ਪੜਚੋਲ ਕਰੋ

ਹੁਣ ਮੋਬਾਈਲ ਫੋਨ ਚੋਰੀ ਤੇ ਗੁੰਮ ਨਹੀਂ ਹੋਣਗੇ, ਭਾਰਤ ਸਰਕਾਰ ਦੀ ਨਵੀਂ ਤਕਨੀਕ 

ਮੋਬਾਈਲ ਚੋਰੀ ਰੋਕਣ ਲਈ ਕੇਂਦਰ ਸਰਕਾਰ ਅਗਸਤ ‘ਚ ਨਵੀਂ ਤਕਨੀਕ ਸ਼ੁਰੂ ਕਰਨ ਜਾ ਰਹੀ ਹੈ। ਚਾਹੇ ਫੋਨ ਵਿੱਚੋਂ ਸਿਮ ਕਾਰਡ ਕੱਢ ਲਿਆ ਗਿਆ ਹੋਵੇ ਜਾਂ ਫੇਰ ਹੈਂਡਸੈਟ ਦੀ ਪਛਾਣ ਲਈ ਯੂਨੀਕ ਕੋਡ ਆਈਐਮਈਆਈ ਨੰਬਰ ਨੂੰ ਬਦਲ ਦਿੱਤਾ ਗਿਆ ਹੋਵੇ ਤਾਂ ਵੀ ਨਵੀਂ ਤਕਨੀਕ ਨਾਲ ਫੋਨ ਨੂੰ ਟ੍ਰੇਸ ਕੀਤਾ ਜਾ ਸਕੇਗਾ।

ਨਵੀਂ ਦਿੱਲੀ: ਮੋਬਾਈਲ ਚੋਰੀ ਰੋਕਣ ਲਈ ਕੇਂਦਰ ਸਰਕਾਰ ਅਗਸਤ ‘ਚ ਨਵੀਂ ਤਕਨੀਕ ਸ਼ੁਰੂ ਕਰਨ ਜਾ ਰਹੀ ਹੈ। ਚਾਹੇ ਫੋਨ ਵਿੱਚੋਂ ਸਿਮ ਕਾਰਡ ਕੱਢ ਲਿਆ ਗਿਆ ਹੋਵੇ ਜਾਂ ਫੇਰ ਹੈਂਡਸੈਟ ਦੀ ਪਛਾਣ ਲਈ ਯੂਨੀਕ ਕੋਡ ਆਈਐਮਈਆਈ ਨੰਬਰ ਨੂੰ ਬਦਲ ਦਿੱਤਾ ਗਿਆ ਹੋਵੇ ਤਾਂ ਵੀ ਨਵੀਂ ਤਕਨੀਕ ਨਾਲ ਫੋਨ ਨੂੰ ਟ੍ਰੇਸ ਕੀਤਾ ਜਾ ਸਕੇਗਾ। ਇਹੀ ਨਹੀਂ ਫੋਨ ਦੇ ਚੋਰੀ ਜਾਂ ਗੁੰਮ ਹੁੰਦੇ ਹੀ ਸਾਰੇ ਤਰ੍ਹਾਂ ਦਾ ਡੇਟਾ ਤੇ ਸਰਵਿਸਜ਼ ਬੰਦ ਹੋ ਜਾਣਗੀਆਂ। ਇਸ ਦਾ ਮਤਲਬ ਕਿ ਫੋਨ ਚੋਰੀ ਹੋਣ ਤੋਂ ਬਾਅਦ ਕੰਮ ਹੀ ਨਹੀਂ ਕਰੇਗਾ। ਦੂਰ ਸੰਚਾਰ ਵਿਭਾਗ ਦੇ ਸੈਂਟਰ ਫਾਰ ਡੈਵਲਪਮੈਂਟ ਆਫ਼ ਟੈਲੀਮੈਟਿਕਸ ਨਾਲ ਨਵੀਂ ਤਕਨੀਕ ਤਿਆਰ ਕੀਤੀ ਹੈ। ਵਿਭਾਗ ਨੇ ਇਸ ਲਈ ਮੰਤਰਾਲੇ ਨਾਲ ਸੰਪਰਕ ਵੀ ਕੀਤਾ ਪਰ ਸੰਸਦ ਦੇ ਇਜਲਾਸ ਕਰਕੇ ਇਸ ਨੂੰ ਟਾਲ ਦਿੱਤਾ ਗਿਆ। ਹੁਣ 26 ਜੁਲਾਈ ਨੂੰ ਇਜਲਾਸ ਖ਼ਤਮ ਹੋਣ ਤੋਂ ਬਾਅਦ ਇਸ ਤਕਨੀਕ ਦੀ ਲੌਂਚਿੰਗ ਹੋ ਸਕਦੀ ਹੈ। ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰੀ ਦੂਰਸੰਚਾਰ ਨੀਤੀ 2012 ਤਹਿਤ ਮੋਬਾਈਲ ਦੀਆਂ ਚੋਰੀਆਂ ਨੂੰ ਰੋਕਣ ਲਈ ਤਕਨੀਕ ਦੇ ਵਿਕਾਸ ਦਾ ਕੰਮ ਚਲ ਰਿਹਾ ਸੀ। ਜੁਲਾਈ 2017 ‘ਚ ਮੋਬਾਈਲ ਟ੍ਰੈਕਿੰਗ ਪ੍ਰੋਜੈਕਟ ਤਹਿਤ ਸੈਂਟ੍ਰਲ ਇਕਵੀਪਮੈਂਟ ਆਈਡੈਂਟਿਟੀ ਰਜਿਸਟਰ ਸ਼ੁਰੂ ਕੀਤਾ ਗਿਆ। ਹੁਣ ਸੀਆਈਈਆਰ ਤਹਿਤ ਸਾਰੇ ਹੈਂਡਸੈਟ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਜਾਰੀ ਆਈਐਮਈਆਈ ਨੰਬਰ ਤੇ ਟੈਲੀਕਾਮ ਕੰਪਨੀਆ ਵੱਲੋਂ ਦਿੱਤਾ ਜਾਣ ਵਾਲਾ ਨੈੱਟਵਰਕ ਇੱਕ ਪਲੇਟਫਾਰਮ ‘ਤੇ ਆ ਜਾਣਗੇ। ਇਸ ਦਾ ਮਤਲਬ ਕਿ ਸੀਆਈਈਆਰ ਸਿੱਧੇ ਫੋਨ ਨੂੰ ਕੰਟ੍ਰੋਲ ਕਰ ਸਕੇਗੀ ਤੇ ਫੋਨ ਗੁੰਮ ਜਾਂ ਚੋਰੀ ਹੋਣ ਦੀ ਸੂਰਤ ‘ਚ ਗਾਹਕ ਉਪਭੋਗਤਾ ਸਿੱਧੇ ਦੂਰਸੰਚਾਰ ਵਿਭਾਗ ਵੱਲੋਂ ਜਾਰੀ ਹੈਲਪਲਾਈਨ ‘ਤੇ ਫੋਨ ਕਰ ਹੈਂਡਸੈਟ ਬਲਾਕ ਕਰਵਾ ਸਕਣਗੇ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Modi ਸਰਕਾਰ ਦੇ ‘ਲਾਕਡਾਊਨ’ ਵਰਗੇ 5 ਵੱਡੇ ਫੈਸਲੇ ! ਬੈਂਕਾਂ ਨੂੰ ਹੁਕਮ, ਜਾਣੋ ਕੀ ਨਹੀਂ ਕਰਨਾ
Modi ਸਰਕਾਰ ਦੇ ‘ਲਾਕਡਾਊਨ’ ਵਰਗੇ 5 ਵੱਡੇ ਫੈਸਲੇ ! ਬੈਂਕਾਂ ਨੂੰ ਹੁਕਮ, ਜਾਣੋ ਕੀ ਨਹੀਂ ਕਰਨਾ
Punjabi Singer Murder Case: ਪੰਜਾਬੀ ਗਾਇਕਾ ਦੇ ਕਤਲ ਮਾਮਲੇ 'ਚ 3 ਲੋਕ ਗ੍ਰਿਫ਼ਤਾਰ, ਖੁਲਾਸਾ ਕਰ ਦੱਸਿਆ ਇੰਦਰ ਕੌਰ ਨੂੰ ਕਿਸ ਬਹਾਨੇ ਕੀਤਾ ਅਗਵਾ: ਪੁਲਿਸ ਖੋਲ੍ਹੇਗੀ ਡੂੰਘੇ ਰਾਜ਼...
ਪੰਜਾਬੀ ਗਾਇਕਾ ਦੇ ਕਤਲ ਮਾਮਲੇ 'ਚ 3 ਲੋਕ ਗ੍ਰਿਫ਼ਤਾਰ, ਖੁਲਾਸਾ ਕਰ ਦੱਸਿਆ ਇੰਦਰ ਕੌਰ ਨੂੰ ਕਿਸ ਬਹਾਨੇ ਕੀਤਾ ਅਗਵਾ: ਪੁਲਿਸ ਖੋਲ੍ਹੇਗੀ ਡੂੰਘੇ ਰਾਜ਼...
ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀਆਂ, 2026 'ਚ ਖ਼ਤਮ ਹੋ ਜਾਵੇਗਾ ਪੈਟਰੋਲ-ਡੀਜ਼ਲ? ਮੱਚਿਆ ਤਹਿਲਕਾ
ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀਆਂ, 2026 'ਚ ਖ਼ਤਮ ਹੋ ਜਾਵੇਗਾ ਪੈਟਰੋਲ-ਡੀਜ਼ਲ? ਮੱਚਿਆ ਤਹਿਲਕਾ
ਇੰਗਲੈਂਡ 'ਚ ਪੰਜਾਬੀ ਨੌਜਵਾਨ ਨੂੰ 11 ਸਾਲ ਦੀ ਜੇਲ, ਪਰਿਵਾਰ 'ਚ ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
ਇੰਗਲੈਂਡ 'ਚ ਪੰਜਾਬੀ ਨੌਜਵਾਨ ਨੂੰ 11 ਸਾਲ ਦੀ ਜੇਲ, ਪਰਿਵਾਰ 'ਚ ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ

ਵੀਡੀਓਜ਼

ਪੰਜਾਬ ‘ਚ ਸ਼ੁਰੂ ਹੋਇਆ ਪਾਇਲਟ ਪ੍ਰੋਜੈਕਟ — ਹੁਣ ਆਏਗਾ ਵੱਡਾ ਬਦਲਾਅ
ਪੈਟਰੋਲ-ਡੀਜ਼ਲ ਦੇ ਰੇਟਾਂ ‘ਤੇ ਕੇਂਦਰ ਸਰਕਾਰ ਨੂੰ ਘੇਰ ਗਏ CM ਮਾਨ
PM ਮੋਦੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਗਈ : Cm Mann
300 ਤੋਂ ਵੱਧ ਬਿਜਲੀ ਦੇ ਖੰਭੇ ਹੋ ਜਾਣਗੇ ਖਤਮ : CM Mann
CM ਮਾਨ ਵੱਲੋਂ ਪੰਜਾਬ ਨੂੰ ਵੱਡਾ ਤੋਹਫਾ — ਅੰਡਰਗ੍ਰਾਊਂਡ ਬਿਜਲੀ ਪ੍ਰੋਜੈਕਟ ਦੀ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Modi ਸਰਕਾਰ ਦੇ ‘ਲਾਕਡਾਊਨ’ ਵਰਗੇ 5 ਵੱਡੇ ਫੈਸਲੇ ! ਬੈਂਕਾਂ ਨੂੰ ਹੁਕਮ, ਜਾਣੋ ਕੀ ਨਹੀਂ ਕਰਨਾ
Modi ਸਰਕਾਰ ਦੇ ‘ਲਾਕਡਾਊਨ’ ਵਰਗੇ 5 ਵੱਡੇ ਫੈਸਲੇ ! ਬੈਂਕਾਂ ਨੂੰ ਹੁਕਮ, ਜਾਣੋ ਕੀ ਨਹੀਂ ਕਰਨਾ
Punjabi Singer Murder Case: ਪੰਜਾਬੀ ਗਾਇਕਾ ਦੇ ਕਤਲ ਮਾਮਲੇ 'ਚ 3 ਲੋਕ ਗ੍ਰਿਫ਼ਤਾਰ, ਖੁਲਾਸਾ ਕਰ ਦੱਸਿਆ ਇੰਦਰ ਕੌਰ ਨੂੰ ਕਿਸ ਬਹਾਨੇ ਕੀਤਾ ਅਗਵਾ: ਪੁਲਿਸ ਖੋਲ੍ਹੇਗੀ ਡੂੰਘੇ ਰਾਜ਼...
ਪੰਜਾਬੀ ਗਾਇਕਾ ਦੇ ਕਤਲ ਮਾਮਲੇ 'ਚ 3 ਲੋਕ ਗ੍ਰਿਫ਼ਤਾਰ, ਖੁਲਾਸਾ ਕਰ ਦੱਸਿਆ ਇੰਦਰ ਕੌਰ ਨੂੰ ਕਿਸ ਬਹਾਨੇ ਕੀਤਾ ਅਗਵਾ: ਪੁਲਿਸ ਖੋਲ੍ਹੇਗੀ ਡੂੰਘੇ ਰਾਜ਼...
ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀਆਂ, 2026 'ਚ ਖ਼ਤਮ ਹੋ ਜਾਵੇਗਾ ਪੈਟਰੋਲ-ਡੀਜ਼ਲ? ਮੱਚਿਆ ਤਹਿਲਕਾ
ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀਆਂ, 2026 'ਚ ਖ਼ਤਮ ਹੋ ਜਾਵੇਗਾ ਪੈਟਰੋਲ-ਡੀਜ਼ਲ? ਮੱਚਿਆ ਤਹਿਲਕਾ
ਇੰਗਲੈਂਡ 'ਚ ਪੰਜਾਬੀ ਨੌਜਵਾਨ ਨੂੰ 11 ਸਾਲ ਦੀ ਜੇਲ, ਪਰਿਵਾਰ 'ਚ ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
ਇੰਗਲੈਂਡ 'ਚ ਪੰਜਾਬੀ ਨੌਜਵਾਨ ਨੂੰ 11 ਸਾਲ ਦੀ ਜੇਲ, ਪਰਿਵਾਰ 'ਚ ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
School Holidays : ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, ਜਾਣੋ ਕਦੋਂ ਤੱਕ ਬੰਦ ਰਹਿਣਗੇ ਸਕੂਲ
School Holidays : ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, ਜਾਣੋ ਕਦੋਂ ਤੱਕ ਬੰਦ ਰਹਿਣਗੇ ਸਕੂਲ
ਸਵੇਰੇ ਉੱਠਦਿਆਂ ਹੀ ਆਉਂਦੇ ਖੱਟੇ ਡਕਾਰ? ਗੈਸ ਨਹੀਂ ਇਹ ਕੁਝ ਹੋਰ ਸਮੱਸਿਆ, ਲੀਵਰ ਦੇ ਰਿਹਾ ਸੰਕੇਤ
ਸਵੇਰੇ ਉੱਠਦਿਆਂ ਹੀ ਆਉਂਦੇ ਖੱਟੇ ਡਕਾਰ? ਗੈਸ ਨਹੀਂ ਇਹ ਕੁਝ ਹੋਰ ਸਮੱਸਿਆ, ਲੀਵਰ ਦੇ ਰਿਹਾ ਸੰਕੇਤ
Punjab News: ਪੰਜਾਬ ਤੋਂ ਵੱਡੀ ਖਬਰ, ਪਾਵਰਕਾਮ ਦੇ ਸਾਬਕਾ CMD ਗ੍ਰਿਫ਼ਤਾਰ: ਅਕਾਲੀਆਂ ਦੇ ਕਰੀਬੀ ਸਣੇ ਵਿਜੀਲੈਂਸ ਨੇ ਸੇਵਾਮੁਕਤ SDO ਅਤੇ ਠੇਕੇਦਾਰ ਨੂੰ ਵੀ ਕੀਤਾ ਕਾਬੂ...
ਪੰਜਾਬ ਤੋਂ ਵੱਡੀ ਖਬਰ, ਪਾਵਰਕਾਮ ਦੇ ਸਾਬਕਾ CMD ਗ੍ਰਿਫ਼ਤਾਰ: ਅਕਾਲੀਆਂ ਦੇ ਕਰੀਬੀ ਸਣੇ ਵਿਜੀਲੈਂਸ ਨੇ ਸੇਵਾਮੁਕਤ SDO ਅਤੇ ਠੇਕੇਦਾਰ ਨੂੰ ਵੀ ਕੀਤਾ ਕਾਬੂ...
Yograj Singh ਦੀ ਅਗਾਊਂ ਜ਼ਮਾਨਤ ’ਤੇ ਸੁਣਵਾਈ ਟਲੀ , ਮਹਿਲਾਵਾਂ ਲਈ ਅਪਮਾਨਜਨਕ ਸ਼ਬਦ ਵਰਤਣ ਦਾ ਆਰੋਪ
Yograj Singh ਦੀ ਅਗਾਊਂ ਜ਼ਮਾਨਤ ’ਤੇ ਸੁਣਵਾਈ ਟਲੀ , ਮਹਿਲਾਵਾਂ ਲਈ ਅਪਮਾਨਜਨਕ ਸ਼ਬਦ ਵਰਤਣ ਦਾ ਆਰੋਪ
Embed widget