ਪੜਚੋਲ ਕਰੋ

ਸਭ ਤੋਂ ਵੱਧ ਪਾਵਰਫੁੱਲ Android ਸਮਾਰਟਫੋਨਾਂ ਬਾਰੇ ਜਾਣੋ

  ਚੰਡੀਗੜ੍ਹ: ਅੱਜਕਲ੍ਹ ਰੋਜ਼ਾਨਾ ਨਵੇਂ-ਨਵੇਂ ਸਮਾਰਟਫੋਨ ਲਾਂਚ ਹੋ ਰਹੇ ਹਨ। ਸਮਾਰਟਫੋਨ ਕੰਪਨੀਆਂ ਆਪਣੇ ਫੋਨਾਂ ਵਿੱਚ ਕਈ ਬਦਲਾਅ ਵੀ ਕਰਦੀਆਂ ਰਹਿੰਦੀਆਂ ਹਨ। ਅਜਿਹੇ ਵਿੱਚ ਜਿਸ ਕਿਸੇ ਨੇ ਵੀ ਨਵਾਂ ਸਮਾਰਟਫੋਨ ਲੈਣਾ ਹੁੰਦਾ ਹੈ, ਉਹ ਇਸੇ ਉਲਝਣ ਵਿੱਚ ਰਹਿੰਦਾ ਹੈ ਕਿ ਆਖ਼ਰ ਫੋਨ ਲਿਆ ਕਿਹੜਾ ਜਾਏ। ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਫੋਨ ਉਪਲੱਬਧ ਹਨ। ਅੱਜ ਤੁਹਾਨੂੰ ਸਭ ਤੋਂ ਪਾਵਰਫੁੱਲ 10 ਐਂਡਰੌਇਡ ਸਮਾਰਟਫੋਨਾਂ ਬਾਰੇ ਦੱਸਾਂਗੇ। ਕੁਝ ਲੋਕ ਅਜਿਹੇ ਹੁੰਦੇ ਹਨ ਜੋ ਬੈਂਚਮਾਰਕ ਦੇਖ ਕੇ ਸਮਾਰਟਫੋਨ ਖਰੀਦਦੇ ਹਨ। ਇਨ੍ਹਾਂ ਵਿੱਚ AnTuTu ਤੇ ਹੋਰ ਪਲੇਟਫਾਰਮ ਸ਼ਾਮਲ ਹਨ। AnTuTu ਬੈਂਚਮਾਰਕ ਵੱਲੋਂ ਇੱਕ ਲਿਸਟ ਜਾਰੀ ਕੀਤੀ ਗਈ ਹੈ ਜਿਸ ਵਿੱਚ ਇਨ੍ਹਾਂ 10 ਸਮਾਰਟਫੋਨਾਂ ਬਾਰੇ ਖ਼ੁਲਾਸਾ ਕੀਤਾ ਗਿਆ ਹੈ। ਬੈਂਚਮਾਰਕ ਵਿੱਚ ਸਤੰਬਰ 2018 ਦਾ ਡੇਟਾ ਸ਼ਾਮਲ ਕੀਤਾ ਗਿਆ ਹੈ ਜਿਸ ਵਿੱਚ ਤਕਰੀਬਨ ਇੱਕ ਹਜ਼ਾਰ ਫੋਨ ਦੇ ਯੂਨਿਟਾਂ ਨੂੰ ਟੈਸਟ ਕੀਤਾ ਗਿਆ ਸੀ। ਇਸ ਦੇ ਮੁਤਾਬਕ ਸਭ ਤੋਂ ਸ਼ਕਤੀਸ਼ਾਲੀ 10 ਸਮਾਰਟਫੋਨ ਇਹ ਹਨ- Asus ROG Xiaomi Mi Black Shark OnePlus 6 Vivo Nex S Xiaomi Mi 8 Oppo Find X Samsung Galaxy Note 9 (Snapdragon 845 SoC) Asus Zenfone 5Z Xiaomi Mi Mix 2S Xiaomi Pocofone F1 ਇਹ ਸਾਰੇ ਸਮਾਰਟਫੋਨ ਕਵਾਲਕਾਮ ਸਨੈਪਡਰੈਗਨ 845 ਪ੍ਰੋਸੈਸਰ ’ਤੇ ਕੰਮ ਕਰਦੇ ਹਨ। AnTuTu ਮੁਤਾਬਕ ਮਾਡਲ ਦੇ ਹਿਸਾਬ ਨਾਲ ਸਕੋਰ ਇੰਨੇ ਵਧੀਆ ਨਹੀਂ ਹਨ ਤੇ ਰਨਿੰਗ ਰਿਜ਼ਲਟ ਇਸ ਤੋਂ ਵੱਖਰਾ ਹੋ ਸਕਦਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (20-09-2024)

Weather Update: ਪੰਜਾਬ 'ਚ ਮੌਸਮ ਨੂੰ ਲੈਕੇ ਵੱਡੀ ਅਪਡੇਟ, ਇਨ੍ਹਾਂ 7 ਜ਼ਿਲ੍ਹਿਆਂ 'ਚ ਪਵੇਗਾ ਜ਼ੋਰਦਾਰ ਮੀਂਹ

Daily Horoscope: ਮੇਖ ਵਾਲਿਆਂ ਨੂੰ ਰੱਖਣਾ ਹੋਵੇਗਾ ਆਪਣੀ ਸਿਹਤ ਦਾ ਧਿਆਨ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

ਵਿਅਕਤੀ ਨੂੰ ਮੌਤ ਦੇ ਮੂੰਹ 'ਚੋਂ ਬਾਹਰ ਕੱਢ ਸਕਦੇ First Aid ਦੇ ਆਹ ਚਾਰ ਤਰੀਕੇ, ਜਾਣੋ ਕੰਮ ਦੀ ਗੱਲ
ਵਿਅਕਤੀ ਨੂੰ ਮੌਤ ਦੇ ਮੂੰਹ 'ਚੋਂ ਬਾਹਰ ਕੱਢ ਸਕਦੇ First Aid ਦੇ ਆਹ ਚਾਰ ਤਰੀਕੇ, ਜਾਣੋ ਕੰਮ ਦੀ ਗੱਲ
Advertisement
ABP Premium

ਵੀਡੀਓਜ਼

CM ਭਗਵੰਤ ਮਾਨ Apollo ਹਸਪਤਾਲ ਦਾਖਿਲ, ਬਿਕਰਮ ਮਜੀਠੀਆ ਦਾ ਦਾਅਵਾਸਿੱਖ ਮੁੱਦਿਆ ਨੂੰ ਲੈ ਕੇ ਪ੍ਰਧਾਨ ਧਾਮੀ ਦਾ ਤਿੱਖਾ ਬਿਆਨ, ਪੰਜਾਬ ਤੇ ਕੇਂਦਰ ਸਰਕਾਰ ਨੂੰ ਕੀਤੇ ਸਵਾਲਅੰਮ੍ਰਿਤਸਰ ਦੇ HDFC Bank 'ਚ ਦਿਨ ਦਿਹਾੜੇ 25 ਲੱਖ ਦੀ ਲੁੱਟਅਮਰੀਕਾ ਭੇਜਣ ਦੀ ਥਾਂ ਭੇਜ ਦਿੱਤਾ ਦੁਬਈ, ਪੁਲਿਸ ਨੇ ਕੀਤਾ ਏਜੰਟ ਗ੍ਰਿਫਤਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (20-09-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (20-09-2024)
Weather Update: ਪੰਜਾਬ 'ਚ ਮੌਸਮ ਨੂੰ ਲੈਕੇ ਵੱਡੀ ਅਪਡੇਟ, ਇਨ੍ਹਾਂ 7 ਜ਼ਿਲ੍ਹਿਆਂ 'ਚ ਪਵੇਗਾ ਜ਼ੋਰਦਾਰ ਮੀਂਹ
Weather Update: ਪੰਜਾਬ 'ਚ ਮੌਸਮ ਨੂੰ ਲੈਕੇ ਵੱਡੀ ਅਪਡੇਟ, ਇਨ੍ਹਾਂ 7 ਜ਼ਿਲ੍ਹਿਆਂ 'ਚ ਪਵੇਗਾ ਜ਼ੋਰਦਾਰ ਮੀਂਹ
Daily Horoscope: ਮੇਖ ਵਾਲਿਆਂ ਨੂੰ ਰੱਖਣਾ ਹੋਵੇਗਾ ਆਪਣੀ ਸਿਹਤ ਦਾ ਧਿਆਨ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Daily Horoscope: ਮੇਖ ਵਾਲਿਆਂ ਨੂੰ ਰੱਖਣਾ ਹੋਵੇਗਾ ਆਪਣੀ ਸਿਹਤ ਦਾ ਧਿਆਨ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
ਵਿਅਕਤੀ ਨੂੰ ਮੌਤ ਦੇ ਮੂੰਹ 'ਚੋਂ ਬਾਹਰ ਕੱਢ ਸਕਦੇ First Aid ਦੇ ਆਹ ਚਾਰ ਤਰੀਕੇ, ਜਾਣੋ ਕੰਮ ਦੀ ਗੱਲ
ਵਿਅਕਤੀ ਨੂੰ ਮੌਤ ਦੇ ਮੂੰਹ 'ਚੋਂ ਬਾਹਰ ਕੱਢ ਸਕਦੇ First Aid ਦੇ ਆਹ ਚਾਰ ਤਰੀਕੇ, ਜਾਣੋ ਕੰਮ ਦੀ ਗੱਲ
Health Tips-ਤੁਸੀਂ ਵੀ ਵਾਰ-ਵਾਰ ਗਰਮ ਕਰਕੇ ਪੀਂਦੇ ਹੋ ਬਾਸੀ ਚਾਹ ਤਾਂ ਸਾਵਧਾਨ, ਹੋ ਸਕਦੀਆਂ ਹਨ ਇਹ ਬਿਮਾਰੀਆਂ

Petrol and Diesel Price: ਜਾਰੀ ਹੋਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਅੱਜ ਦੇ ਰੇਟ

Friday Puja: ਸ਼ੁੱਕਰਵਾਰ ਨੂੰ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਘਰ 'ਚ ...
Friday Puja: ਸ਼ੁੱਕਰਵਾਰ ਨੂੰ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਘਰ 'ਚ ..
ਚੰਡੀਗੜ੍ਹ ਕਾਲਜ ਦਾ ਪ੍ਰੋਫੈਸਰ ਕੁੜੀਆਂ ਨੂੰ ਅੱਧੀ ਰਾਤ ਮਿਲਣ ਲਈ ਬੁਲਾਉਂਦਾ ਸੀ, ਸਰੀਰਕ ਸਬੰਧ ਬਣਾਉਣ ਰੱਖਦਾ ਸੀ ਇੱਛਾ, ਫਿਰ ਇੰਝ ਫੜਿਆ ਗਿਆ

Embed widget