ਪੜਚੋਲ ਕਰੋ
Advertisement
ਸੋਨਾਕਸ਼ੀ ਸਿਨ੍ਹਾ ਨਾਲ ਐਮਜੋਨ ਨੇ ਕੀਤੀ ਠੱਗੀ, ਸੋਨਾ ਨੇ ਸੋਸ਼ਲ ਮੀਡੀਆ ‘ਤੇ ਦੱਸੀ ਕਹਾਣੀ
ਮੁੰਬਈ: ਆਨਲਾਈਨ ਠੱਗੀ ਦਾ ਸ਼ਿਕਾਰ ਸਿਰਫ ਆਮ ਲੋਕ ਹੀ ਨਹੀਂ ਕਦੇ-ਕਦੇ ਫਿਲਮੀ ਸਿਤਾਰੇ ਵੀ ਹੋ ਜਾਂਦੇ ਹਨ। ਅਜਿਹਾ ਹੀ ਕੁਝ ਹੋਇਆ ਦਬੰਗ ਗਰਲ ਸੋਨਾਕਸ਼ੀ ਸਿਨ੍ਹਾ ਨਾਲ ਵੀ। ਜੀ ਹਾਂ, ਸੋਨਾਕਸ਼ੀ ਨੇ ਹਾਲ ਹੀ ‘ਚ ਆਨਲਾਈਨ ਸ਼ੌਪਿੰਗ ਸਾਈਟ ਐਮਜ਼ੋਨ ਤੋਂ 18,000 ਰੁਪਏ ਦੇ ਹੈੱਡਫੋਨ ਖਰੀਦੇ।
ਸੋਨਾ ਨੂੰ ਜਦੋਂ ਇਹ ਹੈੱਡਫੋਨ ਮਿਲੇ ਤੇ ਉਸ ਨੇ ਬਾਕਸ ਖੋਲ੍ਹ ਕੇ ਦੇਖਿਆ ਤਾਂ ਹੈਰਾਨ ਹੀ ਹੋ ਗਈ। ਉਸ ਨੂੰ ਬਾਕਸ ‘ਚ ਹੈੱਡਫੋਨ ਦੀ ਥਾਂ ਇੱਕ ਲੋਹੇ ਦਾ ਟੁਕੜਾ ਮਿਲਿਆ। ਸੋਨਾ ਨੇ ਉਸੇ ਸਮੇਂ ਇਸ ਘਟਨਾ ਨੂੰ ਸੋਸ਼ਲ ਮੀਡੀਆ ਟਵਿਟਰ ‘ਤੇ ਪੋਸਟ ਕੀਤਾ। ਆਪਣੀ ਸ਼ਿਕਾਇਤ ਲਿਖਦੇ ਹੋਏ ਕੰਪਨੀ ਨੂੰ ਟੈਗ ਵੀ ਕੀਤਾ। ਇਸ ਤੋਂ ਬਾਅਦ ਕੰਪਨੀ ਨੇ ਸੋਨਾਕਸ਼ੀ ਤੋਂ ਮੁਆਫੀ ਵੀ ਮੰਗੀ।
Hey @amazonIN! Look what i got instead of the @bose headphones i ordered! Properly packed and unopened box, looked legit... but only on the outside. Oh and your customer service doesnt even want to help, thats what makes it even worse. pic.twitter.com/sA1TwRNwGl
— Sonakshi Sinha (@sonakshisinha) December 11, 2018
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਰਾਸ਼ੀਫਲ
ਕ੍ਰਿਕਟ
ਪੰਜਾਬ
Advertisement