ਪੜਚੋਲ ਕਰੋ

ਏਅਰਟੈੱਲ ਤੋਂ ਬਾਅਦ ਵੋਡਾਫੋਨ ਦਾ ਆਪਣੇ ਗਾਹਕਾਂ ਲਈ ਵੱਡਾ ਧਮਾਕਾ

ਚੰਡੀਗੜ੍ਹ-ਏਅਰਟੈੱਲ ਤੋਂ ਬਾਅਦ ਵੋਡਾਫੋਨ ਨੇ ਆਪਣੇ ਪੋਸਟਪੇਡ ਗਾਹਕਾਂ ਲਈ ਡਾਟਾ ਰੋਲ ਓਵਰ ਸਰਵਿਸ ਪੇਸ਼ ਕੀਤੀ ਹੈ। ਇਸ ਸਰਵਿਸ ਲਈ ਕੰਪਨੀ ਨੇ ਚੁਣੇ ਹੋਏ ਵੋਡਾਫੋਨ ਰੈੱਡ ਪੋਸਟਪੇਡ ਪਲਾਨ ਚੁਣੇ ਹਨ ਜਿਨ੍ਹਾਂ ਨੂੰ ਕੰਪਨੀ ਨੇ 'unprecedented telecom and value added benefits' ਨਾਂ ਦਿੱਤਾ ਹੈ। ਨਵੇਂ ਰੈੱਡ ਵੋਡਾਫੋਨ ਪਲਾਨ ਨੂੰ ਰੈੱਡ ਟ੍ਰੈਵਲਰ, ਰੈੱਡ ਇੰਟਰਨੈਸ਼ਨਲ ਅਤੇ ਰੈੱਡ ਸਿਗਨੇਚਰ 'ਚ ਵੰਡਿਆ ਗਿਆ ਹੈ। ਹੁਣ ਕੰਪਨੀ ਦੇ ਪੋਸਟਪੇਡ ਗਾਹਕਾਂ ਨੂੰ ਹਰ ਮਹੀਨੇ (ਬਿੱਲ ਸਾਈਕਲ) ਤੈਅ ਡਾਟਾ ਪੂਰਾ ਇਸਤੇਮਾਲ ਕਰਨ ਦੀ ਚਿੰਤਾ ਤੋਂ ਛੁਟਕਾਰਾ ਮਿਲ ਜਾਵੇਗਾ। ਅਗਸਤ ਤੋਂ ਏਅਰਟੈੱਲ ਦੇ ਪੋਸਟਪੇਡ ਗਾਹਕਾਂ ਨੂੰ ਕਿਸੇ ਬਿਲਿੰਗ ਸਾਈਕਲ 'ਚ ਬਚੇ ਹੋਏ ਡਾਟਾ ਦੀ ਚਿੰਤਾ ਨਹੀਂ ਕਰਨੀ ਹੋਵੇਗੀ। ਇਹ ਡਾਟਾ ਆਪਣੇ ਆਪ ਹੀ ਅਗਲੇ ਮਹੀਨੇ ਦੇ ਬਿੱਲ 'ਚ ਟ੍ਰਾਂਸਫਰ ਹੋ ਜਾਵੇਗਾ। ਲਾਂਚ ਕੀਤੇ ਗਏ ਸਾਰੇ ਵੋਡਾਫੋਨ ਰੈੱਡ ਪਲਾਨ 'ਚ ਮੁਫਤ ਨੈਸ਼ਨਲ ਰੋਮਿੰਗ, 12 ਮਹੀਨੇ ਤੱਕ ਮੁਫਤ ਨੈੱਟਫਲਿਕਸ ਐਕਸੈਸ, ਮੁਫਤ ਵੋਡਾਫੋਨ ਪਲੇਅ ਐਕਸੈਸ (ਮੂਵੀ ਅਤੇ ਲਾਈਵ ਟੀਵੀ), ਮੁਫਤ ਮੈਗਜ਼ਟਰ ਐਕਸੈਸ (ਆਨਲਾਈਨ ਮੈਗਜ਼ੀਨ ਸਬਸਕ੍ਰਿਪਸ਼ਨ) ਅਤੇ ਰੈੱਡ ਸ਼ੀਲਡ ਥੈੱਫਟ ਤੇ ਡੈਮੇਜ ਪ੍ਰੋਟੈਕਸ਼ਨ ਐਕਸੈਸ ਦਿੱਤਾ ਜਾ ਰਿਹਾ ਹੈ। ਏਅਰਟੈੱਲ ਦੀ ਤਰ੍ਹਾਂ ਹੀ ਡਾਟਾ ਰੋਲ ਓਵਰ 200 ਜੀ.ਬੀ. ਤੱਕ ਸੀਮਿਤ ਹੈ। download (4) ਇਹ ਪਲਾਨ 8 ਨਵੰਬਰ, ਬੁੱਧਵਾਰ ਤੋਂ ਉਪਲੱਬਧ ਹਨ ਪਰ ਆਂਧਰ-ਪ੍ਰਦੇਸ਼, ਮੱਧ-ਪ੍ਰਦੇਸ਼, ਬਿਹਾ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਸਰਕਿਲ 'ਚ ਇਹ ਪਲਾਨ ਨਹੀਂ ਮਿਲਣਗੇ। ਨਵੇਂ ਵੋਡਾਫੋਨ ਰੈੱਡ ਟ੍ਰੈਵਲਰ ਅਤੇ ਰੈੱਡ ਇੰਟਰਨੈਸ਼ਨਲ ਪਲਾਨ ਨੂੰ ਆਰ (ਰੈਗੁਲਰ), ਐੱਮ (ਮੀਡੀਅਮ) ਅਤੇ ਐੱਲ (ਲਾਰਜ) ਪਲਾਨ 'ਚ ਵੰਡਿਆ ਗਿਆ ਹੈ। ਰੈੱਡ ਇੰਟਰਨੈਸ਼ਨਲ ਪਲਾਨ 'ਚ ਅਮਰੀਕਾ, ਕੈਨੇਡਾ, ਚੀਨ, ਹਾਂਗਕਾਂਗ, ਥਾਈਲੈਂਡ, ਮਲੇਸ਼ੀਆ ਅਤੇ ਸਿੰਗਾਪੁਰ ਲਈ ਮੁਫਤ ਆਈ.ਐੱਸ.ਡੀ. ਮਿੰਟ ਮਿਲਦੇ ਹਨ। ਸਾਰੇ ਪਲਾਨ ਰੈੱਡ ਟੁਗੈਦਰ ਲਈ ਯੋਗ ਹਨ ਅਤੇ ਇਸ ਨਾਲ ਰੈਂਟਲ 'ਤੇ 20 ਫੀਸਦੀ ਤੱਕ ਬਚਤ ਹੋਵੇਗੀ।

ਟਾਪ ਹੈਡਲਾਈਨ

Apple ਨੂੰ ਵੱਡਾ ਝਟਕਾ, ਲਾਂਚ ਤੋਂ ਪਹਿਲਾਂ ਡਾਰਕ ਵੈੱਬ 'ਤੇ ਲੀਕ ਹੋਇਆ iphone 18 Pro ?
Apple ਨੂੰ ਵੱਡਾ ਝਟਕਾ, ਲਾਂਚ ਤੋਂ ਪਹਿਲਾਂ ਡਾਰਕ ਵੈੱਬ 'ਤੇ ਲੀਕ ਹੋਇਆ iphone 18 Pro ?
Reliance Jio Recharge Plan: ਜੀਓ ਨੇ ਕਰੋੜਾਂ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਇਸ ਸਸਤੇ ਪਲਾਨ ਨੂੰ ਅਚਾਨਕ ਕੀਤਾ ਬੰਦ; ਜਾਣੋ ਯੂਜ਼ਰਸ ਨੂੰ ਕੀ ਨੁਕਸਾਨ ਹੋਇਆ?
Jio ਨੇ ਕਰੋੜਾਂ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਇਸ ਸਸਤੇ ਪਲਾਨ ਨੂੰ ਅਚਾਨਕ ਕੀਤਾ ਬੰਦ; ਜਾਣੋ ਯੂਜ਼ਰਸ ਨੂੰ ਕੀ ਨੁਕਸਾਨ ਹੋਇਆ?
Cooler Hacks: ਭੱਖਦੀ ਗਰਮੀ ਤੋਂ ਮਿਲੇਗੀ ਰਾਹਤ, ਕੂਲਰ ਦੇ ਪਾਣੀ 'ਚ ਮਿਲਾਓ ਇਹ ਚੀਜ਼! ਕੂਲਿੰਗ ਦੇ ਨਾਲ ਹੋਣਗੇ ਬੇਮਿਸਾਲ ਫਾਇਦੇ...
ਭੱਖਦੀ ਗਰਮੀ ਤੋਂ ਮਿਲੇਗੀ ਰਾਹਤ, ਕੂਲਰ ਦੇ ਪਾਣੀ 'ਚ ਮਿਲਾਓ ਇਹ ਚੀਜ਼! ਕੂਲਿੰਗ ਦੇ ਨਾਲ ਹੋਣਗੇ ਬੇਮਿਸਾਲ ਫਾਇਦੇ...
Cheapest Recharge Plan: Jio, Airtel, Vi ਅਤੇ BSNL ਵਿੱਚੋਂ ਕਿਸਦਾ ਪਲਾਨ ਸਭ ਤੋਂ ਸਸਤਾ ? ਜਾਣੋ ਕੌਣ ਦਿੰਦਾ ਵੱਧ ਲਾਭ
Jio, Airtel, Vi ਅਤੇ BSNL ਵਿੱਚੋਂ ਕਿਸਦਾ ਪਲਾਨ ਸਭ ਤੋਂ ਸਸਤਾ ? ਜਾਣੋ ਕੌਣ ਦਿੰਦਾ ਵੱਧ ਲਾਭ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Work From Home : ਦਿੱਲੀ 'ਚ 50% ਕਰਮਚਾਰੀਆਂ ਲਈ WFH ਲਾਗੂ, ਪਾਰਕਿੰਗ ਫੀਸ ਹੋਵੇਗੀ ਦੁੱਗਣੀ 
Work From Home : ਦਿੱਲੀ 'ਚ 50% ਕਰਮਚਾਰੀਆਂ ਲਈ WFH ਲਾਗੂ, ਪਾਰਕਿੰਗ ਫੀਸ ਹੋਵੇਗੀ ਦੁੱਗਣੀ 
Amarnath Yatra 2026 'ਤੇ ਜਾ ਰਹੇ ਹੋ ? ਪਹਿਲਾਂ ਬਦਲੋ ਇਹ 7 ਆਦਤਾਂ, ਨਹੀਂ ਤਾਂ ਰਸਤੇ 'ਚ ਹੋ ਸਕਦੀ ਹੈ ਪਰੇਸ਼ਾਨੀ
Amarnath Yatra 2026 'ਤੇ ਜਾ ਰਹੇ ਹੋ ? ਪਹਿਲਾਂ ਬਦਲੋ ਇਹ 7 ਆਦਤਾਂ, ਨਹੀਂ ਤਾਂ ਰਸਤੇ 'ਚ ਹੋ ਸਕਦੀ ਹੈ ਪਰੇਸ਼ਾਨੀ
Monsoon : Punjab 'ਚ ਮਾਨਸੂਨ ਦੀ ਧਮਾਕੇਦਾਰ ਐਂਟਰੀ, 3 ਜ਼ਿਲ੍ਹਿਆਂ 'ਚ ਭਾਰੀ ਮੀਂਹ , 4 ਫੁੱਟ ਤੱਕ ਭਰਿਆ ਪਾਣੀ
Monsoon : Punjab 'ਚ ਮਾਨਸੂਨ ਦੀ ਧਮਾਕੇਦਾਰ ਐਂਟਰੀ, 3 ਜ਼ਿਲ੍ਹਿਆਂ 'ਚ ਭਾਰੀ ਮੀਂਹ , 4 ਫੁੱਟ ਤੱਕ ਭਰਿਆ ਪਾਣੀ
ਬੱਚਿਆਂ ਦਾ ਡਾਟਾ ਖ਼ਤਰੇ ਵਿੱਚ! ਸਕੂਲਾਂ ਦੀ ਇਹ ਘੋਰ ਲਾਪਰਵਾਹੀ ਨਿੱਜਤਾ ਸੰਕਟ ਨੂੰ ਵਧਾ ਰਹੀ ਹੈ, ਇੱਕ ਰਿਪੋਰਟ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
ਬੱਚਿਆਂ ਦਾ ਡਾਟਾ ਖ਼ਤਰੇ ਵਿੱਚ! ਸਕੂਲਾਂ ਦੀ ਇਹ ਘੋਰ ਲਾਪਰਵਾਹੀ ਨਿੱਜਤਾ ਸੰਕਟ ਨੂੰ ਵਧਾ ਰਹੀ ਹੈ, ਇੱਕ ਰਿਪੋਰਟ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
Chandigarh ਪੁਲਿਸ ਦੇ DSP ਸਮੇਤ 23 ਕਰਮਚਾਰੀਆਂ ਨੂੰ ਦਿੱਤੀ ਵਿਦਾਇਗੀ, ਢੋਲ ਦੀ ਥਾਪ 'ਤੇ ਝੂਮੇ ਅਧਿਕਾਰੀ, 36 ਸਾਲ ਦੀ ਸੇਵਾ ਬਾਅਦ ਹੋਏ ਰਿਟਾਇਰ  
Chandigarh ਪੁਲਿਸ ਦੇ DSP ਸਮੇਤ 23 ਕਰਮਚਾਰੀਆਂ ਨੂੰ ਦਿੱਤੀ ਵਿਦਾਇਗੀ, ਢੋਲ ਦੀ ਥਾਪ 'ਤੇ ਝੂਮੇ ਅਧਿਕਾਰੀ, 36 ਸਾਲ ਦੀ ਸੇਵਾ ਬਾਅਦ ਹੋਏ ਰਿਟਾਇਰ  
 Punjab 'ਚ ਪਾਵਰਕੌਮ ਵੱਲੋਂ ਕੰਟਰੋਲ ਰੂਮ ਸਥਾਪਤ, 24 ਘੰਟੇ ਬਿਜਲੀ ਸਪਲਾਈ 'ਤੇ ਰਹੇਗੀ ਨਿਗਰਾਨੀ, ਸ਼ਿਕਾਇਤਾਂ ਲਈ ਹੈਲਪਲਾਈਨ ਜਾਰੀ
 Punjab 'ਚ ਪਾਵਰਕੌਮ ਵੱਲੋਂ ਕੰਟਰੋਲ ਰੂਮ ਸਥਾਪਤ, 24 ਘੰਟੇ ਬਿਜਲੀ ਸਪਲਾਈ 'ਤੇ ਰਹੇਗੀ ਨਿਗਰਾਨੀ, ਸ਼ਿਕਾਇਤਾਂ ਲਈ ਹੈਲਪਲਾਈਨ ਜਾਰੀ
Government Employees: ਸਰਕਾਰੀ ਅਫ਼ਸਰਾਂ-ਕਰਮਚਾਰੀਆਂ ਲਈ ਛੁੱਟੀਆਂ ਦੇ ਨਿਯਮ ਬਦਲੇ, ਪ੍ਰਸ਼ਾਸਨ ਨੇ ਅਚਾਨਕ ਲਿਆ ਵੱਡਾ ਫ਼ੈਸਲਾ; ਫੁਰਮਾਨ ਜਾਰੀ...
ਸਰਕਾਰੀ ਅਫ਼ਸਰਾਂ-ਕਰਮਚਾਰੀਆਂ ਲਈ ਛੁੱਟੀਆਂ ਦੇ ਨਿਯਮ ਬਦਲੇ, ਪ੍ਰਸ਼ਾਸਨ ਨੇ ਅਚਾਨਕ ਲਿਆ ਵੱਡਾ ਫ਼ੈਸਲਾ; ਫੁਰਮਾਨ ਜਾਰੀ...
Punjab News: ਪੰਜਾਬ ਆਪ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਹਲਕਾ ਸੰਗਠਨ ਇੰਚਾਰਜ...
Punjab News: ਪੰਜਾਬ ਆਪ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਹਲਕਾ ਸੰਗਠਨ ਇੰਚਾਰਜ...
Embed widget