ਪੜਚੋਲ ਕਰੋ

ਐਪਲ ਦੀ ਸਮਾਰਟ ਵੌਚ ਨੇ ਡੁੱਬਦੇ ਬੰਦੇ ਦੀ ਬਚਾਈ ਜਾਨ, ਜਾਣੋ ਪੂਰਾ ਮਾਮਲਾ

ਸ਼ਿਕਾਗੋ ‘ਚ ਐਪਲ ਵੌਚ ਕਰਕੇ ਇੱਕ ਵਿਅਕਤੀ ਡੁੱਬਣ ਤੋਂ ਬਚ ਗਿਆ। ਵਿਅਕਤੀ ਨੇ ਘੜੀ ਨੂੰ ਉਸ ਦੀ ਜਾਨ ਬਚਾਉਣ ਦਾ ਕ੍ਰੈਡਿਟ ਦਿੱਤਾ। ਘਟਨਾ ‘ਚ ਏਸ਼ੋ ਆਪਣਾ ਮੋਬਾਈਲ ਫੋਨ ਗੁਆ ਬੈਠੇ। ਏਸ਼ੋ ਦੇ ਨੇੜੇ ਕਿਸ਼ਤੀ ‘ਚ ਸਵਾਰ ਲੋਕਾਂ ਨੇ ਮਦਦ ਲਈ ਅਵਾਜ਼ਾਂ ਨੂੰ ਨਹੀਂ ਸੁਣਿਆ। ਉਧਰ ਲਹਿਰਾਂ ਇੰਨੀਆਂ ਜ਼ਬਰਦਸਤ ਸੀ ਕਿ ਉਹ ਏਸ਼ੋ ਨੂੰ ਹੇਠ ਵੱਲ਼ ਧਕ ਰਹੀਆਂ ਸੀ।

ਨਵੀਂ ਦਿੱਲੀ: ਸ਼ਿਕਾਗੋ ‘ਚ ਐਪਲ ਵੌਚ ਕਰਕੇ ਇੱਕ ਵਿਅਕਤੀ ਡੁੱਬਣ ਤੋਂ ਬਚ ਗਿਆ। ਵਿਅਕਤੀ ਨੇ ਘੜੀ ਨੂੰ ਉਸ ਦੀ ਜਾਨ ਬਚਾਉਣ ਦਾ ਕ੍ਰੈਡਿਟ ਦਿੱਤਾ। ਨਿਊਜ਼ ਪੋਰਟਲ 9 ਟੂ 5 ਐਮਏਸੀ ਦੀ ਰਿਪੋਰਟ ਮੁਤਾਬਕ ਐਤਵਾਰ ਨੂੰ ਫਿਲਿਪ ਏਸ਼ੋ, ਜੋ ਸ਼ਿਕਾਗੋ ਦੇ ਸਕਾਈਲਾਈਨ ਦੀਆਂ ਤਸਵੀਰਾਂ ਲੈਣ ਲਈ 31 ਸਟ੍ਰੀਟ ਹਾਰਬਰ ਤੋਂ ਮੈਕਕਾਰਮਿਕ ਪਲੇਸ ਤਕ ਇੱਕ ਜੈੱਟ ਸਕੀ ਦੀ ਸਵਾਰੀ ਕਰ ਰਹੇ ਸੀ। ਇਸ ਦੌਰਾਨ ਇੱਕ ਵੱਡੀ ਲਹਿਰ ਉਸ ਦੇ ਜੈੱਟ ਸਕੀ ਨਾਲ ਟਕਰਾ ਗਈ, ਜਿਸ ਨਾਲ ਉਹ ਪਾਣੀ ‘ਚ ਡਿੱਗ ਗਿਆ। ਇਸ ਘਟਨਾ ‘ਚ ਏਸ਼ੋ ਆਪਣਾ ਮੋਬਾਈਲ ਫੋਨ ਗੁਆ ਬੈਠੇ। ਏਸ਼ੋ ਦੇ ਨੇੜੇ ਕਿਸ਼ਤੀ ‘ਚ ਸਵਾਰ ਲੋਕਾਂ ਨੇ ਮਦਦ ਲਈ ਅਵਾਜ਼ਾਂ ਨੂੰ ਨਹੀਂ ਸੁਣਿਆ। ਉਧਰ ਲਹਿਰਾਂ ਇੰਨੀਆਂ ਜ਼ਬਰਦਸਤ ਸੀ ਕਿ ਉਹ ਏਸ਼ੋ ਨੂੰ ਹੇਠ ਵੱਲ਼ ਧਕ ਰਹੀਆਂ ਸੀ। ਇਸ ਤੋਂ ਬਾਅਦ ਏਸ਼ੋ ਨੇ ਆਪਣੀ ਸਮਾਰਟ ਘੜੀ ‘ਚ ਮੌਜੂਦ ਫੀਚਰ ਸੋਫਿਸਟੀਕੇਟਿਡ ਆਪ੍ਰੇਟਿੰਗ ਸਿਸਟਮ ਦੀ ਮਦਦ ਨਾਲ ਐਮਰਜੈਂਸੀ ਸੇਵਾ ਲਈ ਇੱਕ ਕਾਲ ਕੀਤੀ। ਇਸ ਤੋਂ ਬਾਅਦ ਉਸ ਨੇ ਬਚਾਅ ਲਈ ਸ਼ਿਕਾਗੋ ਪੁਲਿਸ ਤੇ ਫਾਇਰ ਬੋਟ ਨਾਲ ਇੱਕ ਹੈਲੀਕਾਪਟਰ ਦੇਖਿਆ ਜਿਸ ਨੇ ਏਸ਼ੋ ਨੂੰ ਪਾਣੀ ਤੋਂ ਸੁਰੱਖਿਅਤ ਬਾਹਰ ਕੱਢਿਆ। ਜਦੋਂ ਵੀ ਕੋਈ ਯੂਜ਼ਰ ਐਸਓਐਸ ਕਾਲ ਕਰਦਾ ਹੈ ਤਾਂ ਉਸ ਦੀ ਐਪਲ ਵੌਚ ਸਵਚਾਲਿਤ ਤਰੀਕੇ ਨਾਲ ਸਥਾਨਕ ਐਮਰਜੈਂਸੀ ਨੰਬਰ ‘ਤੇ ਕਾਲ ਕਰ ਦਿੰਦੀ ਹੈ। ਕੁਝ ਦੇਸ਼ਾਂ ਤੇ ਖੇਤਰਾਂ ‘ਚ ਯੂਜ਼ਰਸ ਆਪਣੀ ਲੋੜ ਮੁਤਾਬਕ ਇਸ ਸੇਵਾ ਨੂੰ ਚੁਣਦੇ ਹਨ।

ਟਾਪ ਹੈਡਲਾਈਨ

ਕਾਂਗਰਸ ਹਾਈਕਮਾਨ ਨੇ ਸੱਦੀ ਬੈਠਕ, ਹੋ ਸਕਦਾ ਵੱਡਾ ਬਦਲਾਅ

ਅੱਜ ਕਿੰਨੇ 'ਚ ਹੋ ਜਾਵੇਗੀ ਪੂਰੀ ਟੈਂਕੀ ਫੁੱਲ? ਜਾਣੋ 15 ਸਤੰਬਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਕਈ AAP ਆਗੂਆਂ ਨੇ ਫੜਿਆ BJP ਦਾ ਪੱਲਾ; ਮੱਚੀ ਹਲਚਲ

ਅੱਜ ਬੈਂਕ ਬੰਦ ਜਾਂ ਖੁੱਲ੍ਹੇ? ਜਾਣੋ ਅੱਜ ਕਿਹੜੇ-ਕਿਹੜੇ ਸੂਬਿਆਂ 'ਚ ਰਹੇਗੀ ਛੁੱਟੀ, ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕਾਂਗਰਸ ਹਾਈਕਮਾਨ ਨੇ ਸੱਦੀ ਬੈਠਕ, ਹੋ ਸਕਦਾ ਵੱਡਾ ਬਦਲਾਅ
ਕਾਂਗਰਸ ਹਾਈਕਮਾਨ ਨੇ ਸੱਦੀ ਬੈਠਕ, ਹੋ ਸਕਦਾ ਵੱਡਾ ਬਦਲਾਅ
ਅੱਜ ਕਿੰਨੇ 'ਚ ਹੋ ਜਾਵੇਗੀ ਪੂਰੀ ਟੈਂਕੀ ਫੁੱਲ? ਜਾਣੋ 15 ਸਤੰਬਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਅੱਜ ਕਿੰਨੇ 'ਚ ਹੋ ਜਾਵੇਗੀ ਪੂਰੀ ਟੈਂਕੀ ਫੁੱਲ? ਜਾਣੋ 15 ਸਤੰਬਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਕਈ AAP ਆਗੂਆਂ ਨੇ ਫੜਿਆ BJP ਦਾ ਪੱਲਾ; ਮੱਚੀ ਹਲਚਲ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਕਈ AAP ਆਗੂਆਂ ਨੇ ਫੜਿਆ BJP ਦਾ ਪੱਲਾ; ਮੱਚੀ ਹਲਚਲ
ਅੱਜ ਬੈਂਕ ਬੰਦ ਜਾਂ ਖੁੱਲ੍ਹੇ? ਜਾਣੋ ਅੱਜ ਕਿਹੜੇ-ਕਿਹੜੇ ਸੂਬਿਆਂ 'ਚ ਰਹੇਗੀ ਛੁੱਟੀ, ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
ਅੱਜ ਬੈਂਕ ਬੰਦ ਜਾਂ ਖੁੱਲ੍ਹੇ? ਜਾਣੋ ਅੱਜ ਕਿਹੜੇ-ਕਿਹੜੇ ਸੂਬਿਆਂ 'ਚ ਰਹੇਗੀ ਛੁੱਟੀ, ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਸਤੰਬਰ 2026

School Holiday in October 2026 : ਅਕਤੂਬਰ ਮਹੀਨੇ ’ਚ ਕਦੋਂ-ਕਦੋਂ ਬੰਦ ਰਹਿਣਗੇ ਸਕੂਲ , ਚੈੱਕ ਕਰੋ ਛੁੱਟੀਆਂ ਦੀ ਲਿਸਟ 

Heart Health : ਕੀ ਹਰ ਰੋਜ਼ ਵੱਖ-ਵੱਖ ਸਮੇਂ 'ਤੇ ਸੌਣਾ ਦਿਲ ਲਈ ਨੁਕਸਾਨਦਾਇਕ ਹੈ? ਜਾਣੋ ਡਾਕਟਰ ਕੀ ਕਹਿੰਦੇ ਹਨ

Canada 'ਚ ਫਿਰੌਤੀ ਦੇ ਮਾਮਲੇ 'ਚ ਪਹਿਲੀ ਵਾਰ ਪੰਜਾਬੀ ਔਰਤ ਗ੍ਰਿਫ਼ਤਾਰ ,  ਵਟਸਐਪ ਮੈਸੇਜ ਕਰਕੇ ਪੈਸੇ ਮੰਗੇ

Embed widget