ਪੜਚੋਲ ਕਰੋ

WhatsApp ਨੂੰ ਟੱਕਰਨ ਤੋਂ ਪਹਿਲਾਂ ਹੀ ਰਾਮਦੇਵ ਨੇ 'ਕਿੰਭੋ' ਦਾ ਨਾਂਅ ਬਦਲਿਆ

ਨਵੀਂ ਦਿੱਲੀ: ਯੋਗ ਗੁਰੂ ਰਾਮਦੇਵ ਨੇ ਵ੍ਹੱਟਸਐਪ ਦੇ ਜਵਾਬ ਵਿੱਚ ‘ਕਿੰਭੋ’ ਨਾਂ ਦੀ ਮੈਸੇਜਿੰਗ ਐਪ ਉਤਾਰੀ ਸੀ ਤੇ ਕੁਝ ਦੇਰ ਬਾਅਦ ਹੀ ਇਸ ਨੂੰ ਗੂਗਲ ਦੇ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਸੀ। ਮਹਿਰਾਂ ਨੇ ਦਾਅਵਾ ਕੀਤਾ ਸੀ ਕਿ ਇਸ ਐਪ ਵਿੱਚ ਯੂਜ਼ਰ ਦੀ ਡੇਟਾ ਸਕਿਉਰਟੀ ਸਬੰਧੀ ਵੱਡੀਆਂ ਗੜਬੜੀਆਂ ਸ਼ਾਮਲ ਹਨ। ਇਸ ਵਿਵਾਦ ’ਤੇ ਬਾਬਾ ਰਾਮਦੇਵ ਨੇ ਕਿਹਾ ਸੀ ਕਿ ਐਪ ਨੂੰ ਸੈਟਅੱਪ ਕਰਨ ਵਿੱਚ ਪਤੰਜਲੀ ਨੂੰ ਦੋ ਮਹੀਨੇ ਲੱਗਣਗੇ। ਐਪ ਦੀ ਟੈਸਟਿੰਗ ਦੌਰਾਨ ਕਾਫੀ ਟਰੈਫਿਕ ਵੇਖਣ ਨੂੰ ਮਿਲਿਆ ਹਾਲਾਂਕਿ ਉਹ ਸਿਰਫ ਇੱਕ ਪਾਇਲਟ ਫੇਜ਼ ਸੀ। ਉਨ੍ਹਾਂ ਕਿਹਾ ਕਿ ਤਿਆਰੀ ਅਜੇ ਜਾਰੀ ਹੈ ਤੇ ਆਉਣ ਵਾਲੇ ਮਹੀਨਿਆਂ ਵਿੱਚ ਐਪ ਨੂੰ ਪੂਰੀ ਤਰ੍ਹਾਂ ਸੈਟਅੱਪ ਕਰ ਲਿਆ ਜਾਏਗਾ। ਇਹ ਜਾਣਕਾਰੀ ਬਾਬਾ ਰਾਮਦੇਵ ਨੇ ਇੱਕ ਪ੍ਰੈੱਸ ਕਾਨਫਰੰਸ ਕਰ ਕੇ ਦਿੱਤੀ।
  ਬੋਲੋ ਮੈਸੇਂਜਰ ਐਪ ਨਾਂਅ ਹੇਠ ਲਾਂਚ ਹੋਈ ਕਿੰਭੋ
ਦੋ ਮਹੀਨਿਆਂ ਵਿੱਚ ਹੀ ਬੋਲੋ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਯੂਜ਼ਰਸ ਇਸ ਨੂੰ 13 ਜੁਲਾਈ ਤੋਂ ਐਪ ਨੂੰ ਮੈਸੇਂਜਰ ’ਤੇ ਵੇਖ ਸਕਦੇ ਹਨ। ਨਵੀਂ ‘ਬੋਲੋ’ ਮੈਸੇਂਜਰ ਐਪ ’ਤੇ ਕਿੰਭੋ ਦਾ ਆਈਕਨ ਠੀਕ ਵ੍ਹੱਟਸਐਪ ਵਾਂਗ ਹੀ ਦਿਖਾਈ ਦਿੰਦਾ ਹੈ। ਇਸ ਦਾ ਮਤਲਬ ਇਹ ਤਾਂ ਨਹੀਂ ਕਿ ਪਤੰਜਲੀ ਫਿਰ ਤੋਂ ‘ਕਿੰਭੋ’ ਐਪ ਨੂੰ ਹੀ ‘ਬੋਲੋ’ ਮੈਸੇਂਜਿੰਗ ਐਪ ਜ਼ਰੀਏ ਲਾਂਚ ਕਰੇਗਾ। ਯਾਦ ਰਹੇ ਕਿ ਸਭ ਤੋਂ ਪਹਿਲਾਂ 28 ਮਈ ਨੂੰ ਡਵੈਲਪਰ ਅਦਿਤੀ ਕਮਲ ਜ਼ਰੀਏ ਐਪ ਨੂੰ ਪੇਜ ’ਤੇ ਲਾਂਚ ਕੀਤਾ ਗਿਆ ਸੀ। ਗੌਰ ਕਰਨ ਵਾਲੀ ਗੱਲ ਇਹ ਸੀ ਕਿ ਪਲੇਅ ਸਟੋਰ ’ਤੇ ਕਮਲ ਦਾ ਨਾਂਅ, ਈਮੇਲ ਆਈਡੀ ਤੇ ਪਤਾ ਵੀ ਦਿਖ ਰਿਹਾ ਸੀ। ਐਪ ਦੀ ਫਾਊਂਡਰ ਵੀ ਅਦਿਤੀ ਕਮਲ ਹੀ ਸੀ। ਜੇ ਯੂਜ਼ਰ ਦੇ ਡੇਟਾ ਸਕਿਉਰਟੀ ਦੀ ਗੱਲ ਕੀਤੀ ਜਾਏ ਤਾਂ ਕਮਲ ਨੇ ਐਲੀਆਟ ਨਾਂ ਦੇ ਸਕਿਉਰਟੀ ਰਿਸਰਟਰ ਨੂੰ ਟਵਿੱਟਰ ’ਤੇ ਚੁਣੌਤੀ ਦਿੱਤੀ ਸੀ ਕਿ ਉਹ ਨਵੇਂ ਐਪ ਨੂੰ ਹੈਕ ਕਰ ਕੇ ਵਿਖਾਉਣ। ਕੁਝ ਘੰਟਿਆਂ ਵਿੱਚ ਹੀ ਰਿਸਰਚਰ ਨੇ ਪਾਇਆ ਕਿ ਐਪ ਵਿੱਚ ਵੱਡੀ ਗੜਬੜੀ ਹੈ।

ਟਾਪ ਹੈਡਲਾਈਨ

ਜ਼ਮੀਨ ਖਿਸਕਣ ਨਾਲ ਭਾਰੀ ਤਬਾਹੀ, ਕਈ ਲੋਕਾਂ ਦੇ ਉਜੜੇ ਘਰ, 22 ਦੀ ਮੌਤ; ਮੱਚੀ ਹਾਹਾਕਾਰ

ਵੱਡਾ ਪ੍ਰਸ਼ਾਸਨਿਕ ਫੇਰਬਦਲ, ਅਚਾਨਕ ਹੋਏ IAS ਅਧਿਕਾਰੀਆਂ ਦੇ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਜਾਣੋ ਵਜ੍ਹਾ...

Instagram 'ਤੇ ਕਿਸ ਵੇਲੇ ਪੋਸਟ ਕਰਨ 'ਤੇ ਆਉਂਦੇ ਸਭ ਤੋਂ ਜ਼ਿਆਦਾ Views?

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਗਸਤ 2026

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜ਼ਮੀਨ ਖਿਸਕਣ ਨਾਲ ਭਾਰੀ ਤਬਾਹੀ, ਕਈ ਲੋਕਾਂ ਦੇ ਉਜੜੇ ਘਰ, 22 ਦੀ ਮੌਤ; ਮੱਚੀ ਹਾਹਾਕਾਰ
ਜ਼ਮੀਨ ਖਿਸਕਣ ਨਾਲ ਭਾਰੀ ਤਬਾਹੀ, ਕਈ ਲੋਕਾਂ ਦੇ ਉਜੜੇ ਘਰ, 22 ਦੀ ਮੌਤ; ਮੱਚੀ ਹਾਹਾਕਾਰ
ਵੱਡਾ ਪ੍ਰਸ਼ਾਸਨਿਕ ਫੇਰਬਦਲ, ਅਚਾਨਕ ਹੋਏ IAS ਅਧਿਕਾਰੀਆਂ ਦੇ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਜਾਣੋ ਵਜ੍ਹਾ...
ਵੱਡਾ ਪ੍ਰਸ਼ਾਸਨਿਕ ਫੇਰਬਦਲ, ਅਚਾਨਕ ਹੋਏ IAS ਅਧਿਕਾਰੀਆਂ ਦੇ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਜਾਣੋ ਵਜ੍ਹਾ...
Instagram 'ਤੇ ਕਿਸ ਵੇਲੇ ਪੋਸਟ ਕਰਨ 'ਤੇ ਆਉਂਦੇ ਸਭ ਤੋਂ ਜ਼ਿਆਦਾ Views?
Instagram 'ਤੇ ਕਿਸ ਵੇਲੇ ਪੋਸਟ ਕਰਨ 'ਤੇ ਆਉਂਦੇ ਸਭ ਤੋਂ ਜ਼ਿਆਦਾ Views?
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਗਸਤ 2026
US 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, 30 ਲੱਖ ਰੁਪਏ ਦਾ ਕਰਜ਼ਾ ਲੈ ਕੇ ਭੇਜਿਆ ਸੀ ਵਿਦੇਸ਼

Vaani Kapoor Birthday : ਹੋਟਲ 'ਚ ਕੰਮ ਕਰਨ ਵਾਲੀ ਵਾਣੀ ਕਿਵੇਂ ਬਣੀ ਅਦਾਕਾਰਾ? ਅਕਸ਼ੈ-ਅਜੇ ਅਤੇ ਰਣਵੀਰ ਵਰਗੇ ਸੁਪਰਸਟਾਰਾਂ ਨਾਲ ਕੀਤਾ ਕੰਮ

Mumbai News : ਮੁੰਬਈ 'ਚ 22 ਫੁੱਟ ਉੱਚੀ ਗਣੇਸ਼ ਮੂਰਤੀ ਡਿੱਗੀ, ਹਾਦਸੇ 'ਚ 2 ਲੋਕਾਂ ਦੀ ਮੌਤ

Jio ਦਾ 11 ਰੁਪਏ ਵਾਲਾ ਧਮਾਕੇਦਾਰ ਡਾਟਾ ਪੈਕ,  ਮਿਲੇਗਾ ਅਨਲਿਮਿਟਡ ਡਾਟਾ

Embed widget