ਪੜਚੋਲ ਕਰੋ
Advertisement
ਸੈਮਸੰਗ ਕਰੇਗਾ ਮਿੱਡ ਰੇਂਜ਼ ਧਮਾਕਾ
ਨਵੀਂ ਦਿੱਲੀ : ਮਿਡ ਰੇਂਜ ਸਮਾਰਟਫੋਨ ਵਿੱਚ ਜੇਕਰ ਤੁਸੀਂ ਬਿਹਤਰ ਸਪੈਸੀਫਿਕੇਸ਼ਨ ਲੈਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਡੀ ਮਾਰ ਵਿੱਚ ਚਾਈਨੀਜ਼ ਕੰਪਨੀ ਸ਼ਿਓਮੀ, ਵਨ ਪਲੱਸ ਜਿਹੇ ਸਮਾਰਟਫੋਨ ਬ੍ਰਾਂਡ ਦਾ ਨਾਮ ਆਉਂਦਾ ਹੈ। ਇਸ ਤਰ੍ਹਾਂ ਦੀ ਸੋਚ ਨੂੰ ਸੈਮਸੰਗ ਜਲਦ ਤੋੜ ਸਕਦੀ ਹੈ। ਖ਼ਬਰ ਹੈ ਕਿ ਕੰਪਨੀ ਆਪਣੇ ਮਿਡਰੇਂਜ ਸੈਗਮੈਂਟ ਵਿੱਚ 6 ਜੀ.ਬੀ. ਰੈਮ ਵਾਲਾ ਸਮਾਰਟਫੋਨ ਲਾਂਚ ਕਰ ਸਕਦੀ ਹੈ।
ਹਾਲਿਆ ਗੀਕਬੈਂਚ ਤੇ AnTuTu ਲੀਕ ਮੁਤਾਬਕ ਸੈਮਸੰਗ ਦੇ ਨਵੇਂ ਗਲੈਕਸੀ C9 ਸਮਾਰਟਫੋਨ ਵਿੱਚ 6 ਜੀ.ਬੀ. ਰੈਮ ਹੋ ਸਕਦੀ ਹੈ। ਇਨ੍ਹਾਂ ਹੀ ਨਹੀਂ ਇਸ ਫੋਨ ਵਿੱਚ ਕਵਾਲਕਾਮ ਸਨੈਪਡਰੈਗਨ 652 ਪ੍ਰੋਸੈਸਰ ਵੀ ਦਿੱਤਾ ਗਿਆ ਹੈ।
ਇਸ ਲੀਕ ਸਕਰੀਨ ਸ਼ੌਟ ਮੁਤਾਬਕ, ਇਸ ਸਮਾਰਟਫੋਨ ਦਾ ਮਾਡਲ ਨੰਬਰ SM-C9000 ਹੈ ਜੋ 6.0.1. ਮਾਰਸ਼ਮੈਲੋ ਓ.ਐਸ. ਦੇ ਨਾਲ ਆਏਗਾ। ਫੁੱਟ HD ਸਕਰੀਨ ਨਾਲ 64 ਜੀ.ਬੀ. ਦੀ ਇੰਟਰਨਲ ਸਟੋਰੇਜ਼ ਹੋਵੇਗੀ। ਨਾਲ ਹੀ 1.14GHz ਸਨੈਪਡਰੈਗਨ 652 ਪ੍ਰੋਸੈਸਰ ਦੇ ਨਾਲ ਆ ਸਕਦਾ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਲਾਈਫਸਟਾਈਲ
ਬਾਲੀਵੁੱਡ
Advertisement