ਪੜਚੋਲ ਕਰੋ
Advertisement
ਵ੍ਹੱਟਸਐਪ 'ਤੇ ਵਾਇਰਸ ਹਮਲਾ, ਕੰਪਨੀ ਦੀ ਚੇਤਾਵਨੀ, ਹੁਣੇ ਕਰੋ ਅੱਪਡੇਟ
ਟਸਐਪ ਨੇ ਜਾਸੂਸੀ ਕਰਨ ਵਾਲੇ ਸਾਫਟਵੇਅਰ ਤੋਂ ਬਚਾਅ ਲਈ ਯੂਜ਼ਰਸ ਨੂੰ ਐਪ ਦਾ ਨਵਾ ਵਰਜਨ (2.19.139) ਨੂੰ ਅੱਪਡੇਟ ਕਰਨ ਦੀ ਸਲਾਹ ਦਿੱਤੀ ਹੈ। ਕੰਪਨੀ ਮੁਤਾਬਕ, ਵਾਈਸ ਮਿਸਡਕਾਲ ਰਾਹੀਂ ਸਮਾਰਟਫੋਨ ‘ਚ ਇੱਕ ਸਾਫਟਵੇਅਰ ਆਟੋਮੈਟਿਕ ਇੰਸਟਾਲ ਹੋ ਰਿਹਾ ਹੈ।
ਨਵੀਂ ਦਿੱਲੀ: ਵ੍ਹੱਟਸਐਪ ਨੇ ਜਾਸੂਸੀ ਕਰਨ ਵਾਲੇ ਸਾਫਟਵੇਅਰ ਤੋਂ ਬਚਾਅ ਲਈ ਯੂਜ਼ਰਸ ਨੂੰ ਐਪ ਦਾ ਨਵਾ ਵਰਜਨ (2.19.139) ਨੂੰ ਅੱਪਡੇਟ ਕਰਨ ਦੀ ਸਲਾਹ ਦਿੱਤੀ ਹੈ। ਕੰਪਨੀ ਮੁਤਾਬਕ, ਵਾਈਸ ਮਿਸਡਕਾਲ ਰਾਹੀਂ ਸਮਾਰਟਫੋਨ ‘ਚ ਇੱਕ ਸਾਫਟਵੇਅਰ ਆਟੋਮੈਟਿਕ ਇੰਸਟਾਲ ਹੋ ਰਿਹਾ ਹੈ। ਇਸ ਨਾਲ ਫੋਨ ‘ਚ ਵਾਈਰਸ ਹਮਲੇ ਤੇ ਉਸ ਦੇ ਡੈਮੇਜ ਹੋਣ ਦਾ ਖ਼ਤਰਾ ਹੈ।
ਵ੍ਹੱਟਸਐਪ ਨੇ ਦੱਸਿਆ ਕਿ ਇਸ ਬਗ ਦੀ ਜਾਣਕਾਰੀ ਮਈ ਦੇ ਸ਼ੁਰੂਆਤ ‘ਚ ਮਿਲੀ ਸੀ। ਇਸ ਲਈ ਐਡਵਾਂਸਡ ਸਾਈਬਰ ਐਕਟ ਜ਼ਿੰਮੇਵਾਰ ਹੈ। ਇਸ ‘ਚ ਉਹ ਸਾਰੇ ਹਾਲਮਾਰਕ ਹਨ ਜੋ ਕਿਸੇ ਪ੍ਰਾਈਵੇਟ ਕੰਪਨੀ ‘ਚ ਹੁੰਦੇ ਹਨ। ਕੰਪਨੀ ਮੁਤਾਬਕ, ਇਸ ਸਾਫਟਵੇਅਰ ਰਾਹੀਂ ਫੋਨ ਨੂੰ ਹੈਕ ਕੀਤਾ ਜਾ ਸਕਦਾ ਹੈ। ਇਸ ਨਾਲ ਯੂਜ਼ਰਸ ਦੇ ਫੋਟੋ, ਕਾਨਟੈਕਟ, ਚੈਟ, ਕਾਲ ਡਿਟੇਲ ਤੇ ਬੈਂਕ ਸੰਬੰਧੀ ਜਾਣਕਾਰੀ ਦਾ ਚੋਰੀ ਹੋਣ ਦਾ ਖ਼ਤਰਾ ਹੈ।
ਡੇਟਾ ਚੋਰੀ ਨਾਲ ਵਾਈਸ ਭੇਜ ਕੇ ਡਿਵਾਈਸ ਨੂੰ ਕ੍ਰੈਸ਼ ਵੀ ਕੀਤਾ ਜਾ ਸਕਦਾ ਹੈ। ਸਾਪਈਵੇਅਰ ਦੇ ਚਾਰ ਟ੍ਰੋਜਨ ਹਨ। ਕੰਪਨੀ ਨੇ ਅਪਡੇਟ ਵਰਜਨ ‘ਚ ਨਵੇਂ ਇਮੋਜੀ ਜੋੜਨ ਨਾਲ 155 ਇਮੋਜੀ ਦੇ ਡਿਜ਼ਾਇਨ ‘ਚ ਬਦਲਾਅ ਵੀ ਕੀਤੇ ਹਨ। ਇਸ ‘ਚ ਯੂਜ਼ਰ ਦੀ ਮਰਜ਼ੀ ਨਾਲ ਗਰੱਪ ‘ਚ ਜੁੜਨ ਵਾਲਾ ਫੀਚਰ ਵੀ ਆ ਚੁੱਕਿਆ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement