ਪੜਚੋਲ ਕਰੋ

WhatsApp 'ਤੇ ਇੱਕ ਹੋਰ ਸ਼ਾਨਦਾਰ ਫ਼ੀਚਰ

ਨਵੀਂ ਦਿੱਲੀ: ਵਟਸਐਪ ਦੇ ਇੰਡ੍ਰਾਇਡ 8.0 ਯੂਜ਼ਰ ਲਈ ਹੋਰ ਨਵਾਂ ਫ਼ੀਚਰ ਆਇਆ ਹੈ। ਇਸ ਓਐਸ ਦੇ ਬੀਟਾ ਵਰਜ਼ਨ ਵਿੱਚ ਨੋਟੀਫ਼ਿਕੇਸ਼ਨ ਚੈਨਲ ਫ਼ੀਚਰ ਸਪਾਟ ਕੀਤਾ ਗਿਆ ਹੈ। ਨੋਟੀਫ਼ਿਕੇਸ਼ਨ ਚੈਨਲ ਦੀ ਮਦਦ ਨਾਲ ਯੂਜ਼ਰ ਐਪ ਦੀ ਨੋਟੀਫ਼ਿਕੇਸ਼ਨ ਨੂੰ ਡਿਸੇਬਲ ਕਰ ਸਕਣਗੇ। ਅਜਿਹੇ ਵਿੱਚ ਮੀਟਿੰਗ ਜਾਂ ਕੰਮ ਦੌਰਾਨ ਉਨ੍ਹਾਂ ਨੂੰ ਨੋਟੀਫ਼ਿਕੇਸ਼ਨ ਤੰਗ ਨਹੀਂ ਕਰਨਗੇ। ਇੰਡ੍ਰਾਇਡ ਓਰੀਓ ਲਈ ਬੀਟਾ ਵਰਜ਼ਨ ਵਿੱਚ ਤੁਹਾਨੂੰ ਇਹ ਫ਼ੀਚਰ ਮਿਲੇਗਾ। ਓਰੀਓ ਓਐਸ 'ਤੇ ਨੋਟੀਫ਼ਿਕੇਸ਼ਨ ਚੈਨਲ ਯੂਜ਼ਰ ਨੂੰ ਐਪ ਦੀ ਨੋਟੀਫ਼ਿਕੇਸ਼ਨ ਐਡਜਸਟ ਕਰਨ ਵਿੱਚ ਮਦਦ ਕਰਦਾ ਹੈ। ਇਸ ਵਿੱਚ ਤੁਸੀਂ ਉਨ੍ਹਾਂ ਨੋਟੀਫ਼ਿਕੇਸ਼ਨ ਨੂੰ ਮਿਨੀਮਾਈਜ਼ ਕਰ ਸਕੋਗੇ ਜਿਹੜੇ ਤੁਹਾਡੇ ਲਈ ਜ਼ਰੂਰੀ ਨਹੀਂ ਹਨ। ਕੁਝ ਨੂੰ ਹਾਈ ਲਾਈਟ ਵੀ ਕੀਤਾ ਜਾ ਸਕਦਾ ਹੈ। ਇਹ ਪੂਰਾ ਕੰਟਰੋਲ ਹੁਣ ਤੁਹਾਡੇ ਹੱਥ ਵਿੱਚ ਹੋਵੇਗਾ। ਇਸ ਫ਼ੀਚਰ ਦੇ ਇਸਤੇਮਾਲ ਲਈ ਤੁਹਾਨੂੰ ਸਿਰਫ਼ ਦੋ ਚੀਜ਼ਾਂ ਕਰਨੀਆਂ ਹੋਣਗੀਆਂ। ਪਹਿਲੀ ਕਿ ਇੰਡ੍ਰਾਇਡ ਦੇ ਲੇਟੇਸਟ ਵਰਜ਼ਨ 8.0 ਓਰੀਓ ਇਸਤੇਮਾਲ ਕਰੋ ਤੇ ਦੂਜਾ ਇੰਡ੍ਰਾਇਡ ਬੀਟਾ ਵਰਜ਼ਨ ਨੂੰ ਸਮਾਰਟਫੋਨ ਵਿੱਚ ਅੱਪਡੇਟ ਕਰੋ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Varinder Singh Ghuman ਦੀ ਮੌਤ ਦੇ ਮਾਮਲੇ 'ਚ ਹਾਈ ਕੋਰਟ ਦਾ ਵੱਡਾ ਫੈਸਲਾ , ਨਵੇਂ ਮੈਡੀਕਲ ਬੋਰਡ 'ਤੇ ਲਗਾਈ ਰੋਕ

Amloh ਦੀ ਦਾਣਾ ਮੰਡੀ ਦਾ ਬੁਰਾ ਹਾਲ, ਸੜਕ ‘ਤੇ ਗੰਦਾ ਪਾਣੀ ਖੜ੍ਹਾ ਹੋਣ ਕਰਕੇ ਕਿਸਾਨ ਪ੍ਰੇਸ਼ਾਨ , ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ 

Khalsa Sajna Diwas ਮੌਕੇ 2800 ਤੋਂ ਵੱਧ ਸ਼ਰਧਾਲੂਆਂ ਦਾ ਜਥਾ 10 ਅਪ੍ਰੈਲ ਨੂੰ ਜਾਵੇਗਾ ਪਾਕਿਸਤਾਨ , ਜਾਣੋ ਕਦੋਂ ਹੋਵੇਗੀ ਵਾਪਸੀ 

ਕੋਟਕਪੂਰਾ ਗੋਲੀਕਾਂਡ ਦੀ ਸੁਣਵਾਈ ਚੰਡੀਗੜ੍ਹ ਕੋਰਟ 'ਚ ਹੋਵੇਗੀ, ਹਾਈਕੋਰਟ ਦਾ ਵੱਡਾ ਫੈਸਲਾ

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Varinder Singh Ghuman ਦੀ ਮੌਤ ਦੇ ਮਾਮਲੇ 'ਚ ਹਾਈ ਕੋਰਟ ਦਾ ਵੱਡਾ ਫੈਸਲਾ , ਨਵੇਂ ਮੈਡੀਕਲ ਬੋਰਡ 'ਤੇ ਲਗਾਈ ਰੋਕ
Varinder Singh Ghuman ਦੀ ਮੌਤ ਦੇ ਮਾਮਲੇ 'ਚ ਹਾਈ ਕੋਰਟ ਦਾ ਵੱਡਾ ਫੈਸਲਾ , ਨਵੇਂ ਮੈਡੀਕਲ ਬੋਰਡ 'ਤੇ ਲਗਾਈ ਰੋਕ
Amloh ਦੀ ਦਾਣਾ ਮੰਡੀ ਦਾ ਬੁਰਾ ਹਾਲ, ਸੜਕ ‘ਤੇ ਗੰਦਾ ਪਾਣੀ ਖੜ੍ਹਾ ਹੋਣ ਕਰਕੇ ਕਿਸਾਨ ਪ੍ਰੇਸ਼ਾਨ , ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ 
Amloh ਦੀ ਦਾਣਾ ਮੰਡੀ ਦਾ ਬੁਰਾ ਹਾਲ, ਸੜਕ ‘ਤੇ ਗੰਦਾ ਪਾਣੀ ਖੜ੍ਹਾ ਹੋਣ ਕਰਕੇ ਕਿਸਾਨ ਪ੍ਰੇਸ਼ਾਨ , ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ 
Khalsa Sajna Diwas ਮੌਕੇ 2800 ਤੋਂ ਵੱਧ ਸ਼ਰਧਾਲੂਆਂ ਦਾ ਜਥਾ 10 ਅਪ੍ਰੈਲ ਨੂੰ ਜਾਵੇਗਾ ਪਾਕਿਸਤਾਨ , ਜਾਣੋ ਕਦੋਂ ਹੋਵੇਗੀ ਵਾਪਸੀ 
Khalsa Sajna Diwas ਮੌਕੇ 2800 ਤੋਂ ਵੱਧ ਸ਼ਰਧਾਲੂਆਂ ਦਾ ਜਥਾ 10 ਅਪ੍ਰੈਲ ਨੂੰ ਜਾਵੇਗਾ ਪਾਕਿਸਤਾਨ , ਜਾਣੋ ਕਦੋਂ ਹੋਵੇਗੀ ਵਾਪਸੀ 
ਕੋਟਕਪੂਰਾ ਗੋਲੀਕਾਂਡ ਦੀ ਸੁਣਵਾਈ ਚੰਡੀਗੜ੍ਹ ਕੋਰਟ 'ਚ ਹੋਵੇਗੀ, ਹਾਈਕੋਰਟ ਦਾ ਵੱਡਾ ਫੈਸਲਾ
ਕੋਟਕਪੂਰਾ ਗੋਲੀਕਾਂਡ ਦੀ ਸੁਣਵਾਈ ਚੰਡੀਗੜ੍ਹ ਕੋਰਟ 'ਚ ਹੋਵੇਗੀ, ਹਾਈਕੋਰਟ ਦਾ ਵੱਡਾ ਫੈਸਲਾ
Chandigarh 'ਚ ਪ੍ਰਦੂਸ਼ਿਤ ਹਵਾ 'ਤੇ ਹਾਈ ਕੋਰਟ ਸਖ਼ਤ ,ਪਟੀਸ਼ਨਕਰਤਾ ਤੋਂ ਮੰਗਿਆ AQI ਡਾਟਾ, ਸਰਦੀਆਂ 'ਚ ਹਾਲਾਤ ਜ਼ਿਆਦਾ ਖ਼ਰਾਬ 

ਕਈ ਸੂਬਿਆਂ 'ਚ ਹੋ ਰਹੀ ਲਗਾਤਾਰ ਬਾਰਿਸ਼, ਕਣਕ-ਆਲੂ ਅਤੇ ਸਰ੍ਹੋਂ ਨੂੰ ਕਿਵੇਂ ਬਚਾਉਣ ਕਿਸਾਨ?

Barnala ਦੇ ਪਿੰਡ ਰੂੜੇਕੇ ਕਲਾਂ 'ਚ ਬੇਟੀ ਨਾਲ ਪਾਣੀ ਵਾਲੀ ਟੈਂਕੀ 'ਤੇ ਚੜੀ ਮਹਿਲਾ ਦੀ ਵਿਗੜੀ ਹਾਲਤ , ਘਰੇਲੂ ਝਗੜੇ ਕਾਰਨ ਹਾਈ-ਵੋਲਟੇਜ ਡਰਾਮਾ 

iPhone 17 Pro ਖਰੀਦਣ ਵੇਲੇ ਨਹੀਂ ਲੱਗੇਗਾ ਝਟਕਾ! ਇੱਥੇ ਮਿਲ ਰਿਹਾ ਹਜ਼ਾਰਾਂ ਦੀ ਬਚਤ ਦਾ ਮੌਕਾ

Embed widget