ਪੜਚੋਲ ਕਰੋ

ਕੋਰੋਨਾਵਾਇਰਸ ਦਾ ਅਸਰ ਆਈਫੋਨ 'ਤੇ, ਐਪਲ ਨੇ ਆਨਲਾਈਨ ਖਰੀਦਦਾਰੀ 'ਤੇ ਲਾਈ ਪਾਬੰਦੀ

ਕੋਰੋਨਾਵਾਇਰਸ ਦਾ ਵਧਦਾ ਪ੍ਰਭਾਵ ਆਈਫੋਨ ਦੇ ਉਤਪਾਦਨ ਤੇ ਵਿਕਰੀ 'ਤੇ ਵੀ ਵੇਖਿਆ ਜਾ ਰਿਹਾ ਹੈ। ਐਪਲ ਪਹਿਲਾਂ ਹੀ ਕੋਰੋਨਾ ਕਾਰਨ ਆਪਣੇ ਬਹੁਤ ਸਾਰੇ ਸਟੋਰਸ ਤੇ ਨਿਰਮਾਣ ਯੂਨਿਟਾਂ ਨੂੰ ਬੰਦ ਕਰ ਚੁੱਕੀ ਹੈ।

ਨਵੀਂ ਦਿੱਲੀ: ਕੋਰੋਨਾਵਾਇਰਸ ਦਾ ਵਧਦਾ ਪ੍ਰਭਾਵ ਆਈਫੋਨ ਦੇ ਉਤਪਾਦਨ ਤੇ ਵਿਕਰੀ 'ਤੇ ਵੀ ਵੇਖਿਆ ਜਾ ਰਿਹਾ ਹੈ। ਐਪਲ ਪਹਿਲਾਂ ਹੀ ਕੋਰੋਨਾ ਕਾਰਨ ਆਪਣੇ ਬਹੁਤ ਸਾਰੇ ਸਟੋਰਸ ਤੇ ਨਿਰਮਾਣ ਯੂਨਿਟਾਂ ਨੂੰ ਬੰਦ ਕਰ ਚੁੱਕੀ ਹੈ। ਹੁਣ ਕੰਪਨੀ ਨੇ ਆਈਫੋਨ ਦੀ ਆਨਲਾਈਨ ਖਰੀਦਦਾਰੀ 'ਤੇ ਪਾਬੰਦੀ ਲਾ ਦਿੱਤੀ ਹੈ। ਇਸ ਤਹਿਤ ਗਾਹਕ ਹੁਣ ਇੱਕ ਮਾਡਲ ਦੇ ਦੋ ਤੋਂ ਵੱਧ ਆਈਫੋਨ ਆਨਲਾਈਨ ਨਹੀਂ ਖਰੀਦ ਸਕਣਗੇ।

ਹਾਲਾਂਕਿ, ਵੱਖ-ਵੱਖ ਮਾਡਲਾਂ ਦੇ ਦੋ ਤੋਂ ਵੱਧ ਆਈਫੋਨ ਖਰੀਦੇ ਜਾ ਸਕਦੇ ਹਨ। ਵਰਤਮਾਨ ਵਿੱਚ ਇਹ ਸੀਮਾ ਅਮਰੀਕਾ ਤੇ ਚੀਨ ਸਣੇ ਕਈ ਦੇਸ਼ਾਂ ਵਿੱਚ ਲਾਗੂ ਕੀਤੀ ਗਈ ਹੈ। ਨਵੀਂ ਹੱਦ ਸ਼ੁੱਕਰਵਾਰ ਤੋਂ ਲਾਗੂ ਹੋ ਗਈ ਹੈ।

ਇਹ ਖਰੀਦਦਾਰੀ ਸੀਮਾ ਆਈਫੋਨ ਦੇ ਸਾਰੇ ਮਾਡਲਾਂ ਤੇ ਲਾਗੂ ਹੁੰਦੀ ਹੈ। ਆਈਫੋਨ ਲਿਸਟਿੰਗਾਂ ਰਾਹੀਂ ਗਾਹਕਾਂ ਨੂੰ ਮੁੱਖ ਤੌਰ ‘ਤੇ ਚੀਨ, ਹਾਂਗ-ਕਾਂਗ, ਤਾਈਵਾਨ ਤੇ ਸਿੰਗਾਪੁਰ ਵਿੱਚ ਸੁਨੇਹੇ ਭੇਜੇ ਜਾ ਰਹੇ ਹਨ ਕਿ ਉਹ ਹਰੇਕ ਆਰਡਰ ਵਿੱਚ ਦੋ ਤੋਂ ਵੱਧ ਆਈਫੋਨ ਡਿਵਾਈਸਾਂ ਨਹੀਂ ਖਰੀਦ ਸਕਦੇ। ਹਾਲਾਂਕਿ, ਕੰਪਨੀ ਨੇ ਹਾਲੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਕੋਰੋਨਾਵਾਇਰਸ ਵਿਕਰੀ, ਸਪਲਾਈ ਚੇਨ ਤੇ ਕਮਜ਼ੋਰ ਮੰਗ ‘ਚ ਵਿਘਨ ਪਾਉਣ ਕਾਰਨ ਇਹ ਖਰੀਦਣ ਦੀ ਸੀਮਾ ਲਾਈ ਗਈ ਹੈ। 2007 ਵਿੱਚ ਪਹਿਲੀ ਵਾਰ ਖਰੀਦ ਸੀਮਾ ਲਾਗੂ ਕੀਤੀ ਗਈ ਸੀ ਆਈਫੋਨ ਦੇ ਬਾਜ਼ਾਰ ‘ਚ ਪੇਸ਼ ਕੀਤੇ ਜਾਣ ਤੋਂ ਬਾਅਦ ਐਪਲ ਨੇ ਪਹਿਲਾਂ 2007 ‘ਚ ਖਰੀਦਦਾਰੀ ਦੀ ਸੀਮਾ ਪੇਸ਼ ਕੀਤੀ ਸੀ। ਐਪਲ ਨੇ ਆਈਫੋਨ ਨੂੰ ਦੁਬਾਰਾ ਵੇਚਣ ਤੋਂ ਰੋਕਣ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਸੀ। ਬਹੁਤ ਸਾਰੇ ਦੇਸ਼ਾਂ ਵਿੱਚ, ਗਾਹਕਾਂ ਨੂੰ ਐਪਲ ਦੀ ਵੈੱਬਸਾਈਟ ਤੇ ਇੱਕ ਡਰਾਪ-ਡਾਉਨ ਮੀਨੂੰ ਦੁਆਰਾ ਇੱਕੋ ਮਾਡਲ ਦੇ ਦੋ ਤੋਂ ਵੱਧ ਆਈਫੋਨ ਖਰੀਦਣ ਤੋਂ ਰੋਕਿਆ ਜਾ ਰਿਹਾ ਹੈ। ਐਪਲ ਨੇ ਚੀਨ ਦੇ ਸਾਰੇ ਸਟੋਰ ਬੰਦ ਕਰ ਦਿੱਤੇ ਚੀਨ ‘ਚ ਕੋਰੋਨਾਵਾਇਰਸ ਦੇ ਤੇਜ਼ੀ ਨਾਲ ਫੈਲਣ ਤੋਂ ਬਾਅਦ, ਐਪਲ ਨੇ ਆਪਣੇ ਸਾਰੇ ਫਿਜ਼ੀਕਲ ਸਟੋਰਾਂ ਨੂੰ ਬੰਦ ਕਰ ਦਿੱਤਾ। 13 ਮਾਰਚ ਨੂੰ ਇਹ ਸਟੋਰ ਦੁਬਾਰਾ ਖੁੱਲ੍ਹ ਗਏ। ਐਪਲ ਦੇ ਸੀਈਓ ਟਿਮ ਕੁੱਕ ਨੇ ਫਰਵਰੀ ਵਿੱਚ ਨਿਵੇਸ਼ਕਾਂ ਨੂੰ ਇੱਕ ਪੱਤਰ ਲਿੱਖ ਚੇਤਾਵਨੀ ਦਿੱਤੀ ਗਈ ਸੀ ਕਿ ਕੋਰੋਨਾ ਕਰਕੇ ਕੰਪਨੀ ਸਾਲ 2020 ਵਿੱਚ ਆਪਣੇ ਮਾਲੀਏ ਦੇ ਟੀਚਿਆਂ ਤੋਂ ਪਿੱਛੇ ਹੋ ਸਕਦੀ ਹੈ। ਹੁਣ ਚੀਨ ਵਿੱਚ ਉਤਪਾਦਨ ਪੂਰੀ ਤਰ੍ਹਾਂ ਸ਼ੁਰੂ ਹੋ ਗਿਆ ਹੈ ਪਰ ਦੂਜੇ ਦੇਸ਼ਾਂ ਵਿੱਚ ਸਟੋਰਾਂ ਦੇ ਬੰਦ ਹੋਣ ਕਾਰਨ ਕੰਪਨੀ ਨੂੰ ਮੰਗ ਵਿੱਚ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਟਾਪ ਹੈਡਲਾਈਨ

Mohali Firing Case : ਮੋਹਾਲੀ ਫਾਇਰਿੰਗ ਮਾਮਲੇ ’ਚ ਲਾਰੈਂਸ ਗੈਂਗ ਦੇ 3 ਬਦਮਾਸ਼ ਹਥਿਆਰਾਂ ਸਮੇਤ ਗ੍ਰਿਫ਼ਤਾਰ
Mohali Firing Case : ਮੋਹਾਲੀ ਫਾਇਰਿੰਗ ਮਾਮਲੇ ’ਚ ਲਾਰੈਂਸ ਗੈਂਗ ਦੇ 3 ਬਦਮਾਸ਼ ਹਥਿਆਰਾਂ ਸਮੇਤ ਗ੍ਰਿਫ਼ਤਾਰ
iPhone 18 Pro Sale :  iPhone 18 Pro ਦੀ ਸੇਲ ਕੱਲ੍ਹ ਤੋਂ ਸ਼ੁਰੂ, ਜਾਣੋ ਸਭ ਤੋਂ ਸਸਤੀ ਡੀਲ ਕਿੱਥੇ ਮਿਲੇਗੀ?
iPhone 18 Pro Sale :  iPhone 18 Pro ਦੀ ਸੇਲ ਕੱਲ੍ਹ ਤੋਂ ਸ਼ੁਰੂ, ਜਾਣੋ ਸਭ ਤੋਂ ਸਸਤੀ ਡੀਲ ਕਿੱਥੇ ਮਿਲੇਗੀ?
Punjab News :  ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਵਾਪਰਿਆ ਦਰਦਨਾਕ ਹਾਦਸਾ, ਧੀ ਨੂੰ ਬਚਾਉਂਦੇ ਪਿਤਾ ਦੀ ਮੌਤ
Punjab News :  ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਵਾਪਰਿਆ ਦਰਦਨਾਕ ਹਾਦਸਾ, ਧੀ ਨੂੰ ਬਚਾਉਂਦੇ ਪਿਤਾ ਦੀ ਮੌਤ
Punjab News : ਪੰਜਾਬ ਚੋਣਾਂ ਨੂੰ ਲੈ ਕੇ ਦਿੱਲੀ ’ਚ AAP ਦਾ ਮੰਥਨ, ਸਿਸੋਦੀਆ ਬੋਲੇ- ਮਾਨ ਮੁੜ ਸੀਐਮ ਨਾ ਬਣੇ ਤਾਂ...
Punjab News : ਪੰਜਾਬ ਚੋਣਾਂ ਨੂੰ ਲੈ ਕੇ ਦਿੱਲੀ ’ਚ AAP ਦਾ ਮੰਥਨ, ਸਿਸੋਦੀਆ ਬੋਲੇ- ਮਾਨ ਮੁੜ ਸੀਐਮ ਨਾ ਬਣੇ ਤਾਂ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Mohali Firing Case : ਮੋਹਾਲੀ ਫਾਇਰਿੰਗ ਮਾਮਲੇ ’ਚ ਲਾਰੈਂਸ ਗੈਂਗ ਦੇ 3 ਬਦਮਾਸ਼ ਹਥਿਆਰਾਂ ਸਮੇਤ ਗ੍ਰਿਫ਼ਤਾਰ
Mohali Firing Case : ਮੋਹਾਲੀ ਫਾਇਰਿੰਗ ਮਾਮਲੇ ’ਚ ਲਾਰੈਂਸ ਗੈਂਗ ਦੇ 3 ਬਦਮਾਸ਼ ਹਥਿਆਰਾਂ ਸਮੇਤ ਗ੍ਰਿਫ਼ਤਾਰ
iPhone 18 Pro Sale :  iPhone 18 Pro ਦੀ ਸੇਲ ਕੱਲ੍ਹ ਤੋਂ ਸ਼ੁਰੂ, ਜਾਣੋ ਸਭ ਤੋਂ ਸਸਤੀ ਡੀਲ ਕਿੱਥੇ ਮਿਲੇਗੀ?
iPhone 18 Pro Sale :  iPhone 18 Pro ਦੀ ਸੇਲ ਕੱਲ੍ਹ ਤੋਂ ਸ਼ੁਰੂ, ਜਾਣੋ ਸਭ ਤੋਂ ਸਸਤੀ ਡੀਲ ਕਿੱਥੇ ਮਿਲੇਗੀ?
Punjab News :  ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਵਾਪਰਿਆ ਦਰਦਨਾਕ ਹਾਦਸਾ, ਧੀ ਨੂੰ ਬਚਾਉਂਦੇ ਪਿਤਾ ਦੀ ਮੌਤ
Punjab News :  ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਵਾਪਰਿਆ ਦਰਦਨਾਕ ਹਾਦਸਾ, ਧੀ ਨੂੰ ਬਚਾਉਂਦੇ ਪਿਤਾ ਦੀ ਮੌਤ
Punjab News : ਪੰਜਾਬ ਚੋਣਾਂ ਨੂੰ ਲੈ ਕੇ ਦਿੱਲੀ ’ਚ AAP ਦਾ ਮੰਥਨ, ਸਿਸੋਦੀਆ ਬੋਲੇ- ਮਾਨ ਮੁੜ ਸੀਐਮ ਨਾ ਬਣੇ ਤਾਂ...
Punjab News : ਪੰਜਾਬ ਚੋਣਾਂ ਨੂੰ ਲੈ ਕੇ ਦਿੱਲੀ ’ਚ AAP ਦਾ ਮੰਥਨ, ਸਿਸੋਦੀਆ ਬੋਲੇ- ਮਾਨ ਮੁੜ ਸੀਐਮ ਨਾ ਬਣੇ ਤਾਂ...
Punjab News: ਪੰਜਾਬ ਤੋਂ ਵੱਡੀ ਖਬਰ, SGPC ਦੇ ਸੀਨੀਅਰ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ, ਜਾਣੋ ਹੈਰਾਨੀਜਨਕ ਵਜ੍ਹਾ...
ਪੰਜਾਬ ਤੋਂ ਵੱਡੀ ਖਬਰ, SGPC ਦੇ ਸੀਨੀਅਰ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ, ਜਾਣੋ ਹੈਰਾਨੀਜਨਕ ਵਜ੍ਹਾ...
Punjab News: ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ‘ਚ 18 ਸਤੰਬਰ ਨੂੰ ਛੁੱਟੀ ਦਾ ਐਲਾਨ, ਜਾਣੋ ਸ਼ੁੱਕਰਵਾਰ ਨੂੰ ਸਰਕਾਰੀ ਅਤੇ ਵਿਦਿਅਕ ਅਦਾਰੇ ਕਿਉਂ ਰਹਿਣਗੇ ਬੰਦ? DC ਵੱਲੋਂ ਨੋਟੀਫਿਕੇਸ਼ਨ ਜਾਰੀ...
ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ‘ਚ 18 ਸਤੰਬਰ ਨੂੰ ਛੁੱਟੀ ਦਾ ਐਲਾਨ, ਜਾਣੋ ਸ਼ੁੱਕਰਵਾਰ ਨੂੰ ਸਰਕਾਰੀ ਅਤੇ ਵਿਦਿਅਕ ਅਦਾਰੇ ਕਿਉਂ ਰਹਿਣਗੇ ਬੰਦ? DC ਵੱਲੋਂ ਨੋਟੀਫਿਕੇਸ਼ਨ ਜਾਰੀ...
Punjab News: ਪੰਜਾਬ 'ਚ 3 ਸੀਨੀਅਰ IAS ਅਫਸਰਾਂ ਦੇ ਅਚਾਨਕ ਤਬਾਦਲੇ, ਅਨੁਰਾਗ ਨੂੰ ਖੇਤੀਬਾੜੀ, ਜਸਪ੍ਰੀਤ ਨੂੰ ਮਾਲ ਚਾਰਜ; ਜਾਣੋ ਪੇਂਡੂ ਵਿਕਾਸ ਦਾ ਕਿਸਨੂੰ ਮਿਲਿਆ ਚਾਰਜ?
ਪੰਜਾਬ 'ਚ 3 ਸੀਨੀਅਰ IAS ਅਫਸਰਾਂ ਦੇ ਅਚਾਨਕ ਤਬਾਦਲੇ, ਅਨੁਰਾਗ ਨੂੰ ਖੇਤੀਬਾੜੀ, ਜਸਪ੍ਰੀਤ ਨੂੰ ਮਾਲ ਚਾਰਜ; ਜਾਣੋ ਪੇਂਡੂ ਵਿਕਾਸ ਦਾ ਕਿਸਨੂੰ ਮਿਲਿਆ ਚਾਰਜ?
Punjab News: ਪੰਜਾਬ ‘ਆਪ’ ਵੱਲੋਂ ਚੋਣਾਂ ਦੀ ਤਿਆਰੀ ਤੇਜ਼, ਸਮਾਣਾ ਅਤੇ ਸ਼ਾਹਕੋਟ ਹਲਕਿਆਂ ਲਈ ਇੰਚਾਰਜਾਂ ਦੀ ਕੀਤੀ ਨਿਯੁਕਤੀ, ਇਨ੍ਹਾਂ 2 ਸੀਨੀਅਰ ਆਗੂਆਂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ...
ਪੰਜਾਬ ‘ਆਪ’ ਵੱਲੋਂ ਚੋਣਾਂ ਦੀ ਤਿਆਰੀ ਤੇਜ਼, ਸਮਾਣਾ ਅਤੇ ਸ਼ਾਹਕੋਟ ਹਲਕਿਆਂ ਲਈ ਇੰਚਾਰਜਾਂ ਦੀ ਕੀਤੀ ਨਿਯੁਕਤੀ, ਇਨ੍ਹਾਂ 2 ਸੀਨੀਅਰ ਆਗੂਆਂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ...
Embed widget