ਪੜਚੋਲ ਕਰੋ

ਆਈਫੋਨ X ਦੇ ਫੀਚਰ ਵਾਲੇ ਸਮਾਰਟਫੋਨ ਹੁਣ ਸਿਰਫ 10 ਹਜ਼ਾਰ 'ਚ

ਨਵੀਂ ਦਿੱਲੀ: ਆਈਫੋਨ X ਪਹਿਲਾ ਅਜਿਹਾ ਸਮਾਰਟਫੋਨ ਸੀ ਜੋ ਫੇਸ ਅਨਲੌਕ ਫੀਚਰ ਨਾਲ ਆਇਆ ਸੀ। ਹਾਲਾਂਕਿ ਪਿਛਲੇ ਇੱਕ ਸਾਲ ਤੋਂ ਕਈ ਸਮਾਰਟਫੋਨ ਇਸ ਫੀਚਰ ਨਾਲ ਆ ਰਹੇ ਹਨ। ਇੱਥੇ ਤਹਾਨੂੰ ਦੱਸ ਰਹੇ ਹਾਂ ਪੰਜ ਅਜਿਹੇ ਫੇਸ ਅਨਲੌਕ ਫੀਚਰ ਵਾਲੇ ਸਮਾਰਟਫੋਨ ਜੋ ਤੁਸੀਂ ਸਿਰਫ 10,000 ਰੁਪਏ 'ਚ ਹੀ ਖਰੀਦ ਸਕਦੇ ਹੋ। ਸ਼ਿਓਮੀ ਰੈਡਮੀ ਨੋਟ 5 ਆਈਫੋਨ X ਦੇ ਫੀਚਰ ਵਾਲੇ ਸਮਾਰਟਫੋਨ ਹੁਣ ਸਿਰਫ 10 ਹਜ਼ਾਰ 'ਚ ਇਸ ਫੋਨ ਦਾ ਹਾਰਡਵੇਅਰ ਕਾਫੀ ਚੰਗਾ ਹੈ ਪਰ ਫੋਨ ਦਾ ਸਭ ਤੋਂ ਅਹਿਮ ਫੀਚਰ ਇਸ ਦਾ ਫ੍ਰੰਟ ਕੈਮਰਾ ਹੈ ਜੋ ਪੰਜ ਮੈਗਾਪਿਕਸਲ ਨਾਲ ਆਉਂਦਾ ਹੈ। ਕੈਮਰਾ ਫੇਸ ਰੈਕੇਗਨਿਸ਼ਨ ਤੇ ਫੇਸ ਅਨਲੌਕ ਫੀਚਰ ਨਾਲ ਆਉਂਦਾ ਹੈ। ਸੈਲਫੀ ਲਈ ਫੋਨ 'ਚ ਐਲਈਡੀ ਫਲੈਸ਼ ਦੀ ਸੁਵਿਧਾ ਵੀ ਦਿੱਤੀ ਗਈ ਹੈ। ਸ਼ਿਓਮੀ ਰੈਡਮੀ Y2 ਆਈਫੋਨ X ਦੇ ਫੀਚਰ ਵਾਲੇ ਸਮਾਰਟਫੋਨ ਹੁਣ ਸਿਰਫ 10 ਹਜ਼ਾਰ 'ਚ ਇਹ ਸੈਲਫੀ ਕੈਮਰਾ ਫੋਨ ਹੈ ਜਿਸ ਦੀ ਕੀਮਤ 9,999 ਰੁਪਏ ਹੈ। ਹਾਲ ਹੀ 'ਚ ਲਾਂਚ ਕੀਤੇ ਗਏ ਇਸ ਫੋਨ 'ਚ 16 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ ਜੋ ਏਆਈ ਟੈਕਨਾਲੋਜੀ ਨਾਲ ਆਉਂਦਾ ਹੈ। ਰੈਡਮੀ Y2 ਦਾ ਕੈਮਰਾ ਤਾਂ ਸ਼ਾਨਦਾਰ ਹੈ ਪਰ ਫੇਸ ਅਨਲੌਕ ਤੇਜ਼ੀ ਨਾਲ ਕੰਮ ਨਹੀਂ ਕਰਦਾ। ਓਪੋ ਰੀਅਲ ਮੀ1 ਆਈਫੋਨ X ਦੇ ਫੀਚਰ ਵਾਲੇ ਸਮਾਰਟਫੋਨ ਹੁਣ ਸਿਰਫ 10 ਹਜ਼ਾਰ 'ਚ ਓਪੋ ਨੇ ਹਾਲ ਹੀ 'ਚ ਰੀਅਲ ਮੀ1 ਲਾਂਚ ਕੀਤਾ ਜਿਸ ਦੇ ਡਿਜ਼ਾਇਨ ਤੇ ਫ੍ਰੰਟ ਕੈਮਰੇ ਤੇ ਖਾਸ ਧਿਆਨ ਦਿੱਤਾ ਗਿਆ ਹੈ। ਰੀਅਲ ਮੀ1 'ਚ 18 ਮੈਗਾਪਿਕਸਲ ਫ੍ਰੰਟ ਕੈਮਰਾ ਦਿੱਤਾ ਗਿਆ ਹੈ ਜੋ ਏਆਈ ਹੈ ਤੇ ਫੇਸ ਅਨਲਾਕ ਨੂੰ ਵੀ ਤੇਜ਼ ਕਰਦਾ ਹੈ। ਆਨਰ 7C ਆਈਫੋਨ X ਦੇ ਫੀਚਰ ਵਾਲੇ ਸਮਾਰਟਫੋਨ ਹੁਣ ਸਿਰਫ 10 ਹਜ਼ਾਰ 'ਚ ਇਸ ਫੋਨ ਦੀ ਕੀਮਤ 9,999 ਰੁਪਏ ਹੈ ਜੋ 8 ਮੈਗਾਪਿਕਸਲ ਦੇ ਕੈਮਰੇ ਨਾਲ ਆਉਂਦਾ ਹੈ। ਫੋਨ ਦੇ ਕੈਮਰੇ 'ਚ ਹੋਰ ਵੀ ਕਈ ਸ਼ਾਨਦਾਰ ਫੀਚਰ ਦਿੱਤੇ ਗਏ ਹਨ। ਆਨਰ 7C 'ਚ ਡਿਊਲ ਕੈਮਰਾ ਸੈੱਟਅਪ ਹੈ ਜੋ 18:9 ਦੇ ਫੁਲ ਵਿਊ ਡਿਸਪਲੇਅ ਨਾਲ ਆਉਂਦਾ ਹੈ। ਆਨਰ 7A ਆਈਫੋਨ X ਦੇ ਫੀਚਰ ਵਾਲੇ ਸਮਾਰਟਫੋਨ ਹੁਣ ਸਿਰਫ 10 ਹਜ਼ਾਰ 'ਚ ਇਸ ਫੋਨ ਦਾ 5.7 ਇੰਚ ਫੁੱਲ ਵਿਊ ਡਿਸਪਲੇਅ ਹੈ। ਫੋਨ 'ਚ ਕੁਇਕ ਫੇਸ ਅਨਲਾਕ ਫੀਚਰ ਹੈ ਨਾਲ ਹੀ 8 ਮੈਗਾ ਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਇਸ ਫੋਨ ਦੀ ਕੀਮਤ 8,999 ਰੁਪਏ ਹੈ।

ਟਾਪ ਹੈਡਲਾਈਨ

LPG Cylinder Booking : ਗੈਸ ਸਿਲੰਡਰ ਬੁਕਿੰਗ ਨੂੰ ਲੈ ਕੇ ਵੱਡੀ ਖ਼ਬਰ! ਹੁਣ 25 ਦਿਨਾਂ ਬਾਅਦ ਮਿਲੇਗਾ LPG ਸਿਲੰਡਰ!

Amritsar ’ਚ ਦਰਦਨਾਕ ਹਾਦਸਾ , SIR ਡਿਊਟੀ ’ਤੇ ਜਾ ਰਹੇ ਸਰਕਾਰੀ ਸਕੂਲ ਦੇ ਲੈਕਚਰਾਰ ਦੀ ਸੜਕ ਹਾਦਸੇ ’ਚ ਮੌਤ

Uber Rapido License Suspended : ਚੰਡੀਗੜ੍ਹ ’ਚ Uber-Rapido ’ਤੇ ਵੱਡਾ ਐਕਸ਼ਨ ! 6 ਮਹੀਨੇ ਲਈ ਲਾਇਸੈਂਸ ਸਸਪੈਂਡ

Daily Eggs : ਹਰ ਰੋਜ਼ ਅੰਡਾ ਖਾਣਾ ਫਾਇਦੇਮੰਦ ਜਾਂ ਨੁਕਸਾਨਦਾਇਕ ? ਜਾਣੋ ਸਰੀਰ ’ਤੇ ਕੀ ਪੈਂਦਾ ਹੈ ਅਸਰ ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
LPG Cylinder Booking : ਗੈਸ ਸਿਲੰਡਰ ਬੁਕਿੰਗ ਨੂੰ ਲੈ ਕੇ ਵੱਡੀ ਖ਼ਬਰ! ਹੁਣ 25 ਦਿਨਾਂ ਬਾਅਦ ਮਿਲੇਗਾ LPG ਸਿਲੰਡਰ!
LPG Cylinder Booking : ਗੈਸ ਸਿਲੰਡਰ ਬੁਕਿੰਗ ਨੂੰ ਲੈ ਕੇ ਵੱਡੀ ਖ਼ਬਰ! ਹੁਣ 25 ਦਿਨਾਂ ਬਾਅਦ ਮਿਲੇਗਾ LPG ਸਿਲੰਡਰ!
Amritsar ’ਚ ਦਰਦਨਾਕ ਹਾਦਸਾ , SIR ਡਿਊਟੀ ’ਤੇ ਜਾ ਰਹੇ ਸਰਕਾਰੀ ਸਕੂਲ ਦੇ ਲੈਕਚਰਾਰ ਦੀ ਸੜਕ ਹਾਦਸੇ ’ਚ ਮੌਤ
Amritsar ’ਚ ਦਰਦਨਾਕ ਹਾਦਸਾ , SIR ਡਿਊਟੀ ’ਤੇ ਜਾ ਰਹੇ ਸਰਕਾਰੀ ਸਕੂਲ ਦੇ ਲੈਕਚਰਾਰ ਦੀ ਸੜਕ ਹਾਦਸੇ ’ਚ ਮੌਤ
Uber Rapido License Suspended : ਚੰਡੀਗੜ੍ਹ ’ਚ Uber-Rapido ’ਤੇ ਵੱਡਾ ਐਕਸ਼ਨ ! 6 ਮਹੀਨੇ ਲਈ ਲਾਇਸੈਂਸ ਸਸਪੈਂਡ
Uber Rapido License Suspended : ਚੰਡੀਗੜ੍ਹ ’ਚ Uber-Rapido ’ਤੇ ਵੱਡਾ ਐਕਸ਼ਨ ! 6 ਮਹੀਨੇ ਲਈ ਲਾਇਸੈਂਸ ਸਸਪੈਂਡ
Daily Eggs : ਹਰ ਰੋਜ਼ ਅੰਡਾ ਖਾਣਾ ਫਾਇਦੇਮੰਦ ਜਾਂ ਨੁਕਸਾਨਦਾਇਕ ? ਜਾਣੋ ਸਰੀਰ ’ਤੇ ਕੀ ਪੈਂਦਾ ਹੈ ਅਸਰ ?
Daily Eggs : ਹਰ ਰੋਜ਼ ਅੰਡਾ ਖਾਣਾ ਫਾਇਦੇਮੰਦ ਜਾਂ ਨੁਕਸਾਨਦਾਇਕ ? ਜਾਣੋ ਸਰੀਰ ’ਤੇ ਕੀ ਪੈਂਦਾ ਹੈ ਅਸਰ ?
Punjab News : ਮੰਤਰੀ ਹਰਪਾਲ ਸਿੰਘ ਚੀਮਾ ਦੇ ਪ੍ਰੋਗਰਾਮ 'ਚ ਸਵਾਲ ਪੁੱਛਣ ਵਾਲੇ ਗੁਲਜ਼ਾਰ ਸਿੰਘ ਦੀ ਮੌਤ, ਜਾਣੋ ਪੂਰਾ ਮਾਮਲਾ

Punjab News : ਪੰਜਾਬ ਕਾਂਗਰਸ ਦੇ ਆਗੂਆਂ ’ਤੇ ਵਾਟਰ ਕੈਨਨ ਦੀ ਵਰਤੋਂ , CM ਹਾਊਸ ਦਾ ਘਿਰਾਓ ਕਰਨ ਜਾ ਰਹੇ ਸਨ ਕਾਂਗਰਸੀ

Behbal Kalan Firing Case :  ਸੁਖਬੀਰ ਬਾਦਲ ਨੂੰ SIT ਨੇ ਮੁੜ ਕੀਤਾ ਤਲਬ , 11 ਸਤੰਬਰ ਨੂੰ ਚੰਡੀਗੜ੍ਹ 'ਚ ਹੋਵੇਗੀ ਪੁੱਛਗਿੱਛ

Political News: ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, ਸਾਬਕਾ ਮੰਤਰੀ ਨੂੰ ਮਿਲੀ ਅਹਿਮ ਜ਼ਿੰਮੇਵਾਰੀ; ਇਸ ਅਹੁਦੇ 'ਤੇ ਨਿਯੁਕਤ...
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, ਸਾਬਕਾ ਮੰਤਰੀ ਨੂੰ ਮਿਲੀ ਅਹਿਮ ਜ਼ਿੰਮੇਵਾਰੀ; ਇਸ ਅਹੁਦੇ 'ਤੇ ਨਿਯੁਕਤ...
Embed widget