ਪੜਚੋਲ ਕਰੋ

ਸ਼ਾਇਦ ਤੁਸੀਂ ਨਹੀਂ ਜਾਣਦੇ ਵਟਸਅੱਪ ਦਾ ਇਹ ਟ੍ਰਿੱਕ

ਨਵੀਂ ਦਿੱਲੀ: ਜਦੋਂ ਤੋਂ ਵਟਸਅੱਪ ਸਾਡੀ ਜ਼ਿੰਦਗੀ ‘ਚ ਆਇਆ ਹੈ, ਉਦੋਂ ਤੋਂ ਲੋਕਾਂ ਦਾ ਗੱਲਬਾਤ ਦਾ ਤਰੀਕਾ ਹੀ ਬਦਲ ਗਿਆ ਹੈ। ਗਰੁੱਪ ਚੈਟ, ਸ਼ੇਅਰਿੰਗ ਪਿਕਚਰਸ, ਮੈਸੇਜ ਟਾਈਮਿੰਗ ਇਹ ਸਭ ਸਾਡੀ ਚੈਟ ‘ਚ ਸ਼ਾਮਲ ਹੋ ਚੁੱਕਿਆ ਹੈ। ਇਹ ਸਭ ਫੀਚਰਸ ਦਿਨ-ਬ-ਦਿਨ ਠੀਕ ਹੋ ਰਹੇ ਹਨ ਤੇ ਨਵੇਂ ਅਪਡੇਟ ਨਾਲ ਵਟਸਅੱਪ ਵੀ ਕਾਫੀ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ। ਸ਼ਾਇਦ ਤੁਸੀਂ ਨਹੀਂ ਜਾਣਦੇ ਵਟਸਅੱਪ ਦਾ ਇਹ ਟ੍ਰਿੱਕ ਇਸ ਮੈਸੇਜ਼ਿੰਗ ਸਰਵਿਸ ‘ਚ ਜੋ ਸਭ ਤੋਂ ਵੱਡਾ ਅੱਪਡੇਟ ਆਇਆ ਹੈ, ਉਹ ਇਹ ਹੈ ਕਿ ਜੇਕਰ ਤੁਸੀਂ ਕਿਸੇ ਨੂੰ ਮੈਸੇਜ ਕੀਤਾ ਹੈ ਤੇ ਉਸ ਨੇ ਮੈਸੇਜ ਪੜ੍ਹ ਲਿਆ ਹੈ ਤਾਂ ਮੈਸੇਜ ਬਲੂ ਟਿੱਕ ਹੋ ਜਾਂਦਾ ਹੈ। ਜੇਕਰ ਟਿੱਕ ਦਾ ਰੰਗ ਗ੍ਰੇਅ ਹੀ ਰਹੇ ਤਾਂ ਹੁੰਦਾ ਹੈ ਕਿ ਮੈਸੇਜ ਪੜ੍ਹਿਆ ਨਹੀਂ। ਜੇਕਰ ਤੁਹਾਨੂੰ ਲੱਗਦਾ ਹੈ ਕਿ ਬਲੂ ਟਿੱਕ ਨੂੰ ਬੰਦ ਕਰਕੇ ਕਿਸੇ ਨੂੰ ਇਹ ਨਹੀਂ ਪਤਾ ਲੱਗੇਗਾ ਕਿ ਤੁਸੀਂ ਮੈਸੇਜ ਦੇਖ ਲਿਆ ਹੈ ਜਾਂ ਨਹੀਂ ਤਾਂ ਤੁਸੀਂ ਗਲਤ ਸੋਚ ਰਹੇ ਹੋ। ਹੁਣ ਤੁਹਾਨੂੰ ਦੱਸਦੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਇਹ ਪਛਾਣ ਜਾਓਗੇ ਕਿ ਤੁਹਾਡਾ ਮੈਸੇਜ ਕਿਸ ਨੇ ਪੜ੍ਹਿਆ ਹੈ। ਜੇਕਰ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਕਿ ਤੁਹਾਡਾ ਮੈਸੇਜ ਕਿਸ ਨੇ ਦੇਖ ਲਿਆ ਤਾਂ ਤੁਸੀਂ ਉਸ ਕੰਟੈਕਟ ਨੂੰ ਸਭ ਤੋਂ ਪਹਿਲਾਂ ਇੱਕ ਵਾਈਸ ਮੈਸੇਜ ਸੈਂਡ ਕਰੋ। ਜਿਵੇਂ ਹੀ ਉਹ ਤੁਹਾਡਾ ਆਡੀਓ ਮੈਸੇਜ ਸੁਣੇਗਾ ਉਦੋਂ ਹੀ ਬਲੂ ਟਿੱਕ ਆਨ ਹੋ ਜਾਵੇਗਾ। ਸ਼ਾਇਦ ਤੁਸੀਂ ਨਹੀਂ ਜਾਣਦੇ ਵਟਸਅੱਪ ਦਾ ਇਹ ਟ੍ਰਿੱਕ ਵਟਸਅੱਪ ਇਸ ਗੱਲ ਦਾ ਐਲਾਨ ਪਹਿਲਾਂ ਹੀ ਕਰ ਚੁੱਕਿਆ ਹੈ ਕਿ ਰੀਡ ਰਿਸੀਪਟਸ ਨੂੰ ਬੰਦ ਕਰਨ ‘ਤੇ ਇਹ ਗਰੁੱਪ ਚੈਟ ਤੇ ਵਾਈਸ ਮੈਸੇਜ ‘ਚ ਕੰਮ ਨਹੀਂ ਕਰੇਗਾ। ਵਟਸਅੱਪ ਹਮੇਸ਼ਾ ਹੀ ਨਵੇਂ-ਨਵੇਂ ਫੀਚਰ ਦਿੰਦਾ ਹੈ ਤੇ ਇਸ ‘ਚ ਹਾਲ ਹੀ ‘ਚ ਡਿਲੀਟ ਮੈਸੇਜ ਨੂੰ ਵਾਪਸ ਸ਼ਾਮਲ ਕਰਨ ਦਾ ਆਪਸ਼ਨ ਦਿੱਤਾ ਗਿਆ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Bathinda 'ਚ ਨਾਨੇ 'ਤੇ ਆਪਣੀ ਨਾਬਾਲਗ ਦੋਹਤੀ ਨਾਲ ਜ਼ਬਰ ਜਿਨਾਹ ਕਰਨ ਦਾ ਆਰੋਪ ,ਮਾਂ ਨੇ ਕਹੀ ਇਹ ਗੱਲ 
Bathinda 'ਚ ਨਾਨੇ 'ਤੇ ਆਪਣੀ ਨਾਬਾਲਗ ਦੋਹਤੀ ਨਾਲ ਜ਼ਬਰ ਜਿਨਾਹ ਕਰਨ ਦਾ ਆਰੋਪ ,ਮਾਂ ਨੇ ਕਹੀ ਇਹ ਗੱਲ 
Congress Leader Son Died: ਸੀਨੀਅਰ ਕਾਂਗਰਸੀ ਆਗੂ ਦੇ ਪੁੱਤਰ ਦੀ ਮੌਤ, ਪਰਿਵਾਰ ਸਣੇ ਸਿਆਸੀ ਜਗਤ 'ਚ ਦੁੱਖ ਦਾ ਮਾਹੌਲ...
ਸੀਨੀਅਰ ਕਾਂਗਰਸੀ ਆਗੂ ਦੇ ਪੁੱਤਰ ਦੀ ਮੌਤ, ਪਰਿਵਾਰ ਸਣੇ ਸਿਆਸੀ ਜਗਤ 'ਚ ਦੁੱਖ ਦਾ ਮਾਹੌਲ...
Amritsar 'ਚ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ,ਪੁਲਿਸ ਨੇ 4 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ 
Amritsar 'ਚ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ,ਪੁਲਿਸ ਨੇ 4 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ 
Litchi Benefits : ਲੀਚੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
Litchi Benefits : ਲੀਚੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

ਵੀਡੀਓਜ਼

ਵਿਰੋਧੀਆਂ ‘ਤੇ ਭੜਕੇ CM — ‘ਮੇਰੇ ‘ਤੇ ਲੱਗੇ ਸਾਰੇ ਇਲਜ਼ਾਮ ਝੂਠੇa
CM ਮਾਨ ਦਾ ਤਿੱਖਾ ਵਾਰ — ‘ਅਕਾਲੀ ਦਲ ਪੰਜਾਬ ਦੇ ਗੱਦਾਰ
CM ਮਾਨ ਦਾ ਕਾਂਗਰਸ ‘ਤੇ ਤਿੱਖਾ ਵਾਰ — ‘ਇਹਨਾਂ ਨੂੰ ਇਲਾਜ ਦੀ ਲੋੜ ਹੈ
CM ਮਾਨ ਦਾ ਤਿੱਖਾ ਵਾਰ — ‘ਵਿਰੋਧੀ ਸਾਡੀ ਤਰੱਕੀ ਤੋਂ ਜਲਦੇ ਨੇ
1984 ‘ਤੇ ਦਾ CM ਵੱਡਾ ਬਿਆਨ ਮੁਆਫ਼ੀ ਨਾਲ ਨਹੀਂ ਮੁੱਕਣੇ ਇਹ ਗੁਨਾਹ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bathinda 'ਚ ਨਾਨੇ 'ਤੇ ਆਪਣੀ ਨਾਬਾਲਗ ਦੋਹਤੀ ਨਾਲ ਜ਼ਬਰ ਜਿਨਾਹ ਕਰਨ ਦਾ ਆਰੋਪ ,ਮਾਂ ਨੇ ਕਹੀ ਇਹ ਗੱਲ 
Bathinda 'ਚ ਨਾਨੇ 'ਤੇ ਆਪਣੀ ਨਾਬਾਲਗ ਦੋਹਤੀ ਨਾਲ ਜ਼ਬਰ ਜਿਨਾਹ ਕਰਨ ਦਾ ਆਰੋਪ ,ਮਾਂ ਨੇ ਕਹੀ ਇਹ ਗੱਲ 
Congress Leader Son Died: ਸੀਨੀਅਰ ਕਾਂਗਰਸੀ ਆਗੂ ਦੇ ਪੁੱਤਰ ਦੀ ਮੌਤ, ਪਰਿਵਾਰ ਸਣੇ ਸਿਆਸੀ ਜਗਤ 'ਚ ਦੁੱਖ ਦਾ ਮਾਹੌਲ...
ਸੀਨੀਅਰ ਕਾਂਗਰਸੀ ਆਗੂ ਦੇ ਪੁੱਤਰ ਦੀ ਮੌਤ, ਪਰਿਵਾਰ ਸਣੇ ਸਿਆਸੀ ਜਗਤ 'ਚ ਦੁੱਖ ਦਾ ਮਾਹੌਲ...
Amritsar 'ਚ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ,ਪੁਲਿਸ ਨੇ 4 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ 
Amritsar 'ਚ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ,ਪੁਲਿਸ ਨੇ 4 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ 
Litchi Benefits : ਲੀਚੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
Litchi Benefits : ਲੀਚੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
Chandigarh News: ਵੱਡੀ ਵਾਰਦਾਤ ਨਾਲ ਕੰਬਿਆ ਚੰਡੀਗੜ੍ਹ! ਚੌਕੀਦਾਰ ਦਾ ਬੇਰਹਿਮੀ ਨਾਲ ਕਤਲ; ਅਜਿਹੀ ਹਾਲਤ 'ਚ ਮਿਲੀ ਲਾਸ਼...
ਵੱਡੀ ਵਾਰਦਾਤ ਨਾਲ ਕੰਬਿਆ ਚੰਡੀਗੜ੍ਹ! ਚੌਕੀਦਾਰ ਦਾ ਬੇਰਹਿਮੀ ਨਾਲ ਕਤਲ; ਅਜਿਹੀ ਹਾਲਤ 'ਚ ਮਿਲੀ ਲਾਸ਼...
Big News: ਵੱਡੀ ਵਾਰਦਾਤ, ਇੱਕੋ ਘਰੋਂ ਉੱਠੀਆਂ 5 ਅਰਥੀਆਂ! ਵਿਅਕਤੀ ਵੱਲੋਂ 4 ਬੱਚਿਆਂ ਸਣੇ ਪਤਨੀ ਦਾ ਕਤਲ; ਪਿੰਡ 'ਚ ਫੈਲੀ ਦਹਿਸ਼ਤ...
ਵੱਡੀ ਵਾਰਦਾਤ, ਇੱਕੋ ਘਰੋਂ ਉੱਠੀਆਂ 5 ਅਰਥੀਆਂ! ਵਿਅਕਤੀ ਵੱਲੋਂ 4 ਬੱਚਿਆਂ ਸਣੇ ਪਤਨੀ ਦਾ ਕਤਲ; ਪਿੰਡ 'ਚ ਫੈਲੀ ਦਹਿਸ਼ਤ...
 FIR ਦੀਆਂ ਖ਼ਬਰਾਂ 'ਤੇ ਸੰਦੀਪ ਪਾਠਕ ਦਾ ਵੱਡਾ ਬਿਆਨ; ਕਿਹਾ- ਮੈਨੂੰ ਅਜੇ ਤੱਕ ਕਾਪੀ ਨਹੀਂ ਮਿਲੀ, ਮੈਂ ਆਪਣੇ ਅਸੂਲਾਂ 'ਤੇ ਕਾਇਮ ਹਾਂ
 FIR ਦੀਆਂ ਖ਼ਬਰਾਂ 'ਤੇ ਸੰਦੀਪ ਪਾਠਕ ਦਾ ਵੱਡਾ ਬਿਆਨ; ਕਿਹਾ- ਮੈਨੂੰ ਅਜੇ ਤੱਕ ਕਾਪੀ ਨਹੀਂ ਮਿਲੀ, ਮੈਂ ਆਪਣੇ ਅਸੂਲਾਂ 'ਤੇ ਕਾਇਮ ਹਾਂ
Fatehgarh Sahib 'ਚ ਮਹਿਲਾ ਡਾਕਟਰ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ , ਸਰਕਾਰੀ ਕੁਆਰਟਰਾਂ 'ਚੋਂ ਮਿਲੀ ਲਾਸ਼ 
Fatehgarh Sahib 'ਚ ਮਹਿਲਾ ਡਾਕਟਰ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ , ਸਰਕਾਰੀ ਕੁਆਰਟਰਾਂ 'ਚੋਂ ਮਿਲੀ ਲਾਸ਼ 
Embed widget