ਪੜਚੋਲ ਕਰੋ

ਸੈਮਸੰਗ ਐਮ ਸੀਰੀਜ਼ ਦੀ ਸੇਲ ਸ਼ੁਰੂ, ਇਹ ਨੇ ਫੀਚਰ ਤੇ ਆਫਰ

ਸੈਮਸੰਗ ਗੈਲੇਕਸੀ ਐਮ10 ਤੇ ਗੈਲੇਕਸੀ ਐਮ20 ਤਾਂ ਓਪਨ ਸੇਲ ਦੀ ਮਦਦ ਨਾਲ ਉਪਲੱਬਧ ਹਨ ਜਦਕਿ ਗੈਲੇਕਸੀ ਐਮ30 ਨੂੰ ਅਜੇ ਫਲੈਸ਼ ਸੇਲ ਦੀ ਮਦਦ ਨਾਲ ਖਰੀਦਿਆ ਜਾ ਸਕਦਾ ਹੈ।

ਨਵੀਂ ਦਿੱਲੀ: ਸੈਮਸੰਗ ਨੇ ਅਜੇ ਤਕ ਤਿੰਨ ਸਮਾਰਟਫੋਨ ਨੂੰ ਗੈਲੇਕਸੀ ਐਮ ਸੀਰੀਜ਼ ਤਹਿਤ ਲੌਂਚ ਕੀਤਾ ਹੈ। ਇਸ ‘ਚ ਗੈਲੇਕਸੀ ਐਮ10, ਗੈਲੇਕਸੀ ਐਮ20 ਤੇ ਗੈਲੇਕਸੀ ਐਮ30 ਸ਼ਾਮਲ ਹਨ। ਗੈਲੇਕਸੀ ਐਮ10 ਤੇ ਗੈਲੇਕਸੀ ਐਮ20 ਤਾਂ ਓਪਨ ਸੇਲ ਦੀ ਮਦਦ ਨਾਲ ਉਪਲੱਬਧ ਹਨ ਜਦਕਿ ਗੈਲੇਕਸੀ ਐਮ30 ਨੂੰ ਅਜੇ ਫਲੈਸ਼ ਸੇਲ ਦੀ ਮਦਦ ਨਾਲ ਖਰੀਦਿਆ ਜਾ ਸਕਦਾ ਹੈ। ਇਸ ਦਾ ਮੌਕਾ ਅੱਜ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਰਿਹਾ ਹੈ। ਜੀ ਹਾਂ, ਗੈਲੇਕਸੀ ਐਮ30 ਨੂੰ ਅੱਜ ਦੁਪਹਿਰ 12 ਵਜੇ ਤੋਂ ਈ-ਕਾਮਰਸ ਐਮੇਜ਼ਨ ਤੇ ਸੈਮਸੰਗ ਦੇ ਆਨਲਾਈਨ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ। ਫੋਨ ਦੋ ਰੈਮ ਵੈਰੀਅੰਟ ‘ਚ ਆਉਂਦਾ ਹੈ। ਇਸ ‘ਚ 4 ਜੀਬੀ ਰੈਮ ਤੇ 6 ਜੀਬੀ ਰੈਮ ਸ਼ਾਮਲ ਹੈ। ਦੋਵਾਂ ਦੀ ਕੀਮਤ 14,990 ਤੇ 17,990 ਰੁਪਏ ਰੱਖੀ ਗਈ ਹੈ। ਸੇਲ ਦੌਰਾਨ ਐਸਬੀਆਈ ਯੂਜ਼ਰਸ ਬੈਂਕ ਦੇ ਕ੍ਰੈਡਿਟ ਕਾਰਡ ਤੇ ਈਐਮਆਈ ‘ਤੇ 5 ਫੀਸਦੀ ਦਾ ਕੈਸ਼ਬੈਕ ਹਾਸਲ ਕਰ ਸਕਦੇ ਹਨ। ਫੋਨ ਦੇ ਫੀਚਰਸ: ਸੈਮਸੰਗ ਐਮ ਸੀਰੀਜ਼ ਦੀ ਸੇਲ ਸ਼ੁਰੂ, ਇਹ ਨੇ ਫੀਚਰ ਤੇ ਆਫਰ ਇਸ ‘ਚ 6.4 ਇੰਚ ਦੀ ਸੁਪਰ ਐਮੋਲੇਡ ਫੁੱਲਐਚਡੀ ਸਕਰੀਨ ਦਿੱਤਾ ਗਿਆ ਹੈ। ਸਮਾਰਟਫੋਨ ‘ਚ ਸਭ ਤੋਂ ਵੱਡੀ ਖਾਸ ਗੱਲ ਹੈ ਇਸ ਦਾ ਟ੍ਰਿਪਲ ਰਿਅਰ ਕੈਮਰਾ ਸੈੱਟਅਪ ਜਿਸ ‘ਚ ਰਿਅਰ ਕੈਮਰਾ 13 ਮੈਗਾਪਿਕਸਲ ਦਾ ਮੇਨ ਸੈਂਸਰ, 5 ਮੈਗਾਪਿਕਸਲ ਦਾ ਅਲਰਟ ਵਾਈਡ ਸੈਂਸਰ ਤੇ 5 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਇਸ ‘ਚ ਸੈਲਫੀ ਲਈ 16 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਮੌਜੂਦ ਹੈ। ਫੋਨ ਡੈਡੀਕੇਟਿਡ ਸਟੋਰੇ ਸਲੌਟ ਨਾਲ ਲੈਸ ਹੈ ਜਿਸ ਨੂੰ 512 ਜੀਬੀ ਤਕ ਵਧਾਇਆ ਜਾ ਸਕਦਾ ਹੈ। ਇਸ ‘ਚ 5000mAh ਦੀ ਦਮਦਾਰ ਬੈਟਰੀ ਵੀ ਦਿੱਤੀ ਗਈ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ ਵੱਡੀ ਵਾਰਦਾਤ, ਗੋਲੀਆਂ ਨਾਲ ਭੁੰਨਿਆ ਨੌਜਵਾਨ; ਹਮਲਾਵਰਾਂ ਨੇ ਛਾਤੀ 'ਚ ਕੀਤੇ 3 ਫਾਇਰ: ਟੂਰਨਾਮੈਂਟ ਦੌਰਾਨ...
ਪੰਜਾਬ 'ਚ ਵੱਡੀ ਵਾਰਦਾਤ, ਗੋਲੀਆਂ ਨਾਲ ਭੁੰਨਿਆ ਨੌਜਵਾਨ; ਹਮਲਾਵਰਾਂ ਨੇ ਛਾਤੀ 'ਚ ਕੀਤੇ 3 ਫਾਇਰ: ਟੂਰਨਾਮੈਂਟ ਦੌਰਾਨ...
Punjab Weather Update: ਪੰਜਾਬ 'ਚ 5 ਦਿਨਾਂ ਲਈ ਹੀਟਵੇਵ ਦਾ ਅਲਰਟ, ਜਾਣੋ ਵੈਸਟਰਨ ਡਿਸਟਰਬੈਂਸ-ਚੱਕਰਵਾਤੀ ਸਰਕੂਲੇਸ਼ਨ ਕਦੋਂ ਹੋਏਗਾ ਐਕਟਿਵ? ਹਨ੍ਹੇਰੀ-ਤੂਫ਼ਾਨ ਫਿਰ ਮਚਾਏਗਾ ਕਹਿਰ...
ਪੰਜਾਬ 'ਚ 5 ਦਿਨਾਂ ਲਈ ਹੀਟਵੇਵ ਦਾ ਅਲਰਟ, ਜਾਣੋ ਵੈਸਟਰਨ ਡਿਸਟਰਬੈਂਸ-ਚੱਕਰਵਾਤੀ ਸਰਕੂਲੇਸ਼ਨ ਕਦੋਂ ਹੋਏਗਾ ਐਕਟਿਵ? ਹਨ੍ਹੇਰੀ-ਤੂਫ਼ਾਨ ਫਿਰ ਮਚਾਏਗਾ ਕਹਿਰ...
Punjab News: ਪੰਜਾਬ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ; ਪਹਿਲਾਂ ਹੀ ਪੂਰੇ ਕਰ ਲਓ ਜ਼ਰੂਰੀ ਕੰਮ: ਲੋਕਾਂ ਨੂੰ ਕੀਤੀ ਗਈ ਅਪੀਲ...
ਪੰਜਾਬ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ; ਪਹਿਲਾਂ ਹੀ ਪੂਰੇ ਕਰ ਲਓ ਜ਼ਰੂਰੀ ਕੰਮ: ਲੋਕਾਂ ਨੂੰ ਕੀਤੀ ਗਈ ਅਪੀਲ...
Big News: ਵੱਡੀ ਖਬਰ, ਹੁਣ SP-DSPs ਸਣੇ ਸਾਰੇ ਪੁਲਿਸ ਅਧਿਕਾਰੀ ਸਾਈਕਲ ਰਾਹੀਂ ਦਫ਼ਤਰ ਆਉਣਗੇ; ਜਾਣੋ ਕਿਉਂ ਚੁੱਕਿਆ ਅਜਿਹਾ ਕਦਮ?
ਵੱਡੀ ਖਬਰ, ਹੁਣ SP-DSPs ਸਣੇ ਸਾਰੇ ਪੁਲਿਸ ਅਧਿਕਾਰੀ ਸਾਈਕਲ ਰਾਹੀਂ ਦਫ਼ਤਰ ਆਉਣਗੇ; ਜਾਣੋ ਕਿਉਂ ਚੁੱਕਿਆ ਅਜਿਹਾ ਕਦਮ?

ਵੀਡੀਓਜ਼

ਅਸੀਂ ਤਾਂ ਵਿਸ਼ਵਗੁਰੂ ਬਣਨਾ ਸੀ, PM ਮੋਦੀ ਨੇ ਵਿਸ਼ਵ ਚੇਲਾ ਬਣਾ ਦਿੱਤਾ
ਵੇਖੋ ਧੱਕੇਸ਼ਾਹੀ ਦੇ ਦੋਸ਼ਾਂ ‘ਤੇ CM ਮਾਨ ਕੀ ਬੋਲ ਗਏ
Majithia raises big questions on Election Commission
Majithia makes serious allegations on CM Mann
ਸਿੱਖਿਆ ਨੂੰ ਨਵੇਂ ਲੈਵਲ ‘ਤੇ ਲੈ ਜਾਣ ਲਈ CM ਮਾਨ ਦੇ ਵੱਡੇ ਕਦਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡੀ ਵਾਰਦਾਤ, ਗੋਲੀਆਂ ਨਾਲ ਭੁੰਨਿਆ ਨੌਜਵਾਨ; ਹਮਲਾਵਰਾਂ ਨੇ ਛਾਤੀ 'ਚ ਕੀਤੇ 3 ਫਾਇਰ: ਟੂਰਨਾਮੈਂਟ ਦੌਰਾਨ...
ਪੰਜਾਬ 'ਚ ਵੱਡੀ ਵਾਰਦਾਤ, ਗੋਲੀਆਂ ਨਾਲ ਭੁੰਨਿਆ ਨੌਜਵਾਨ; ਹਮਲਾਵਰਾਂ ਨੇ ਛਾਤੀ 'ਚ ਕੀਤੇ 3 ਫਾਇਰ: ਟੂਰਨਾਮੈਂਟ ਦੌਰਾਨ...
Punjab Weather Update: ਪੰਜਾਬ 'ਚ 5 ਦਿਨਾਂ ਲਈ ਹੀਟਵੇਵ ਦਾ ਅਲਰਟ, ਜਾਣੋ ਵੈਸਟਰਨ ਡਿਸਟਰਬੈਂਸ-ਚੱਕਰਵਾਤੀ ਸਰਕੂਲੇਸ਼ਨ ਕਦੋਂ ਹੋਏਗਾ ਐਕਟਿਵ? ਹਨ੍ਹੇਰੀ-ਤੂਫ਼ਾਨ ਫਿਰ ਮਚਾਏਗਾ ਕਹਿਰ...
ਪੰਜਾਬ 'ਚ 5 ਦਿਨਾਂ ਲਈ ਹੀਟਵੇਵ ਦਾ ਅਲਰਟ, ਜਾਣੋ ਵੈਸਟਰਨ ਡਿਸਟਰਬੈਂਸ-ਚੱਕਰਵਾਤੀ ਸਰਕੂਲੇਸ਼ਨ ਕਦੋਂ ਹੋਏਗਾ ਐਕਟਿਵ? ਹਨ੍ਹੇਰੀ-ਤੂਫ਼ਾਨ ਫਿਰ ਮਚਾਏਗਾ ਕਹਿਰ...
Punjab News: ਪੰਜਾਬ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ; ਪਹਿਲਾਂ ਹੀ ਪੂਰੇ ਕਰ ਲਓ ਜ਼ਰੂਰੀ ਕੰਮ: ਲੋਕਾਂ ਨੂੰ ਕੀਤੀ ਗਈ ਅਪੀਲ...
ਪੰਜਾਬ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ; ਪਹਿਲਾਂ ਹੀ ਪੂਰੇ ਕਰ ਲਓ ਜ਼ਰੂਰੀ ਕੰਮ: ਲੋਕਾਂ ਨੂੰ ਕੀਤੀ ਗਈ ਅਪੀਲ...
Big News: ਵੱਡੀ ਖਬਰ, ਹੁਣ SP-DSPs ਸਣੇ ਸਾਰੇ ਪੁਲਿਸ ਅਧਿਕਾਰੀ ਸਾਈਕਲ ਰਾਹੀਂ ਦਫ਼ਤਰ ਆਉਣਗੇ; ਜਾਣੋ ਕਿਉਂ ਚੁੱਕਿਆ ਅਜਿਹਾ ਕਦਮ?
ਵੱਡੀ ਖਬਰ, ਹੁਣ SP-DSPs ਸਣੇ ਸਾਰੇ ਪੁਲਿਸ ਅਧਿਕਾਰੀ ਸਾਈਕਲ ਰਾਹੀਂ ਦਫ਼ਤਰ ਆਉਣਗੇ; ਜਾਣੋ ਕਿਉਂ ਚੁੱਕਿਆ ਅਜਿਹਾ ਕਦਮ?
Punjab News: ਪੰਜਾਬ 'ਚ ਵੱਡੀ ਵਾਰਦਾਤ, ਧੀ ਨੇ ਪਿਓ ਨੂੰ ਮਾਰੀ ਗੋਲੀ; ਪਰਿਵਾਰ ਦੇ ਬਿਆਨ ਨੇ ਉਡਾਏ ਹੋਸ਼...
Punjab News: ਪੰਜਾਬ 'ਚ ਵੱਡੀ ਵਾਰਦਾਤ, ਧੀ ਨੇ ਪਿਓ ਨੂੰ ਮਾਰੀ ਗੋਲੀ; ਪਰਿਵਾਰ ਦੇ ਬਿਆਨ ਨੇ ਉਡਾਏ ਹੋਸ਼...
Punjab News: ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਲਈ ਵੱਡੀ ਖਬਰ, ਜਾਣੋ ਕਿਉਂ ਜਾਰੀ ਹੋਏ ਨਵੇਂ ਹੁਕਮ ? ਪ੍ਰਸ਼ਾਸਨ ਨੇ ਇਸ ਲਈ ਲਿਆ ਫੈਸਲਾ...
ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਲਈ ਵੱਡੀ ਖਬਰ, ਜਾਣੋ ਕਿਉਂ ਜਾਰੀ ਹੋਏ ਨਵੇਂ ਹੁਕਮ ? ਪ੍ਰਸ਼ਾਸਨ ਨੇ ਇਸ ਲਈ ਲਿਆ ਫੈਸਲਾ...
Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਇਹ ਦੁਕਾਨਾਂ 20 ਤਰੀਕ ਨੂੰ ਬੰਦ ਰਹਿਣਗੀਆਂ; ਲੋਕ ਪਹਿਲਾਂ ਹੀ ਕਰ ਲੈਣ ਸਾਰੇ ਇੰਤਜ਼ਾਮ...
ਪੰਜਾਬ 'ਚ ਮੱਚਿਆ ਹਾਹਾਕਾਰ, ਇਹ ਦੁਕਾਨਾਂ 20 ਤਰੀਕ ਨੂੰ ਬੰਦ ਰਹਿਣਗੀਆਂ; ਲੋਕ ਪਹਿਲਾਂ ਹੀ ਕਰ ਲੈਣ ਸਾਰੇ ਇੰਤਜ਼ਾਮ...
Punjab News: ਪੰਜਾਬ ਤੋਂ ਵੱਡੀ ਖਬਰ, SHO 'ਤੇ ਲੱਗੇ ਗੰਭੀਰ ਦੋਸ਼: ਔਰਤਾਂ ਨੇ ਥਾਣੇ ਸਾਹਮਣੇ ਨਿਗਲਿਆ ਜ਼ਹਿਰ; ਜਾਣੋ ਪੂਰਾ ਮਾਮਲਾ...
ਪੰਜਾਬ ਤੋਂ ਵੱਡੀ ਖਬਰ, SHO 'ਤੇ ਲੱਗੇ ਗੰਭੀਰ ਦੋਸ਼: ਔਰਤਾਂ ਨੇ ਥਾਣੇ ਸਾਹਮਣੇ ਨਿਗਲਿਆ ਜ਼ਹਿਰ; ਜਾਣੋ ਪੂਰਾ ਮਾਮਲਾ...
Embed widget