ਪੜਚੋਲ ਕਰੋ

ਹੁਣ ਵ੍ਹੱਟਸਐਪ ‘ਚ ਬਿਨਾ ਟਾਈਪ ਕਰੇ ਭੇਜੋ ਮੈਸੇਜ, ਜਾਣੋ ਤਰੀਕਾ

ਨਵੀਂ ਦਿੱਲੀ: ਵ੍ਹੱਟਸਐਪ ਇੱਕ ਅਜਿਹਾ ਮੈਸੇਜਿੰਗ ਪਲੇਟਫਾਰਮ ਹੈ ਜੋ ਹੌਲੀ-ਹੌਲੀ ਆਪਣੇ ਯੂਜ਼ਰਸ ਨੂੰ ਹਰ ਤਰ੍ਹਾਂ ਦੇ ਫੀਚਰ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲ ਹੀ ‘ਚ ਵ੍ਹੱਟਸਐਫ ਨੇ ਅਪਡੇਟ ‘ਚ ਕਈ ਨਵੇਂ ਫੀਚਰ ਸ਼ਾਮਲ ਕੀਤੇ ਹਨ। ਫਿਲਹਾਲ ਜਿਸ ਫੀਚਰ ਦੀ ਹੁਣ ਗੱਲ ਕਰ ਰਹੇ ਹਾਂ ਉਹ ਤੁਹਾਨੂੰ ਹੈਰਾਨ ਕਰ ਸਕਦਾ ਹੈ। ਜੀ ਹਾਂ, ਹੁਣ ਤੁਹਾਨੂੰ ਵ੍ਹੱਟਸਐਪ ‘ਤੇ ਕਿਸੇ ਨੂੰ ਵੀ ਮੈਸੇਜ ਟਾਈਪ ਕਰ ਭੇਜਣ ਦੀ ਲੋੜ ਨਹੀ ਹੈ। ਵ੍ਹੱਟਸਐਪ ਹੁਣ ਮਾਈਕ ਫੀਚਰਸ ਦੇ ਨਾਲ ਆਇਆ ਹੈ ਜਿੱਥੇ ਹੁਣ ਸਿਰਫ ਮੈਸੇਜ ਨੂੰ ਬੋਲਕੇ ਉਸ ਨੂੰ ਟਾਈਪ ਕੀਤਾ ਜਾ ਸਕਦਾ ਹੈ। ਹੁਣ ਵ੍ਹੱਟਸਐਪ ‘ਚ ਬਿਨਾ ਟਾਈਪ ਕਰੇ ਭੇਜੋ ਮੈਸੇਜ, ਜਾਣੋ ਤਰੀਕਾ ਇੱਕ ਵਾਰ ਮੈਸੇਜ ਨੂੰ ਮਾਈਕ ‘ਤੇ ਬੋਲਣ ਤੋਂ ਬਾਅਦ ਮੈਨੁਅਲੀ ਸੇਂਡ ਕਰਨਾ ਪਵੇਗਾ। ਇਹ ਫੀਚਰ ਅਜੇ ਐਂਡ੍ਰਾਈਡ ਅਤੇ iOS ‘ਤੇ ਉਪਲੱਬਧ ਹੈ। ਡਿਕਟੇਸ਼ਨ ਫੀਚਰ ਪਹਿਲਾ ਹੀ ਸਮਾਰਟ ਵਾਈਸ ਅਸਿਸਟੇਂਟ ਜਿਹੇ ਗੂਗਲ ਅਸਿਸਟੇਂਟ ਅਤੇ ਸਿਰੀ ‘ਚ ਮੂਜੌਦ ਹੈ। ਇਸ ਨੂੰ ਹੁਣ ਵ੍ਹੱਟਸਐਪ ‘ਚ ਵੀ ਸ਼ਾਮਲ ਕਰ ਦਿੱਤਾ ਗਿਆ ਹੈ। ਹੁਣ ਜਾਣੋ ਇਸ ਫੀਚਰ ਨੂੰ ਇਸਤੇਮਾਲ ਕਰਨ ਦਾ ਤਰੀਕਾ: ਸਭ ਤੋਂ ਪਹਿਲਾਂ ਆਪਣੇ ਵ੍ਹੱਟਸਐਪ ਓਪਨ ਕਰੋ ਅਤੇ ਫੇਰ ਜਿਸ ਨੂੰ ਮੈਸੇਜ ਭੇਜਣਾ ਹੈ ਉਸ ਦੀ ਚੋਣ ਕਰੋ। ਇਸ ਤੋਂ ਬਾਅਦ ਮੈਸੇਜ ਦੇ ਲਈ ਕੀਬੋਰਡ ਕਢ੍ਹੋ। ਜਿਸ ਤੋਂ ਬਾਅਦ ਯੂਜ਼ਰਸ ਨੂੰ ਟੌਪ ‘ਚ ਮਾਈਕ ਦਾ ਆਈਕਨ ਨਜ਼ਰ ਆਵੇਗਾ ਜੋ iOS ਯੂਜ਼ਰਸ ਨੂੰ ਫੋਨ ‘ਚ ਵਿੱਚ ਮਿਲੇਗਾ। ਇਸ ਤੋਂ ਬਾਅਦ ਆਈਕਨ ਨੂੰ ਕਲਿਕ ਕਰ ਉਸ ‘ਚ ਮੈਸੇਜ ਬੋਲਣਾ ਹੋਵੇਗਾ। ਕੁਝ ਸ਼ਬਦ ਜਿਵੇਂ ਕੋਮਾ, ਅਤੇ ਹੋਰ ਐਲਫਾਬੇਟ ਮਾਈਕ ਨਹੀਂ ਪਛਾਣ ਪਾਵੇਗਾ। ਮੈਸੇਜ ਬੋਲਣ ਤੋਂ ਬਾਅਦ ਇਸ ਨੂੰ ਖੁਦ ਸੇਂਡ ਕਰਨਾ ਹੋਵੇਗਾ। ਮੈਸੇਜ ਭੇਜਣ ਤੋਂ ਪਹਿਲਾਂ ਇਸ ਨੂੰ ਐਡੀਟ ਵੀ ਕੀਤਾ ਜਾ ਸਕਦਾ ਹੈ।

ਟਾਪ ਹੈਡਲਾਈਨ

ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ

ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ

ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ

ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
ਵੱਡੀ ਖ਼ਬਰ! ਪਟਿਆਲਾ 'ਚ 14 ਸਾਲ ਦੀਆਂ ਤਿੰਨ ਕੁੜੀਆਂ ਹੋਈਆਂ ਲਾਪਤਾ, 15 ਅਗਸਤ ਦੀ ਪਰੇਡ 'ਚ ਸ਼ਾਮਲ ਹੋਏ ਗਈਆਂ ਸੀ

ਫਰਜ਼ੀ ਸਰਟੀਫਿਕੇਟ ਨਾਲ ਪੰਜਾਬ ਪੁਲਿਸ ਅਤੇ ਹਿਮਾਚਲ 'ਚ ਨੌਕਰੀ, PSEB ਜਾਂਚ 'ਚ ਦੋਵੇਂ ਫਰਜ਼ੀ ਨਿਕਲੇ; ਹੁਣ ਹੋਵੇਗੀ ਕਾਰਵਾਈ!

ਪੰਜਾਬ 'ਚ ਪਵੇਗਾ ਮੀਂਹ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਮੌਸਮ ਦਾ ਹਾਲ

ਸਿਆਸਤ 'ਚ ਵੱਡਾ ਧਮਾਕਾ, ਸਾਬਕਾ ਡਿਪਟੀ ਸਪੀਕਰ ਦੀ ਫਾਹੇ ਨਾਲ ਲਟਕੀ ਮਿਲੀ ਲਾਸ਼; ਮੱਚੀ ਸਨਸਨੀ

Embed widget