ਪੜਚੋਲ ਕਰੋ

ਵੱਟਸ-ਅੱਪ ਫੀਚਰਜ਼ 'ਚ ਵੱਡਾ ਫੇਰਬਦਲ, ਜਾਣੋ ਕੀ ਹੈ ਖਾਸ

ਮੁੰਬਈ: ਚੈਟਿੰਗ ਐਪ ਵੱਟਸ-ਅੱਪ ਆਪਣੇ ਯੂਜ਼ਰਸ ਲਈ ਕੁਝ ਨਾ ਕੁਝ ਬਦਲਾਅ ਤੇ ਕੁਝ ਨਵੇਂ ਫੀਚਰ ਲੈ ਕੇ ਆਉਂਦਾ ਰਹਿੰਦਾ ਹੈ। ਹੁਣ ਵੱਟਸ-ਅੱਪ ਨੇ iOS ਐਪ ਲਈ ਕੁਝ ਨਵੇਂ ਅਪਡੇਟ ਕਰਨ ਦਾ ਐਲਾਨ ਕੀਤਾ ਹੈ। ਇਹ ਫੀਚਰ ਹਾਲ ਹੀ ‘ਚ ਰਿਲੀਜ਼ ਹੋਏ ਆਈਫੋਨ ‘ਚ ਦਿੱਤੇ ਜਾਣਗੇ। ਇਨ੍ਹਾਂ ‘ਚ ਜ਼ਬਰਦਸਤ ਫੀਚਰ ਹੈ ਆਡੀਓ ਮੈਸੇਜ ਨੂੰ ਲੈ ਕੇ। ਇਸ ਦੇ ਨਾਲ ਹੀ ਬੱਬਲ ਮੈਨੂ ਦਾ ਨਵਾਂ ਇੰਟਰਫੇਸ ਤੇ ਸਟੇਟਸ ਰਿਪਲਾਈ ਫੀਚਰ ਵੀ ਖਾਸ ਹੋਣ ਵਾਲਾ ਹੈ। ਵੱਟਸ-ਅੱਪ ਦਾ ਆਈਓਐਸ V2.18.100 ਅਪੱਡੇਟ ਵੱਡੇ ਡਿਸਪਲੈ ਨੂੰ ਸਪੋਰਟ ਕਰਦਾ ਹੈ। ਵੱਟਸ-ਅੱਪ ਫੀਚਰਜ਼ 'ਚ ਵੱਡਾ ਫੇਰਬਦਲ, ਜਾਣੋ ਕੀ ਹੈ ਖਾਸ
  1. ਆਡੀਓ ਮੈਸੇਜ ਨੂੰ ਇਕੱਠੇ ਸੁਣਨ ਦਾ ਫੀਚਰ: ਪਹਿਲਾਂ ਜਿੱਥੇ ਕੋਈ ਯੂਜ਼ਰ ਕਿਸੇ ਨੂੰ ਬੈਕ-ਟੂ-ਬੈਕ ਆਡੀਓ ਮੈਸੇਜ ਭੇਜਦਾ ਸੀ ਤਾਂ ਇੱਕ-ਇੱਕ ਮੈਸੇਜ ‘ਤੇ ਕਲਿੱਕ ਕਰਕੇ ਮੈਸੇਜ਼ ਸੁਣਨਾ ਪੈਂਦਾ ਸੀ। ਇਸ ਫੀਚਰ ਨੂੰ ਅੱਪਡੇਟ ਕਰਕੇ ਹੁਣ ਵੱਟਸ-ਅੱਪ ‘ਚ ਆਏ ਆਡੀਓ ਮੈਸੇਜ ਨੂੰ ਯੂਜ਼ਰ ਇਕੱਠੇ ਸੁਣ ਸਕਦਾ ਹੈ। ਉਸ ਨੂੰ ਵਾਰ-ਵਾਰ ਮੈਸੇਜ਼ ‘ਤੇ ਕਲਿੱਕ ਕਰਨ ਦੀ ਲੋੜ ਨਹੀਂ ਪਵੇਗੀ।
 
  1. ਬੱਬਲ ਤੇ ਕਾਲ ਆਈਕਨ ਨੂੰ ਕੀਤਾ ਗਿਆ ਰੀ-ਡਿਜ਼ਾਈਨ: ਬੱਬਲ ਮੈਨੂ ਨੂੰ ਰੀ-ਡਿਜ਼ਾਇਨ ਕੀਤਾ ਗਿਆ ਹੈ। ਹੁਣ ਕਿਸੇ ਮੈਸੇਜ ਨੂੰ ਡਲੀਟ, ਫਾਰਵਡ, ਸਟਾਰ ਤੇ ਕਾਪੀ ਕਰਨ ਲਈ ਕਾਫੀ ਦੇਰ ਤਕ ਟੈਪ ਕਰਕੇ ਰੱਖਣ ਦੀ ਲੋੜ ਨਹੀਂ। ਇਸ ਦੇ ਨਾਲ ਹੀ ਵੱਟਸ-ਅੱਪ ਕਾਲ ਨੂੰ ਵੀ ਰੀ-ਡਿਜ਼ਾਈਨ ਕੀਤਾ ਗਿਆ ਹੈ। ਇਸ ਨਾਲ ਕਾਲ ਤੇ ਮੈਸੇਜ ਦੀ ਸੁਵਿਧਾ ਤੇਜ਼ ਹੋ ਜਾਵੇਗੀ।
 
  1. ਸਟੇਟਸ ਦਾ ਰਿਪਲਾਈ ਕਰੋ ਆਡੀਓ ਭੇਜ ਕੇ: ਇਹ ਵੱਟਸ-ਅੱਪ ਦਾ ਖਾਸ ਤੇ ਤੀਜਾ ਫੀਚਰ ਹੈ। ਹੁਣ ਕਿਸੇ ਦੇ ਵੀ ਵੱਟਸ-ਅੱਪ ਸਟੇਟਸ ਟੈਕਸਟ, ਈਮੋਜ਼ੀ, ਜੀਐਫ ਦੇ ਨਾਲ ਆਡੀਓ ਭੇਜ ਕੇ ਵੀ ਰਿਪਲਾਈ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਸਟੇਟਸ ਰਿਪਲਾਈ ‘ਚ ਲੋਕੇਸ਼ਨ, ਡਾਕੁਮੈਂਟ, ਵੀਕਾਰਡ ਭੇਜਣ ਦੀ ਆਪਸ਼ਨ ਨੂੰ ਵੀ ਰਿਪਲਾਈ ‘ਚ ਹੀ ਐਡ ਕਰ ਦਿੱਤਾ ਗਿਆ ਹੈ। ਇਸ ਫੀਚਰ ਐਂਡ੍ਰਾਈਡ ਫੋਨਾਂ ‘ਚ ਵੀ ਸ਼ਾਮਲ ਹੈ।
ਵੱਟਸ-ਅੱਪ ਫੀਚਰਜ਼ 'ਚ ਵੱਡਾ ਫੇਰਬਦਲ, ਜਾਣੋ ਕੀ ਹੈ ਖਾਸ
  1. ਨੋਟੀਫਿਕੇਸ਼ਨ ਪੈਨਲ ‘ਚ ਦੇਖੋ ਵੀਡੀਓ: ਕੰਪਨੀ ਨੇ ਇੱਕ ਹੋਰ ਫੀਚਰ ਸ਼ਾਮਲ ਕੀਤਾ ਹੈ ਪਰ ਇਹ ਅਜੇ ਐਕਟਿਵ ਨਹੀਂ ਹੋਇਆ ਹੈ। WABetaInfo ਮੁਤਾਬਕ ਜਿੱਥੇ ਕਿਸੇ ਵੀ ਵੀਡੀਓ ਕਲਿਪ ਨੂੰ ਦੇਖਣ ਲਈ ਪਹਿਲਾਂ ਪੂਰਾ ਵੱਟਸਅੱਪ ਖੋਲ੍ਹਣਾ ਪੈਂਦਾ ਸੀ ਪਰ ਹੁਣ ਨੋਟੀਫਿਕੇਸ਼ਨ ਪੈਨਲ ‘ਚ ਹੀ ਵੀਡੀਓ ਦੇਖਿਆ ਜਾ ਸਕੇਗਾ। ਇਸ ਫੀਚਰ ਨੂੰ ਅਗਲੇ ਅਪਡੇਟਿਡ ਵਰਜਨ ‘ਚ ਸ਼ਾਮਲ ਕੀਤਾ ਜਾ ਸਕਦਾ ਹੈ।
  ਵੱਟਸ-ਅੱਪ ‘ਚ ਡਾਰਕ ਮੋਡ ਨੂੰ ਵੀ ਥਾਂ ਦਿੱਤੀ ਗਈ ਹੈ ਜੋ ਬੀਟਾ ਵਰਜ਼ਨ ‘ਚ ਆ ਚੁੱਕਿਆ ਹੈ ਪਰ ਇਸ ਨੂੰ ਮੁੱਖ ਵਰਜ਼ਨ ‘ਚ ਆਉਣ ਲਈ ਥੋੜ੍ਹਾ ਸਮਾਂ ਹੋਰ ਲੱਗ ਸਕਦਾ ਹੈ। ਇਸ ਤੋਂ ਪਹਿਲਾਂ ਵੱਟਸ-ਅੱਪ ਆਪਣੇ ਤਿੰਨ ਫੀਚਰਾਂ ਵਕੈਸ਼ਨ ਮੋਡ, ਸਾਇਲੈਂਟ ਮੋਡ ਤੇ ਲਿੰਕ ਅਕਾਉਂਟ ਜਲਦੀ ਹੀ ਯੂਜ਼ਰਸ ਲਈ ਲੈ ਕੇ ਆਉਣ ਦੀ ਤਿਆਰੀ ਕਰ ਰਿਹਾ ਹੈ।

ਟਾਪ ਹੈਡਲਾਈਨ

Punjab News: ਪੰਜਾਬ 'ਚ ਵੱਡੀ ਵਾਰਦਾਤ, ਸ਼ਰਾਬ ਠੇਕੇ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਦੁਕਾਨ ਦੇ ਕਰਮਚਾਰੀ ਦੀ ਸ਼ਰੇਆਮ ਹੱਤਿਆ: ਗੋਲੀ ਮਾਰਨ ਤੋਂ ਬਾਅਦ ਅੰਦਰ ਘਸੀਟ ਲੈ ਗਏ; ਫਿਰ...

Rohit Sharma: ਰੋਹਿਤ ਸ਼ਰਮਾ ਨਾਲ ਵਾਪਰਿਆ ਹਾਦਸਾ! ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ...

Entertainment Breaking: ਮਨੋਰੰਜਨ ਜਗਤ 'ਚ ਮੱਚੀ ਹਲਚਲ, IT ਵਿਭਾਗ ਨੇ ਪ੍ਰਮੁੱਖ ਸ਼ਖਸੀਅਤਾਂ-ਪ੍ਰੋਡਕਸ਼ਨ ਹਾਊਸਾਂ 'ਤੇ ਮਾਰਿਆ ਛਾਪਾ, ਰਾਡਾਰ ਦੇ ਘੇਰੇ 'ਚ ਆਏ ਇਹ ਵੱਡੇ ਨਾਮ....
ਮਨੋਰੰਜਨ ਜਗਤ 'ਚ ਮੱਚੀ ਹਲਚਲ, IT ਵਿਭਾਗ ਨੇ ਪ੍ਰਮੁੱਖ ਸ਼ਖਸੀਅਤਾਂ-ਪ੍ਰੋਡਕਸ਼ਨ ਹਾਊਸਾਂ 'ਤੇ ਮਾਰਿਆ ਛਾਪਾ, ਰਾਡਾਰ ਦੇ ਘੇਰੇ 'ਚ ਆਏ ਇਹ ਵੱਡੇ ਨਾਮ....
Asian Games 2026: ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ, ਟੀਮ ਇੰਡੀਆ ਬਨਾਮ ਅਫਗਾਨਿਸਤਾਨ ਕੁਆਰਟਰ ਫਾਈਨਲ ਮੈਚ ਹੋਇਆ ਰੱਦ, ਜਾਣੋ ਕੌਣ ਸੈਮੀਫਾਈਨਲ 'ਚ ਪਹੁੰਚਿਆ...
ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ, ਟੀਮ ਇੰਡੀਆ ਬਨਾਮ ਅਫਗਾਨਿਸਤਾਨ ਕੁਆਰਟਰ ਫਾਈਨਲ ਮੈਚ ਹੋਇਆ ਰੱਦ, ਜਾਣੋ ਕੌਣ ਸੈਮੀਫਾਈਨਲ 'ਚ ਪਹੁੰਚਿਆ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡੀ ਵਾਰਦਾਤ, ਸ਼ਰਾਬ ਠੇਕੇ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਦੁਕਾਨ ਦੇ ਕਰਮਚਾਰੀ ਦੀ ਸ਼ਰੇਆਮ ਹੱਤਿਆ: ਗੋਲੀ ਮਾਰਨ ਤੋਂ ਬਾਅਦ ਅੰਦਰ ਘਸੀਟ ਲੈ ਗਏ; ਫਿਰ...
Punjab News: ਪੰਜਾਬ 'ਚ ਵੱਡੀ ਵਾਰਦਾਤ, ਸ਼ਰਾਬ ਠੇਕੇ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਦੁਕਾਨ ਦੇ ਕਰਮਚਾਰੀ ਦੀ ਸ਼ਰੇਆਮ ਹੱਤਿਆ: ਗੋਲੀ ਮਾਰਨ ਤੋਂ ਬਾਅਦ ਅੰਦਰ ਘਸੀਟ ਲੈ ਗਏ; ਫਿਰ...
Rohit Sharma: ਰੋਹਿਤ ਸ਼ਰਮਾ ਨਾਲ ਵਾਪਰਿਆ ਹਾਦਸਾ! ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ...
Rohit Sharma: ਰੋਹਿਤ ਸ਼ਰਮਾ ਨਾਲ ਵਾਪਰਿਆ ਹਾਦਸਾ! ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ...
Entertainment Breaking: ਮਨੋਰੰਜਨ ਜਗਤ 'ਚ ਮੱਚੀ ਹਲਚਲ, IT ਵਿਭਾਗ ਨੇ ਪ੍ਰਮੁੱਖ ਸ਼ਖਸੀਅਤਾਂ-ਪ੍ਰੋਡਕਸ਼ਨ ਹਾਊਸਾਂ 'ਤੇ ਮਾਰਿਆ ਛਾਪਾ, ਰਾਡਾਰ ਦੇ ਘੇਰੇ 'ਚ ਆਏ ਇਹ ਵੱਡੇ ਨਾਮ....
ਮਨੋਰੰਜਨ ਜਗਤ 'ਚ ਮੱਚੀ ਹਲਚਲ, IT ਵਿਭਾਗ ਨੇ ਪ੍ਰਮੁੱਖ ਸ਼ਖਸੀਅਤਾਂ-ਪ੍ਰੋਡਕਸ਼ਨ ਹਾਊਸਾਂ 'ਤੇ ਮਾਰਿਆ ਛਾਪਾ, ਰਾਡਾਰ ਦੇ ਘੇਰੇ 'ਚ ਆਏ ਇਹ ਵੱਡੇ ਨਾਮ....
Asian Games 2026: ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ, ਟੀਮ ਇੰਡੀਆ ਬਨਾਮ ਅਫਗਾਨਿਸਤਾਨ ਕੁਆਰਟਰ ਫਾਈਨਲ ਮੈਚ ਹੋਇਆ ਰੱਦ, ਜਾਣੋ ਕੌਣ ਸੈਮੀਫਾਈਨਲ 'ਚ ਪਹੁੰਚਿਆ...
ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ, ਟੀਮ ਇੰਡੀਆ ਬਨਾਮ ਅਫਗਾਨਿਸਤਾਨ ਕੁਆਰਟਰ ਫਾਈਨਲ ਮੈਚ ਹੋਇਆ ਰੱਦ, ਜਾਣੋ ਕੌਣ ਸੈਮੀਫਾਈਨਲ 'ਚ ਪਹੁੰਚਿਆ...
ਆਮ ਲੋਕਾਂ ਲਈ ਵੱਡੀ ਰਾਹਤ, 28 ਤੋਂ 30 ਸਤੰਬਰ ਤੱਕ ਹੋਣ ਵਾਲੀ 3 ਦਿਨਾਂ ਦੇਸ਼-ਵਿਆਪੀ ਬੈਂਕ ਹੜਤਾਲ ਮੁਲਤਵੀ

ਪਿਆਕੜਾਂ ਨੂੰ ਲੱਗੇਗਾ ਵੱਡਾ ਝਟਕਾ! ਦੀਵਾਲੀ 'ਤੇ ਸ਼ਰਾਬ ਅਤੇ ਬੀਅਰ ਹੋਵੇਗੀ ਮਹਿੰਗੀ; ਵੱਧ ਸਕਦੀ ਐਕਸਾਈਜ਼ ਡਿਊਟੀ

ਹਿੰਸਕ ਘਟਨਾਵਾਂ ਤੋਂ ਬਾਅਦ LPU 10 ਦਿਨਾਂ ਲਈ ਬੰਦ, ਰੈਗੂਲਰ ਕਲਾਸਾਂ ਤੇ ਪ੍ਰੀਖਿਆਵਾਂ ਹੋਈਆਂ ਮੁਲਤਵੀ; ਵਿਦਿਆਰਥੀਆਂ ਨੂੰ ਦਿੱਤੀ ਆਹ ਸਲਾਹ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਸਤੰਬਰ 2026

Embed widget