲਿਸਟ

Barnala ਦੇ ਪਿੰਡ ਕਾਲੇਕੇ 'ਚ ਵਾਪਰਿਆ ਦਰਦਨਾਕ ਹਾਦਸਾ , 30 ਸਾਲਾ ਨੌਜਵਾਨ ਦੀ ਟੋਬੇ 'ਚ ਡੁੱਬਣ ਨਾਲ ਮੌਤ

Health News : ਪੌੜੀਆਂ ਚੜ੍ਹਦੇ ਹੀ ਫੁੱਲਣ ਲੱਗਦੀ ਹੈ ਸਾਹ, ਫਿਟਨੈੱਸ ਦੀ ਕਮੀ ਜਾਂ ਕੋਈ ਹੋਰ ਕਾਰਨ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Drinking Water Benefits : ਸਵੇਰੇ ਉੱਠਦੇ ਹੀ ਪਾਣੀ ਪੀਣਾ ਸਿਹਤ ਲਈ ਕਿੰਨਾ ਫਾਇਦੇਮੰਦ? ਜਾਣੋ ਅਹਿਮ ਗੱਲਾਂ
Drinking Water Benefits : ਸਵੇਰੇ ਉੱਠਦੇ ਹੀ ਪਾਣੀ ਪੀਣਾ ਸਿਹਤ ਲਈ ਕਿੰਨਾ ਫਾਇਦੇਮੰਦ? ਜਾਣੋ ਅਹਿਮ ਗੱਲਾਂ
Bank Holidays 2026 : 7 ਤੋਂ 13 ਸਤੰਬਰ ਤੱਕ ਕਦੋਂ ਅਤੇ ਕਿੱਥੇ ਬੰਦ ਰਹਿਣਗੇ ਬੈਂਕ? ਇਹ ਰਹੀ ਛੁੱਟੀਆਂ ਦੀ ਪੂਰੀ ਲਿਸਟ
Bank Holidays 2026 : 7 ਤੋਂ 13 ਸਤੰਬਰ ਤੱਕ ਕਦੋਂ ਅਤੇ ਕਿੱਥੇ ਬੰਦ ਰਹਿਣਗੇ ਬੈਂਕ? ਇਹ ਰਹੀ ਛੁੱਟੀਆਂ ਦੀ ਪੂਰੀ ਲਿਸਟ
Barnala ਦੇ ਪਿੰਡ ਕਾਲੇਕੇ 'ਚ ਵਾਪਰਿਆ ਦਰਦਨਾਕ ਹਾਦਸਾ , 30 ਸਾਲਾ ਨੌਜਵਾਨ ਦੀ ਟੋਬੇ 'ਚ ਡੁੱਬਣ ਨਾਲ ਮੌਤ
Barnala ਦੇ ਪਿੰਡ ਕਾਲੇਕੇ 'ਚ ਵਾਪਰਿਆ ਦਰਦਨਾਕ ਹਾਦਸਾ , 30 ਸਾਲਾ ਨੌਜਵਾਨ ਦੀ ਟੋਬੇ 'ਚ ਡੁੱਬਣ ਨਾਲ ਮੌਤ
Health News : ਪੌੜੀਆਂ ਚੜ੍ਹਦੇ ਹੀ ਫੁੱਲਣ ਲੱਗਦੀ ਹੈ ਸਾਹ, ਫਿਟਨੈੱਸ ਦੀ ਕਮੀ ਜਾਂ ਕੋਈ ਹੋਰ ਕਾਰਨ?
Health News : ਪੌੜੀਆਂ ਚੜ੍ਹਦੇ ਹੀ ਫੁੱਲਣ ਲੱਗਦੀ ਹੈ ਸਾਹ, ਫਿਟਨੈੱਸ ਦੀ ਕਮੀ ਜਾਂ ਕੋਈ ਹੋਰ ਕਾਰਨ?
Smartphone ਦੀ ਵਾਰੰਟੀ ਖਤਮ ਹੋ ਗਈ ਜਾਂ ਅਜੇ ਬਾਕੀ ਹੈ? IMEI ਨੰਬਰ ਨਾਲ ਮਿੰਟਾਂ 'ਚ ਚੈੱਕ ਕਰੋ ਸਟੇਟਸ

Judges Retirement: ਜੱਜਾਂ ਲਈ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਸੇਵਾਮੁਕਤੀ ਦੀ ਉਮਰ 'ਚ ਕੀਤਾ ਵਾਧਾ; 60 ਤੋਂ ਵਧਾ ਕੇ...
ਜੱਜਾਂ ਲਈ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਸੇਵਾਮੁਕਤੀ ਦੀ ਉਮਰ 'ਚ ਕੀਤਾ ਵਾਧਾ; 60 ਤੋਂ ਵਧਾ ਕੇ...
Delhi Building Collapse : ਦਿੱਲੀ 'ਚ ਡਿੱਗੀ 5 ਮੰਜ਼ਿਲਾ ਬਿਲਡਿੰਗ , 2 ਦੀ ਮੌਤ , ਬੇਸਮੈਂਟ ਵਿੱਚ ਖੁਦਾਈ ਚੱਲਣ ਦਾ ਦਾਅਵਾ 

Punjab Power Crisis : ਕੋਲੇ ਦੀ ਕਮੀ ਕਾਰਨ ਬਿਜਲੀ ਸੰਕਟ , '4 ਦਿਨਾਂ 'ਚ ਕੋਲਾ ਨਾ ਮਿਲਿਆ ਤਾਂ ਲੱਗਣਗੇ ਬਿਜਲੀ ਦੇ ਕੱਟ'

Embed widget