ਪੜਚੋਲ ਕਰੋ

Vivo ਵੀ ਤੁਰਿਆ iPhone ਦੀ ਰਾਹ, ਲਿਆ ਰਿਹਾ ਇਹ ਫੀਚਰਜ਼

ਨਵੀਂ ਦਿੱਲੀ: ਚਾਇਨੀਜ਼ ਮੋਬਾਇਲ ਕੰਪਨੀ ਵੀਵੋ 27 ਮਾਰਚ ਨੂੰ ਭਾਰਤ ਵਿੱਚ ਆਪਣਾ ਨਵਾਂ ਸਮਾਰਟਫੋਨ V9 ਲਾਂਚ ਕਰਨ ਵਾਲੀ ਹੈ। ਲਾਂਚ ਤੋਂ ਪਹਿਲਾਂ ਹੀ ਸਮਾਰਟਫੋਨ ਦੀਆਂ ਤਸਵੀਰਾਂ ਇੰਟਰਨੈਟ 'ਤੇ ਵਾਇਰਲ ਹੋ ਰਹੀਆਂ ਹਨ। ਇਨਾਂ ਤਸਵੀਰਾਂ ਤੋਂ ਪਤਾ ਲੱਗ ਰਿਹਾ ਹੈ ਕਿ ਵੀਵੋ ਦੇ ਨਵੇਂ ਸਮਾਰਟਫੋਨ ਵਿੱਚ ਪਿਛਲੇ ਪਾਸੇ ਦੋ ਕੈਮਰੇ ਲੱਗੇ ਹਨ। ਡਿਸਪਲੇ ਵੀ ਇਸ ਦਾ ਬੇਜ਼ਲ ਲੈਸ ਹੈ। ਤਸਵੀਰਾਂ ਵਿੱਚ ਕੈਮਰੇ ਦਾ ਡਿਜ਼ਾਇਨ ਆਈਫੋਨ X ਵਰਗਾ ਲੱਗ ਰਿਹਾ ਹੈ। ਪਿੱਛੇ ਜਿਹੇ ਸ਼ਾਓਮੀ ਦੇ ਲਾਂਚ ਹੋਏ ਸਮਾਰਟਫੋਨ ਰੇਡਮੀ ਨੋਟ 5 ਪ੍ਰੋ ਵਿੱਚ ਵੀ ਕੁਝ ਇਸੇ ਤਰਾਂ ਦਾ ਡਬਲ ਕੈਮਰਾ ਦਿੱਤਾ ਗਿਆ ਸੀ। ਸਮਾਰਟਫੋਨ ਵਿੱਚ ਫਿੰਗਰਪ੍ਰਿੰਟ ਸੈਂਸਰ ਨੂੰ ਪਿਛਲੇ ਹਿੱਸੇ ਵਿੱਚ ਹੀ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਵੀਵੋ ਦੇ X20 ਪਲੱਸ ਸਮਾਰਟਫੋਨ ਵਿੱਚ ਸਕ੍ਰੀਨ ਦੇ ਅੰਦਰ ਹੀ ਸੈਂਸਰ ਦਿੱਤਾ ਗਿਆ ਸੀ। ਸਮਾਰਟਫੋਨ ਦੀ ਬਾਕੀ ਖੂਬੀਆਂ ਬਾਰੇ ਪਤਾ ਲੱਗਿਆ ਹੈ ਕਿ ਇਸ ਵਿੱਚ ਡਬਲ ਸਿਮ ਸਪੋਰਟ ਮਿਲ ਸਕਦਾ ਹੈ। ਇਸ ਦੇ ਨਾਲ ਹੀ ਸਮਾਰਟਫੋਨ ਵਿੱਚ ਪੁਰਾਣੇ ਮਾਇਕ੍ਰੋ ਯੂਐਸਬੀ ਪੋਰਟ ਦੇ ਨਾਲ 3.5mm ਦਾ ਹੈਡਫੋਨ ਜੈਕ ਦਿੱਤਾ ਜਾਵੇਗਾ। ਸਮਾਰਟਫੋਨ ਦੀ ਸਭ ਤੋਂ ਵੱਡੀ ਖੂਬੀ ਕੈਮਰਾ ਹੀ ਹੋ ਸਕਦਾ ਹੈ। ਇਸ ਵਿੱਚ ਸੈਲਫੀ ਕੈਮਰਾ 24 ਮੈਗਾਪਿਕਸਲ ਤੱਕ ਦਾ ਹੋਵੇਗਾ। ਪ੍ਰੋਸੈਸਰ ਕਵਾਲਕਾਮ ਸਨੈਪਡ੍ਰੈਗਨ 660 ਦੱਸਿਆ ਜਾ ਰਿਹਾ ਹੈ। ਕੀਮਤ ਕਰੀਬ 25 ਹਜ਼ਾਰ ਹੋ ਸਕਦੀ ਹੈ।

ਟਾਪ ਹੈਡਲਾਈਨ

Punjab News : ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਕਰਨ ਵਾਲੇ ਫੂਡ ਸੇਫਟੀ ਅਫ਼ਸਰ ਅਭਿਨਵ ਕੁਮਾਰ ਖਿਲਾਫ਼ ਵੱਡੀ ਕਾਰਵਾਈ

Phone Setting : ਵਾਰ-ਵਾਰ ਗਰਮ ਹੋ ਰਿਹਾ ਫੋਨ? ਤੁਰੰਤ ਬਦਲੋ ਇਹ 5 ਸੈਟਿੰਗਾਂ

Punjab News : ਬੰਦੀ ਸਿੰਘਾਂ ਦੀ ਰਿਹਾਈ ਲਈ ਫਤਹਿਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਰੋਸ ਮਾਰਚ ਸ਼ੁਰੂ

Joint Home Loan ਲੈਣ ਵਾਲੇ ਦੀ ਮੌਤ ਹੋ ਜਾਵੇ ਤਾਂ ਕੀ ਮਾਫ਼ ਹੋ ਜਾਂਦਾ ਹੈ ਕਰਜ਼ਾ? ਜਾਣੋ ਕੀ ਹੁੰਦੇ ਹਨ ਨਿਯਮ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਕਰਨ ਵਾਲੇ ਫੂਡ ਸੇਫਟੀ ਅਫ਼ਸਰ ਅਭਿਨਵ ਕੁਮਾਰ ਖਿਲਾਫ਼ ਵੱਡੀ ਕਾਰਵਾਈ
Punjab News : ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਕਰਨ ਵਾਲੇ ਫੂਡ ਸੇਫਟੀ ਅਫ਼ਸਰ ਅਭਿਨਵ ਕੁਮਾਰ ਖਿਲਾਫ਼ ਵੱਡੀ ਕਾਰਵਾਈ
Phone Setting : ਵਾਰ-ਵਾਰ ਗਰਮ ਹੋ ਰਿਹਾ ਫੋਨ? ਤੁਰੰਤ ਬਦਲੋ ਇਹ 5 ਸੈਟਿੰਗਾਂ
Phone Setting : ਵਾਰ-ਵਾਰ ਗਰਮ ਹੋ ਰਿਹਾ ਫੋਨ? ਤੁਰੰਤ ਬਦਲੋ ਇਹ 5 ਸੈਟਿੰਗਾਂ
Punjab News : ਬੰਦੀ ਸਿੰਘਾਂ ਦੀ ਰਿਹਾਈ ਲਈ ਫਤਹਿਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਰੋਸ ਮਾਰਚ ਸ਼ੁਰੂ
Punjab News : ਬੰਦੀ ਸਿੰਘਾਂ ਦੀ ਰਿਹਾਈ ਲਈ ਫਤਹਿਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਰੋਸ ਮਾਰਚ ਸ਼ੁਰੂ
Joint Home Loan ਲੈਣ ਵਾਲੇ ਦੀ ਮੌਤ ਹੋ ਜਾਵੇ ਤਾਂ ਕੀ ਮਾਫ਼ ਹੋ ਜਾਂਦਾ ਹੈ ਕਰਜ਼ਾ? ਜਾਣੋ ਕੀ ਹੁੰਦੇ ਹਨ ਨਿਯਮ
Joint Home Loan ਲੈਣ ਵਾਲੇ ਦੀ ਮੌਤ ਹੋ ਜਾਵੇ ਤਾਂ ਕੀ ਮਾਫ਼ ਹੋ ਜਾਂਦਾ ਹੈ ਕਰਜ਼ਾ? ਜਾਣੋ ਕੀ ਹੁੰਦੇ ਹਨ ਨਿਯਮ
Gas Cylinder : ਮਹੀਨਿਆਂ ਤੱਕ ਚੱਲੇਗਾ ਗੈਸ ਸਿਲੰਡਰ! ਖਾਣਾ ਬਣਾਉਂਦੇ ਸਮੇਂ ਕਰੋ ਇਹ 1 ਛੋਟਾ ਕੰਮ

FASTag ਵਾਲਿਆਂ ਦੇ ਲਈ ਵੱਡਾ ਬਦਲਾਅ, ਅੱਜ ਤੋਂ ਬਦਲ ਗਿਆ ਨਿਯਮ

Gold Loan News : ਕੀ ਤੁਸੀਂ ਵੀ ਬੈਂਕ ’ਚ ਸੋਨਾ ਗਿਰਵੀ ਰੱਖ ਕੇ ਲਿਆ ਹੈ ਲੋਨ? ਗਾਹਕ ਨੂੰ ਮਿਲਿਆ 14.5 ਲੱਖ ਰੁਪਏ ਦਾ ਮੁਆਵਜ਼ਾ

Asian Games 2026 : ਭਾਰਤ ਦੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, 44 ਸਾਲ ਬਾਅਦ ਏਸ਼ੀਅਨ ਗੇਮਜ਼ ’ਚ ਜਿੱਤਿਆ ਗੋਲਡ

Embed widget