ਪੜਚੋਲ ਕਰੋ

ਸਮਾਰਟਫੋਨ ਨਾਲ ਫੋਟੋ ਖਿੱਚਣ ਦਾ ਸੌਖਾ ਤਰੀਕਾ! ਇੰਝ ਵਰਤੋਂ ਨਵਾਂ ਤਕਨੀਕ

ਨਵੀਂ ਦਿੱਲੀ: ਵਰਤਮਾਨ ਸਮੇਂ 'ਚ ਲਾਂਚ ਹੋ ਰਹੇ ਜ਼ਿਆਦਾਤਰ ਐਂਡਰੌਇਡ ਸਮਾਰਟਫੋਨ ਫਿੰਗਰ ਪ੍ਰਿੰਟ ਸੈਂਸਰ ਫੀਚਰ ਨਾਲ ਆਉਂਦੇ ਹਨ। ਫਿੰਗਰਪ੍ਰਿੰਟ ਦੀ ਵਰਤੋਂ ਫੋਨ ਨੂੰ ਲੌਕ ਤੇ ਅਨਲੌਕ ਕਰਨ ਲਈ ਕੀਤੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਹੁਣ ਫਿੰਗਰਪ੍ਰਿੰਟ ਸੈਂਸਰ ਦੀ ਮੱਦਦ ਨਾਲ ਫੋਟੋ ਵੀ ਖਿੱਚ ਸਕਦੇ ਹੋ। ਜੀ ਹਾਂ, ਹੁਣ ਤੁਸੀਂ ਸਮਾਰਟਫੋਨ ਦੇ ਫਿੰਗਰ ਪ੍ਰਿੰਟ ਜ਼ਰੀਏ ਅਸਾਨੀ ਨਾਲ ਆਪਣੀ ਫੋਟੋ ਖਿੱਚ ਸਕਦੇ ਹੋ।
ਇਸ ਕੰਮ ਲਈ ਤੁਹਾਡੇ ਕੋਲ ਛੋਟਾ ਜਿਹਾ ਐਪ ਹੋਣਾ ਜ਼ਰੂਰੀ ਹੈ। ਜੇ ਫਿੰਗਰਪ੍ਰਿੰਟ ਸੈਂਸਰ ਨਾਲ ਕੈਮਰਾ ਅਟੈਚ ਨਹੀਂ ਤਾਂ ਆਪਣੇ ਮੋਬਾਈਲ 'ਚ Dactyl  ਨਾਂ ਦੀ ਐਪ ਡਾਊਨਲੋਡ ਕਰਨੀ ਹੋਵੇਗੀ। ਇਸ ਨੂੰ ਗੂਗਲ ਪਲੇ ਸਟੋਰ 'ਚੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ। ਐਪ ਨੂੰ ਡਾਊਨਲੋਡ ਕਰਨ ਤੋਂ ਓਪਨ ਸੈਟਿੰਗ ਪੇਜ ਦਾ ਬਦਲ ਦਿਖਾਈ ਦੇਵੇਗਾ। ਇਹ ਆਪਣੇ ਆਪ ਨੂੰ ਅਸੈਬਿਲਟੀ ਤੇ ਪ੍ਰਮੀਸ਼ਨ ਸੈਟਿੰਗ ਕਨਫਿੱਗਰ ਕਰਨ ਦੀ ਸੁਵਿਧਾ ਦਿੰਦਾ ਹੈ।
ਇਸ ਤੋਂ ਬਾਅਦ ਤੁਸੀਂ ਇਸ ਐਪ ਜ਼ਰੀਏ ਆਪਣੇ ਫੋਨ ਦਾ ਕੈਮਰਾ ਫਿੰਗਰ ਪ੍ਰਿੰਟ ਸੈਂਸਰ ਨਾਲ ਜੋੜ ਸਕਦੇ ਹੋ। ਫੋਟੋ ਕਲਿੱਕ ਕਰਨ ਲਈ ਫਿੰਗਰਪਿੰਟ ਸੈਂਸਰ ਨਾਲ ਉਨ੍ਹਾਂ ਸਾਰੇ ਐਪਸ ਨੂੰ ਸਿਲੈਕਟ ਕਰੋ ਜਿਨ੍ਹਾਂ ਦੀ ਵਰਤੋਂ ਕਰਨੀ ਹੈ। ਇੱਥੋ ਤੱਕ ਕਿ ਇਸ ਨਾਲ ਫੇਸਬੁੱਕ ਤੇ ਵਟਸਐਪ ਦੇ ਕੈਮਰੇ ਨੂੰ ਵੀ ਕੁਨੈਕਟ ਕਰ ਸਕਦੇ ਹੋ।

ਟਾਪ ਹੈਡਲਾਈਨ

Vastu Tips : ਸਿਰਹਾਣੇ ਕੋਲ ਭੁੱਲ ਕੇ ਵੀ ਨਾ ਰੱਖੋ ਦਵਾਈਆਂ, ਵਾਸਤੂ ਸ਼ਾਸਤਰ 'ਚ ਦੱਸਿਆ ਖ਼ਤਰਨਾਕ !

Sangrur 'ਚ ਇੱਕ ਹੋਰ ਨੌਜਵਾਨ ਨਾਲ ਵਾਪਰੀ ਘਟਨਾ , ਨੌਜਵਾਨ ਦੀ ਹਾਲਤ ਗੰਭੀਰ

Singer Vadda Grewal : ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ , ਅਫ਼ੀਮ ਦੇ ਕੇਸ 'ਚ ਹੋਇਆ ਬਰੀ 

Sukhbir Singh Badal ਬੋਲੇ- ਅਕਾਲੀ ਦਲ ਹੀ ਬਚਾ ਸਕਦਾ ਹੈ ਪੰਜਾਬ ,ਮੋਹਾਲੀ 'ਚ ਕੀਤੇ 4 ਵੱਡੇ ਐਲਾਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Vastu Tips : ਸਿਰਹਾਣੇ ਕੋਲ ਭੁੱਲ ਕੇ ਵੀ ਨਾ ਰੱਖੋ ਦਵਾਈਆਂ, ਵਾਸਤੂ ਸ਼ਾਸਤਰ 'ਚ ਦੱਸਿਆ ਖ਼ਤਰਨਾਕ !
Vastu Tips : ਸਿਰਹਾਣੇ ਕੋਲ ਭੁੱਲ ਕੇ ਵੀ ਨਾ ਰੱਖੋ ਦਵਾਈਆਂ, ਵਾਸਤੂ ਸ਼ਾਸਤਰ 'ਚ ਦੱਸਿਆ ਖ਼ਤਰਨਾਕ !
Sangrur 'ਚ ਇੱਕ ਹੋਰ ਨੌਜਵਾਨ ਨਾਲ ਵਾਪਰੀ ਘਟਨਾ , ਨੌਜਵਾਨ ਦੀ ਹਾਲਤ ਗੰਭੀਰ
Sangrur 'ਚ ਇੱਕ ਹੋਰ ਨੌਜਵਾਨ ਨਾਲ ਵਾਪਰੀ ਘਟਨਾ , ਨੌਜਵਾਨ ਦੀ ਹਾਲਤ ਗੰਭੀਰ
Singer Vadda Grewal : ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ , ਅਫ਼ੀਮ ਦੇ ਕੇਸ 'ਚ ਹੋਇਆ ਬਰੀ 
Singer Vadda Grewal : ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ , ਅਫ਼ੀਮ ਦੇ ਕੇਸ 'ਚ ਹੋਇਆ ਬਰੀ 
Sukhbir Singh Badal ਬੋਲੇ- ਅਕਾਲੀ ਦਲ ਹੀ ਬਚਾ ਸਕਦਾ ਹੈ ਪੰਜਾਬ ,ਮੋਹਾਲੀ 'ਚ ਕੀਤੇ 4 ਵੱਡੇ ਐਲਾਨ
Sukhbir Singh Badal ਬੋਲੇ- ਅਕਾਲੀ ਦਲ ਹੀ ਬਚਾ ਸਕਦਾ ਹੈ ਪੰਜਾਬ ,ਮੋਹਾਲੀ 'ਚ ਕੀਤੇ 4 ਵੱਡੇ ਐਲਾਨ
Bank Account : 1, 2 ਜਾਂ 3... ਕਿੰਨੇ ਬੈਂਕ ਖਾਤੇ ਰੱਖਣੇ ਹਨ ਸਹੀ? ਤੁਹਾਡੇ ਕੋਲ ਲੋੜ ਤੋਂ ਜ਼ਿਆਦਾ ਤਾਂ ਨਹੀਂ 

Punjab News: ਅਲਰਟ 'ਤੇ ਪੰਜਾਬ, ਸਵਾਈਨ ਫਲੂ ਦੇ 2 ਮਰੀਜ਼ ਮਿਲੇ, ਇੱਕ ਦਾ ਇਲਾਜ ਜਾਰੀ, ਸਿਵਲ ਸਰਜਨ ਬੋਲੇ- 'ਸਰਕਾਰੀ ਹਸਪਤਾਲਾਂ 'ਚ ਸਖ਼ਤ ਪ੍ਰਬੰਧ'
ਅਲਰਟ 'ਤੇ ਪੰਜਾਬ, ਸਵਾਈਨ ਫਲੂ ਦੇ 2 ਮਰੀਜ਼ ਮਿਲੇ, ਇੱਕ ਦਾ ਇਲਾਜ ਜਾਰੀ, ਸਿਵਲ ਸਰਜਨ ਬੋਲੇ- 'ਸਰਕਾਰੀ ਹਸਪਤਾਲਾਂ 'ਚ ਸਖ਼ਤ ਪ੍ਰਬੰਧ'
Tamanna Bhatia : ਲਾਲ ਸਾੜੀ-ਮੱਥੇ 'ਤੇ ਸਿੰਦੂਰ, ਤਮੰਨਾ ਭਾਟੀਆ ਨੇ ਕੀਤੀ ‘ਛੱਠੀ ਮਈਆ’ ਦੀ ਪੂਜਾ, ਦੇਸੀ ਅੰਦਾਜ਼ ਨੇ ਜਿੱਤਿਆ ਦਿਲ

Milk Price Hike : ਤਿਉਹਾਰਾਂ ਤੋਂ ਪਹਿਲਾਂ ਦੁੱਧ ਦੀ ਫਿਰ ਵਧੀ ਕੀਮਤ, ਕੀ ਆਮ ਲੋਕਾਂ ਦੀ ਜੇਬ 'ਤੇ ਪਵੇਗਾ ਬੋਝ ; ਜਾਣੋ ਪੂਰਾ ਮਾਮਲਾ

Embed widget