ਪੜਚੋਲ ਕਰੋ

Galaxy Note 9 ਪਿੱਛੋਂ ਹੁਣ S7 edge ਨੂੰ ਲੱਗੀ ਅੱਗ

  ਚੰਡੀਗੜ੍ਹ: ਸੈਮਸੰਗ ਗਲੈਕਸੀ ਨੋਟ 9 ਵਿੱਚ ਅੱਗ ਲੱਗਣ ਬਾਅਦ ਹੁਣ ਸੈਮਸੰਗ ਗਲੈਕਸੀ ਨੋਟ 7 ਐੱਜ ਨੂੰ ਅੱਗ ਲੱਗ ਗਈ। ਪੂਰੀ ਘਟਨਾ ਨੂੰ ਫੋਨ ਦੇ ਮਾਲਕ ਦੇ ‘ਰੈਡਡਿਟ’ ’ਤੇ ਪੋਸਟ ਕੀਤਾ ਹੈ। ਆਪਣੀ ਪੋਸਟ ਵਿੱਚ ਯੂਜ਼ਰ ਨੇ ਕਿਹਾ ਕਿ ਉਹ ਫੋਨ ਦੇ ਨਜ਼ਦੀਕ ਨਹੀਂ ਸੀ, ਨਹੀਂ ਤਾਂ ਉਸ ਨੂੰ ਵੀ ਸੱਟ ਲੱਗ ਸਕਦੀ ਸੀ। ਯਾਦ ਰਹੇ ਕਿ ਇਸ ਤੋਂ ਪਹਿਲਾਂ ਨਿਊਯਾਰਕ ਵਿੱਚ ਇੱਕ ਮਹਿਲਾ ਦੇ ਸੈਮਸੰਗ ਗਲੈਕਸੀ ਨੋਟ 9 ਨੂੰ ਵੀ ਅਚਾਨਕ ਅੱਗ ਲੱਗ ਗਈ ਸੀ। ਮਹਿਲਾ ਪਹਿਲਾਂ ਹੀ ਕੰਪਨੀ ਖ਼ਿਲਾਫ਼ ਕੇਸ ਫਾਈਲ ਕਰ ਚੁੱਕੀ ਹੈ। ਯੂਜ਼ਰ ਰੋਖਾਨਾ ਮੁਤਾਬਕ ਫੋਨ ਦੋ ਸਾਲ ਪੁਰਾਣਾ ਹੈ। ਫੋਨ ਰੋਖਾਨਾ ਦੀ ਪੈਂਟ ਦੇ ਪਿੱਛੇ ਵਾਲੀ ਜੇਬ੍ਹ ਵਿੱਚ ਪਿਆ ਸੀ। ਜਦੋਂ ਉਸ ਨੇ ਫੋਟੋ ਖਿੱਚਣ ਲਈ ਫੋਨ ਨੂੰ ਜੇਬ੍ਹ ਵਿੱਚੋਂ ਬਾਹਰ ਕੱਢਿਆ ਤਾਂ ਪਹਿਲਾਂ ਫੋਨ ਹੈਂਗ ਹੋਇਆ ਤੇ ਫਿਰ ਪੂਰੀ ਤਰ੍ਹਾਂ ਬੰਦ ਹੋ ਗਿਆ। ਉਸ ਨੇ ਫੋਨ ਨੂੰ ਵਾਪਸ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਪਰ ਫੋਨ ਚਾਲੂ ਨਹੀਂ ਹੋਇਆ। ਇਸ ਦੇ ਕੁਝ ਸਕਿੰਟਾਂ ਬਾਅਦ ਰੋਖਾਨਾ ਨੇ ਜਿਵੇਂ ਹੀ ਫੋਨ ਉਲਟਾ ਰੱਖਿਆ, ਫੋਨ ਨੂੰ ਅੱਗ ਲੱਗ ਗਈ। ਉਸ ਨੇ ਦੱਸਿਆ ਕਿ ਉਸ ਨੇ ਕਿਚਨ ਵਾਲੀ ਥਾਂ ਫੋਨ ਰੱਖਿਆ ਸੀ। ਇੱਕ ਸਮੇਂ ਤਾਂ ਅਜਿਹਾ ਲੱਗਾ ਜਿਵੇਂ ਪੂਰੀ ਥਾਂ ਨੂੰ ਅੱਗ ਲੱਗ ਜਾਏਗੀ। ਇਸ ਦੇ ਬਾਅਦ ਯੂਜ਼ਰ ਆਪਣੇ ਫੋਨ ਨੂੰ ਲੈ ਕੇ ਕਸਟਮਰ ਸਰਵਿਸ ਸੈਂਟਰ ਗਿਆ ਜਿੱਥੇ ਉਸ ਨੂੰ ਕਿਹਾ ਗਿਆ ਕਿ ਫੋਨ ਦਾ ਕੁਝ ਨਹੀਂ ਹੋ ਸਕਦਾ ਕਿਉਂਕਿ ਫੋਨ ਦੀ ਵਾਰੰਟੀ ਖ਼ਤਮ ਹੋ ਗਈ ਹੈ। ਇਸ ਮਾਮਲੇ ਸਬੰਧੀ ਅਮਰੀਕਾ ਦਾ ਸੈਮਸੰਗ ਸਪੋਰਟ ਰੋਖਾਨਾ ਦੇ ਸੰਪਰਕ ਵਿੱਚ ਹੈ ਤੇ ਡਿਵਾਈਸ ਦੀ ਪੂਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਰੋਖਾਨਾ ਨੇ ਖ਼ੁਲਾਸਾ ਕੀਤਾ ਕਿ ਜਦੋਂ ਉਹ ਸੜਿਆ ਫੋਨ ਲੈ ਕੇ ਲੋਕਲ ਸਟੋਰ ਗਿਆ ਤਾਂ ਉੱਥੇ ਉਸ ਨੂੰ ਸੜੇ ਫੋਨ ਬਦਲੇ ਸੈਮਸੰਗ ਗਲੈਕਸੀ ਐਸ9 ਦੀ ਪੇਸ਼ਕਸ਼ ਕੀਤੀ ਗਈ ਤੇ ਨਾਲ ਹੀ ਕੁਝ ਪੇਪਰ ਵਰਕ ਕਰਨ ਲਈ ਕਿਹਾ ਗਿਆ। ਸਟੋਰ ਵਾਲਿਆਂ ਉਸ ਨੂੰ ਸੋਸ਼ਲ ਮੀਡੀਆ ਤੋਂ ਫੋਨ ਨੂੰ ਅੱਗ ਲੱਗਣ ਸਬੰਧੀ ਸਾਰੀਆਂ ਫੋਟੋਆਂ ਤੇ ਪੋਸਟਾਂ ਹਟਾਉਣ ਲਈ ਵੀ ਕਿਹਾ ਤਾਂ ਕਿ ਕੰਪਨੀ ਦਾ ਨੁਕਸਾਨ ਨਾ ਹੋਏ।

ਟਾਪ ਹੈਡਲਾਈਨ

ਅੱਜ 9 ਸਤੰਬਰ ਨੂੰ ਸਸਤਾ ਜਾਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ

ਵੱਡੀ ਖ਼ਬਰ! ਸਾਬਕਾ ਚੀਫ ਸਕੱਤਰ ਨੇ ਚੁੱਕਿਆ ਖੌਫਨਾਕ ਕਦਮ, ਮਿਲੀ ਲਾਸ਼; ਮੱਚਿਆ ਹੜਕੰਪ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਸਤੰਬਰ 2026

LPG Cylinder Booking : ਗੈਸ ਸਿਲੰਡਰ ਬੁਕਿੰਗ ਨੂੰ ਲੈ ਕੇ ਵੱਡੀ ਖ਼ਬਰ! ਹੁਣ 25 ਦਿਨਾਂ ਬਾਅਦ ਮਿਲੇਗਾ LPG ਸਿਲੰਡਰ!

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ 9 ਸਤੰਬਰ ਨੂੰ ਸਸਤਾ ਜਾਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
ਅੱਜ 9 ਸਤੰਬਰ ਨੂੰ ਸਸਤਾ ਜਾਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
ਵੱਡੀ ਖ਼ਬਰ! ਸਾਬਕਾ ਚੀਫ ਸਕੱਤਰ ਨੇ ਚੁੱਕਿਆ ਖੌਫਨਾਕ ਕਦਮ, ਮਿਲੀ ਲਾਸ਼; ਮੱਚਿਆ ਹੜਕੰਪ
ਵੱਡੀ ਖ਼ਬਰ! ਸਾਬਕਾ ਚੀਫ ਸਕੱਤਰ ਨੇ ਚੁੱਕਿਆ ਖੌਫਨਾਕ ਕਦਮ, ਮਿਲੀ ਲਾਸ਼; ਮੱਚਿਆ ਹੜਕੰਪ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਸਤੰਬਰ 2026
LPG Cylinder Booking : ਗੈਸ ਸਿਲੰਡਰ ਬੁਕਿੰਗ ਨੂੰ ਲੈ ਕੇ ਵੱਡੀ ਖ਼ਬਰ! ਹੁਣ 25 ਦਿਨਾਂ ਬਾਅਦ ਮਿਲੇਗਾ LPG ਸਿਲੰਡਰ!
LPG Cylinder Booking : ਗੈਸ ਸਿਲੰਡਰ ਬੁਕਿੰਗ ਨੂੰ ਲੈ ਕੇ ਵੱਡੀ ਖ਼ਬਰ! ਹੁਣ 25 ਦਿਨਾਂ ਬਾਅਦ ਮਿਲੇਗਾ LPG ਸਿਲੰਡਰ!
Amritsar ’ਚ ਦਰਦਨਾਕ ਹਾਦਸਾ , SIR ਡਿਊਟੀ ’ਤੇ ਜਾ ਰਹੇ ਸਰਕਾਰੀ ਸਕੂਲ ਦੇ ਲੈਕਚਰਾਰ ਦੀ ਸੜਕ ਹਾਦਸੇ ’ਚ ਮੌਤ

Uber Rapido License Suspended : ਚੰਡੀਗੜ੍ਹ ’ਚ Uber-Rapido ’ਤੇ ਵੱਡਾ ਐਕਸ਼ਨ ! 6 ਮਹੀਨੇ ਲਈ ਲਾਇਸੈਂਸ ਸਸਪੈਂਡ

Daily Eggs : ਹਰ ਰੋਜ਼ ਅੰਡਾ ਖਾਣਾ ਫਾਇਦੇਮੰਦ ਜਾਂ ਨੁਕਸਾਨਦਾਇਕ ? ਜਾਣੋ ਸਰੀਰ ’ਤੇ ਕੀ ਪੈਂਦਾ ਹੈ ਅਸਰ ?

Punjab News : ਮੰਤਰੀ ਹਰਪਾਲ ਸਿੰਘ ਚੀਮਾ ਦੇ ਪ੍ਰੋਗਰਾਮ 'ਚ ਸਵਾਲ ਪੁੱਛਣ ਵਾਲੇ ਗੁਲਜ਼ਾਰ ਸਿੰਘ ਦੀ ਮੌਤ, ਜਾਣੋ ਪੂਰਾ ਮਾਮਲਾ

Embed widget