ਪੜਚੋਲ ਕਰੋ

ਕੇਬਲ ਤੇ ਡੀਟੀਐਚ ਦੇ ਨਵੇਂ ਚੈਨਲ ਨਾ ਚੁਣਨ ਵਾਲਿਆਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਕੇਬਲ-ਡੀਟੀਐਚ ਆਪਰੇਟਰਾਂ ਤੇ ਗਾਹਕਾਂ ਲਈ ਰਾਹਤ ਦੀ ਖਬਰ ਹੈ। ਟੈਲੀਕਾਮ ਰੈਗੂਲੇਟਰ ਟਰਾਈ ਨੇ ਡੀਟੀਐਚ ਅਪਰੇਟਰਾਂ ਨੂੰ ਕਿਹਾ ਹੈ ਕਿ ਜੇਕਰ ਗਾਹਕ ਲੰਬੇ ਸਮੇਂ ਦੇ ਪੈਕ ਮਿਆਦ ਪੁੱਗਣ ਤਕ ਜਾਰੀ ਰੱਖਣਾ ਚਾਹੁਣ ਤਾਂ ਉਸ ਦਾ ਪਾਲਣ ਕੀਤਾ ਜਾਵੇ। ਇਸ ਦਾ ਭਾਵ ਹੈ ਚੈਨਲ ਨਾ ਚੁਣਨ ਦੀ ਸੂਰਤ ਵਿੱਚ ਵੀ ਕੱਲ੍ਹ ਤੋਂ ਤੁਹਾਡੇ ਟੀਵੀ ਬੰਦ ਨਹੀਂ ਹੋਣਗੇ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟਰਾਈ) ਦੇ ਚੇਅਰਮੈਨ ਆਰਐਸ ਸ਼ਰਮਾ ਨੇ ਦੱਸਿਆ ਕਿ ਪ੍ਰਸਾਰਣ ਤੇ ਕੇਬਲ ਸੇਵਾਵਾਂ ਦੇ ਨਵੇਂ ਰੇਟਾਂ ਵਾਲਾ ਪ੍ਰਬੰਧ ਪਹਿਲੀ ਫਰਵਰੀ ਤੋਂ ਹੀ ਲਾਗੂ ਹੋਵੇਗਾ ਤੇ ਇਸ ’ਚ ਕੋਈ ਬਦਲਾਅ ਨਹੀਂ ਕੀਤਾ ਜਾ ਰਿਹਾ ਹੈ। ਸ਼ਰਮਾ ਨੇ ਕਿਹਾ ਕਿ ਤੈਅ ਦਿਨ 'ਤੇ ਗਾਹਕਾਂ ਨੂੰ ਕੋਈ ਦਿੱਕਤ ਆਏ ਬਿਨਾਂ ਸਾਰਾ ਨਵਾਂ ਪ੍ਰਬੰਧ ਹੋਂਦ ’ਚ ਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਗਾਹਕ ਚਾਹੁਣ ਤਾਂ ਉਹ ਮੌਜੂਦਾ ਲੰਬੀ ਮਿਆਦ ਵਾਲੇ ਪੈਕ ਨੂੰ ਵਿਚਾਲੇ ਹੀ ਛੱਡ ਕੇ ਆਪਣੀ ਮਰਜ਼ੀ ਦੇ ਚੈਨਲਾਂ ਦੀ ਚੋਣ ਕਰ ਸਕਦੇ ਹਨ ਤੇ ਅਪਰੇਟਰ ਨੂੰ ਬਕਾਇਆ ਰਾਸ਼ੀ ਗਾਹਕ ਨਾਲ ਅਡਜਸਟ ਕਰਨੀ ਪਏਗੀ। ਟਰਾਈ ਚੈਨਲਾਂ ਦੀ ਦਰ ਬਾਰੇ ਨਵੇਂ ਪ੍ਰਬੰਧ ਨੂੰ ਪਹਿਲੀ ਫਰਵਰੀ ਤੋਂ ਲਾਗੂ ਕਰਨ ਜਾ ਰਿਹਾ ਹੈ। ਇਸ ਤਹਿਤ ਗਾਹਕ ਆਪਣੀ ਮਰਜ਼ੀ ਦੇ ਚੈਨਲਾਂ ਦੀ ਚੋਣ ਕਰ ਸਕਣਗੇ ਤੇ ਸਿਰਫ਼ ਉਨ੍ਹਾਂ ਚੈਨਲਾਂ ਦੇ ਹੀ ਪੈਸੇ ਦੇਣਗੇ ਜਿਹੜੇ ਉਹ ਦੇਖਣਾ ਚਾਹੁਣਗੇ। ਇਸ ਤੋਂ ਇਲਾਵਾ ਕਈ ਚੈਨਲ ਮੁਫ਼ਤ ਹਨ ਜਿਨ੍ਹਾਂ ਦਾ ਪ੍ਰਸਾਰਣ ਕੀਤਾ ਜਾਵੇਗਾ। ਟਰਾਈ ਨੇ ਚੈਨਲਾਂ ਨੂੰ ਵੀ ਕਿਹਾ ਹੈ ਕਿ ਉਹ ਹਰ ਚੈਨਲ ਦਾ ਰੇਟ ਦਰਸਾਉਣ ਤਾਂ ਜੋ ਗਾਹਕਾਂ ਨੂੰ ਉਨ੍ਹਾਂ ਦੀ ਚੋਣ ਕਰਨਾ ਆਸਾਨ ਹੋ ਸਕੇ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਤੜਕਸਾਰ ਨੈਸ਼ਨਲ ਹਾਈਵੇਅ 'ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ, 2 ਵਿਦਿਆਰਥੀਆਂ ਦੀ ਮੌਤ; ਮੱਚਿਆ ਚੀਕ ਚੀਹਾੜਾ

ਰਾਜਸਭਾ ਦੀਆਂ ਖਾਲੀ 24 ਸੀਟਾਂ 'ਤੇ ਚੋਣਾਂ ਦਾ ਐਲਾਨ, ਜਾਣੋ ਕਦੋਂ ਹੋਵੇਗੀ ਵੋਟਿੰਗ?

ਬੰਗਾਲ 'ਚ ED ਦੀ ਵੱਡੀ ਕਾਰਵਾਈ, ਸਾਬਕਾ ਪੁਲਿਸ ਅਫਸਰ ਦੇ ਘਰ ਤਾਲਾ ਤੋੜ ਕੇ ਕੀਤੀ ਛਾਪੇਮਾਰੀ; ਮੱਚਿਆ ਹੜਕੰਪ

ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਅਕਾਲੀ ਆਗੂ ਵਿਰੁੱਧ ਕੇਸ ਦਰਜ; ਜਾਣੋ ਪੂਰਾ ਮਾਮਲਾ

ਵੀਡੀਓਜ਼

Badal ਦੀ ਵਿਰਾਸਤ ਨੂੰ ਮਿਲਿਆ ਨਵਾਂ ਰੂਪ! ਕੇਂਦਰੀ ਯੂਨੀਵਰਸਿਟੀ ‘ਚ ਵੱਡਾ ਉਦਘਾਟਨ
AAP ਨੂੰ ਸਿੱਖ ਮਰਿਆਦਾ ਬਾਰੇ ਕੁਝ ਨਹੀਂ ਪਤਾ? ਸੁਖਬੀਰ ਦਾ ਵੱਡਾ ਹਮਲਾ
ਧਰਮ ਤੇ ਸਿਆਸਤ ਨੂੰ ਲੈ ਕੇ AAP vs Akali Dal ਦੀ ਨਵੀਂ ਜੰਗ
ਸਫਾਈ ਮੁਲਾਜ਼ਮਾਂ ਦੀ ਹੜਤਾਲ ਖਤਮ! ਸਰਕਾਰ ਨਾਲ ਬਣੀ ਵੱਡੀ ਸਹਿਮਤੀ !
ਪੈਟਰੋਲ-ਡੀਜ਼ਲ ਹੋਣ ਵਾਲਾ ਹੋਰ ਮਹਿੰਗਾ? ਕੁਲਦੀਪ ਧਾਲੀਵਾਲ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਤੜਕਸਾਰ ਨੈਸ਼ਨਲ ਹਾਈਵੇਅ 'ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ, 2 ਵਿਦਿਆਰਥੀਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਤੜਕਸਾਰ ਨੈਸ਼ਨਲ ਹਾਈਵੇਅ 'ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ, 2 ਵਿਦਿਆਰਥੀਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਰਾਜਸਭਾ ਦੀਆਂ ਖਾਲੀ 24 ਸੀਟਾਂ 'ਤੇ ਚੋਣਾਂ ਦਾ ਐਲਾਨ, ਜਾਣੋ ਕਦੋਂ ਹੋਵੇਗੀ ਵੋਟਿੰਗ?
ਰਾਜਸਭਾ ਦੀਆਂ ਖਾਲੀ 24 ਸੀਟਾਂ 'ਤੇ ਚੋਣਾਂ ਦਾ ਐਲਾਨ, ਜਾਣੋ ਕਦੋਂ ਹੋਵੇਗੀ ਵੋਟਿੰਗ?
ਬੰਗਾਲ 'ਚ ED ਦੀ ਵੱਡੀ ਕਾਰਵਾਈ, ਸਾਬਕਾ ਪੁਲਿਸ ਅਫਸਰ ਦੇ ਘਰ ਤਾਲਾ ਤੋੜ ਕੇ ਕੀਤੀ ਛਾਪੇਮਾਰੀ; ਮੱਚਿਆ ਹੜਕੰਪ
ਬੰਗਾਲ 'ਚ ED ਦੀ ਵੱਡੀ ਕਾਰਵਾਈ, ਸਾਬਕਾ ਪੁਲਿਸ ਅਫਸਰ ਦੇ ਘਰ ਤਾਲਾ ਤੋੜ ਕੇ ਕੀਤੀ ਛਾਪੇਮਾਰੀ; ਮੱਚਿਆ ਹੜਕੰਪ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਅਕਾਲੀ ਆਗੂ ਵਿਰੁੱਧ ਕੇਸ ਦਰਜ; ਜਾਣੋ ਪੂਰਾ ਮਾਮਲਾ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਅਕਾਲੀ ਆਗੂ ਵਿਰੁੱਧ ਕੇਸ ਦਰਜ; ਜਾਣੋ ਪੂਰਾ ਮਾਮਲਾ
ਗੁਰਦੁਆਰਾ ਸਾਹਿਬ 'ਚ ਜੁੱਤੇ ਲੈਕੇ ਵੜੀ ਅਮਰੀਕੀ ਪੁਲਿਸ, ਸਿਰ ਵੀ ਨਹੀਂ ਢੱਕਿਆ, ਮੱਚੀ ਖਲਬਲੀ; ਜਾਣੋ ਪੂਰਾ ਮਾਮਲਾ

ਪੰਜਾਬ ਹਰਿਆਣਾ ਹਾਈਕੋਰਟ 'ਚ Work From Home ਕਰਨਗੇ ਵਕੀਲ, ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ 'ਤੇ ਜੋਰ

ਪੀਐਮ ਕਿਸਾਨ ਯੋਜਨਾ 'ਤੇ ਸਰਕਾਰ ਦਾ ਵੱਡਾ ਅਪਡੇਟ, ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗੀ 23ਵੀਂ ਕਿਸ਼ਤ

ਦਿਨ 'ਚ ਨਹੀਂ ਰਾਤ ਨੂੰ ਵੀ ਚੱਲ ਰਹੀ ਲੂ! ਬੱਚਿਆਂ ਤੇ ਔਰਤਾਂ ਦੇ ਲਈ ਕਿਉਂ ਵੱਧ ਰਿਹਾ ਖ਼ਤਰਾ?

Embed widget