ਪੜਚੋਲ ਕਰੋ

ਖਾਸ ਕੀਮਤ ਤੇ ਫੀਚਰਸ ਨਾਲ ਲਾਂਚ ਹੋਇਆ ਸ਼ਿਓਮੀ ਦਾ Redmi Note 8T

Xiaomi ਨੇ Redmi Note 8 ਤੇ Redmi Note 8 PRO ਕੁਝ ਮਹੀਨੇ ਪਹਿਲਾਂ ਪੇਸ਼ ਕੀਤਾ ਸੀ। ਨੋਟ 8 ਸੀਰੀਜ਼ ਦੇ ਇਹ ਦੋਵੇਂ ਫੋਨ ਭਾਰਤ ‘ਚ ਵਿੱਕ ਰਹੇ ਹਨ। ਚੀਨੀ ਮੋਬਾਈਲ ਫੋਨ ਕੰਪਨੀ ਨੇ ਇਸ ਸੀਰੀਜ਼ ਦਾ ਇੱਕ ਹੋਰ ਫੋਨ ਲਾਂਚ ਕੀਤਾ ਹੈ ਜੋ Redmi Note 8T ਹੈ।

ਨਵੀਂ ਦਿੱਲੀ: Xiaomi ਨੇ Redmi Note 8 ਤੇ Redmi Note 8 PRO ਕੁਝ ਮਹੀਨੇ ਪਹਿਲਾਂ ਪੇਸ਼ ਕੀਤਾ ਸੀ। ਨੋਟ 8 ਸੀਰੀਜ਼ ਦੇ ਇਹ ਦੋਵੇਂ ਫੋਨ ਭਾਰਤ ‘ਚ ਵਿੱਕ ਰਹੇ ਹਨ। ਚੀਨੀ ਮੋਬਾਈਲ ਫੋਨ ਕੰਪਨੀ ਨੇ ਇਸ ਸੀਰੀਜ਼ ਦਾ ਇੱਕ ਹੋਰ ਫੋਨ ਲਾਂਚ ਕੀਤਾ ਹੈ ਜੋ Redmi Note 8T ਹੈ। Redmi Note 8T NFC ਸਪੋਰਟ ਦੇ ਨਾਲ ਨੋਟ 8 ਜਿਹਾ ਹੈ। ਦੋਵਾਂ ਫੋਨਾਂ ‘ਚ ਫਰਕ ਸਿਰਫ ਐਨਐਫਸੀ ਦਾ ਹੈ। Redmi Note 8T '6.3 ਇੰਚ ਫੁੱਲ-ਐਚਡੀ+ ਐਲਸੀਡੀ ਡਿਸਪਲੇਅ, ਸਨੈਪਡ੍ਰੈਗਨ 665 AIE SoC, 4GB LPDDR4X ਰੈਮ ਤੇ 128 ਜੀਬੀ ਸਟੋਰੇਜ਼ ਆਉਣਗੇ। ਫੋਨ '256GB ਸਟੋਰੇਜ ਤੱਕ ਮਾਈਕ੍ਰੋ ਐਸਡੀ ਕਾਰਡ ਸਪੋਰਟ ਸ਼ਾਮਲ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਹ ਫੋਨ 48 ਮੈਗਾਪਿਕਸਲ Samsung GM1 ਪ੍ਰਾਇਮਰੀ ਸੈਂਸਰ, 8 ਮੈਗਾਪਿਕਸਲ ਦਾ ਅਲਟਰਾ-ਵਾਈਲਡ ਸੈਕੰਡਰੀ ਸੈਂਸਰ, 2 ਮੈਗਾਪਿਕਸਲ ਮੈਕਰੋ ਲੈਂਜ਼ ਤੇ 2 ਮੈਗਾਪਿਕਸਲ ਡੈਪਥ ਸੈਂਸਰ ਨਾਲ ਆਇਆ ਹੈ। ਖਾਸ ਕੀਮਤ ਤੇ ਫੀਚਰਸ ਨਾਲ ਲਾਂਚ ਹੋਇਆ ਸ਼ਿਓਮੀ ਦਾ Redmi Note 8T ਸੈਲਫੀ ਕਲਿਕ ਕਰਨ ਲਈ Redmi Note 8T '13 ਮੈਗਾਪਿਕਸਲ ਦਾ ਸ਼ੂਟਰ ਦਿੱਤਾ ਗਿਆ ਹੈ। ਫੋਨ '18,000 ਫਾਸਟ ਚਾਰਜਿੰਗ ਸਪੋਰਟ ਨਾਲ 4,000mAh ਦੀ ਬੈਟਰੀ ਹੈ। ਇਹ ਟਾਈਪ ਸੀ ਸਪੋਰਟ ਦੇ ਨਾਲ ਆਉਂਦਾ ਹੈ। Redmi Note 8T ਨੇ ਦੋ ਵੈਰੀਐਂਟ ਲਾਂਚ ਕੀਤੇ ਹਨ। ਸਮਾਰਟਫੋਨ ਦਾ ਬੇਸ ਮਾਡਲ 3GB ਰੈਮ+32GB ਸਟੋਰੇਜ਼ ਦੇ ਨਾਲ ਆਇਆ ਹੈ। ਇਸ ਮਾਡਲ ਦੀ ਕੀਮਤ ਕਰੀਬ 14,000 ਰੁਪਏ ਹੈ। 8T ਦਾ ਟਾਪ-ਐਂਡ ਮਾਡਲ 4 ਜੀਬੀ ਰੈਮ ਤੇ 128 GB ਸਟੋਰੇਜ਼ ਨਾਲ ਆਉਂਦਾ ਹੈ ਤੇ ਇਸ ਦੀ ਕੀਮਤ ਲਗਪਗ 20,000 ਰੁਪਏ ਹੈ। ਫੋਨ ਤਿੰਨ ਰੰਗਾਂ 'ਚ ਲਾਂਚ ਕੀਤਾ ਗਿਆ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

4 ਸਾਲ ਤੋਂ ਵੱਡੇ ਬੱਚਿਆਂ ਲਈ ਹੈਲਮੇਟ ਜ਼ਰੂਰੀ, ਹਾਈਕੋਰਟ ਨੇ ਦਿੱਤੇ ਸਖ਼ਤ ਹੁਕਮ, ਇਨ੍ਹਾਂ ਤਿੰਨ ਸੂਬਿਆਂ 'ਚ ਨਿਯਮ ਹੋਏ ਲਾਗੂ

Android ਯੂਜ਼ਰਸ ਲਈ ਵੱਡਾ ਖਤਰਾ! ਆਹ ਮਾਲਵੇਅਰ ਮਿੰਟਾਂ 'ਚ ਖਾਲੀ ਕਰ ਸਕਦਾ ਤੁਹਾਡਾ ਅਕਾਊਂਟ, ਇਦਾਂ ਕਰੋ ਆਪਣਾ ਬਚਾਅ

Kartarpur Corridor: ਕੀ ਪਾਕਿਸਤਾਨ 'ਚ ਮੌਜੂਦ ਕਰਤਾਰਪੁਰ ਸਾਹਿਬ ਜਾਣ ਲਈ ਲੈਣਾ ਪੈਂਦਾ ਵੀਜ਼ਾ? ਜਾਣ ਲਈ ਇੱਥੇ ਕਰਨਾ ਪੈਂਦਾ ਰਜਿਸਟਰ

ਪਾਕਿਸਤਾਨ ਦੇ ਕਵੇਟਾ ਰੇਲਵੇ ਸਟੇਸ਼ਨ 'ਤੇ ਹੋਇਆ ਧਮਾਕਾ, 21 ਲੋਕਾਂ ਦੀ ਮੌਤ, ਦਰਜਨਾਂ ਜ਼ਖ਼ਮੀ
ਪਾਕਿਸਤਾਨ ਦੇ ਕਵੇਟਾ ਰੇਲਵੇ ਸਟੇਸ਼ਨ 'ਤੇ ਹੋਇਆ ਧਮਾਕਾ, 21 ਲੋਕਾਂ ਦੀ ਮੌਤ, ਦਰਜਨਾਂ ਜ਼ਖ਼ਮੀ
Advertisement
ABP Premium

ਵੀਡੀਓਜ਼

Chabbewal ਦੇ ਲੋਕ ਕਿਹੜੇ ਮੁੱਦਿਆਂ 'ਤੇ ਪਾਉਣਗੇ ਵੋਟPartap Bajwa ਨੇ ਮੁੱਖ ਮੰਤਰੀ Bhagwant Mann ਨੂੰ ਦਿੱਤੀ ਚੇਤਾਵਨੀChabbewal ਜਿਮਨੀ ਚੋਣ 'ਚ ਕਿਹੜੀ ਪਾਰਟੀ ਨੂੰ ਪਸੰਦ ਕਰ ਰਹੇ ਲੋਕਪਰਾਲੀ ਸਾੜਨ ਤੇ ਜੁਰਮਾਨਾ ਵਧਿਆ, ਕਿਸਾਨ ਲੀਡਰਾਂ ਨੇ ਕੀਤੀ ਵੱਡੀ ਮੰਗ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
4 ਸਾਲ ਤੋਂ ਵੱਡੇ ਬੱਚਿਆਂ ਲਈ ਹੈਲਮੇਟ ਜ਼ਰੂਰੀ, ਹਾਈਕੋਰਟ ਨੇ ਦਿੱਤੇ ਸਖ਼ਤ ਹੁਕਮ, ਇਨ੍ਹਾਂ ਤਿੰਨ ਸੂਬਿਆਂ 'ਚ ਨਿਯਮ ਹੋਏ ਲਾਗੂ
4 ਸਾਲ ਤੋਂ ਵੱਡੇ ਬੱਚਿਆਂ ਲਈ ਹੈਲਮੇਟ ਜ਼ਰੂਰੀ, ਹਾਈਕੋਰਟ ਨੇ ਦਿੱਤੇ ਸਖ਼ਤ ਹੁਕਮ, ਇਨ੍ਹਾਂ ਤਿੰਨ ਸੂਬਿਆਂ 'ਚ ਨਿਯਮ ਹੋਏ ਲਾਗੂ
Android ਯੂਜ਼ਰਸ ਲਈ ਵੱਡਾ ਖਤਰਾ! ਆਹ ਮਾਲਵੇਅਰ ਮਿੰਟਾਂ 'ਚ ਖਾਲੀ ਕਰ ਸਕਦਾ ਤੁਹਾਡਾ ਅਕਾਊਂਟ, ਇਦਾਂ ਕਰੋ ਆਪਣਾ ਬਚਾਅ
Android ਯੂਜ਼ਰਸ ਲਈ ਵੱਡਾ ਖਤਰਾ! ਆਹ ਮਾਲਵੇਅਰ ਮਿੰਟਾਂ 'ਚ ਖਾਲੀ ਕਰ ਸਕਦਾ ਤੁਹਾਡਾ ਅਕਾਊਂਟ, ਇਦਾਂ ਕਰੋ ਆਪਣਾ ਬਚਾਅ
Kartarpur Corridor: ਕੀ ਪਾਕਿਸਤਾਨ 'ਚ ਮੌਜੂਦ ਕਰਤਾਰਪੁਰ ਸਾਹਿਬ ਜਾਣ ਲਈ ਲੈਣਾ ਪੈਂਦਾ ਵੀਜ਼ਾ? ਜਾਣ ਲਈ ਇੱਥੇ ਕਰਨਾ ਪੈਂਦਾ ਰਜਿਸਟਰ
Kartarpur Corridor: ਕੀ ਪਾਕਿਸਤਾਨ 'ਚ ਮੌਜੂਦ ਕਰਤਾਰਪੁਰ ਸਾਹਿਬ ਜਾਣ ਲਈ ਲੈਣਾ ਪੈਂਦਾ ਵੀਜ਼ਾ? ਜਾਣ ਲਈ ਇੱਥੇ ਕਰਨਾ ਪੈਂਦਾ ਰਜਿਸਟਰ
ਪਾਕਿਸਤਾਨ ਦੇ ਕਵੇਟਾ ਰੇਲਵੇ ਸਟੇਸ਼ਨ 'ਤੇ ਹੋਇਆ ਧਮਾਕਾ, 21 ਲੋਕਾਂ ਦੀ ਮੌਤ, ਦਰਜਨਾਂ ਜ਼ਖ਼ਮੀ
ਪਾਕਿਸਤਾਨ ਦੇ ਕਵੇਟਾ ਰੇਲਵੇ ਸਟੇਸ਼ਨ 'ਤੇ ਹੋਇਆ ਧਮਾਕਾ, 21 ਲੋਕਾਂ ਦੀ ਮੌਤ, ਦਰਜਨਾਂ ਜ਼ਖ਼ਮੀ
Punjab Bypoll: ਪੰਜਾਬ 'ਚ 2 ਰੈਲੀਆਂ ਕਰਨਗੇ ਅਰਵਿੰਦ ਕੇਜਰੀਵਾਲ, ਦਿੱਲੀ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਦਮ ਦਿਖਾਉਣਗੇ 'ਆਪ' ਸੁਪਰੀਮੋ

ਟੀਮ ਇੰਡੀਆ 'ਚ ਪਈ ਫੁੱਟ ! ਗੰਭੀਰ ਤੇ ਰੋਹਿਤ ਸ਼ਰਮਾ ਵਿਚਾਲੇ ਨਹੀਂ ਬਣਦੀ ਕੋਈ ਸਹਿਮਤੀ, ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ

Maruti ਨੇ ਚੱਕ ਦਿੱਤੀ ਖੁਸ਼ਕੀ ! ਨਵੀਂ Dzire ਨੂੰ ਕਰੈਸ਼ ਟੈਸਟ 'ਚ ਮਿਲੀ 5-ਸਟਾਰ ਸੇਫਟੀ ਰੇਟਿੰਗ, ਲੋਕਾਂ ਦਾ ਜਿੱਤਿਆ ਦਿਲ, ਜਾਣੋ ਹਰ ਜਾਣਕਾਰੀ

ਪਰਿਵਾਰ ਸਣੇ ਪਾਕਿਸਤਾਨ ਜਾ ਰਹੇ ਸਿੱਧੂ, ਕਰਤਾਰਪੁਰ ਸਾਹਿਬ ਟੇਕਣਗੇ ਮੱਥਾ

Embed widget