ਪੜਚੋਲ ਕਰੋ

ਆਈਫੋਨ ਐਕਸ ਵਰਗਾ ਹੋਏਗਾ 'ਵਨਪਲੱਸ 6' ?

ਨਵੀਂ ਦਿੱਲੀ: ਹੁਣੇ ਜਿਹੇ ਓਪੋ ਨੇ ਆਈਫੋਨ ਐਕਸ ਦੀ ਲੁੱਕ ਵਰਗਾ ਓਪੋ R15 ਸਮਾਰਟਫੋਨ ਲਾਂਚ ਕੀਤਾ ਹੈ। ਇਸ ਦੇ ਨਾਲ ਹੀ ਵਨਪਲੱਸ ਦੇ ਲਾਂਚ ਹੋਣ ਵਾਲੇ ਸਮਾਰਟਫੋਨ ਵਨਪਲੱਸ 6 ਨੂੰ ਲੈ ਕੇ ਅਫਵਾਹਾਂ ਦਾ ਬਾਜ਼ਾਰ ਗਰਮ ਹੈ। ਦੱਸਿਆ ਜਾ ਰਿਹਾ ਹੈ ਕਿ ਓਪੋ R15 ਡ੍ਰੀਮ ਮਿਰਰ ਆਉਣ ਵਾਲ ਵਨਪਲੱਸ 6 ਦਾ ਬਲੂ ਪ੍ਰਿੰਟ ਹੈ। ਇਸ ਦੇ ਨਾਲ ਹੀ ਇਹ ਕਾਫੀ ਕੁਝ ਸਾਫ ਹੋ ਗਿਆ ਹੈ ਕਿ ਵਨਪਲੱਸ 6 ਕਿਵੇਂ ਦਾ ਹੋਵੇਗਾ। ਇਸ ਤੋਂ ਪਹਿਲਾਂ ਲਾਂਚ ਹੋਏ ਵਨਪਲੱਸ 5T ਦੀ ਗੱਲ ਕਰੀਏ ਤਾਂ ਇਸ ਦਾ ਲੁਕ ਕਾਫੀ ਓਪੋ R11s ਵਰਗਾ ਸੀ। ਵੀਵੋ ਦੇ ਸਮਾਰਟਫੋਨ ਵਿੱਚ ਅੰਡਰ ਡਿਸਪਲ ਫਿੰਗਰਪ੍ਰਿੰਟ ਸੈਂਸਰ ਫੀਚਰ ਦੇ ਗੱਲ ਕਰੀਏ ਤਾਂ ਪਤਾ ਲਗ ਰਿਹਾ ਹੈ ਕਿ ਵਨਪਲੱਸ 6 ਵਿੱਚ ਵੀ ਅੰਡਰ ਡਿਸਪਲੇ ਫਿੰਗਰਪ੍ਰਿੰਟ ਸੈਂਸਰ ਹੋ ਸਕਦਾ ਹੈ। ਇਸ ਤੋਂ ਪਹਿਲਾਂ ਵੀਵੋ, ਵਨਪਲੱਸ ਤੇ ਓਪੋ ਇੱਕੋ ਹੀ ਕੰਪਨੀ ਦੇ ਮਾਡਲ ਹਨ। Oppo R15 ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਵਿੱਚ 6.28 ਇੰਚ ਦੀ ਸਕਰੀਨ ਦਿੱਤੀ ਗਈ ਹੈ। ਇਹ 2280x1080 ਪਿਕਸਲ ਦੀ ਹੈ। ਇਸ ਦਾ ਆਸਪੈਕਟ ਰਸ਼ੋ 19:9 ਹੈ। ਆਈਫੋਨ ਐਕਸ ਵਰਗਾ ਵਿਖਣ ਵਾਲੇ ਇਸ ਸਮਾਰਟਫੋਨ 'ਤੇ ਉੱਪਰ ਵੀ ਕਈ ਨਵੇਂ ਫੀਚਰ ਹਨ। ਇਸ ਵਿੱਚ ਮੀਡੀਆਟੇਕ ਦਾ ਪ੍ਰੋਸੈਸਰ ਹੈ। ਸਮਾਰਟਫੋਨ 6 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ 256 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਇਸ ਫੋਨ ਵਿੱਚ ਡਬਲ ਕੈਮਰਾ ਹੋਵੇਗਾ। ਇੱਕ 16 ਮੈਗਾਪਿਕਸਲ ਦਾ ਤੇ ਦੂਜਾ 5 ਮੈਗਾਪਿਕਸਲ ਦਾ। ਇਸ ਵਿੱਚ ਸਮਾਰਟਫੋਨ ਦੀ 3450mAh ਬੈਟਰੀ ਹੈ। ਇਨਾਂ ਸਮਾਰਟਫੋਨ ਦੇ ਰੀਅਰ ਬਾਡੀ 'ਤੇ ਫਿੰਗਰਪ੍ਰਿੰਟ ਸੈਂਸਰ ਦਿੱਤੇ ਗਏ ਹਨ।

ਟਾਪ ਹੈਡਲਾਈਨ

ਰਾਜਾ ਵੜਿੰਗ ਦੀ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ, ਅਸਤੀਫੇ ਦੇਣ ਤੋਂ ਬਾਅਦ ਦਿੱਲੀ ਪਹੁੰਚੇ; ਅੱਜ ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ

ਵੱਡੀ ਖ਼ਬਰ! ਪੰਜਾਬ 'ਚ DSP ਦਫਤਰ 'ਤੇ ਫਾਈਰਿੰਗ, 5 ਰਾਉਂਡ ਫਾਇਰ ਕੀਤੇ; ਬਾਈਕ 'ਤੇ ਆਏ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ

75 ਸਾਲਾਂ ਵਿੱਚ ਪਹਿਲੀ ਵਾਰ, ਭਾਰਤ ਨੇ ਫਾਈਨਲ 'ਚ ਚੈਂਪੀਅਨ ਟੀਮ ਨੂੰ ਮਾਤ ਦੇ ਕੇ ਜਿੱਤਿਆ ਗੋਲਡ

ਪੰਜਾਬ-ਚੰਡੀਗੜ੍ਹ 'ਚ ਦਿਨ ਗਰਮ ਅਤੇ ਰਾਤਾਂ ਰਹਿਣਗੀਆਂ ਠੰਡੀਆਂ, ਬਾਰਿਸ਼ ਨਹੀਂ ਕੋਈ ਸੰਭਾਵਨਾ; ਜਾਣੋ ਅਗਲੇ ਦਿਨਾਂ ਦਾ ਹਾਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਰਾਜਾ ਵੜਿੰਗ ਦੀ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ, ਅਸਤੀਫੇ ਦੇਣ ਤੋਂ ਬਾਅਦ ਦਿੱਲੀ ਪਹੁੰਚੇ; ਅੱਜ ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ
ਰਾਜਾ ਵੜਿੰਗ ਦੀ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ, ਅਸਤੀਫੇ ਦੇਣ ਤੋਂ ਬਾਅਦ ਦਿੱਲੀ ਪਹੁੰਚੇ; ਅੱਜ ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ
ਵੱਡੀ ਖ਼ਬਰ! ਪੰਜਾਬ 'ਚ DSP ਦਫਤਰ 'ਤੇ ਫਾਈਰਿੰਗ, 5 ਰਾਉਂਡ ਫਾਇਰ ਕੀਤੇ; ਬਾਈਕ 'ਤੇ ਆਏ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ
ਵੱਡੀ ਖ਼ਬਰ! ਪੰਜਾਬ 'ਚ DSP ਦਫਤਰ 'ਤੇ ਫਾਈਰਿੰਗ, 5 ਰਾਉਂਡ ਫਾਇਰ ਕੀਤੇ; ਬਾਈਕ 'ਤੇ ਆਏ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ
75 ਸਾਲਾਂ ਵਿੱਚ ਪਹਿਲੀ ਵਾਰ, ਭਾਰਤ ਨੇ ਫਾਈਨਲ 'ਚ ਚੈਂਪੀਅਨ ਟੀਮ ਨੂੰ ਮਾਤ ਦੇ ਕੇ ਜਿੱਤਿਆ ਗੋਲਡ
75 ਸਾਲਾਂ ਵਿੱਚ ਪਹਿਲੀ ਵਾਰ, ਭਾਰਤ ਨੇ ਫਾਈਨਲ 'ਚ ਚੈਂਪੀਅਨ ਟੀਮ ਨੂੰ ਮਾਤ ਦੇ ਕੇ ਜਿੱਤਿਆ ਗੋਲਡ
ਪੰਜਾਬ-ਚੰਡੀਗੜ੍ਹ 'ਚ ਦਿਨ ਗਰਮ ਅਤੇ ਰਾਤਾਂ ਰਹਿਣਗੀਆਂ ਠੰਡੀਆਂ, ਬਾਰਿਸ਼ ਨਹੀਂ ਕੋਈ ਸੰਭਾਵਨਾ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਦਿਨ ਗਰਮ ਅਤੇ ਰਾਤਾਂ ਰਹਿਣਗੀਆਂ ਠੰਡੀਆਂ, ਬਾਰਿਸ਼ ਨਹੀਂ ਕੋਈ ਸੰਭਾਵਨਾ; ਜਾਣੋ ਅਗਲੇ ਦਿਨਾਂ ਦਾ ਹਾਲ
2027 ODI ਵਿਸ਼ਵ ਕੱਪ 'ਚ ਟੀਮ ਇੰਡੀਆ ਦਾ ਸ਼ਡਿਊਲ, ਨੋਟ ਕਰ ਲਓ ਸਾਰੇ ਮੈਚਾਂ ਦੀ ਤਰੀਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 2 ਅਕਤੂਬਰ 2026

Punjab News: ਪੰਜਾਬ 'ਚ ਨਿਯਮਿਤ DGP ਦੀ ਨਿਯੁਕਤੀ ’ਤੇ ਹਾਈ ਕੋਰਟ ਸਖ਼ਤ, ਬੋਲੇ- 10 ਦਿਨਾਂ ਦੇ ਅੰਦਰ...

Relationship Tips : ਪਤੀ ਦੇ ਘਰ ਆਉਂਦੇ ਹੀ ਨਾ ਕਰੋ ਇਹ ਗਲਤੀ, ਰਿਸ਼ਤੇ 'ਤੇ ਪੈ ਸਕਦਾ ਅਸਰ!

Embed widget