ਪੜਚੋਲ ਕਰੋ

ਤੁਹਾਡੇ ਮੋਬਾਈਲ 'ਤੇ 24 ਘੰਟੇ ਖਤਰਾ! ਇੰਝ ਰੱਖੋ ਸੁਰੱਖਿਅਤ, ਅਟੈਕ ਨੂੰ ਕਰੋ ਹਮੇਸ਼ਾ ਲਈ ਬਲਾਕ

ਅੱਜਕੱਲ੍ਹ ਫੋਨ ਦਾ ਇਸਤੇਮਾਲ ਕਰਨਾ ਆਮ ਗੱਲ ਹੋ ਗਈ ਹੈ ਪਰ ਇਸ ਦੌਰਾਨ ਉਨ੍ਹਾਂ ਨੂੰ ਆਪਣੇ ਫੋਨ ਦੀ ਸੁਰੱਖਿਆ ਦੀ ਭੋਰਾ ਚਿੰਤਾ ਨਹੀਂ ਰਹਿੰਦੀ। ਜਿੰਨੀਆ ਵੈੱਬਸਾਈਟ ਜਾਂ ਹੋਰ ਚੀਜ਼ਾਂ ਖੋਲ੍ਹੋਗੇ, ਮੋਬਾਈਲ ਅਟੈਕ ਹੋਣ ਦਾ ਖ਼ਤਰਾ ਓਨਾ ਵਧ ਜਾਂਦਾ ਹੈ। ਇਹ ਅਟੈਕ ਵਾਇਰਸ, ਐਪਸ, ਐਮਐਮਐਸ ਤੇ ਹੋਰ ਚੀਜ਼ਾਂ ਦੇ ਰੂਪ ਵਿੱਚ ਤੁਹਾਡੇ ਫੋਨ ਵਿੱਚ ਆ ਸਕਦੇ ਹਨ। ਅੱਜ ਤੁਹਾਨੂੰ ਇਸ ਲਈ ਇਨ੍ਹਾਂ ਚੀਜ਼ਾਂ ਤੋਂ ਬਚਣ ਲਈ ਤੇ ਹਮੇਸ਼ਾ ਲਈ ਬਲਾਕ ਕਰਨ ਲਈ ਕੁਝ ਤਰੀਕਿਆਂ ਬਾਰੇ ਦੱਸਾਂਗੇ।

ਨਵੀਂ ਦਿੱਲੀ: ਅੱਜਕੱਲ੍ਹ ਫੋਨ ਦਾ ਇਸਤੇਮਾਲ ਕਰਨਾ ਆਮ ਗੱਲ ਹੋ ਗਈ ਹੈ ਪਰ ਇਸ ਦੌਰਾਨ ਉਨ੍ਹਾਂ ਨੂੰ ਆਪਣੇ ਫੋਨ ਦੀ ਸੁਰੱਖਿਆ ਦੀ ਭੋਰਾ ਚਿੰਤਾ ਨਹੀਂ ਰਹਿੰਦੀ। ਜਿੰਨੀਆ ਵੈੱਬਸਾਈਟ ਜਾਂ ਹੋਰ ਚੀਜ਼ਾਂ ਖੋਲ੍ਹੋਗੇ, ਮੋਬਾਈਲ ਅਟੈਕ ਹੋਣ ਦਾ ਖ਼ਤਰਾ ਓਨਾ ਵਧ ਜਾਂਦਾ ਹੈ। ਇਹ ਅਟੈਕ ਵਾਇਰਸ, ਐਪਸ, ਐਮਐਮਐਸ ਤੇ ਹੋਰ ਚੀਜ਼ਾਂ ਦੇ ਰੂਪ ਵਿੱਚ ਤੁਹਾਡੇ ਫੋਨ ਵਿੱਚ ਆ ਸਕਦੇ ਹਨ। ਅੱਜ ਤੁਹਾਨੂੰ ਇਸ ਲਈ ਇਨ੍ਹਾਂ ਚੀਜ਼ਾਂ ਤੋਂ ਬਚਣ ਲਈ ਤੇ ਹਮੇਸ਼ਾ ਲਈ ਬਲਾਕ ਕਰਨ ਲਈ ਕੁਝ ਤਰੀਕਿਆਂ ਬਾਰੇ ਦੱਸਾਂਗੇ। ਵਾਈਫਾਈ- ਕਦੀ ਵੀ ਕਿਸੇ ਅਨਜਾਣ ਨੈੱਟਵਰਕ ਨਾਲ ਆਪਣਾ ਫੋਨ ਕੁਨੈਕਟ ਨਾ ਕਰੋ। ਜੇ ਵਾਈਫਾਈ ਦਾ ਇਸਤੇਮਾਲ ਨਹੀਂ ਕਰ ਰਹੇ ਤਾਂ ਉਸ ਨੂੰ ਹਮੇਸ਼ਾ ਬੰਦ ਰੱਖੋ। ਵਾਈਫਾਈ ਦੀ ਮਦਦ ਨਾਲ ਕਦੀ ਵੀ ਕੋਈ ਸੰਵੇਦਨਸ਼ੀਲ ਨਿੱਜੀ ਜਾਣਕਾਰੀ ਸ਼ੇਅਰ ਨਾ ਕਰੋ। ਐਪਸ- ਹਮੇਸ਼ਾ ਆਫੀਸ਼ੀਅਲ ਐਪਸ ਦਾ ਹੀ ਇਸਤੇਮਾਲ ਕਰੋ। ਕਦੀ ਵੀ ਕਿਸੇ ਬ੍ਰਾਊਜ਼ਰ ਤੋਂ ਐਪ ਡਾਊਨਲੋਡ ਨਾ ਕਰੋ। ਹਮੇਸ਼ਾ ਰਿਵਿਊ ਪੜ੍ਹ ਕੇ ਹੀ ਐਪ ਚੁਣੋ। ਐਪ ਨੂੰ ਅਪਡੇਟ ਕਰਦੇ ਰਹੋ। ਜੇ ਤੁਹਾਡਾ ਸਟੋਰ ਐਪ ਨੂੰ ਸਪੋਰਟ ਨਹੀਂ ਕਰਦਾ ਤਾਂ ਉਸ ਨੂੰ ਡਿਲੀਟ ਕਰ ਦਿਓ। ਐਪਸ ਡਾਊਨਲੋਡ ਕਰਕੇ ਕਿਸੇ ਵੀ ਤਰ੍ਹਾਂ ਦੀ ਪਰਮਿਸ਼ਨ ਨਾ ਦਿਓ। ਬ੍ਰਾਊਜ਼ਰ- ਹਮੇਸ਼ਾ ਇਸ਼ਤਿਹਾਰਾਂ ਵੱਲ ਧਿਆਨ ਦਿਓ ਕਿਉਂਕਿ ਅਜਿਹੇ ਇਸ਼ਤਿਹਾਰ ਪਹਿਲਾਂ ਤਾਂ ਸਹੀ ਹੁੰਦੇ ਹਨ ਪਰ ਜਿਵੇਂ ਹੀ ਉਨ੍ਹਾਂ ਦੀ ਵੈੱਬਸਾਈਟ 'ਤੇ ਜਾਇਆ ਜਾਂਦਾ ਹੈ, ਉੱਥੇ ਤੁਹਾਨੂੰ ਚੂਨਾ ਲੱਗ ਸਕਦਾ ਹੈ। URLs 'ਤੇ ਵੀ ਧਿਆਨ ਦਿਓ। ਵੈੱਬ ਬ੍ਰਾਊਜ਼ਰ ਦਾ ਇਸਤੇਮਾਲ ਕਰ ਰਹੇ ਹੋ ਤਾਂ ਉੱਥੇ ਆਪਣੇ ਲਾਗਇਨ ਨੂੰ ਕਦੀ ਸੇਵ ਨਾ ਕਰੋ। ਬਲੂਟੁੱਥ- ਆਟੋਮੈਟਿਕ ਬਲੂਟੁੱਥ ਪੇਅਰਿੰਗ ਹਮੇਸ਼ਾ ਡਿਜ਼ੇਬਲ ਰੱਖੋ। ਇਸ ਨੂੰ ਉਦੋਂ ਹੀ ਆਨ ਕਰੋ ਜਦੋਂ ਇਸ ਦੀ ਜ਼ਰੂਰਤ ਹੈ। SMS ਦੀ ਮਦਦ ਨਾਲ ਫਿਸ਼ਿੰਗ- ਉਨ੍ਹਾਂ ਮੈਸੇਜਿਸ ਵੱਲ ਕਦੀ ਧਿਆਨ ਨਾ ਦਿਓ ਜੋ ਤੁਹਾਡੀ ਨਿੱਜੀ ਜਾਣਕਾਰੀ ਮੰਗ ਰਹੇ ਹੋਣ। ਹਮੇਸ਼ਾ ਐਪਸ, ਫੇਸਬੁੱਕ ਮੈਸੇਂਜਰ, ਇੰਸਟਾਗ੍ਰਾਮ ਤੇ ਹੋਰ ਸੋਸ਼ਲ ਮੀਡੀਆ ਤੋਂ ਆਏ ਮੈਸੇਜਿਸ ਨੂੰ ਇੱਕ ਵਾਰ ਜਰੂਰ ਪੜ੍ਹੋ। ਮੈਸੇਜਿਸ 'ਤੇ ਕਲਿੱਕ ਕਰਨ ਤੋਂ ਪਹਿਲਾਂ ਉਸ ਨੂੰ ਧਿਆਨ ਨਾਲ ਪੜ੍ਹੋ। ਵਿਸ਼ਿੰਗ- ਵਾਇਸ ਫਿਸ਼ਿੰਗ- ਟੈਲੀਫੋਨ ਕਾਲ ਤੇ ਈਮੇਲ ਰਿਕਵੈਸਟ 'ਤੇ ਧਿਆਨ ਨਾ ਦਿਓ। ਕਦੀ ਕਿਸੇ ਨੂੰ ਫਾਈਨੈਂਸ਼ੀਅਲ ਜਾਣਕਾਰੀ ਨਾ ਦਿਓ। ਜਿਨ੍ਹਾਂ ਈਮੇਲਜ਼ ਬਾਰੇ ਜਾਣਕਾਰੀ ਨਹੀਂ, ਉਨ੍ਹਾਂ 'ਤੇ ਕਦੀ ਕਲਿੱਕ ਨਾ ਕਰੋ। ਹਮੇਸ਼ਾ ਉਨ੍ਹਾਂ ਲੋਕਾਂ ਨਾਲ ਹੀ ਗੱਲ ਕਰੋ ਜਿਨ੍ਹਾਂ ਦੀ ਆਵਾਜ਼ ਸੁਣ ਸਕਦੇ ਹੋ ਜਾਂ ਵੇਖ ਸਕਦੇ ਹੋ। ਫੇਕ ਵੈਬਸਾਈਟ ਤੋਂ ਬਚਣ ਲਈ ਅਜਿਹਾ ਸਾਫਟਵੇਅਰ ਇੰਸਟਾਲ ਕਰੋ ਜਿਸ ਨਾਲ ਇਹ ਪਤਾ ਲੱਗੇ ਕਿ ਕਿਹੜੀ ਵੈੱਬਸਾਈਟ ਫੇਕ ਹੈ ਤੇ ਕਿਹੜੀ ਸਹੀ।

ਟਾਪ ਹੈਡਲਾਈਨ

Punjab Stubble Burning: ਕਿਸਾਨਾਂ ਦੀ ਵਧੇਗੀ ਮੁਸ਼ਕਿਲ, ਪਰਾਲੀ ਸਾੜਨ ਦਾ ਮੁੱਦਾ ਫਿਰ ਭੱਖਿਆ, ਹੁਣ 30 ਹਜ਼ਾਰ ਰੁਪਏ ਤੱਕ ਦਾ ਲੱਗੇਗਾ ਜੁਰਮਾਨਾ! ਜਾਣੋ ਕਿੰਨੇ ਏਕੜ ਜ਼ਮੀਨ ਤੇ ਕਿੰਨਾ Fine?
ਕਿਸਾਨਾਂ ਦੀ ਵਧੇਗੀ ਮੁਸ਼ਕਿਲ, ਪਰਾਲੀ ਸਾੜਨ ਦਾ ਮੁੱਦਾ ਫਿਰ ਭੱਖਿਆ, ਹੁਣ 30 ਹਜ਼ਾਰ ਰੁਪਏ ਤੱਕ ਦਾ ਲੱਗੇਗਾ ਜੁਰਮਾਨਾ! ਜਾਣੋ ਕਿੰਨੇ ਏਕੜ ਜ਼ਮੀਨ ਤੇ ਕਿੰਨਾ Fine?
ਅੱਜ PM ਮੋਦੀ ਦੀ ਚਿੰਤਨ ਬੈਠਕ 'ਚ ਹੋਵੇਗਾ ਕੈਬਨਿਟ ਫੇਰਬਦਲ? ਜਾਣੋ ਮੀਟਿੰਗ 'ਚ ਕਿਹੜੇ-ਕਿਹੜੇ ਮੁੱਦੇ 'ਤੇ ਹੋ ਸਕਦੀ ਗੱਲ
ਅੱਜ PM ਮੋਦੀ ਦੀ ਚਿੰਤਨ ਬੈਠਕ 'ਚ ਹੋਵੇਗਾ ਕੈਬਨਿਟ ਫੇਰਬਦਲ? ਜਾਣੋ ਮੀਟਿੰਗ 'ਚ ਕਿਹੜੇ-ਕਿਹੜੇ ਮੁੱਦੇ 'ਤੇ ਹੋ ਸਕਦੀ ਗੱਲ
ਕੌਣ ਹਨ ਨਿਰੰਜਨ ਸਿੰਘ, ਜਿਹੜੇ ਅੰਮ੍ਰਿਤਪਾਲ ਸਿੰਘ ਦੀ ਪਾਰਟੀ 'ਚ ਹੋਣਗੇ ਸ਼ਾਮਲ, ED 'ਚ ਰਹਿੰਦਿਆਂ 6 ਹਜ਼ਾਰ ਕਰੋੜ ਦੇ ਡਰੱਗ ਕੇਸ ਦੀ ਜਾਂਚ
ਕੌਣ ਹਨ ਨਿਰੰਜਨ ਸਿੰਘ, ਜਿਹੜੇ ਅੰਮ੍ਰਿਤਪਾਲ ਸਿੰਘ ਦੀ ਪਾਰਟੀ 'ਚ ਹੋਣਗੇ ਸ਼ਾਮਲ, ED 'ਚ ਰਹਿੰਦਿਆਂ 6 ਹਜ਼ਾਰ ਕਰੋੜ ਦੇ ਡਰੱਗ ਕੇਸ ਦੀ ਜਾਂਚ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਸਤੰਬਰ 2026

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Stubble Burning: ਕਿਸਾਨਾਂ ਦੀ ਵਧੇਗੀ ਮੁਸ਼ਕਿਲ, ਪਰਾਲੀ ਸਾੜਨ ਦਾ ਮੁੱਦਾ ਫਿਰ ਭੱਖਿਆ, ਹੁਣ 30 ਹਜ਼ਾਰ ਰੁਪਏ ਤੱਕ ਦਾ ਲੱਗੇਗਾ ਜੁਰਮਾਨਾ! ਜਾਣੋ ਕਿੰਨੇ ਏਕੜ ਜ਼ਮੀਨ ਤੇ ਕਿੰਨਾ Fine?
ਕਿਸਾਨਾਂ ਦੀ ਵਧੇਗੀ ਮੁਸ਼ਕਿਲ, ਪਰਾਲੀ ਸਾੜਨ ਦਾ ਮੁੱਦਾ ਫਿਰ ਭੱਖਿਆ, ਹੁਣ 30 ਹਜ਼ਾਰ ਰੁਪਏ ਤੱਕ ਦਾ ਲੱਗੇਗਾ ਜੁਰਮਾਨਾ! ਜਾਣੋ ਕਿੰਨੇ ਏਕੜ ਜ਼ਮੀਨ ਤੇ ਕਿੰਨਾ Fine?
ਅੱਜ PM ਮੋਦੀ ਦੀ ਚਿੰਤਨ ਬੈਠਕ 'ਚ ਹੋਵੇਗਾ ਕੈਬਨਿਟ ਫੇਰਬਦਲ? ਜਾਣੋ ਮੀਟਿੰਗ 'ਚ ਕਿਹੜੇ-ਕਿਹੜੇ ਮੁੱਦੇ 'ਤੇ ਹੋ ਸਕਦੀ ਗੱਲ
ਅੱਜ PM ਮੋਦੀ ਦੀ ਚਿੰਤਨ ਬੈਠਕ 'ਚ ਹੋਵੇਗਾ ਕੈਬਨਿਟ ਫੇਰਬਦਲ? ਜਾਣੋ ਮੀਟਿੰਗ 'ਚ ਕਿਹੜੇ-ਕਿਹੜੇ ਮੁੱਦੇ 'ਤੇ ਹੋ ਸਕਦੀ ਗੱਲ
ਕੌਣ ਹਨ ਨਿਰੰਜਨ ਸਿੰਘ, ਜਿਹੜੇ ਅੰਮ੍ਰਿਤਪਾਲ ਸਿੰਘ ਦੀ ਪਾਰਟੀ 'ਚ ਹੋਣਗੇ ਸ਼ਾਮਲ, ED 'ਚ ਰਹਿੰਦਿਆਂ 6 ਹਜ਼ਾਰ ਕਰੋੜ ਦੇ ਡਰੱਗ ਕੇਸ ਦੀ ਜਾਂਚ
ਕੌਣ ਹਨ ਨਿਰੰਜਨ ਸਿੰਘ, ਜਿਹੜੇ ਅੰਮ੍ਰਿਤਪਾਲ ਸਿੰਘ ਦੀ ਪਾਰਟੀ 'ਚ ਹੋਣਗੇ ਸ਼ਾਮਲ, ED 'ਚ ਰਹਿੰਦਿਆਂ 6 ਹਜ਼ਾਰ ਕਰੋੜ ਦੇ ਡਰੱਗ ਕੇਸ ਦੀ ਜਾਂਚ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਸਤੰਬਰ 2026
 Punjab News : ਬੁਆਏਫ੍ਰੈਂਡ ਲਈ ਮਾਂ ਨੇ 3 ਬੱਚਿਆਂ ਦੀ ਜਾਨ ਲਈ , ਮਠਿਆਈ ’ਚ ਜ਼ਹਿਰੀਲਾ ਪਦਾਰਥ ਮਿਲਾਉਣ ਦਾ ਆਰੋਪ 
Punjab News : ਬੁਆਏਫ੍ਰੈਂਡ ਲਈ ਮਾਂ ਨੇ 3 ਬੱਚਿਆਂ ਦੀ ਜਾਨ ਲਈ , ਮਠਿਆਈ ’ਚ ਜ਼ਹਿਰੀਲਾ ਪਦਾਰਥ ਮਿਲਾਉਣ ਦਾ ਆਰੋਪ 
Punjab News : ਸਾਬਕਾ ED ਅਧਿਕਾਰੀ ਨਿਰੰਜਨ ਸਿੰਘ ‘ਵਾਰਿਸ ਪੰਜਾਬ ਦੇ’ ’ਚ ਹੋ ਸਕਦੇ ਨੇ ਸ਼ਾਮਲ ! ਕੱਲ੍ਹ ਕਰ ਸਕਦੇ ਨੇ ਐਲਾਨ
Punjab News : ਸਾਬਕਾ ED ਅਧਿਕਾਰੀ ਨਿਰੰਜਨ ਸਿੰਘ ‘ਵਾਰਿਸ ਪੰਜਾਬ ਦੇ’ ’ਚ ਹੋ ਸਕਦੇ ਨੇ ਸ਼ਾਮਲ ! ਕੱਲ੍ਹ ਕਰ ਸਕਦੇ ਨੇ ਐਲਾਨ
 Ludhiana News : ਚੋਰੀ ਕਰਨ ਆਏ ਬਦਮਾਸ਼ ਨੂੰ ਸਿਕਿਊਰਿਟੀ ਗਾਰਡ ਨੇ ਮਾਰੀ ਗੋਲੀ , ਮਚਿਆ ਹੜਕੰਪ 
 Ludhiana News : ਚੋਰੀ ਕਰਨ ਆਏ ਬਦਮਾਸ਼ ਨੂੰ ਸਿਕਿਊਰਿਟੀ ਗਾਰਡ ਨੇ ਮਾਰੀ ਗੋਲੀ , ਮਚਿਆ ਹੜਕੰਪ 
Health News :  ਕ੍ਰਿਕਟ ਖੇਡਦੇ ਜਾਂ ਜਿਮ ਕਰਦੇ ਸਮੇਂ ਅਚਾਨਕ ਕਿਉਂ ਪੈਂਦਾ ਹੈ ਦਿਲ ਦਾ ਦੌਰਾ?
Health News :  ਕ੍ਰਿਕਟ ਖੇਡਦੇ ਜਾਂ ਜਿਮ ਕਰਦੇ ਸਮੇਂ ਅਚਾਨਕ ਕਿਉਂ ਪੈਂਦਾ ਹੈ ਦਿਲ ਦਾ ਦੌਰਾ?
Embed widget