ਪੜਚੋਲ ਕਰੋ

ਆਈਫੋਨ-6 ਸਣੇ ਇਨ੍ਹਾਂ ਪੰਜ ਸਮਾਰਟਫੋਨਾਂ 'ਤੇ ਵੱਡੀ ਛੂਟ

ਨਵੀਂ ਦਿੱਲੀ : ਫਲਿਪਕਾਰਟ, ਅਮੇਜ਼ਨ ਇੰਡੀਆ, ਸਨੈਪਡੀਲ 'ਤੇ ਦੀਵਾਲੀ ਦੀ ਸੇਲ ਚੱਲ ਰਹੀ ਹੈ। ਇਸ ਸੇਲ ਵਿੱਚ ਤਿੰਨ ਕੰਪਨੀਆਂ ਗੈਜੇਟ, ਹੋਮ ਅਪਲਾਇਸਿੰਸ ਸਮੇਤ ਕਈ ਪ੍ਰੋਡਕਟ 'ਤੇ ਭਾਰੀ ਡਿਸਕਾਉਂਟ ਦੇ ਰਹੀਆਂ ਹਨ। ਅੱਜ ਤੁਹਾਨੂੰ ਅਸੀਂ ਇਸ ਰਿਟੇਲਸਰ 'ਤੇ ਮਿਲਣ ਵਾਲੀ ਬੈਸਟ ਸਮਾਰਟਫੋਨ ਡੀਲ ਬਾਰੇ ਦੱਸਾਂਗੇ। ਇਸ ਦੀ ਮਦਦ ਨਾਲ ਤੁਹਾਨੂੰ ਬਹੁਤ ਘੱਟ ਕੀਮਤ ਵਿੱਚ ਬੈਸਟ ਡੀਲ ਮਿਲ ਸਕਦੀ ਹੈ। ਮੋਟੋ ਟਰਬੋ (64 ਜੀ.ਬੀ.) ਇਹ ਫੋਨ ਤੁਹਾਨੂੰ ਫਲਿਪਕਾਰਟ ਤੋਂ ਮਹਿਜ਼ 13,999 ਰੁਪਏ ਵਿੱਚ ਮਿਲ ਸਕਦਾ ਹੈ। ਇਸ ਦੀ ਕੀਮਤ 31,999 ਰੁਪਏ ਹੈ, ਜਿਸ 'ਤੇ ਤੁਹਾਨੂੰ 56 ਫੀਸਦੀ ਛੂਟ ਮਿਲੇਗੀ। ਇਸ ਵਿੱਚ 3 ਜੀ.ਬੀ. ਰੈਮ, 21mp ਦਾ ਰਿਅਰ ਕੈਮਰਾ ਤੇ 3900mAh ਦੀ ਬੈਟਰੀ। 4 ਮੋਟੋG ਟਰਬੋ (16 ਜੀ.ਬੀ.) ਇਸ ਫੋਨ ਨੂੰ ਤੁਸੀਂ 7,999 ਰੁਪਏ ਵਿੱਚ ਖਰੀਦ ਸਕਦੇ ਹੋ। ਇਹ ਡੀਲ ਤੁਹਾਨੂੰ ਅਮੇਜ਼ਨ 'ਤੇ ਮਿਲੇਗੀ। ਇਸ ਦੀ ਕੀਮਤ 12,999 ਰੁਪਏ ਸੀ, ਜੋ ਇਸ ਸੇਲ ਵਿੱਚ ਘਟ ਕੀਮਤ 'ਤੇ ਮਿਲ ਸਕਦਾ ਹੈ। ਆਈਫੋਨ 6 (16 ਜੀ.ਬੀ.) ਫਲਿਪਕਾਰਟ 'ਤੇ ਐਪਲ ਆਈਫੋਨ-6 29,999 ਰੁਪਏ ਵਿੱਚ ਉਪਲਬਧ ਹੈ। ਉੱਥੇ ਹੀ ਲਾਂਚ ਵੇਲੇ ਇਸ ਆਈਫੋਨ 6 ਦੀ ਕੀਮਤ 53000 ਰੁਪਏ ਸੀ। ਹੁਣ ਆਈਫੋਨ 'ਤੇ ਬੈਸਟ ਡੀਲ ਮਿਲ ਸਕਦੀ ਹੈ। ਸੈਮਸੰਗ ਗਲੈਕਸੀ ON5: ਇਸ ਸੈਮਸੰਗ ਦੇ ਸਮਾਰਟਫੋਨ ਨੂੰ ਫਲਿਪਕਾਰਟ 'ਤੇ 6,990 ਰੁਪਏ ਵਿੱਚ ਖਰੀਦੀਆ ਜਾ ਸਕਦਾ ਹੈ। ਲਾਂਚ ਦੇ ਸਮੇਂ ਇਸ ਦੀ ਕੀਮਤ 11,000 ਰੁਪਏ ਸੀ। ਮੋਟੋ X ਪਲੇ ਦੇ 32 ਜੀ.ਬੀ. ਵੈਰੀਐਂਟ 'ਤੇ 4,000 ਰੁਪਏ ਦਾ ਫਲੈਟ ਡਿਸਕਾਉਂਟ ਮਿਲ ਰਿਹਾ ਹੈ। ਇਸ ਤੋਂ ਇਲਾਵਾ ਤੁਸੀਂ 12000 ਰੁਪਏ ਦੀ ਛੂਟ ਐਕਸਚੇਂਜ ਆਫਰ ਵਿੱਚ ਲੈ ਸਕਦੇ ਹੋ। ਇਹ ਡੀਲ ਫਲਿਪਕਾਰਟ 'ਤੇ ਉਪਲਬਧ ਹੈ।

ਟਾਪ ਹੈਡਲਾਈਨ

 Video ਬਣਾਉਣ ਦੇ ਚੱਕਰ 'ਚ ਮਰੇ ਸੱਪ ਨੂੰ ਮੂੰਹ 'ਚ ਪਾਇਆ, ਅਚਾਨਕ ਵਿਗੜੀ ਹਾਲਤ ,ਪਰਿਵਾਰ ਵਾਲੇ...

LPG News :  ਸਰਕਾਰ ਨੇ LPG ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾਈਆਂ, ਈਰਾਨ ਜੰਗ ਤੋਂ ਪਹਿਲਾਂ ਵਾਲੇ ਨਿਯਮ ਮੁੜ ਲਾਗੂ

ਵਧੀ ਲਾਗਤ ਤੇ ਮਜ਼ਦੂਰੀ ਵਿਚਕਾਰ ਫਸਿਆ ਪੰਜਾਬ ਦਾ ਕਿਸਾਨ, ਝੋਨੇ ਦੀ ਬਿਜਾਈ ਬਣੀ ਵੱਡੀ ਚੁਣੌਤੀ

Italy ਦੀ ਜੇਲ੍ਹ 'ਚ ਪੰਜਾਬੀ ਨੌਜਵਾਨ ਦੀ ਭੇਦਭਦੇ ਹਾਲਾਤਾਂ 'ਚ ਮੌਤ, ਪਰਿਵਾਰ ਸਦਮੇ 'ਚ

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Video ਬਣਾਉਣ ਦੇ ਚੱਕਰ 'ਚ ਮਰੇ ਸੱਪ ਨੂੰ ਮੂੰਹ 'ਚ ਪਾਇਆ, ਅਚਾਨਕ ਵਿਗੜੀ ਹਾਲਤ ,ਪਰਿਵਾਰ ਵਾਲੇ...
 Video ਬਣਾਉਣ ਦੇ ਚੱਕਰ 'ਚ ਮਰੇ ਸੱਪ ਨੂੰ ਮੂੰਹ 'ਚ ਪਾਇਆ, ਅਚਾਨਕ ਵਿਗੜੀ ਹਾਲਤ ,ਪਰਿਵਾਰ ਵਾਲੇ...
LPG News :  ਸਰਕਾਰ ਨੇ LPG ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾਈਆਂ, ਈਰਾਨ ਜੰਗ ਤੋਂ ਪਹਿਲਾਂ ਵਾਲੇ ਨਿਯਮ ਮੁੜ ਲਾਗੂ
LPG News :  ਸਰਕਾਰ ਨੇ LPG ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾਈਆਂ, ਈਰਾਨ ਜੰਗ ਤੋਂ ਪਹਿਲਾਂ ਵਾਲੇ ਨਿਯਮ ਮੁੜ ਲਾਗੂ
ਵਧੀ ਲਾਗਤ ਤੇ ਮਜ਼ਦੂਰੀ ਵਿਚਕਾਰ ਫਸਿਆ ਪੰਜਾਬ ਦਾ ਕਿਸਾਨ, ਝੋਨੇ ਦੀ ਬਿਜਾਈ ਬਣੀ ਵੱਡੀ ਚੁਣੌਤੀ
ਵਧੀ ਲਾਗਤ ਤੇ ਮਜ਼ਦੂਰੀ ਵਿਚਕਾਰ ਫਸਿਆ ਪੰਜਾਬ ਦਾ ਕਿਸਾਨ, ਝੋਨੇ ਦੀ ਬਿਜਾਈ ਬਣੀ ਵੱਡੀ ਚੁਣੌਤੀ
Italy ਦੀ ਜੇਲ੍ਹ 'ਚ ਪੰਜਾਬੀ ਨੌਜਵਾਨ ਦੀ ਭੇਦਭਦੇ ਹਾਲਾਤਾਂ 'ਚ ਮੌਤ, ਪਰਿਵਾਰ ਸਦਮੇ 'ਚ
Italy ਦੀ ਜੇਲ੍ਹ 'ਚ ਪੰਜਾਬੀ ਨੌਜਵਾਨ ਦੀ ਭੇਦਭਦੇ ਹਾਲਾਤਾਂ 'ਚ ਮੌਤ, ਪਰਿਵਾਰ ਸਦਮੇ 'ਚ
Harcharan Bhullar Case : ਮੁਅੱਤਲ DIG ਭੁੱਲਰ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਟਲੀ 

Punjab 'ਚ 3 ਟ੍ਰੈਫਿਕ ਨਿਯਮ ਤੋੜਨਾ ਪਵੇਗਾ ਮਹਿੰਗਾ, ਹੁਣ ਮੌਕੇ 'ਤੇ ਨਹੀਂ ਕੱਟੇਗਾ ਚਲਾਨ, ਜਾਣਾ ਪਵੇਗਾ ਅਦਾਲਤ

Ram Mandir ਚੜ੍ਹਾਵਾ ਚੋਰੀ ਮਾਮਲਾ : ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਅਨਿਲ ਮਿਸ਼ਰਾ ਨੇ ਦਿੱਤਾ ਅਸਤੀਫ਼ਾ

ਇਸ ਦੇਸ਼ 'ਚ ਅਜਾਨ 'ਤੇ ਲੱਗੇਗਾ ਬੈਨ! ਸਰਕਾਰ ਨੇ ਕਿਹਾ- ਛੱਤਾਂ 'ਤੇ ਨਹੀਂ ਗੂੰਜਣੀ ਚਾਹੀਦੀ ਅਵਾਜ਼...

Embed widget