ਪੜਚੋਲ ਕਰੋ

Google ਨੇ ਕੀਤਾ ਅਜਿਹਾ ਕੰਮ ਕਿ ਤੁਹਾਡੀ Gmail ਦੇਖ ਰਿਹਾ ਕੋਈ ਹੋਰ

ਨਵੀਂ ਦਿੱਲੀ: ਪਿਛਲੇ ਸਾਲ ਗੂਗਲ ਨੇ ਕਿਹਾ ਸੀ ਕਿ ਕੰਪਨੀ ਇਸ਼ਤਿਹਾਰਾਂ ਲਈ ਵਰਤੋਂਕਾਰਾਂ ਦੇ ਨਿੱਜੀ ਈਮੇਲ ਨੂੰ ਸਕੈਨ ਨਹੀਂ ਕਰੇਗੀ ਪਰ ਰਿਪੋਰਟ ਮੁਤਾਬਕ ਕੰਪਨੀ ਨੇ ਦੂਜੇ ਐਪਸ ਨੂੰ ਤੁਹਾਡੇ ਜੀਮੇਲ ਇਨਬੌਕਸ ਵਿੱਚ ਝਾਕਣ ਦਾ ਵਿਕਲਪ ਦਿੱਤਾ ਹੈ। ਤੁਹਾਡੇ ਸਾਰੇ ਈ-ਮੇਲ ਪੜ੍ਹੇ ਜਾ ਰਹੇ ਹਨ ਤੇ ਤੁਹਾਡੇ ਜੀਮੇਲ ਖਾਤੇ ਤੋਂ ਗੂਗਲ ਦੇ ਇਲਾਵਾ ਕੋਈ ਤੀਜਾ ਵਿਅਕਤੀ ਈ-ਮੇਲ ਵੀ ਭੇਜ ਰਿਹਾ ਹੈ। ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਤੀਜੀ ਧਿਰ ਐਪ ਵਿਕਸਤ ਕਰਨ ਵਾਲੇ ਲੱਖਾਂ ਜੀ-ਮੇਲ ਵਰਤੋਂਕਾਰਾਂ ਦੇ ਈ-ਮੇਲ ਪੜ੍ਹ ਸਕਦੇ ਹਨ। ਇਹ ਹੈਰਾਨੀਜਨਕ ਖੁਲਾਸਾ ਦ ਵਾਲ ਸਟ੍ਰੀਟ ਜਨਰਲ ਦੀ ਇੱਕ ਰਿਪੋਰਟ ਵਿੱਚ ਹੋਇਆ ਹੈ।   ਰਿਪੋਰਟ ਵਿੱਚ ਜੀਮੇਲ ਐਕਸੈਸ ਸੈਟਿੰਗਸ ਦਾ ਸਕ੍ਰੀਨਸ਼ੌਟ ਵੀ ਸ਼ੇਅਰ ਕੀਤਾ ਗਿਆ ਹੈ। ਇਸ ਤਸਵੀਰ ਵਿੱਚ ਡਿਵੈਲਪਰਜ਼, ਯੂਜਰਜ਼ ਦੀ ਨਿਜੀ ਜਾਣਕਾਰੀ, ਈ-ਮੇਲ ਪ੍ਰਾਪਤ ਕਰਨ ਵਾਲੇ ਦਾ ਈ-ਮੇਲ ਪਤਾ, ਸਮਾਂ ਤੇ ਪੂਰਾ ਸੰਦੇਸ਼ ਪੜ੍ਹ ਸਕਦੇ ਹਨ। ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਯੂਜ਼ਰਜ਼ ਤੋਂ ਇਸ ਲਈ ਸਹਿਮਤੀ ਵੀ ਲਈ ਜਾ ਰਹੀ ਹੈ ਕਿ ਇਸ ਨੂੰ ਇਨਸਾਨ ਪੜ੍ਹੇਗਾ ਜਾਂ ਕੰਪਿਊਟਰ। ਗੂਗਲ ਨੇ ਈ-ਮੇਲ ਨਾ ਸਕੈਨ ਕਰਨ ਦਾ ਦਾਅਵਾ ਕੀਤਾ ਸੀ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਗੂਗਲ ਨੇ ਕਿਹਾ ਸੀ ਕਿ ਇਸ਼ਤਿਹਾਰ ਲਈ ਆਪਣੇ ਵਰਤੋਂਕਾਰਾਂ ਦਾ ਕੋਈ ਵੀ ਈ-ਮੇਲ ਸਕੈਨ ਨਹੀਂ ਕਰੇਗਾ। ਗੂਗਲ ਨੇ ਇਹ ਵੀ ਕਿਹਾ ਕਿ ਕੁਝ ਡਿਵੈਲਪਰਜ਼ ਨੇ ਜੀ-ਮੇਲ ਅਕਾਊਂਟ ਐਕਸੇਸ ਲਈ ਬਿਨੈ ਕੀਤਾ ਸੀ, ਪਰ ਗੂਗਲ ਨੇ ਇਨ੍ਹਾਂ ਨੂੰ ਖਾਰਜ ਕਰ ਦਿੱਤਾ। ਫੇਸਬੁੱਕ ਨਾਲ ਵੀ ਇਹੋ ਵਾਪਰਿਆ ਸੀ ਹਾਲਾਂਕਿ, ਗੂਗਲ ਦਾ ਇਹ ਕਹਿਣਾ ਹੈ ਕਿ ਈ-ਮੇਲ ਵੇਖਣ ਦੀ ਇਜਾਜ਼ਤ ਸਿਰਫ਼ ਉਦੋਂ ਦਿੱਤੀ ਜਾਂਦੀ ਹੈ ਜਦ ਉਸ ਥਰਡ ਪਾਰਟੀ ਨੇ ਆਪਣੇ ਈਮੇਲ ਦੇਖਣ ਦੀ ਆਗਿਆ ਮੰਗੀ ਹੋਵੇ। ਕੁਝ ਅਜਿਹਾ ਹੀ ਮਾਮਲਾ ਫੇਸਬੁੱਕ ਨਾਲ ਹੋਇਆ ਹੈ, ਜਿੱਥੇ ਕੈਂਬ੍ਰਿਜ ਐਨਾਲਿਟਿਕਾ ਡੇਟਾ ਸਕੈਂਡਲ ਹੋਇਆ। ਇੱਥੇ ਵੀ ਇਸ ਦਾ ਜ਼ਿੰਮੇਵਾਰ ਥਰਡ ਪਾਰਟੀ ਐਪ ਹੀ ਸੀ, ਜਿਸ ਨੂੰ ਫੇਸਬੁੱਕ ਨੇ ਇਜਾਜ਼ਤ ਦਿੱਤੀ ਸੀ। ਇੰਟਰਨੈੱਟ ਜਾਇੰਟ ਨੇ ਹਾਲ ਹੀ ਵਿੱਚ ਐਂਡ੍ਰੌਇਡ ਯੂਜ਼ਰਜ਼ ਲਈ ਕੁਝ ਨਵੇਂ ਫੀਚਰਜ਼ ਵੀ ਲਿਆਂਦੇ ਹਨ, ਜਿਸ ਦੀ ਮਦਦ ਨਾਲ ਜੀ-ਮੇਲ ਅਕਾਊਂਟ ਰਿਵੀਊ ਸਕਿਓਰਿਟੀ ਤੇ ਪ੍ਰਾਈਵੇਸੀ ਆਪਸ਼ਨ ਨੂੰ ਨੈਗੇਟਿਵ ਕਰਨ ਵਿੱਚ ਸੌਖ ਹੋਵੇਗੀ। ਨਵੇਂ ਅਪਡੇਟ ਮੁਤਾਬਕ ਗੂਗਲ ਨੇ ਨਵੇਂ ਸਰਚ ਫੰਕਸ਼ਨ ਤੇ ਸੈਟਿੰਗ ਦਿੱਤੀ ਹੈ, ਜਿਸ ਦੀ ਮਦਦ ਨਾਲ ਯੂਜ਼ਰ ਆਪਣੇ ਖਾਤੇ ਨੂੰ ਬਦਲ ਤੇ ਉਸ ਦਾ ਪਾਸਵਰਡ ਬਦਲ ਸਕਦੇ ਹਨ।

ਟਾਪ ਹੈਡਲਾਈਨ

ਗੂਗਲ ਇੱਕ ਨਵਾਂ ਡਿਵਾਈਸ ਵਿਕਸਤ ਕਰ ਰਿਹਾ ਹੈ ਜੋ ਸਕ੍ਰੀਨ ਤੋਂ ਬਿਨਾਂ ਵੀ ਤੁਹਾਡੀ ਫਿਟਨੈਸ ਦੀ ਨਿਗਰਾਨੀ ਕਰੇਗਾ।
ਗੂਗਲ ਇੱਕ ਨਵਾਂ ਡਿਵਾਈਸ ਵਿਕਸਤ ਕਰ ਰਿਹਾ ਹੈ ਜੋ ਸਕ੍ਰੀਨ ਤੋਂ ਬਿਨਾਂ ਵੀ ਤੁਹਾਡੀ ਫਿਟਨੈਸ ਦੀ ਨਿਗਰਾਨੀ ਕਰੇਗਾ।
ਜੈਮਰ ਇੰਟਰਨੈੱਟ ਕਿਵੇਂ ਬੰਦ ਕਰਦਾ ਹੈ? ਜਾਣੋ ਕਿ ਇਹ ਕਿਵੇਂ ਕੰਮ ਕਰਦਾ ਹੈ ਅਤੇ ਇਸਦਾ ਹੱਲ ਕੀ ਹੈ।
ਜੈਮਰ ਇੰਟਰਨੈੱਟ ਕਿਵੇਂ ਬੰਦ ਕਰਦਾ ਹੈ? ਜਾਣੋ ਕਿ ਇਹ ਕਿਵੇਂ ਕੰਮ ਕਰਦਾ ਹੈ ਅਤੇ ਇਸਦਾ ਹੱਲ ਕੀ ਹੈ।
ਮੋਬਾਈਲ ਫੋਨ ਚਾਰਜ ਕਰਨ 'ਤੇ ਕਿੰਨੀ ਯੂਨਿਟ ਬਿਜਲੀ ਦੀ ਖਪਤ ਹੁੰਦੀ ਹੈ, ਜਾਣੋ ਇੱਕ ਘੰਟੇ ਦਾ ਹਿਸਾਬ?
ਮੋਬਾਈਲ ਫੋਨ ਚਾਰਜ ਕਰਨ 'ਤੇ ਕਿੰਨੀ ਯੂਨਿਟ ਬਿਜਲੀ ਦੀ ਖਪਤ ਹੁੰਦੀ ਹੈ, ਜਾਣੋ ਇੱਕ ਘੰਟੇ ਦਾ ਹਿਸਾਬ?
Samsung ਯੂਜ਼ਰਸ ਸਾਵਧਾਨ! ਇੱਕ ਛੋਟੀ ਜਿਹੀ ਗਲਤੀ ਤੁਹਾਡਾ ਸਾਰਾ Data ਮਿਟਾ ਸਕਦੀ ਹੈ; ਇਹ ਤੁਰੰਤ ਕਰੋ।
Samsung ਯੂਜ਼ਰਸ ਸਾਵਧਾਨ! ਇੱਕ ਛੋਟੀ ਜਿਹੀ ਗਲਤੀ ਤੁਹਾਡਾ ਸਾਰਾ Data ਮਿਟਾ ਸਕਦੀ ਹੈ; ਇਹ ਤੁਰੰਤ ਕਰੋ।

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Elections News: ਵੱਡੀ ਖਬਰ, ਚੋਣਾਂ ਦਾ ਵੱਜਿਆ ਬਿਗੁਲ! ਸਿਆਸੀ ਪਾਰਾ ਹੋਇਆ ਹਾਈ; 22 ਅਗਸਤ ਤੋਂ ਨਾਮਜ਼ਦਗੀਆਂ, ਜਾਣੋ ਕਦੋਂ ਆਉਣਗੇ ਨਤੀਜੇ...
ਵੱਡੀ ਖਬਰ, ਚੋਣਾਂ ਦਾ ਵੱਜਿਆ ਬਿਗੁਲ! ਸਿਆਸੀ ਪਾਰਾ ਹੋਇਆ ਹਾਈ; 22 ਅਗਸਤ ਤੋਂ ਨਾਮਜ਼ਦਗੀਆਂ, ਜਾਣੋ ਕਦੋਂ ਆਉਣਗੇ ਨਤੀਜੇ...
ਪੰਜਾਬ 'ਚ ਵੱਡੀ ਵਾਰਦਾਤ! AAP ਸਰਪੰਚ ਦਾ ਕਤਲ, 2 ਵਾਰ ਚੜ੍ਹਾਈ ਕਾਰ, ਹਸਪਤਾਲ ਲਿਜਾਣ ਵੇਲੇ ਰਸਤੇ 'ਚ ਫਿਰ ਕੀਤਾ ਹਮਲਾ; ਮੱਚੀ ਸਨਸਨੀ
ਪੰਜਾਬ 'ਚ ਵੱਡੀ ਵਾਰਦਾਤ! AAP ਸਰਪੰਚ ਦਾ ਕਤਲ, 2 ਵਾਰ ਚੜ੍ਹਾਈ ਕਾਰ, ਹਸਪਤਾਲ ਲਿਜਾਣ ਵੇਲੇ ਰਸਤੇ 'ਚ ਫਿਰ ਕੀਤਾ ਹਮਲਾ; ਮੱਚੀ ਸਨਸਨੀ
ਲੁਧਿਆਣਾ ਦੇ 3 ਵੱਡੇ ਟੋਲ ਪਲਾਜਾ ਹੋਣਗੇ ਫ੍ਰੀ, ਭਾਰਤ-ਅਮਰੀਕਾ FTA ਦਾ ਵਿਰੋਧ, ਕਿਸਾਨ ਬੋਲੇ- ਕਰਮਚਾਰੀ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਸਰਕਾਰ
ਲੁਧਿਆਣਾ ਦੇ 3 ਵੱਡੇ ਟੋਲ ਪਲਾਜਾ ਹੋਣਗੇ ਫ੍ਰੀ, ਭਾਰਤ-ਅਮਰੀਕਾ FTA ਦਾ ਵਿਰੋਧ, ਕਿਸਾਨ ਬੋਲੇ- ਕਰਮਚਾਰੀ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਸਰਕਾਰ
8th Pay Commission 'ਚ ਤੁਹਾਡੀ ਵੀ ਤਨਖ਼ਾਹ ਹੋ ਜਾਵੇਗੀ ਦੁੱਗਣੀ? ਇੱਥੇ ਦੇਖ ਲਓ ਪੂਰੀ ਲਿਸਟ
8th Pay Commission 'ਚ ਤੁਹਾਡੀ ਵੀ ਤਨਖ਼ਾਹ ਹੋ ਜਾਵੇਗੀ ਦੁੱਗਣੀ? ਇੱਥੇ ਦੇਖ ਲਓ ਪੂਰੀ ਲਿਸਟ
ਪੰਜਾਬ ਪੁਲਿਸ ਵਿਭਾਗ ਤੋਂ ਦੁਖ਼ਦਾਈ ਖ਼ਬਰ! ਸੜਕ ਹਾਦਸੇ 'ਚ ਪੁਲਿਸ ਕਾਂਸਟੇਬਲ ਦੀ ਦਰਦਨਾਕ ਮੌਤ; ਹਾਦਸੇ ਤੋਂ ਬਾਅਦ ਡਰਾਈਵਰ ਫਰਾਰ
ਪੰਜਾਬ ਪੁਲਿਸ ਵਿਭਾਗ ਤੋਂ ਦੁਖ਼ਦਾਈ ਖ਼ਬਰ! ਸੜਕ ਹਾਦਸੇ 'ਚ ਪੁਲਿਸ ਕਾਂਸਟੇਬਲ ਦੀ ਦਰਦਨਾਕ ਮੌਤ; ਹਾਦਸੇ ਤੋਂ ਬਾਅਦ ਡਰਾਈਵਰ ਫਰਾਰ
ਪੰਜਾਬ ਰੋਡਵੇਜ਼ ਦੀ ਬੱਸ ਨਾਲ ਵਾਪਰਿਆ ਹਾਦਸਾ, ਮੱਚਿਆ ਚੀਕ ਚੀਹਾੜਾ, ਸਵਾਰੀਆਂ 'ਚ ਮੱਚੀ ਹਫੜਾ-ਦਫੜੀ
ਪੰਜਾਬ ਰੋਡਵੇਜ਼ ਦੀ ਬੱਸ ਨਾਲ ਵਾਪਰਿਆ ਹਾਦਸਾ, ਮੱਚਿਆ ਚੀਕ ਚੀਹਾੜਾ, ਸਵਾਰੀਆਂ 'ਚ ਮੱਚੀ ਹਫੜਾ-ਦਫੜੀ
ਪੰਜਾਬ ‘ਚ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਗਰਮੀ ਤੋਂ ਮਿਲੇਗੀ ਰਾਹਤ; ਆਉਣ ਵਾਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
ਪੰਜਾਬ ‘ਚ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਗਰਮੀ ਤੋਂ ਮਿਲੇਗੀ ਰਾਹਤ; ਆਉਣ ਵਾਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
Gautam Gambhir: ਗੌਤਮ ਗੰਭੀਰ ਕਾਰਨ ਇਨ੍ਹਾਂ 3 ਖਿਡਾਰੀਆਂ ਦਾ ਕਰੀਅਰ ਹੋਇਆ ਖਤਮ! ਕੋਚ ਬਣਨ ਤੋਂ ਬਾਅਦ ਨਹੀਂ ਦਿੱਤਾ ਮੌਕਾ; ਟੀਮ ਇੰਡੀਆਂ ਤੋਂ ਇੰਝ ਗਾਇਬ ਹੋਏ ਸੀਨੀਅਰ ਖਿਡਾਰੀ...
ਗੌਤਮ ਗੰਭੀਰ ਕਾਰਨ ਇਨ੍ਹਾਂ 3 ਖਿਡਾਰੀਆਂ ਦਾ ਕਰੀਅਰ ਹੋਇਆ ਖਤਮ! ਕੋਚ ਬਣਨ ਤੋਂ ਬਾਅਦ ਨਹੀਂ ਦਿੱਤਾ ਮੌਕਾ; ਟੀਮ ਇੰਡੀਆਂ ਤੋਂ ਇੰਝ ਗਾਇਬ ਹੋਏ ਸੀਨੀਅਰ ਖਿਡਾਰੀ...
Embed widget