ਪੜਚੋਲ ਕਰੋ

ਰਿਲਾਇੰਸ ਜੀਓ ਨੂੰ ਬੀ.ਐਸ.ਐਨ.ਐਲ. ਦਏਗਾ ਸਹਾਰਾ   

ਨਵੀਂ ਦਿੱਲੀ:  ਟੈਲੀਕਾਮ ਕੰਪਨੀ ਰਿਲਾਇੰਸ ਜੀਓ ਤੇ ਮੌਜੂਦਾ ਆਪਰੇਟਰਾਂ ਵਿੱਚ ਕਨੈਕਟੀਵਿਟੀ ਦੇ ਮੁੱਦੇ 'ਤੇ ਵਿਵਾਦ ਜਾਰੀ ਹੈ। ਇਸ ਸਭ ਦੇ ਵਿਚਕਾਰ ਪਬਲਿਕ ਸੈਕਟਰ ਦੀ ਕੰਪਨੀ ਬੀ.ਐਸ.ਐਨ.ਐਲ. ਨੇ ਕਿਹਾ ਹੈ ਕਿ ਉਸ ਨੇ ਰਿਲਾਇੰਸ ਜੀਓ ਨੂੰ ਜ਼ਰੂਰੀ ਇੰਟਰਨੈੱਟ ਪੁਆਇੰਟ ਮੁਹੱਇਆ ਕਰਵਾਏ ਹਨ ਤੇ ਜ਼ਰੂਰਤ ਦੇ ਹਿਸਾਬ ਨਾਲ ਇਸ ਨੂੰ ਵਧਾਇਆ ਵੀ ਜਾ ਸਕਦਾ ਹੈ। ਬੀ.ਐਸ.ਐਨ.ਐਲ. ਦੇ ਚੇਅਰਮੈਨ ਤੇ ਪ੍ਰਬੰਧਕ ਨਿਦੇਸ਼ਕ ਅਨੁਪਮ ਸ਼੍ਰੀਵਾਸਤਵ ਨੇ ਕਿਹਾ ਕਿ ਜੀਓ ਵੱਲੋਂ ਪੁਆਇੰਟ ਆਫ ਇੰਟਰਕਨੈਕਸ਼ਨ ਦੀ ਸ਼ਕਤੀ ਵਧਾਉਣ ਲਈ ਕੋਈ ਨਵੀਂ ਅਪੀਲ ਨਹੀਂ ਆਈ ਹੈ। ਜੇਕਰ ਉਹ ਇਸ ਬਾਰੇ ਪੁੱਛਗਿੱਛ ਕਰਦੇ ਹਨ ਤਾਂ ਅਸੀਂ ਇਸ ਦੀ ਸ਼ਕਤੀ ਵਧਾ ਸਕਦੇ ਹਾਂ। ਉਨ੍ਹਾਂ ਕਿਹਾ,'ਅਸੀਂ ਜੀਓ ਨੂੰ ਪੂਰਾ ਇੰਟਰਕਨੈਕਟ ਪੁਆਇੰਟ ਉਪਲਬਧ ਕਰਵਾਏ ਹਨ। ਜੀਓ ਇੱਥੇ ਵਾਈਸ ਕਾਲ ਮੁਫ਼ਤ ਦੇ ਰਹੀ ਹੈ, ਪਰ ਜਦਕਿ ਇਹ ਕਾਲਸ ਬੀ.ਐਸ.ਐਨ.ਐਲ. ਦੇ ਨੈੱਟਵਰਕ 'ਤੇ ਆਉਂਦੀ ਹੈ ਤਾਂ ਸਾਨੂੰ ਇੰਟਰਕਨੈਕਟੀਵਿਟੀ ਚਾਰਜ਼ ਵਜੋਂ 14 ਪੈਸੇ ਮਲਿਦੇ ਹਨ। ਅਜਿਹੇ ਵਿੱਚ ਇਹ ਸਾਡੇ ਲਈ ਵਪਾਰਕ ਤੌਰ 'ਤੇ ਫਾਇਦੇਮੰਦ ਹੈ।' ਦੁਰਸੰਚਾਰ ਨੈਟਵਰਕ ਦੇ ਲਈ ਇੰਟਰਕਨੈਕਸ਼ਨ ਅਹਿਮ ਹੈ ਕਿਉਂਕਿ ਇਸ ਨਾਲ ਮੋਬਾਈਲ ਗਾਹਕ ਹੋਰ ਆਪਰੇਟਰਾਂ ਦੇ ਉਪਭੋਗਤਾਵਾਂ ਨੂੰ ਕਾਲ ਕਰ ਸਕਦੇ ਹਨ। ਮੋਬਾਈਲ ਆਪਰੇਟਰ ਤੋਂ ਹਰ ਇਨਕਮਿੰਗ ਕਾਲ ਦੇ ਲਈ ਇੰਟਰਕਨੈਕਸ਼ਨ ਚਾਰਜ ਲਿਆ ਜਾਂਦਾ ਹੈ। ਬੀ.ਐਸ.ਐਨ.ਐਲ. ਨੇ ਜੂਨ 2016 ਵਿੱਚ 13.02 ਲੱਖ ਨਵੇਂ ਵਾਇਰਲੇਸ ਗਾਹਕ ਜੋੜੇ। ਭਾਰਤੀ ਏਅਰਟੇਲ ਤੋਂ ਬਾਅਦ ਇਹ ਆਂਕੜਾ ਸਭ ਤੋਂ ਵੱਧ ਹੈ। ਕੰਪਨੀ ਨੇ ਕਿਹਾ ਹੈ ਕਿ  ਜਿਓ ਦੇ ਆਉਣ ਵਾਲੇ ਟਰੈਫਿਕ ਦੀ ਵਜ੍ਹਾ ਨਾਲ ਉਸ ਦੇ ਆਪਣੇ ਨੈਟਵਰਕ 'ਤੇ ਕਾਲ ਜਾਮ ਹੋਣ ਜਿਹੀਂ ਸਥਿਤੀ ਵੇਖਣ ਨੂੰ ਨਹੀਂ ਮਿਲੀ ਹੈ।

ਟਾਪ ਹੈਡਲਾਈਨ

Samsung ਯੂਜ਼ਰਸ ਸਾਵਧਾਨ! ਇੱਕ ਛੋਟੀ ਜਿਹੀ ਗਲਤੀ ਤੁਹਾਡਾ ਸਾਰਾ Data ਮਿਟਾ ਸਕਦੀ ਹੈ; ਇਹ ਤੁਰੰਤ ਕਰੋ।
Samsung ਯੂਜ਼ਰਸ ਸਾਵਧਾਨ! ਇੱਕ ਛੋਟੀ ਜਿਹੀ ਗਲਤੀ ਤੁਹਾਡਾ ਸਾਰਾ Data ਮਿਟਾ ਸਕਦੀ ਹੈ; ਇਹ ਤੁਰੰਤ ਕਰੋ।
ਲਾਂਚ ਤੋਂ ਪਹਿਲਾਂ ਹੀ Samsung Galaxy Watch 9 ਅਤੇ Ultra 2 ਦੇ ਵੇਰਵੇ ਲੀਕ, ਜਾਣੋ ਤੁਹਾਨੂੰ ਕੀ ਮਿਲੇਗਾ
ਲਾਂਚ ਤੋਂ ਪਹਿਲਾਂ ਹੀ Samsung Galaxy Watch 9 ਅਤੇ Ultra 2 ਦੇ ਵੇਰਵੇ ਲੀਕ, ਜਾਣੋ ਤੁਹਾਨੂੰ ਕੀ ਮਿਲੇਗਾ
ਕੰਪਨੀਆਂ ਵਿਕਰੀ ਦੇ ਨਾਮ 'ਤੇ ਖਪਤਕਾਰਾਂ ਨੂੰ ਧੋਖਾ ਦੇ ਰਹੀਆਂ ਹਨ! ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਫ਼ੋਨ ਆਮ ਨਾਲੋਂ ਵੱਧ ਕੀਮਤਾਂ 'ਤੇ ਵੇਚੇ ਜਾ ਰਹੇ ਹਨ।
ਕੰਪਨੀਆਂ ਵਿਕਰੀ ਦੇ ਨਾਮ 'ਤੇ ਖਪਤਕਾਰਾਂ ਨੂੰ ਧੋਖਾ ਦੇ ਰਹੀਆਂ ਹਨ! ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਫ਼ੋਨ ਆਮ ਨਾਲੋਂ ਵੱਧ ਕੀਮਤਾਂ 'ਤੇ ਵੇਚੇ ਜਾ ਰਹੇ ਹਨ।
USB ਕੇਬਲ ਸੁਰੱਖਿਆ ਸੁਝਾਅ: USB ਕੇਬਲ ਤੁਹਾਡੀ ਡਿਵਾਈਸ ਲਈ ਵੀ ਖ਼ਤਰਨਾਕ ਹੋ ਸਕਦੇ ਹਨ, ਇਸ ਲਈ ਉਹਨਾਂ ਨੂੰ ਖਰੀਦਦੇ ਸਮੇਂ ਇਹਨਾਂ ਗੱਲਾਂ ਦੀ ਜਾਂਚ ਕਰੋ।
USB ਕੇਬਲ ਸੁਰੱਖਿਆ ਸੁਝਾਅ: USB ਕੇਬਲ ਤੁਹਾਡੀ ਡਿਵਾਈਸ ਲਈ ਵੀ ਖ਼ਤਰਨਾਕ ਹੋ ਸਕਦੇ ਹਨ, ਇਸ ਲਈ ਉਹਨਾਂ ਨੂੰ ਖਰੀਦਦੇ ਸਮੇਂ ਇਹਨਾਂ ਗੱਲਾਂ ਦੀ ਜਾਂਚ ਕਰੋ।

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Kapurthala 'ਚ ਕੱਪੜਿਆਂ 'ਤੇ ਪਾਣੀ ਦੇ ਛਿੱਟੇ ਪੈਣ ਦੇ ਵਿਵਾਦ 'ਚ ਨੌਜਵਾਨ ਦਾ ਕਤਲ, 4 ਖ਼ਿਲਾਫ਼ ਨਾਮਜ਼ਦ FIR
 Kapurthala 'ਚ ਕੱਪੜਿਆਂ 'ਤੇ ਪਾਣੀ ਦੇ ਛਿੱਟੇ ਪੈਣ ਦੇ ਵਿਵਾਦ 'ਚ ਨੌਜਵਾਨ ਦਾ ਕਤਲ, 4 ਖ਼ਿਲਾਫ਼ ਨਾਮਜ਼ਦ FIR
Old SBI Passbook : ਘਰ ਦੀ ਸਫਾਈ ਦੌਰਾਨ ਮਿਲੀ SBI ਦੀ 20 ਸਾਲ ਪੁਰਾਣੀ ਪਾਸਬੁੱਕ, ਖਾਤੇ ਦੀ ਰਕਮ ਵੇਖ ਕੇ ਪਰਿਵਾਰ ਰਹਿ ਗਿਆ ਹੈਰਾਨ
Old SBI Passbook : ਘਰ ਦੀ ਸਫਾਈ ਦੌਰਾਨ ਮਿਲੀ SBI ਦੀ 20 ਸਾਲ ਪੁਰਾਣੀ ਪਾਸਬੁੱਕ, ਖਾਤੇ ਦੀ ਰਕਮ ਵੇਖ ਕੇ ਪਰਿਵਾਰ ਰਹਿ ਗਿਆ ਹੈਰਾਨ
DRDO ਦਾ ਵੱਡਾ ਕਾਰਨਾਮਾ! ਕੁਆਂਟਮ ਨੈੱਟਵਰਕ ਨਾਲ ਹੋਵੇਗੀ ਭਾਰਤੀ ਫੌਜ ਦੀ ਅਭੇਦ ਸੁਰੱਖਿਆ
DRDO ਦਾ ਵੱਡਾ ਕਾਰਨਾਮਾ! ਕੁਆਂਟਮ ਨੈੱਟਵਰਕ ਨਾਲ ਹੋਵੇਗੀ ਭਾਰਤੀ ਫੌਜ ਦੀ ਅਭੇਦ ਸੁਰੱਖਿਆ
Punjab News: ਪੰਜਾਬ ਤੋਂ ਬੁਰੀ ਖਬਰ, 'ਆਮ ਆਦਮੀ ਪਾਰਟੀ' ਦੇ ਵਿਧਾਇਕ ਦਾ ਐਕਸੀਡੈਂਟ; ਜਾਣੋ ਹਾਦਸੇ ਦਾ ਕਿਵੇਂ ਸ਼ਿਕਾਰ ਹੋਏ?
ਪੰਜਾਬ ਤੋਂ ਬੁਰੀ ਖਬਰ, 'ਆਮ ਆਦਮੀ ਪਾਰਟੀ' ਦੇ ਵਿਧਾਇਕ ਦਾ ਐਕਸੀਡੈਂਟ; ਜਾਣੋ ਹਾਦਸੇ ਦਾ ਕਿਵੇਂ ਸ਼ਿਕਾਰ ਹੋਏ?
ਕੈਨੇਡਾ ਦੀ ਜੰਗਲੀ ਅੱਗ ਦਾ ਜ਼ਹਿਰੀਲਾ ਧੂੰਆਂ ਅਮਰੀਕਾ ਤੱਕ, ਜਾਣੋ ਕਿਵੇਂ ਪਹੁੰਚਿਆ?
ਕੈਨੇਡਾ ਦੀ ਜੰਗਲੀ ਅੱਗ ਦਾ ਜ਼ਹਿਰੀਲਾ ਧੂੰਆਂ ਅਮਰੀਕਾ ਤੱਕ, ਜਾਣੋ ਕਿਵੇਂ ਪਹੁੰਚਿਆ?
Instagram Copyright Strike : ਕੀ ਜਾਅਲੀ ਕਾਪੀਰਾਈਟ ਸ਼ਿਕਾਇਤ ਮਿਲਣ 'ਤੇ ਵੀ ਬੰਦ ਹੋ ਰਿਹਾ ਹੈ ਇੰਸਟਾਗ੍ਰਾਮ ਅਕਾਊਂਟ? ਜਾਣੋ ਪੂਰਾ ਸੱਚ
Instagram Copyright Strike : ਕੀ ਜਾਅਲੀ ਕਾਪੀਰਾਈਟ ਸ਼ਿਕਾਇਤ ਮਿਲਣ 'ਤੇ ਵੀ ਬੰਦ ਹੋ ਰਿਹਾ ਹੈ ਇੰਸਟਾਗ੍ਰਾਮ ਅਕਾਊਂਟ? ਜਾਣੋ ਪੂਰਾ ਸੱਚ
Punjabi Actress Death: ਪੰਜਾਬੀ ਅਦਾਕਾਰਾ ਦੇ ਮੌਤ ਦੀ ਫੈਲੀ ਖਬਰ, ਪ੍ਰਸ਼ੰਸਕਾਂ ਦੀ ਵਧੀ ਚਿੰਤਾ! ਜਾਣੋ ਕੀ ਹੈ ਸੱਚਾਈ?
ਪੰਜਾਬੀ ਅਦਾਕਾਰਾ ਦੇ ਮੌਤ ਦੀ ਫੈਲੀ ਖਬਰ, ਪ੍ਰਸ਼ੰਸਕਾਂ ਦੀ ਵਧੀ ਚਿੰਤਾ! ਜਾਣੋ ਕੀ ਹੈ ਸੱਚਾਈ?
Elon Musk ਹੈਰਾਨ ਰਹਿ ਜਾਣਗੇ ਜਦੋਂ ਇਹ ਚੀਨੀ ਸਮਾਰਟਫੋਨ ਨਿਰਮਾਤਾ AI ਰੋਬੋਟ ਲਾਂਚ ਕਰੇਗਾ।
Elon Musk ਹੈਰਾਨ ਰਹਿ ਜਾਣਗੇ ਜਦੋਂ ਇਹ ਚੀਨੀ ਸਮਾਰਟਫੋਨ ਨਿਰਮਾਤਾ AI ਰੋਬੋਟ ਲਾਂਚ ਕਰੇਗਾ।
Embed widget