ਪੜਚੋਲ ਕਰੋ

100 ਰੁਪਏ ਤੋਂ ਵੀ ਘੱਟ ‘ਚ ਜੀਓ, ਵੋਡਾਫੋਨ ਤੇ ਏਅਰਟੈਲ ਦੇ ਬੈਸਟ ਪਲਾਨ

ਅਰਟੈਲ, ਰਿਲਾਇੰਸ ਜੀਓ ਤੇ ਵੋਡਾਫੋਨ ਆਪਣੇ ਗਾਹਕਾਂ ਲਈ ਬੈਸਟ ਪ੍ਰੀਪੇਡ ਮੋਬਾਈਲ ਰਿਚਾਰਜ ਪਲਾਨ ਲੈ ਕੇ ਆਇਆ ਹੈ। ਇਹ ਪਲਾਨ ਭਾਰਤ ‘ਚ ਮੌਜੂਦ ਸਭ ਸਬਸਕ੍ਰਾਈਬਰ ਲਈ ਹਨ। ਤਿੰਨਾਂ ਕੰਪਨੀਆਂ 100 ਰੁਪਏ ਦੇ ਵਧੀਆ ਪਲਾਨ ਦੇ ਰਹੀਆਂ ਹਨ।

ਨਵੀਂ ਦਿੱਲੀ: ਏਅਰਟੈਲ, ਰਿਲਾਇੰਸ ਜੀਓ ਤੇ ਵੋਡਾਫੋਨ ਆਪਣੇ ਗਾਹਕਾਂ ਲਈ ਬੈਸਟ ਪ੍ਰੀਪੇਡ ਮੋਬਾਈਲ ਰਿਚਾਰਜ ਪਲਾਨ ਲੈ ਕੇ ਆਇਆ ਹੈ। ਇਹ ਪਲਾਨ ਭਾਰਤ ‘ਚ ਮੌਜੂਦ ਸਭ ਸਬਸਕ੍ਰਾਈਬਰ ਲਈ ਹਨ। ਤਿੰਨਾਂ ਕੰਪਨੀਆਂ 100 ਰੁਪਏ ਦੇ ਵਧੀਆ ਪਲਾਨ ਦੇ ਰਹੀਆਂ ਹਨ। ਇਨ੍ਹਾਂ ਪਲਾਨ ‘ਚ ਅਨਲਿਮਟਿਡ ਹਾਈ ਸਪੀਡ ਡੇਟਾ, ਵਾਈਸ ਕਾਲ ਤੇ ਫਰੀ ਰੋਮਿੰਗ ਸੁਵਿਧਾ ਹੈ। ਹੁਣ ਜਾਣ ਲਓ ਇਨ੍ਹਾਂ ਪਲਾਨਾਂ ਬਾਰੇ। ਜੀਓ ਦਾ 98 ਰੁਪਏ ਦਾ ਪਲਾਨ ਹੈ ਜਿਸ ‘ਚ 2 ਜੀਬੀ ਹਾਈ ਸਪੀਡ ਡੇਟਾ 28 ਦਿਨਾਂ ਲਈ ਮਿਲ ਰਿਹਾ ਹੈ। ਨੈੱਟ ਪੈਕ ਖ਼ਤਮ ਹੋਣ ‘ਤੇ ਇਸ ਦੀ ਸਪੀਡ 64 ਕੇਬੀਪੀਐਸ ਹੋ ਜਾਵੇਗੀ। ਇਸ ਤੋਂ ਇਲਾਵਾ ਯੂਜ਼ਰਸ ਨੂੰ ਅਨਲਿਮਟਿਡ ਵਾਇਸ ਕਾਲ ਤੇ 300 ਐਸਐਮਐਸ ਵੀ ਮਿਲ ਰਹੇ ਹਨ। ਇਹ ਪਲਾਨ ਸਿਰਫ ਜੀਓ ਮੈਂਬਰਾਂ ਲਈ ਹੀ ਹੈ। ਇਸ ਤੋਂ ਇਲਾਵਾ 99 ਰੁਪਏ ਸਾਲਾਨਾ ਫੀਸ ਦੇਣ ‘ਤੇ ਇਸ ‘ਚ ਤੁਹਾਨੂੰ ਜੀਓ ਟੀਵੀ ਤੇ ਐਪਸ ਮਿਲਦੇ ਹਨ। ਵੋਡਾਫੋਨ 95 ਰੁਪਏ ਦਾ ਪ੍ਰੀਪੇਡ ਪਲਾਨ ਲੈ ਕੇ ਆਇਆ ਹੈ ਜਿਸ ‘ਚ 4ਜੀ/3ਜੀ ਡੇਟਾ 500ਐਮਬੀ ਮਿਲਦਾ ਹੈ। ਪੈਕੇਜ ‘ਚ 95 ਰੁਪਏ ਦੇ ਟਾਕਟਾਈਮ ਨਾਲ ਸਾਰੀ ਕਾਲ 60 ਪੈਸੇ ਪ੍ਰਤੀ ਮਿੰਟ ਹੋਣਗੀਆਂ। ਇਸ ‘ਚ ਐਸਐਮਐਸ ਜਾਂ ਅਨਲਿਮਟਿਡ ਕਾਲਸ ਦਾ ਆਪਸ਼ਨ ਨਹੀਂ ਹੈ। ਇਨ੍ਹਾਂ ਤੋਂ ਇਲਾਵਾ 95 ਰੁਪਏ ‘ਚ 28 ਦਿਨ ਦੀ ਵੈਲਡਿਟੀ ਮਿਲਦੀ ਹੈ ਜਿਸ ‘ਚ 55 ਰੁਪਏ ਦਾ ਟਾਕਟਾਈਮ, 250ਐਮਬੀ ਡੇਟਾ ਤੇ 60 ਪੈਸੇ ਪ੍ਰਤੀ ਮਿੰਟ ਕਾਲ ਰੇਟ ਮਿਲਦੀ ਹੈ।

ਟਾਪ ਹੈਡਲਾਈਨ

ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, BJP ਨੇ ਨਵੀਂ ਟੀਮ ਦਾ ਕੀਤਾ ਐਲਾਨ; ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ

ਘੱਟ ਜਾਂ ਵੱਧ? 18 ਤਰੀਕ ਨੂੰ ਕਿੰਨੇ ਰੁਪਏ ਦਾ ਮਿਲ ਰਿਹਾ ਇੱਕ ਲੀਟਰ ਪੈਟਰੋਲ, ਜਾਣ ਲਓ ਅੱਜ ਦੇ ਰੇਟ

ਤਰਨਤਾਰਨ 'ਚ ਕੱਪੜੇ ਦੀ ਦੁਕਾਨ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਅਗਸਤ 2026

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, BJP ਨੇ ਨਵੀਂ ਟੀਮ ਦਾ ਕੀਤਾ ਐਲਾਨ; ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, BJP ਨੇ ਨਵੀਂ ਟੀਮ ਦਾ ਕੀਤਾ ਐਲਾਨ; ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਘੱਟ ਜਾਂ ਵੱਧ? 18 ਤਰੀਕ ਨੂੰ ਕਿੰਨੇ ਰੁਪਏ ਦਾ ਮਿਲ ਰਿਹਾ ਇੱਕ ਲੀਟਰ ਪੈਟਰੋਲ, ਜਾਣ ਲਓ ਅੱਜ ਦੇ ਰੇਟ
ਘੱਟ ਜਾਂ ਵੱਧ? 18 ਤਰੀਕ ਨੂੰ ਕਿੰਨੇ ਰੁਪਏ ਦਾ ਮਿਲ ਰਿਹਾ ਇੱਕ ਲੀਟਰ ਪੈਟਰੋਲ, ਜਾਣ ਲਓ ਅੱਜ ਦੇ ਰੇਟ
ਤਰਨਤਾਰਨ 'ਚ ਕੱਪੜੇ ਦੀ ਦੁਕਾਨ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਤਰਨਤਾਰਨ 'ਚ ਕੱਪੜੇ ਦੀ ਦੁਕਾਨ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਅਗਸਤ 2026
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ

Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ

Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    

Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 

Embed widget