ਪੜਚੋਲ ਕਰੋ

20 ਹਜ਼ਾਰ ਤੋਂ ਹੇਠਾਂ ਫੇਸ ਅਨਲੌਕ ਵਾਲੇ ਬਿਹਤਰੀਨ ਸਮਾਰਟਫੋਨ

  ਚੰਡੀਗੜ੍ਹ: ਕੈਮਰਾ ਆਧਾਰਿਤ ਫੇਸ ਅਨਲੌਕ ਰਿਕਾਗਨਿਸ਼ਨ ਵਾਲੇ ਸਮਾਰਟਫੋਨ ਯੂਜ਼ਰਸ ਲਈ ਜ਼ਰੂਰੀ ਫੀਚਰ ਬਣਦਾ ਜਾ ਰਿਹਾ ਹੈ। ਫੇਸ ਅਨਲੌਕ ਅਜਿਹੀ ਫੀਚਰ ਫੋਨ ਦੀ ਸੁਰੱਖਿਆ ਨੂੰ ਵਧੇਰੇ ਮਜ਼ਬੂਤ ਬਣਾਉਂਦੀ ਹੈ। ਇਸ ਲੌਕ ਦੇ ਹੁੰਦਿਆਂ ਕੋਈ ਵੀ ਤੁਹਾਡੇ ਫੋਨ ਨੂੰ ਅਸਾਨੀ ਨਾਲ ਅਨਲੌਕ ਨਹੀਂ ਕਰ ਸਕਦਾ। ਸਮਾਰਟਫੋਨ ਕੰਪਨੀਆਂ ਕੈਮਰੇ ਦੀ ਸਹਾਇਤਾ ਨਾਲ ਹੌਲੀ-ਹੌਲੀ ਫੇਸ ਅਨਲੌਕ ਫੀਚਰ ਹੋਰ ਵਿਕਸਤ ਕਰ ਰਹੀਆਂ ਹਨ। ਯਾਦ ਰਹੇ ਕਿ ਸਾਰੇ ਫੋਨ ਏਆਈ ਪਾਵਰਡ ਚਿੱਪ ਨਹੀਂ ਹੁੰਦੇ। ਕਈ ਅਜਿਹੇ ਬ੍ਰਾਂਡ ਹਨ ਜਿਨ੍ਹਾਂ ਦਾ ਫੇਸ ਅਨਲੌਕ ਫੀਚਰ ਇੰਨਾ ਤੇਜ਼ ਹੈ ਕਿ ਜਿਵੇਂ ਹੀ ਤੁਸੀਂ ਆਪਣਾ ਫੋਨ ਖੋਲ੍ਹਦੇ ਹੋ ਤਾਂ ਸਕ੍ਰੀਨ ਉਸੇ ਵੇਲੇ ਅਨਲੌਕ ਹੋ ਜਾਂਦੀ ਹੈ। ਅੱਜ ਤੁਹਾਨੂੰ ਸਭ ਤੋਂ ਬਿਹਤਰੀਨ 5 ਸਮਾਰਟ ਫੋਨਾਂ ਬਾਰੇ ਦੱਸੀਏ, ਜਿਨ੍ਹਾਂ ਦੀ ਫੇਸ ਅਨਲੌਕ ਫੀਚਰ ਸਭ ਤੋਂ ਤੇਜ਼ ਤੇ ਬਿਹਤਰ ਹੈ। ਆਨਰ ਪਲੇਅ ਫੋਨ ਦੀ ਕੀਮਤ 19,999 ਰੁਪਏ ਹੈ। ਫੋਨ ਵਿੱਚ ਏਆਈ ਵੱਲੋਂ 3D ਫੇਸ਼ੀਅਲ ਸਕੈਨਿੰਗ ਦਿੱਤੀ ਗਈ ਹੈ ਜੋ ਕਈ ਲਾਈਟਨਿੰਗ ਹਾਲਾਤ ਵਿੱਚ ਮਦਦ ਕਰਦਾ ਹੈ। ਇਸ ਫੋਨ ਵਿੱਚ ਨੋਟੀਫਿਕੇਸ਼ਨ ਵੀ ਲੁਕਾਏ ਜਾ ਸਕਦੇ ਹਨ। ਫੇਸ ਅਨਲੌਕ ਲਈ 16 ਮੈਗਾਪਿਕਸਲ ਦਾ ਕੈਮਰਾ ਵਰਤਿਆ ਗਿਆ ਹੈ, ਜੋ ਰਾਤ ਵੇਲੇ ਵੀ ਕੰਮ ਕਰਦਾ ਹੈ। ਰੀਅਲਮੀ 2 ਪ੍ਰੋ ਇਸ ਫੋਨ ਦੀ ਕੀਮਤ 15,990 ਰੁਪਏ ਹੈ। ਓਪੋ ਦੀ ਇਹ ਕੰਪਨੀ ਸ਼ਿਓਮੀ ਨੂੰ ਟੱਕਰ ਦੇਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਰੀਅਲਮੀ 2 ਪ੍ਰੋ ਵਿੱਚ ਸਪਿੱਫੀ ਫੇਸ ਅਨਲੌਕ ਵਿਕਲਪ ਹੈ। ਇਸ ਦਾ 16 ਮੈਗਾਪਿਕਸਲ ਕੈਮਰਾ ਬਕਮਾਲ ਹੈ। ਹਾਲਾਂਕਿ, ਅਜੇ ਤਕ ਇਹ ਪਤਾ ਨਹੀਂ ਲੱਗਾ ਕਿ ਇਸ ਫੋਨ ਨੂੰ ਐਂਡਰੌਇਡ 9.0 ਪਾਈ ਅਪਡੇਟ ਕਦੋਂ ਮਿਲੇਗਾ। ਓਪੋ F9 ਓਪੋ F9 ਫੋਨ ਦੀ ਕੀਮਤ 18,990 ਰੁਪਏ ਹੈ। ਫੋਨ ਫਾਸਟ ਫੇਸ ਅਨਲੌਕ ਨਾਲ ਆਉਂਦਾ ਹੈ। ਇਸ ਦਾ ਸੈਲਫੀ ਕੈਮਰਾ 16 ਮੈਗਾਪਿਕਸਲ ਦਾ ਹੈ। ਫਿੰਗਰਪ੍ਰਿੰਟ ਸੈਂਸਰ ਨਾਲ ਫ਼ੋਨ ਨੂੰ ਉਠਾਉਂਦਿਆਂ ਹੀ ਫੋਨ ਅਨਲੌਕ ਹੋ ਜਾਂਦਾ ਹੈ। ਹਾਲਾਂਕਿ ਫ਼ੋਨ ਤੁਹਾਡੇ ਚਿਹਰੇ ਦੇ ਸਾਹਮਣੇ ਹੀ ਹੋਣਾ ਚਾਹੀਦਾ ਹੈ। ਵੀਵੋ V9 ਪ੍ਰੋ ਇਸ ਫ਼ੋਨ ਦੀ ਕੀਮਤ 15,990 ਰੁਪਏ ਹੈ। ਆਪਣੇ ਇਸ਼ਤਿਹਾਰਾਂ ਵਿੱਚ ਵੀਵੋ ਹਮੇਸ਼ਾ ਜ਼ੋਰ ਦਿੰਦਾ ਹੈ ਕਿ ਫੋਨ ਦੀ ਅਨਲੌਕ ਫੀਚਰ ਕਾਫੀ ਬਿਹਤਰੀਨ ਹੈ। ਫੋਨ ਵਿੱਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਹਾਲਾਂਕਿ ਇਹ ਫੋਨ ਤੇਜ਼ੀ ਨਾਲ ਅਨਲੌਕ ਨਹੀਂ ਕਰਦਾ। ਇਸ ਦੇ ਨਾਲ ਹੀ ਜੇ ਕੋਈ ਫੋਨ ਨੂੰ ਤੁਹਾਡੇ ਚਿਹਰੇ ਦੇ ਸਾਹਮਣੇ ਰੱਖਦਾ ਹੈ ਤਾਂ ਇਹ ਆਸਾਨੀ ਨਾਲ ਅਨਲੌਕ ਹੋ ਸਕਦਾ ਹੈ। ਮੋਟੋਰੋਲਾ ਵਨ ਪਾਵਰ ਹਾਲ ਹੀ ਵਿੱਚ ਲਾਂਚ ਕੀਤੇ ਮੋਟਰੋਲਾ ਵਨ ਪਾਵਰ ਵਿੱਚ 12-ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ ਜੋ ਫੇਸ ਅਨਲੌਕ ਫੀਚਰ ਨੂੰ ਸਪੋਰਟ ਕਰਦਾ ਹੈ। ਇਸ ਦੌਰਾਨ ਮੋਟਰੋਲਾ ਨੇ ਮੋਟੋ ਫੋਨਾਂ ਲਈ ਨੇਟਿਵ ਫੇਸ ਅਨਲੌਕ ਐਪ ਜਾਰੀ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਐਂਡਰੌਇਡ 9.0 ਪਾਈ ਅਪਡੇਟ ਦੀ ਮਦਦ ਨਾਲ ਅਨਲੌਕ ਫੀਚਰ ਥੋੜ੍ਹਾ ਤੇਜ਼ ਹੋ ਸਕਦਾ ਹੈ। ਆਸੂਸ ਜੈਨਫੋਨ ਮੈਕਸ ਪ੍ਰੋ M1 ਇਸ ਫ਼ੋਨ ਦੀ ਕੀਮਤ 13,999 ਰੁਪਏ ਹੈ। ਫੋਨ ਦੇ ਫਰੰਟ ’ਚ 8 ਮੈਗਾਪਿਕਸਲ ਦਾ ਕੈਮਰਾ ਹੈ। ਇਸ ਦੇ ਨਾਲ ਹੀ ਕੰਪਨੀ ਵੱਲੋਂ ਜਾਰੀ ਨਵੀਆਂ ਅਪਡੇਟਸ ਵਿੱਚ ਫੇਸ ਅਨਲੌਕ ਫੀਚਰ ਵੀ ਜੋੜਿਆ ਗਿਆ ਹੈ। ਹਾਲਾਂਕਿ, ਸਮੱਸਿਆ ਇਹ ਹੈ ਕਿ ਫੇਸ ਅਨਲੌਕ ਘੱਟ ਰੋਸ਼ਨੀ ਵਿੱਚ ਓਨਾ ਖ਼ਾਸ ਪ੍ਰਦਰਸ਼ਨ ਨਹੀਂ ਕਰਦਾ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Action on Sukhbir badal: ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਕੁਝ ਨਹੀਂ ਸੁਖਬੀਰ ਬਾਦਲ ਦੀ ਹੈਸੀਅਤ-ਵਲਟੋਹਾ
Action on Sukhbir badal: ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਕੁਝ ਨਹੀਂ ਸੁਖਬੀਰ ਬਾਦਲ ਦੀ ਹੈਸੀਅਤ-ਵਲਟੋਹਾ
Amritsar News: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਲਾਬ ਸਿੰਘ ਨੂੰ ਲਾਈ ਧਾਰਮਿਕ ਸਜ਼ਾ, ਜਾਣੋ ਕੀ ਕੀਤਾ ਸੀ ਗੁਨਾਹ
Amritsar News: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਲਾਬ ਸਿੰਘ ਨੂੰ ਲਾਈ ਧਾਰਮਿਕ ਸਜ਼ਾ, ਜਾਣੋ ਕੀ ਕੀਤਾ ਸੀ ਗੁਨਾਹ
ਓਲੰਪਿਕ ਲਈ ਭਾਰਤੀ ਹਾਕੀ ਟੀਮ 'ਚ 10 ਪੰਜਾਬੀ ਖਿਡਾਰੀ, ਨਿਊਜ਼ੀਲੈਂਡ ਨਾਲ ਪਹਿਲੀ ਟੱਕਰ
ਓਲੰਪਿਕ ਲਈ ਭਾਰਤੀ ਹਾਕੀ ਟੀਮ 'ਚ 10 ਪੰਜਾਬੀ ਖਿਡਾਰੀ, ਨਿਊਜ਼ੀਲੈਂਡ ਨਾਲ ਪਹਿਲੀ ਟੱਕਰ
Diljit Dosanjh: ਦਿਲਜੀਤ ਦੋਸਾਂਝ ਦੀ ਕੈਨੇਡਾ 'ਚ ਹੋਈ ਬੱਲੇ-ਬੱਲੇ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ 'ਪੰਜਾਬ ਦੇ ਪੁੱਤ' ਦੇ ਹੋਏ ਦੀਵਾਨੇ 
ਦਿਲਜੀਤ ਦੋਸਾਂਝ ਦੀ ਕੈਨੇਡਾ 'ਚ ਹੋਈ ਬੱਲੇ-ਬੱਲੇ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ 'ਪੰਜਾਬ ਦੇ ਪੁੱਤ' ਦੇ ਹੋਏ ਦੀਵਾਨੇ 
Advertisement
ABP Premium

ਵੀਡੀਓਜ਼

Sudhir Suri Son Arrest | ਹਿੰਦੂ ਨੇਤਾ ਸੁਧੀਰ ਸੂਰੀ ਦੇ ਦੋਵੇਂ ਲੜਕੇ ਫਿਰੌਤੀ ਦੇ ਮਾਮਲੇ 'ਚ ਗ੍ਰਿਫਤਾਰ | AmritsarNihang Singh Vs Shiv Sena Leaders |'ਜਿੱਥੇ ਮਿਲ ਗਏ ਜੁੱਤੀਆਂ ਮੂੰਹ 'ਤੇ ਮਾਰਾਂਗੇ',ਨਿਹੰਗਾਂ ਦੀ ਸ਼ਿਵ ਸੈਨਾ ਆਗੂਆਂ ਨੇ ਚਿਤਾਵਨੀSarwan Singh Pandher |ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਸ਼ੰਭੂ ਬਾਰਡਰ ਤੋਂ ਅਗਲੀ ਰਣਨੀਤੀ ਦਾ ਕੀਤਾ ਐਲਾਨFirozpur Bloody Clash | ਡੀਜੇ 'ਤੇ ਨੱਚਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਖ਼ੂਨੀ ਝੜਪ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Action on Sukhbir badal: ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਕੁਝ ਨਹੀਂ ਸੁਖਬੀਰ ਬਾਦਲ ਦੀ ਹੈਸੀਅਤ-ਵਲਟੋਹਾ
Action on Sukhbir badal: ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਕੁਝ ਨਹੀਂ ਸੁਖਬੀਰ ਬਾਦਲ ਦੀ ਹੈਸੀਅਤ-ਵਲਟੋਹਾ
Amritsar News: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਲਾਬ ਸਿੰਘ ਨੂੰ ਲਾਈ ਧਾਰਮਿਕ ਸਜ਼ਾ, ਜਾਣੋ ਕੀ ਕੀਤਾ ਸੀ ਗੁਨਾਹ
Amritsar News: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਲਾਬ ਸਿੰਘ ਨੂੰ ਲਾਈ ਧਾਰਮਿਕ ਸਜ਼ਾ, ਜਾਣੋ ਕੀ ਕੀਤਾ ਸੀ ਗੁਨਾਹ
ਓਲੰਪਿਕ ਲਈ ਭਾਰਤੀ ਹਾਕੀ ਟੀਮ 'ਚ 10 ਪੰਜਾਬੀ ਖਿਡਾਰੀ, ਨਿਊਜ਼ੀਲੈਂਡ ਨਾਲ ਪਹਿਲੀ ਟੱਕਰ
ਓਲੰਪਿਕ ਲਈ ਭਾਰਤੀ ਹਾਕੀ ਟੀਮ 'ਚ 10 ਪੰਜਾਬੀ ਖਿਡਾਰੀ, ਨਿਊਜ਼ੀਲੈਂਡ ਨਾਲ ਪਹਿਲੀ ਟੱਕਰ
Diljit Dosanjh: ਦਿਲਜੀਤ ਦੋਸਾਂਝ ਦੀ ਕੈਨੇਡਾ 'ਚ ਹੋਈ ਬੱਲੇ-ਬੱਲੇ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ 'ਪੰਜਾਬ ਦੇ ਪੁੱਤ' ਦੇ ਹੋਏ ਦੀਵਾਨੇ 
ਦਿਲਜੀਤ ਦੋਸਾਂਝ ਦੀ ਕੈਨੇਡਾ 'ਚ ਹੋਈ ਬੱਲੇ-ਬੱਲੇ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ 'ਪੰਜਾਬ ਦੇ ਪੁੱਤ' ਦੇ ਹੋਏ ਦੀਵਾਨੇ 
Basmati Rice: ਕਿਸਾਨਾਂ ਲਈ ਖੁਸ਼ਖਬਰੀ! ਬਾਸਮਤੀ ਕਰੇਗੀ ਮਾਲੋਮਾਲ, ਵਿਦੇਸ਼ਾਂ 'ਚ ਭਾਰਤੀ ਚੌਲਾਂ ਦੀ ਮੰਗ ਤੋੜਨ ਲੱਗੀ ਰਿਕਾਰਡ
Basmati Rice: ਕਿਸਾਨਾਂ ਲਈ ਖੁਸ਼ਖਬਰੀ! ਬਾਸਮਤੀ ਕਰੇਗੀ ਮਾਲੋਮਾਲ, ਵਿਦੇਸ਼ਾਂ 'ਚ ਭਾਰਤੀ ਚੌਲਾਂ ਦੀ ਮੰਗ ਤੋੜਨ ਲੱਗੀ ਰਿਕਾਰਡ
Donald Trump Attack: ਡੋਨਾਲਡ ਟਰੰਪ 'ਤੇ ਹੋਏ ਹਮਲੇ ਤੋਂ ਬਾਅਦ ਰਾਹੁਲ ਗਾਂਧੀ 'ਤੇ ਭੜਕੀ ਭਾਜਪਾ ? ਜਾਣੋ BJP ਨੇ ਕੀ ਦਿੱਤਾ ਤਰਕ
Donald Trump Attack: ਡੋਨਾਲਡ ਟਰੰਪ 'ਤੇ ਹੋਏ ਹਮਲੇ ਤੋਂ ਬਾਅਦ ਰਾਹੁਲ ਗਾਂਧੀ 'ਤੇ ਭੜਕੀ ਭਾਜਪਾ ? ਜਾਣੋ BJP ਨੇ ਕੀ ਦਿੱਤਾ ਤਰਕ
ਵਿਗੜ ਗਈ ਬੀਜੇਪੀ ਦੀ ਖੇਡ, CM ਯੋਗੀ ਦੀ ਕੁਰਸੀ ਨੂੰ ਖ਼ਤਰਾ! ਫਾਈਲ ਤਿਆਰ, ਐਕਸ਼ਨ ਬਾਕੀ!
ਵਿਗੜ ਗਈ ਬੀਜੇਪੀ ਦੀ ਖੇਡ, CM ਯੋਗੀ ਦੀ ਕੁਰਸੀ ਨੂੰ ਖ਼ਤਰਾ! ਫਾਈਲ ਤਿਆਰ, ਐਕਸ਼ਨ ਬਾਕੀ!
Stock Market Record: ਨਿਫਟੀ ਦੀ ਨਵੀਂ ਰਿਕਾਰਡ ਉੱਚਾਈ 'ਤੇ ਸ਼ੁਰੂਆਤ, ਆਈਟੀ ਸ਼ੇਅਰਾਂ 'ਚ ਵੀ ਆਈ ਤੇਜ਼ੀ
Stock Market Record: ਨਿਫਟੀ ਦੀ ਨਵੀਂ ਰਿਕਾਰਡ ਉੱਚਾਈ 'ਤੇ ਸ਼ੁਰੂਆਤ, ਆਈਟੀ ਸ਼ੇਅਰਾਂ 'ਚ ਵੀ ਆਈ ਤੇਜ਼ੀ
Embed widget