ਪੜਚੋਲ ਕਰੋ

ਇਸ ਸਮਾਰਟਫੋਨ ਨੇ iPhone XS Max ਦੇ ਕੈਮਰੇ ਨੂੰ ਵੀ ਪਛਾੜਿਆ

  ਨਵੀਂ ਦਿੱਲੀ: ਹਾਲ ਹੀ ਵਿੱਚ ਐਪਲ ਨੇ ਨਵੇਂ ਆਈਫੋਨ XS ਤੇ XS ਮੈਕਸ ਲਾਂਚ ਕੀਤੇ। ਆਪਣੀ ਕੀਮਤ ਕਰਕੇ ਇਹ ਫੋਨ ਕਾਫੀ ਲਾਈਮਲਾਈਟ ਵਿੱਚ ਰਹੇ ਪਰ ਹੁਣ ਕੈਮਰਾ ਟੈਸਟਿੰਗ ਫਰਮ Dxo ਨੇ ਆਈਫੋਨ XS ਮੈਕਸ ਦਾ ਕੈਮਰਾ ਰਿਵਿਊ ਕੀਤਾ ਹੈ ਜਿਸ ਦੀ ਕਾਫੀ ਚਰਚਾ ਹੋ ਰਹੀ ਹੈ। ਰੇਟਿੰਗ ਅਨੁਸਾਰ, ਆਈਫੋਨ XS ਮੈਕਸ ਨੂੰ 105 ਸਕੋਰ ਮਿਲੇ ਹਨ। ਫੋਨ ਨੇ ਆਸਾਨੀ ਨਾਲ ਸੈਮਸੰਗ ਗਲੈਕਸੀ ਤੇ ਪਿਕਸਲ ਸਮਾਰਟਫੋਨ ਨੂੰ ਮਾਤ ਦੇ ਦਿੱਤੀ ਪਰ ਇੱਕ ਫੋਨ ਇੱਕ ਫੋਨ ਨੇ ਐਪਲ ਨੂੰ ਵੀ ਪਛਾੜ ਦਿੱਤਾ। ਹੁਵਾਵੇ ਪੀ20 ਪ੍ਰੋ ਨੇ ਐਪਲ ਨੂੰ ਪਛਾੜਦਿਆਂ ਕੁੱਲ 110 ਅੰਕ ਹਾਸਲ ਕੀਤਾ ਹਨ। DxOMark ਆਡੀਓ ਤੇ ਵੀਡੀਓ ਦੋਵਾਂ ਦੇ ਆਧਾਰ ’ਤੇ ਪੁਆਇੰਟ ਦੀ ਰੇਟਿੰਗ ਕਰਦਾ ਹੈ। ਆਈਫੋਨ XS ਮੈਕਸ ਨੂੰ 105 ਪੁਆਇੰਟ ਮਿਲੇ ਹਨ। ਪਿਛਲੇ ਸਾਲ ਲਾਂਚ ਹੋਏ ਆਈਫੋਨ X ਨੂੰ 97 ਪੁਆਇੰਟ ਮਿਲੇ ਸੀ। ਦੋਵਾਂ ਦੇ ਕੈਮਰਿਆਂ ਵਿੱਚ ਕਾਫੀ ਫਰਕ ਹੈ। ਆਈਫੋਨ XS ਮੈਕਸ ਵਿੱਤ HDR ਇਮੇਜ਼ ਡਿਸਪਲੇਅ ਫੀਚਰ ਮੌਜੂਦ ਹੈ ਤੇ ਇਹ ਫੀਚਰ ਫਿਲਹਾਲ ਕਿਸੇ ਸਮਾਰਟਫੋਨ ਵਿੱਚ ਮੌਜੂਦ ਨਹੀਂ ਹੈ। ਵੀਡੀਓ ਮੋਡ ਦੀ ਗੱਲ ਕੀਤੀ ਜਾਏ ਤਾਂ ਆਈਫੋਨ XS ਮੈਕਸ 4k ਵੀਡੀਓ ਨੂੰ 60 ਫਰੇਮਾਂ ’ਤੇ ਸਕਿੰਟਾਂ ’ਤੇ ਸ਼ੂਟ ਕਰਦਾ ਹੈ। ਇਸਦੇ ਨਾਲ ਹੀ 1080 ਪਿਕਸਲਸ ਵਾਲੀ ਵੀਡੀਓ ਨੂੰ ਇਹ ਫੋਨ 240 FPS ’ਤੇ ਸ਼ੂਟ ਕਰਦਾ ਹੈ। ਫਰਮ ਮੁਤਾਬਕ ਆਈਫੋਨ XS ਦਾ ਜੂਮ ਫੰਕਸ਼ਨ ਕਾਫੀ ਵਧੀਆ ਹੈ ਪਰ ਇਮੇਜ਼ ਵਿੱਚ ਜ਼ਿਆਦਾ ਨੋਇਜ਼ ਤੇ ਘੱਟ ਡਿਟੇਲਸ ਆਉਂਦੀਆਂ ਹਨ ਜਦਕਿ ਹੁਵਾਵੇ ਪੀ20 ਪ੍ਰੋ ਵਿੱਚ ਇਹ ਫੀਚਰ ਬਿਹਤਰ ਹੈ। ਇਸ ਲਈ ਰਿਵਿਊ ਦੌਰਾਨ ਆਈਫੋਨ XS ਮੈਕਸ ਨੂੰ 105, ਜਦਕਿ ਹੁਵਾਵੇ ਪੀ20 ਪ੍ਰੋ ਨੂੰ 110 ਪੁਆਇੰਟ ਮਿਲੇ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ ਦੇ ਖਿਡਾਰੀ ਹੋਣਗੇ ਮਾਲੋਮਾਲ! ਅਰਜੁਨ ਐਵਾਰਡ ਜਿੱਤਣ ਵਾਲੇ 32 ਖਿਡਾਰੀਆਂ 'ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਜਾਣੋ ਕਿੰਨੀ ਮਿਲੇਗੀ ਇਨਾਮੀ ਰਾਸ਼ੀ

Punjab News: ਪੰਜਾਬ ਭਾਜਪਾ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ, ਮੁੜ ਕਾਂਗਰਸੀ ਆਗੂ 'ਤੇ ਖੇਡਿਆ ਜਾਵੇਗਾ ਦਾਅ ? ਜਾਣੋ ਦੌੜ 'ਚ ਕੌਣ-ਕੌਣ ਸ਼ਾਮਲ

Punjab News: ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਬਣਨ ਤੋਂ ਪਹਿਲਾਂ ਹੀ ਅਕਾਲੀ ਦਲ ਨੇ ਵੀ ਕਰ ਦਿੱਤਾ ਵੱਡਾ ਐਲਾਨ, 'ਮਾਘੀ ਦੇ ਮੇਲੇ' ਹੋਏਗਾ ਸ਼ਕਤੀ ਪ੍ਰਦਰਸ਼ਨ

75 ਹਜ਼ਾਰ ਰੁਪਏ ਜਿੱਤਣ ਲਈ 20 ਮਿੰਟਾਂ 'ਚ ਪੀਤੀ ਅੰਨ੍ਹੇਵਾਹ ਸ਼ਰਾਬ, ਹੋ ਗਈ ਮੌਤ, ਜਾਣੋ ਕੀ ਲੱਗੀ ਸੀ ਸ਼ਰਤ ?
75 ਹਜ਼ਾਰ ਰੁਪਏ ਜਿੱਤਣ ਲਈ 20 ਮਿੰਟਾਂ 'ਚ ਪੀਤੀ ਅੰਨ੍ਹੇਵਾਹ ਸ਼ਰਾਬ, ਹੋ ਗਈ ਮੌਤ, ਜਾਣੋ ਕੀ ਲੱਗੀ ਸੀ ਸ਼ਰਤ ?
Advertisement
ABP Premium

ਵੀਡੀਓਜ਼

Farmers Protest | CM Bhagwant Maan Cm ਮਾਨ ਦਾ ਕੇਂਦਰ ਨੂੰ ਝੱਟਕਾ ਖ਼ੇਤੀ ਖਰੜੇ ਨੂੰ ਕੀਤਾ ਰੱਦBhagwant Maan on Dallewal| CM ਮਾਨ ਨੇ ਡੱਲੇਵਾਲ ਨਾਲ ਕੀਤੀ ਗੱਲਬਾਤ,ਕਿਹਾ-ਲੰਬਾ ਚੱਲੇਗਾ ਸੰਘਰਸ਼ |Farmers ProtestSukhbir Badal |ਲੰਬੇ ਸਮੇਂ ਬਾਅਦ ਮੀਡੀਆ ਸਾਹਮਣੇ ਆਏ ਸੁਖਬੀਰ ਬਾਦਲ ,ਕੱਢੀ ਦਿਲ ਦੀ ਭੜਾਸ |Bhagwant Maan|Akali dalGyani Harpreet Singh |

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ ਖਿਡਾਰੀ ਹੋਣਗੇ ਮਾਲੋਮਾਲ! ਅਰਜੁਨ ਐਵਾਰਡ ਜਿੱਤਣ ਵਾਲੇ 32 ਖਿਡਾਰੀਆਂ 'ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਜਾਣੋ ਕਿੰਨੀ ਮਿਲੇਗੀ ਇਨਾਮੀ ਰਾਸ਼ੀ
ਪੰਜਾਬ ਦੇ ਖਿਡਾਰੀ ਹੋਣਗੇ ਮਾਲੋਮਾਲ! ਅਰਜੁਨ ਐਵਾਰਡ ਜਿੱਤਣ ਵਾਲੇ 32 ਖਿਡਾਰੀਆਂ 'ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਜਾਣੋ ਕਿੰਨੀ ਮਿਲੇਗੀ ਇਨਾਮੀ ਰਾਸ਼ੀ
Punjab News: ਪੰਜਾਬ ਭਾਜਪਾ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ, ਮੁੜ ਕਾਂਗਰਸੀ ਆਗੂ 'ਤੇ ਖੇਡਿਆ ਜਾਵੇਗਾ ਦਾਅ ? ਜਾਣੋ ਦੌੜ 'ਚ ਕੌਣ-ਕੌਣ ਸ਼ਾਮਲ
Punjab News: ਪੰਜਾਬ ਭਾਜਪਾ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ, ਮੁੜ ਕਾਂਗਰਸੀ ਆਗੂ 'ਤੇ ਖੇਡਿਆ ਜਾਵੇਗਾ ਦਾਅ ? ਜਾਣੋ ਦੌੜ 'ਚ ਕੌਣ-ਕੌਣ ਸ਼ਾਮਲ
Punjab News: ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਬਣਨ ਤੋਂ ਪਹਿਲਾਂ ਹੀ ਅਕਾਲੀ ਦਲ ਨੇ ਵੀ ਕਰ ਦਿੱਤਾ ਵੱਡਾ ਐਲਾਨ, 'ਮਾਘੀ ਦੇ ਮੇਲੇ' ਹੋਏਗਾ ਸ਼ਕਤੀ ਪ੍ਰਦਰਸ਼ਨ
Punjab News: ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਬਣਨ ਤੋਂ ਪਹਿਲਾਂ ਹੀ ਅਕਾਲੀ ਦਲ ਨੇ ਵੀ ਕਰ ਦਿੱਤਾ ਵੱਡਾ ਐਲਾਨ, 'ਮਾਘੀ ਦੇ ਮੇਲੇ' ਹੋਏਗਾ ਸ਼ਕਤੀ ਪ੍ਰਦਰਸ਼ਨ
75 ਹਜ਼ਾਰ ਰੁਪਏ ਜਿੱਤਣ ਲਈ 20 ਮਿੰਟਾਂ 'ਚ ਪੀਤੀ ਅੰਨ੍ਹੇਵਾਹ ਸ਼ਰਾਬ, ਹੋ ਗਈ ਮੌਤ, ਜਾਣੋ ਕੀ ਲੱਗੀ ਸੀ ਸ਼ਰਤ ?
75 ਹਜ਼ਾਰ ਰੁਪਏ ਜਿੱਤਣ ਲਈ 20 ਮਿੰਟਾਂ 'ਚ ਪੀਤੀ ਅੰਨ੍ਹੇਵਾਹ ਸ਼ਰਾਬ, ਹੋ ਗਈ ਮੌਤ, ਜਾਣੋ ਕੀ ਲੱਗੀ ਸੀ ਸ਼ਰਤ ?
Punjab News: ਪੰਜਾਬ ਦੀਆਂ ਜੇਲ੍ਹਾਂ 'ਚ ਹੋਈ ਅਧਿਆਪਕਾਂ ਦੀ ਪੱਕੀ ਭਰਤੀ, ਬਣਾਈ ਜਾ ਰਹੀ ਨਵੀਂ ਜੇਲ੍ਹ, ਜਾਣੋ ਸਰਕਾਰ ਦੀ ਕੀ ਹੈ ਯੋਜਨਾ ?

Mid Day Meal: ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਕੂਲਾਂ 'ਚ ਬੱਚਿਆਂ ਨੂੰ ਮਿਲੇਗਾ ਦੇਸੀ ਘਿਓ ਦਾ ਹਲਵਾ ਤੇ ਖੀਰ

ਵੱਡੀ ਖ਼ਬਰ ! ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੇ SC ਤੋਂ ਮੰਗਿਆ ਹੋਰ ਸਮਾਂ, ਅਦਾਲਤ ਨੇ ਪਾਈ ਝਾੜ,ਕਿਹਾ- ਜਾਣਬੁੱਝ ਕੇ ਹਾਲਾਤ ਖ਼ਰਾਬ ਕਰਨ ਦੀ ਕੋਸ਼ਿਸ਼

Punjab News: ਨਵੇਂ ਸਾਲ ਮੌਕੇ ਹੁੜਦੰਗ ਮਚਾਉਣ ਵਾਲਿਆਂ 'ਤੇ ਐਕਸ਼ਨ, ਟ੍ਰਾਈਸਿਟੀ 'ਚ ਕੱਟੇ 741 ਚਲਾਨ, 64 ਵਾਹਨ ਕੀਤੇ ਜ਼ਬਤ

Embed widget