ਪੜਚੋਲ ਕਰੋ

ਸੈਮਸੰਗ ਨੇ ਬਾਜ਼ਾਰ ਚੋਂ ਵਾਪਸ ਮੰਗੇ ਗਲੈਕਸੀ ਨੋਟ 7 !

ਬੀਜਿੰਗ : ਸੈਮਸੰਗ ਨੇ ਚੀਨ ਦੀ ਕੰਜਯੂਮਰ ਕਵਾਲਿਟੀ 'ਤੇ ਨਿਗਰਾਨੀ ਰੱਖਣ ਵਾਲੀ ਕੰਪਨੀ ਨਾਲ ਮਿਲ ਕੇ ਇੱਕ ਯੋਜਨਾ ਬਣਾਈ ਹੈ। ਜਿਸ ਦੇ ਤਹਿਤ ਬਾਜਰਾ ਵਿੱਚ ਵੇਚੇ ਗਏ 1,90,984 ਗਲੈਕਸੀ ਨੋਟ 7 ਨੂੰ ਵਾਪਸ ਲਿਆ ਜਾਏਗਾ। ਇਨ੍ਹਾਂ ਸਮਾਰਟ ਫ਼ੋਨ ਵਿੱਚ ਓਵਰ ਹਿਟਿੰਗ ਦੇ ਕਾਰਨ ਅੱਗ ਲੱਗਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹਿਆਂ ਹਨ। ਜਨਰਲ ਐਡਮਨਿਸਟ੍ਰੇਸ਼ਨ ਆਫ਼ ਕਵਾਲਿਟੀ ਸੁਪਰਵਿਜ਼ਨ, ਇੰਸਪੈਕਸ਼ਨ ਐਂਡ ਕਵਾਰੈਨਟਾਈਨ ਦੇ ਬਿਆਨ ਮੁਤਾਬਕ, ਚੀਨ ਵਿੱਚ ਗਲੈਕਸੀ ਨੋਟ 7 ਵਿੱਚ ਅੱਗ ਲੱਗਣ ਦੇ 20 ਮਾਮਲੇ ਸਾਹਮਣੇ ਆਏ ਹਨ। ਕੰਜ਼ਯੂਮਰ ਦੇ ਫ਼ਾਇਦੇ ਨੂੰ ਵੇਖਦੇ ਹੋਏ ਸੋਮਵਾਰ ਨੂੰ ਸੈਮਸੰਗ ਨੇ ਇਸ ਮਾਡਲ ਦੇ ਉਤਪਾਦਨ ਤੇ ਵਿੱਕਰੀ 'ਤੇ ਰੋਕ ਲੱਗਾ ਦਿੱਤੀ ਹੈ। ਇਸ ਫ਼ੋਨ ਨੂੰ ਇਸਤੇਮਾਲ ਕਰ ਰਹੇ ਉਪਭੋਗਤਾਵਾਂ ਨੂੰ ਦੋ ਵਿਕਲਪਾਂ ਦੀ ਪੇਸ਼ਕਸ਼ ਕੀਤੀ ਗਈ ਹੈ। ਬਿਆਨ ਮੁਤਾਬਕ, ਉਪਭੋਗਤਾ ਕਿਸੇ ਹੋਰ ਸੈਮਸੰਗ ਮਾਡਲ ਨਾਲ ਆਪਣਾ ਫ਼ੋਨ ਬਦਲ ਸਕਦੇ ਹਨ। ਇਨ੍ਹਾਂ ਦੀ ਕੀਮਤ ਵਿੱਚ ਜੋ ਫ਼ਰਕ ਹੋਵੇਗਾ, ਕੰਪਨੀ ਉਸ ਦੇ ਲਈ ਗਾਹਕ ਨੂੰ ਪੈਸੇ ਦੇਵੇਗੀ ਤੇ 300 ਯੂਆਨ(44.71 ਡਾਲਰ) ਦੀ ਖ਼ਰੀਦਦਾਰੀ ਕੂਪਨ ਦੇਵੇਗੀ। ਦੂਜੇ ਵਿਕਲਪ ਦੇ ਤੌਰ 'ਤੇ ਕੰਜਯੂਮਰ ਫ਼ੋਨ ਦੀ ਪੂਰੀ ਕੀਮਤ ਵਾਪਸ ਲੈਣ ਦੀ ਮੰਗ ਕਰ ਸਕਦਾ ਹੈ। ਗਲੈਕਸੀ ਨੋਟ 7 ਨੂੰ ਅਗਸਤ ਵਿੱਚ ਬਾਜ਼ਾਰ ਵਿੱਚ ਉਤਾਰਿਆ ਗਿਆ ਸੀ। ਪਰ ਕੰਪਨੀ ਨੇ ਸਤੰਬਰ ਦੀ ਸ਼ੁਰੂਆਤ ਵਿੱਚ ਬੈਟਰੀ ਦੀ ਆਈ ਸਮੱਸਿਆ ਦੇ ਕਾਰਨ ਫ਼ੋਨ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਕੀ ਘਰ ਦਾ ਸੋਨਾ ਬੈਂਕ 'ਚ ਰੱਖਣਾ ਸਹੀ ਹੈ ? ਪਹਿਲਾਂ ਸਮਝ ਲਵੋ ਇਹ ਸਕੀਮ , ਨਹੀਂ ਤਾਂ ਪਛਤਾਉਣਾ ਪਵੇਗਾ

Chirag Paswan ਨਾਲ ਮੇਰਾ ਰੋਮਾਂਸ ਹੁੰਦਾ ਤਾਂ ਹੁਣ ਤੱਕ ਸਾਡੇ ਬੱਚੇ ਹੁੰਦੇ : ਕੰਗਨਾ ਰਣੌਤ

Hoshiarpur ਦੇ ਚੌਹਾਲ ਡੈਮ 'ਚੋਂ ਮਿਲੀ ਨੌਜਵਾਨ ਦੀ ਲਾਸ਼ , ਇਸ ਵਜ੍ਹਾ ਕਰਕੇ ਚੁੱਕਿਆ ਇਹ ਖੌਫ਼ਨਾਕ ਕਦਮ 

Abohar News : ਪਤੀ ਦੀ ਮੌਤ ਨੂੰਹ ਆਪਣੇ ਸਹੁਰੇ ਨਾਲ ਮਿਲ ਕੇ ਕਰਨ ਲੱਗੀ ਨਸ਼ੇ ਦਾ ਧੰਦਾ , ਦੋਵੇਂ ਪੁਲਿਸ ਨੇ ਕੀਤੇ ਕਾਬੂ 

ਵੀਡੀਓਜ਼

ਬੇਅਦਬੀ ਬਿਲ ਹੋਇਆ ਪਾਸ, ਸੀਐਮ ਨੇ ਲੋਕਾਂ ਨੂੰ ਦਿੱਤੀ ਵਧਾਈ
ਅਕਾਲੀ ਦਲ ਨੇ ਬੇਅਦਬੀ ਲਈ ਮਾਨਸਿਕ ਰੋਗੀ ਭੇਜੇ? CM ਮਾਨ ਦਾ ਵੱਡਾ ਦਾਅਵਾ
ਬੇਅਦਬੀ ਕਰਨ ਵਾਲੇ ਮਾਨਸਿਕ ਰੋਗੀ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ
CM ਮਾਨ vs ਪਰਗਟ ਸਿੰਘ! ਸਦਨ ‘ਚ ਮਚਾਇਆ ਹੰਗਾਮਾ
ਬਾਦਲ ਸਾਹਿਬ ਦੀ ਕਿਹੜੀ ਗੱਲ ‘ਤੇ ਕਰੀਏ ਫ਼ਖਰ? : CM

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਘਰ ਦਾ ਸੋਨਾ ਬੈਂਕ 'ਚ ਰੱਖਣਾ ਸਹੀ ਹੈ ? ਪਹਿਲਾਂ ਸਮਝ ਲਵੋ ਇਹ ਸਕੀਮ , ਨਹੀਂ ਤਾਂ ਪਛਤਾਉਣਾ ਪਵੇਗਾ
ਕੀ ਘਰ ਦਾ ਸੋਨਾ ਬੈਂਕ 'ਚ ਰੱਖਣਾ ਸਹੀ ਹੈ ? ਪਹਿਲਾਂ ਸਮਝ ਲਵੋ ਇਹ ਸਕੀਮ , ਨਹੀਂ ਤਾਂ ਪਛਤਾਉਣਾ ਪਵੇਗਾ
Chirag Paswan ਨਾਲ ਮੇਰਾ ਰੋਮਾਂਸ ਹੁੰਦਾ ਤਾਂ ਹੁਣ ਤੱਕ ਸਾਡੇ ਬੱਚੇ ਹੁੰਦੇ : ਕੰਗਨਾ ਰਣੌਤ
Chirag Paswan ਨਾਲ ਮੇਰਾ ਰੋਮਾਂਸ ਹੁੰਦਾ ਤਾਂ ਹੁਣ ਤੱਕ ਸਾਡੇ ਬੱਚੇ ਹੁੰਦੇ : ਕੰਗਨਾ ਰਣੌਤ
Hoshiarpur ਦੇ ਚੌਹਾਲ ਡੈਮ 'ਚੋਂ ਮਿਲੀ ਨੌਜਵਾਨ ਦੀ ਲਾਸ਼ , ਇਸ ਵਜ੍ਹਾ ਕਰਕੇ ਚੁੱਕਿਆ ਇਹ ਖੌਫ਼ਨਾਕ ਕਦਮ 
Hoshiarpur ਦੇ ਚੌਹਾਲ ਡੈਮ 'ਚੋਂ ਮਿਲੀ ਨੌਜਵਾਨ ਦੀ ਲਾਸ਼ , ਇਸ ਵਜ੍ਹਾ ਕਰਕੇ ਚੁੱਕਿਆ ਇਹ ਖੌਫ਼ਨਾਕ ਕਦਮ 
Abohar News : ਪਤੀ ਦੀ ਮੌਤ ਨੂੰਹ ਆਪਣੇ ਸਹੁਰੇ ਨਾਲ ਮਿਲ ਕੇ ਕਰਨ ਲੱਗੀ ਨਸ਼ੇ ਦਾ ਧੰਦਾ , ਦੋਵੇਂ ਪੁਲਿਸ ਨੇ ਕੀਤੇ ਕਾਬੂ 
Abohar News : ਪਤੀ ਦੀ ਮੌਤ ਨੂੰਹ ਆਪਣੇ ਸਹੁਰੇ ਨਾਲ ਮਿਲ ਕੇ ਕਰਨ ਲੱਗੀ ਨਸ਼ੇ ਦਾ ਧੰਦਾ , ਦੋਵੇਂ ਪੁਲਿਸ ਨੇ ਕੀਤੇ ਕਾਬੂ 
Patanjali Yogpeeth Haridwar : ਹਰਿਦੁਆਰ ਦਾ ਪਤੰਜਲੀ ਯੋਗਪੀਠ ਬਣਿਆ ਹੈਲਥ ਹੱਬ , ਇੱਕ ਹੀ ਛੱਤ ਹੇਠ ਮਿਲਦਾ ਬੇਹਤਰ ਇਲਾਜ 

ਹਰਿਦੁਆਰ ਦਾ ਆਯੁਰਵੇਦ ਖਜਾਨਾ, ਪਤੰਜਲੀ ਹਰਬਲ ਗਾਰਡਨ 'ਚ ਮੌਜੂਦ 1000 ਤੋਂ ਵੱਧ ਜੜੀ ਬੂਟੀਆਂ

ਨਸ਼ਾ ਤਸਕਰਾਂ ਨੂੰ ਫੜਨਾ ਪੁਲਿਸ ਨੂੰ ਪਿਆ ਮਹਿੰਗਾ, SI ਦਾ ਸਿਰ ਭੰਨ੍ਹਿਆ, ਪਾੜੀ ਵਰਦੀ; ਲੋਕਾਂ 'ਚ ਸਹਿਮ ਦਾ ਮਾਹੌਲ

Mango Eating Tips : ਅੰਬ ਦੇ ਨਾਲ ਕਦੇ ਵੀ ਨਾ ਖਾਓ ਇਹ 5 ਚੀਜ਼ਾਂ, ਨਹੀਂ ਤਾਂ ਵਿਗੜ ਸਕਦੀ ਹੈ ਸਿਹਤ

Embed widget