ਪੜਚੋਲ ਕਰੋ

ਅਮਰੀਕਾ ਤੇ ਚੀਨ ਤੋਂ ਵੀ ਪਹਿਲਾਂ ਇਸ ਦੇਸ਼ 'ਚ 5G ਸਰਵਿਸ 

ਨਵੀਂ ਦਿੱਲੀ: 5ਜੀ ਸਰਵਿਸ ਨੂੰ ਲੌਂਚ ਕਰਨ ਦੀ ਸ਼ੁਰੂਆਤ ਹੋ ਚੁੱਕੀ ਹੈ ਜਿੱਥੇ ਟੌਪ ਦੇਸ਼ ਇੱਕ-ਦੂਜੇ ਨੂੰ ਟੱਕਰ ਦੇਣ ‘ਚ ਲੱਗੇ ਹਨ। ਜੇਕਰ ਇਹ ਤਕਨੀਕ ਲੌਂਚ ਹੁੰਦੀ ਹੈ ਤਾਂ ਸਮਾਰਟ ਸਿਟੀ, ਆਟੋਨੌਮਸ ਕਾਰਾਂ ਤੇ ਆਰਥਿਕ ਵਿਕਾਸ ‘ਚ ਕਾਫੀ ਵਾਧਾ ਦੇਖਣ ਨੂੰ ਮਿਲੇਗਾ। ਦੱਖਣੀ ਕੋਰੀਅਨ ਦੇ ਟੌਪ ਮੋਬਾਈਲ ਕਰੀਅਰ ਦੇ ਐਗਜ਼ੀਕਿਊਟਿਵ ਵਾਈਸ ਪ੍ਰੈਸੀਡੈਂਟ Ryu Young Sang ਨੇ ਕਿਹਾ, “ਦੱਖਣੀ ਕੋਰੀਅਨ ਕੰਪਨੀਆਂ ਅਜਿਹੀ ਸਰਵਿਸ ਪ੍ਰੋਵਾਈਡ ਕਰਵਾ ਰਹੀ ਹੈ ਜੋ ਸਪੀਡ ਤੇ ਪਿਕਚਰ ਕੁਆਲਿਟੀ ਦੇ ਮਾਮਲੇ ‘ਚ ਯੂਜ਼ਰਸ ਦੇ ਹਾਈ ਸਟੈਂਡਰਡ ‘ਤੇ ਸਟੀਕ ਬੈਠ ਰਹੀ ਹੈ।” ਉਨ੍ਹਾਂ ਕਿਹਾ, 5ਜੀ ਗੇਮਿੰਗ ਇੰਡਸਟਰੀ ਦਾ ਭਵਿੱਖ ਪੂਰੀ ਤਰ੍ਹਾਂ ਨਾਲ ਬਦਲ ਕੇ ਰੱਖ ਦਵੇਗਾ ਜਿੱਥੇ ਕਿਸੇ ਵੀ ਗੇਮ ਨੂੰ ਖੇਡਣ ਲਈ ਵੀ ਘੱਟ ਤੋਂ ਘੱਟ ਸਮਾਂ ਲੱਗੇਗਾ। ਇਸ ਤਕਨੀਕ ਦੀ ਮਦਦ ਨਾਲ ਯੂਜ਼ਰਸ ਨੂੰ 4ਜੀ ਨਾਲੋਂ 20 ਗੁਣਾ ਜ਼ਿਆਦਾ ਡੇਟਾ ਸਪੀਡ ਮਿਲੇਗੀ। ਦੱਖਣੀ ਕੋਰੀਅਨ ਕੈਰੀਅਰਸ ਨੇ 5ਜੀ ਦੇ ਇਸ਼ਤਿਹਾਰਾਂ ‘ਚ ਹੁਣ ਤਕ ਕਈ ਬਿਲੀਅਨ ਖ਼ਰਚ ਕਰ ਦਿੱਤੇ ਹਨ। ਸਾਲ 2019 ਤਕ 1 ਮਿਲੀਅਨ 5ਜੀ ਕਸਟਮਰ ਆ ਚੁੱਕੇ ਹਨ। ਸੈਮਸੰਗ ਪਹਿਲੀ ਅਜਿਹੀ ਕੰਪਨੀ ਸੀ ਜਿਸ ਨੇ ਫਰਵਰੀ ਮਹੀਨੇ ‘ਚ ਪਹਿਲਾ 5ਜੀ ਫੋਨ ਲੌਂਚ ਕੀਤਾ ਸੀ। ਉਧਰ ਐਲਜੀ ਵੀ ਹੁਣ ਆਪਣਾ ਪਹਿਲਾ 5ਜੀ ਫੋਨ ਇਸੇ ਮਹੀਨੇ ਦੱਖਣੀ ਕੋਰੀਆ ‘ਚ ਲੌਂਚ ਕਰਨ ਦੀ ਤਿਆਰੀ ‘ਚ ਹੈ।

ਟਾਪ ਹੈਡਲਾਈਨ

CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ

 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ

Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ

Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Kaali Hoodie' ਹੋਇਆ ਰਿਲੀਜ਼

ਪਟਾਕਿਆਂ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਇਸ ਦਿਵਾਲੀ 'ਤੇ 20% ਤੱਕ ਮਹਿੰਗੇ ਹੋਏ ਪਟਾਕੇ, ਕਿਉਂ ਵੱਧ ਗਏ ਰੇਟ?

CM ਭਗਵੰਤ ਮਾਨ ਨੂੰ ਫਰਾਂਸ ਜਾਣ ਦੀ ਮਿਲੀ ਮਨਜ਼ੂਰੀ, ਹਾਈਕੋਰਟ ਨੇ ਦਿੱਤੀ ਰਾਹਤ

ਨਰਾਤਿਆਂ 'ਤੇ ਫੈਂਸ ਨੂੰ ਵੱਡਾ ਤੋਹਫਾ, ਫ੍ਰੀ 'ਚ ਮਿਲ ਰਹੀਆਂ ਭਾਰਤ-ਜਿੰਬਾਬਵੇ ਮੈਚ ਦੀ ਟਿਕਟ

Embed widget